ਪੜਚੋਲ ਕਰੋ

ਲਾਂਘਾ ਖੁੱਲ੍ਹਣ ਤੋਂ ਪਹਿਲਾਂ ਡੇਰਾ ਬਾਬਾ ਨਾਨਕ 'ਚ ਆ ਵੜੇ ਅੱਤਵਾਦੀ, ਰਿਪੋਰਟ 'ਚ ਖ਼ੁਲਾਸਾ

ਅੱਤਵਾਦੀ ਕੈਂਪ ਦੀ ਇਹ ਰਿਪੋਰਟ ਬੀਐਸਐਫ ਦੀ ਇਨਪੁੱਟ ਤੋਂ ਬਾਅਦ ਆਈ ਹੈ। ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਅੱਤਵਾਦੀ ਸਿਖਲਾਈ ਕੈਂਪ ਮੁਦਰੀਕੇ, ਸ਼ਕਰਗੜ੍ਹ ਤੇ ਨੌਰੋਵਾਲ ਵਿੱਚ ਸਥਿਤ ਹਨ, ਜਿੱਥੇ ਕਾਫ਼ੀ ਗਿਣਤੀ ਵਿੱਚ ਆਦਮੀ ਤੇ ਔਰਤਾਂ ਅੱਤਵਾਦੀ ਗਤੀਵਿਧੀਆਂ ਦੀ ਸਿਖਲਾਈ ਲੈ ਰਹੇ ਹਨ। ਇਖਲਾਸਪੁਰ ਤੇ ਸ਼ਕਰਗੜ੍ਹ ਵਿੱਚ ਅੱਤਵਾਦੀਆਂ ਦੇ ਅੰਦੋਲਨ ਸਬੰਧੀ ਸਮੇਂ-ਸਮੇਂ 'ਤੇ ਜਾਣਕਾਰੀ ਲਈ ਜਾਂਦੀ ਹੈ।

ਨਵੀਂ ਦਿੱਲੀ: ਕਰਤਾਰਪੁਰ ਲਾਂਘੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਖੁਫੀਆ ਏਜੰਸੀਆਂ ਨੂੰ ਡੇਰਾ ਬਾਬਾ ਨਾਨਕ ਵਿੱਚ ਅੱਤਵਾਦੀਆਂ ਦੇ ਦਾਖਲ ਹੋਣ ਦੀਆਂ ਖਬਰਾਂ ਮਿਲੀਆਂ ਹਨ। ਇੱਥੇ ਅੱਤਵਾਦੀ ਕੈਂਪਾਂ ਵਿੱਚ ਮਰਦਾਂ ਤੇ ਔਰਤਾਂ ਵੱਲੋਂ ਸਿਖਲਾਈ ਦੇਣ ਦੀ ਗੱਲ ਵੀ ਕੀਤੀ ਗਈ ਹੈ। ਇਸ ਰਿਪੋਰਟ ਤੋਂ ਬਾਅਦ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ। ਦੱਸ ਦੇਈਏ ਕਿ 9 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ।

ਅੱਤਵਾਦੀ ਕੈਂਪ ਦੀ ਇਹ ਰਿਪੋਰਟ ਬੀਐਸਐਫ ਦੀ ਇਨਪੁੱਟ ਤੋਂ ਬਾਅਦ ਆਈ ਹੈ। ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਅੱਤਵਾਦੀ ਸਿਖਲਾਈ ਕੈਂਪ ਮੁਦਰੀਕੇ, ਸ਼ਕਰਗੜ੍ਹ ਤੇ ਨੌਰੋਵਾਲ ਵਿੱਚ ਸਥਿਤ ਹਨ, ਜਿੱਥੇ ਕਾਫ਼ੀ ਗਿਣਤੀ ਵਿੱਚ ਆਦਮੀ ਤੇ ਔਰਤਾਂ ਅੱਤਵਾਦੀ ਗਤੀਵਿਧੀਆਂ ਦੀ ਸਿਖਲਾਈ ਲੈ ਰਹੇ ਹਨ। ਇਖਲਾਸਪੁਰ ਤੇ ਸ਼ਕਰਗੜ੍ਹ ਵਿੱਚ ਅੱਤਵਾਦੀਆਂ ਦੇ ਅੰਦੋਲਨ ਸਬੰਧੀ ਸਮੇਂ-ਸਮੇਂ 'ਤੇ ਜਾਣਕਾਰੀ ਲਈ ਜਾਂਦੀ ਹੈ।

