ਪੜਚੋਲ ਕਰੋ

Punjab News: ਪੰਜਾਬ ਦਾ ਨੁਕਸਾਨ ਕਰੇਗਾ ਅਪਰਾਧੀਆਂ ਤੇ ਪਾਕਿਸਤਾਨ ਦਾ ਗੱਠਜੋੜ ! ਡਰੋਨ ਰਾਹੀਂ ਭੇਜੇ 3 ਪਿਸਤੌਲ ਤੇ 7 ਮੈਗਜੀਨ ਬਰਾਮਦ

ਬੀ.ਐੱਸ.ਐੱਫ. ਜਵਾਨਾਂ ਨੇ ਡਰੋਨ ਨੂੰ ਦੇਖ ਕੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਡਰੋਨ ਹੇਠਾ ਡਿੱਗ ਪਿਆ ਇਸ ਤੋਂ ਬਾਅਦ ਡਰੋਨ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ ਜਿਸ ਵਿੱਚ 3 ਪਿਸਤੌਲ, 7 ਮੈਗਜ਼ੀਨ ਅਤੇ ਇੱਕ ਡਰੋਨ ਬਰਾਮਦ ਕੀਤਾ ਗਿਆ ਹੈ।

Punjab News: ਫਾਜ਼ਿਲਕਾ ਜ਼ਿਲ੍ਹੇ ਵਿੱਚ ਪਾਕਿਸਤਾਨ ਤੋਂ ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨ ਰਾਹੀਂ ਹਥਿਆਰ ਭੇਜੇ ਗਏ। ਬੀਐਸਐਫ ਦੇ ਜਵਾਨ ਨੇ ਗੋਲੀਬਾਰੀ ਕਰਕੇ ਡਰੋਨ ਨੂੰ ਹੇਠਾਂ ਸੁੱਟਿਆ ਤੇ ਹਥਿਆਰ ਅਤੇ ਡਰੋਨ ਬਰਾਮਦ ਕਰਨ ਤੋਂ ਬਾਅਦ ਹੁਣ ਇਸ ਮਾਮਲੇ ਦੀ ਜਾਂਚ ਫਾਜ਼ਿਲਕਾ ਦੇ ਸਟੇਟ ਸਪੈਸ਼ਲ ਸੈੱਲ ਦੇ ਥਾਣੇ ਵਿੱਚ ਦਰਜ ਕਰ ਦਿੱਤੀ ਗਈ ਹੈ ਕਿ ਆਖਿਰ ਹਥਿਆਰਾਂ ਦੀ ਖੇਪ ਭਾਰਤ ਵਿੱਚ ਕਿਸਨੇ ਮੰਗਵਾਈ ਸੀ ?

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਥਾਣਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਬਾਓਪੀ ਮੁਹਾਰਸੋਨਾ ਨੇੜੇ ਇੱਕ ਦਿਨ ਪਹਿਲਾਂ ਰਾਤ ਨੂੰ ਇੱਕ ਡਰੋਨ ਦੀ ਆਵਾਜਾਈ ਹੋਈ, ਜਿਸ ਤੋਂ ਬਾਅਦ ਬੀ.ਐੱਸ.ਐੱਫ. ਜਵਾਨਾਂ ਨੇ ਡਰੋਨ ਨੂੰ ਦੇਖ ਕੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਡਰੋਨ ਹੇਠਾ ਡਿੱਗ ਪਿਆ ਇਸ ਤੋਂ ਬਾਅਦ ਡਰੋਨ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ ਜਿਸ ਵਿੱਚ 3 ਪਿਸਤੌਲ, 7 ਮੈਗਜ਼ੀਨ ਅਤੇ ਇੱਕ ਡਰੋਨ ਬਰਾਮਦ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਥਾਣਾ ਫਾਜ਼ਿਲਕਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਖੁਫੀਆ ਸੂਤਰਾਂ ਨੂੰ ਅਲਰਟ ਕਰ ਦਿੱਤਾ ਹੈ ਤੇ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਕਿਸ ਨੇ ਮੰਗਵਾਈ ਸੀ।

ਇਹ ਵੀ ਪੜ੍ਹੋ-Farmer Protest: ਸ਼ੰਭੂ ਸਰਹੱਦ ਤੋਂ ਪੰਧੇਰ ਨੇ ਕੀਤਾ ਅਗਲੀ ਰਣਨੀਤੀ ਦਾ ਐਲਾਨ, ਬਾਰਡਰ ਖੱਲ੍ਹਦਿਆਂ ਹੀ ਹਰਿਆਣਾ 'ਚ ਕੀਤਾ ਜਾਵੇਗਾ ਵੱਡਾ ਐਕਸ਼ਨ, ਪੜ੍ਹੋ ਪੂਰੀ ਰਣਨੀਤੀ

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....

CM Bhagwant Mann: 90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'

Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ

ABP Premium

ਵੀਡੀਓਜ਼

ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆਵੱਡੀ ਖ਼ਬਰ: ਰਾਜਪੁਰਾ 'ਚ ਹਥਿਆਰਾਂ ਦੀ ਖੇਪ ਬਰਾਮਦਪੰਜਾਬ ਦੇ ਤਹਿਸੀਲਦਾਰਾਂ ਦੀ ਹੜਤਾਲ ਖ਼ਤਮ, ਹੁਣ ਸੋਮਵਾਰ ਤੋਂ ਰਜਿਸਟਰੀਆਂ ਦਾ ਕੰਮ ਹੋਵੇਗਾ ਸ਼ੁਰੂPatiala Rajindera Hospital : ਹੜਤਾਲ ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
CM Bhagwant Mann: 90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
ਮਹਿੰਦਰਾ ਨੇ ਘਟਾਈ XUV700 ਦੀ ਕੀਮਤ, ਸਸਤੇ 'ਚ ਸ਼ਾਨਦਾਰ ਗੱਡੀ ਖਰੀਦਣ ਦਾ ਮੌਕਾ

8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਵਧਣ ਦੀ ਮਿਲੇਗੀ ਖੁਸ਼ਖਬਰੀ? 8ਵੇਂ ਪੇਅ ਕਮਿਸ਼ਨ ਬਾਰੇ ਤਾਜ਼ਾ ਅਪਡੇਟ

ਕਿੰਨੀ ਹੁੰਦੀ ਹੈ Pan Card ਦੀ Validity ? ਜੇ ਨਹੀਂ ਹੈ ਇਲਮ ਤਾਂ ਜਾਣੋ

Bandi Singh: 40 ਸਾਲ ਹੋ ਗਏ ਖਾਲਿਸਤਾਨ ਦੇ ਨਾਂਅ 'ਤੇ ਸਿਮਰਨਜੀਤ ਮਾਨ ਨੇ ਲੋਕਾਂ ਦੇ ਪੁੱਤ ਮਰਵਾਏ, ਬੰਦੀ ਸਿੰਘ ਨੇ ਦੱਸਿਆ, ਕਿਵੇਂ ਕਰਦੇ ਨੇ ਸਿੱਖਾਂ ਦੇ ਨਾਂਅ 'ਤੇ ਪੈਸੇ ਇਕੱਠੇ ?

Embed widget