ਦੱਸ ਦੇਈਏ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪੰਜਾਬ ਸਰਕਾਰ ਨੇ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਵਿੱਚ ਕਈ ਬੁਨਿਆਦੀ ਢਾਂਚਾਗਤ ਵਿਕਾਸ ਕਾਰਜ ਕੀਤੇ ਹਨ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਲਤਾਨਪੁਰ ਲੋਧੀ ਦੇ ਆਸ ਪਾਸ 150 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਰਿੰਗ ਰੋਡ ਤੇ ਇੱਕ ਨਵਾਂ ਪ੍ਰਬੰਧਕੀ ਕੰਪਲੈਕਸ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਕਈ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਦਿੱਲੀ ਤੋਂ ਸੁਲਤਾਨਪੁਰ ਲੋਧੀ ਲਈ ਪ੍ਰਕਾਸ਼ ਪੁਰਬ ਐਕਸਪ੍ਰੈਸ ਸਮੇਤ ਵਿਸ਼ੇਸ਼ ਰੇਲ ਗੱਡੀਆਂ ਚੱਲ ਰਹੀਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ ਤੇ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਸਮਾਰੋਹ ਦੇ ਮੌਕੇ 'ਤੇ ਕਰਤਾਰਪੁਰ ਸਾਹਿਬ ਗੁਰਦੁਆਰੇ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾਉਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Fake Visa: ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ, ਦੁਬਈ 'ਚ ਦਿੱਤਾ ਜਾਅਲੀ ਵੀਜ਼ਾ, ਹਿਸਾਰ 'ਚ ਮਾਮਲਾ ਦਰਜ

ABP Cvoter Survey 2024: ਲੱਦਾਖ ਵਿੱਚ ਸੋਨਮ ਵਾਂਗਚੁਕ ਦੇ ਪ੍ਰਦਰਸ਼ਨ ਦਾ ਅਸਰ! ਭਾਜਪਾ ਦੇ ਹੱਥੋਂ ਨਿਕਲੀ ਇਕਲੌਤੀ ਸੀਟ, I.N.D.I.A. ਨੂੰ ਮਿਲੀ

IRCTC Tour: ਥੋੜੇ ਜਿਹੇ ਪੈਸੇ ਖ਼ਰਚ ਕੇ ਕਰ ਸਕਦੇ ਹੋ ਲਦਾਖ ਦੀ ਸੈਰ, ਜਾਣੋ ਪੂਰੀ ਜਾਣਕਾਰੀ

Google Wallet App: ਭਾਰਤ 'ਚ ਸ਼ੁਰੂ ਹੋਈ ਗੂਗਲ ਵਾਲੇਟ ਐਪ ਸੇਵਾ, ਜਾਣੋ ਇਸ ਦੇ ਫਾਇਦੇ
Google Wallet App: ਭਾਰਤ 'ਚ ਸ਼ੁਰੂ ਹੋਈ ਗੂਗਲ ਵਾਲੇਟ ਐਪ ਸੇਵਾ, ਜਾਣੋ ਇਸ ਦੇ ਫਾਇਦੇ
Advertisement
for smartphones
and tablets

ਵੀਡੀਓਜ਼

Hans Raj Hans On ABP Sanjha | ਅਕਸ,ਵੀਡੀਓ ਤੇ ਤਸਵੀਰਾਂ ਵਿਗਾੜ ਕੇ ਵਿਖਾਉਣ ਵਾਲਿਆਂ ਨੂੰ ਹੰਸ ਰਾਜ ਹੰਸ ਨੇ ਦਿੱਤਾ ਠੋਕਵਾਂ ਜਵਾਬLok sabha election| BJP ਦੇ ਸਾਬਕਾ ਪ੍ਰਧਾਨ ਦਾ ਵੀ ਛਲਕਿਆ ਦਰਦ, ਕਹਿੰਦੇ-ਕੋਈ ਹੋਰ ਰਾਹ ਖੁੱਲੇਗਾCM Shinde met Salman Khan| 'ਬਿਸ਼ਨੋਈ ਨੂੰ ਖ਼ਤਮ ਕਰ ਦੇਵਾਂਗੇ ਅਸੀਂ, ਇੱਥੇ ਕਿਸੇ ਦੀ ਦਾਦਾਗਿਰੀ ਨਹੀਂ ਚੱਲਣ ਦੇਣੀ'Parampal Kaur

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Fake Visa: ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ, ਦੁਬਈ 'ਚ ਦਿੱਤਾ ਜਾਅਲੀ ਵੀਜ਼ਾ, ਹਿਸਾਰ 'ਚ ਮਾਮਲਾ ਦਰਜ
Fake Visa: ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ, ਦੁਬਈ 'ਚ ਦਿੱਤਾ ਜਾਅਲੀ ਵੀਜ਼ਾ, ਹਿਸਾਰ 'ਚ ਮਾਮਲਾ ਦਰਜ
ABP Cvoter Survey 2024: ਲੱਦਾਖ ਵਿੱਚ ਸੋਨਮ ਵਾਂਗਚੁਕ ਦੇ ਪ੍ਰਦਰਸ਼ਨ ਦਾ ਅਸਰ! ਭਾਜਪਾ ਦੇ ਹੱਥੋਂ ਨਿਕਲੀ ਇਕਲੌਤੀ ਸੀਟ, I.N.D.I.A. ਨੂੰ ਮਿਲੀ
ABP Cvoter Survey 2024: ਲੱਦਾਖ ਵਿੱਚ ਸੋਨਮ ਵਾਂਗਚੁਕ ਦੇ ਪ੍ਰਦਰਸ਼ਨ ਦਾ ਅਸਰ! ਭਾਜਪਾ ਦੇ ਹੱਥੋਂ ਨਿਕਲੀ ਇਕਲੌਤੀ ਸੀਟ, I.N.D.I.A. ਨੂੰ ਮਿਲੀ
IRCTC Tour: ਥੋੜੇ ਜਿਹੇ ਪੈਸੇ ਖ਼ਰਚ ਕੇ ਕਰ ਸਕਦੇ ਹੋ ਲਦਾਖ ਦੀ ਸੈਰ, ਜਾਣੋ ਪੂਰੀ ਜਾਣਕਾਰੀ
IRCTC Tour: ਥੋੜੇ ਜਿਹੇ ਪੈਸੇ ਖ਼ਰਚ ਕੇ ਕਰ ਸਕਦੇ ਹੋ ਲਦਾਖ ਦੀ ਸੈਰ, ਜਾਣੋ ਪੂਰੀ ਜਾਣਕਾਰੀ
Google Wallet App: ਭਾਰਤ 'ਚ ਸ਼ੁਰੂ ਹੋਈ ਗੂਗਲ ਵਾਲੇਟ ਐਪ ਸੇਵਾ, ਜਾਣੋ ਇਸ ਦੇ ਫਾਇਦੇ
Google Wallet App: ਭਾਰਤ 'ਚ ਸ਼ੁਰੂ ਹੋਈ ਗੂਗਲ ਵਾਲੇਟ ਐਪ ਸੇਵਾ, ਜਾਣੋ ਇਸ ਦੇ ਫਾਇਦੇ
JJP Candidate List: ਦੁਸ਼ਯੰਤ ਚੌਟਾਲਾ ਦੀ ਪਾਰਟੀ ਦੀ ਪਹਿਲੀ ਲਿਸਟ ਜਾਰੀ, ਗਾਇਕ ਰਾਹੁਲ ਫਾਜ਼ਿਲਪੁਰੀਆ ਨੂੰ ਦਿੱਤੀ ਟਿਕਟ

Punjab Police: ਪੁਲਿਸ ਦੀ ਵੱਡੀ ਕਾਮਯਾਬੀ ! 72 ਘੰਟਿਆਂ ਵਿੱਚ ਸੁਲਝਾਇਆ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਦਾ ਕਤਲ ਕੇਸ

Salman Khan: ਗੋਲੀਬਾਰੀ ਦੀ ਵਾਰਦਾਤ ਤੋਂ ਬਾਅਦ ਸਲਮਾਨ ਨੂੰ ਮਿਲਣ ਪਹੁੰਚੇ ਮਹਾਰਾਸ਼ਟਰ ਦੇ CM ਏਕਨਾਥ ਸ਼ਿੰਦੇ, ਬੋਲੇ- 'ਮਿੱਟੀ 'ਚ ਮਿਲਾ ਦਿਆਂਗੇ ਸਾਰੇ ਗੈਂਗਸਟਰ'
ਗੋਲੀਬਾਰੀ ਦੀ ਵਾਰਦਾਤ ਤੋਂ ਬਾਅਦ ਸਲਮਾਨ ਨੂੰ ਮਿਲਣ ਪਹੁੰਚੇ ਮਹਾਰਾਸ਼ਟਰ ਦੇ CM ਏਕਨਾਥ ਸ਼ਿੰਦੇ, ਬੋਲੇ- 'ਮਿੱਟੀ 'ਚ ਮਿਲਾ ਦਿਆਂਗੇ ਸਾਰੇ ਗੈਂਗਸਟਰ'
Ludhiana News: ਧੀ ਨੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ...ਇਸ ਲਈ ਮੌਤ ਨੂੰ ਗਲੇ ਲਾ ਰਿਹਾਂ...ਦਿਲ ਦਹਿਲਾਉਣ ਵਾਲੀ ਖਬਰ

Embed widget