ਪੜਚੋਲ ਕਰੋ

ਗੁਰਦਾਸਪੁਰ ਦਾ ਰਣਜੀਤ ਸਿੰਘ ਗੁਰਾਇਆ ਬਣਿਆ ਫਰਾਂਸ 'ਚ ਡਿਪਟੀ ਮੇਅਰ, ਕਦੇ ਪੱਗ ਕਰਕੇ ਕਾਲਜ ਤੋਂ ਕੱਢਿਆ ਗਿਆ ਸੀ

ਪੱਗ ਬੰਨ੍ਹਣ ਕਰਕੇ ਜਿਸ ਸਿੱਖ ਨੌਜਵਾਨ ਨੂੰ 2004 ਵਿਚ ਕਾਲਜ ਚੋਂ ਕੱਢ ਦਿੱਤਾ ਗਿਆ ਸੀ, ਹੁਣ ਉਹੀ ਹੁਣ ਫਰਾਂਸ ਦੇ ਸ਼ਹਿਰ ਬੌਬਬੀਨੀ ਦੀ ਡਿਪਟੀ ਮੇਅਰ ਚੁਣਿਆ ਗਿਆ ਹੈ।

ਗੁਰਦਾਸਪੁਰ: ਪੱਗ ਬੰਨ੍ਹਣ ਕਰਕੇ ਜਿਸ ਸਿੱਖ ਨੌਜਵਾਨ ਨੂੰ 2004 ਵਿਚ ਕਾਲਜ ਚੋਂ ਕੱਢ ਦਿੱਤਾ ਗਿਆ ਸੀ, ਹੁਣ ਉਹੀ ਹੁਣ ਫਰਾਂਸ ਦੇ ਸ਼ਹਿਰ ਬੌਬਬੀਨੀ ਦੀ ਡਿਪਟੀ ਮੇਅਰ ਚੁਣਿਆ ਗਿਆ ਹੈ। ਜੀ ਹਾਂ, ਰਣਜੀਤ ਸਿੰਘ ਗੁਰਾਇਆ 5 ਜੁਲਾਈ ਨੂੰ ਡਿਪਟੀ ਮੇਅਰ ਚੁਣੇ ਗਏ। ਜਿਸ ਤੋਂ ਬਾਅਦ ਗੁਰਦਾਸਪੁਰ ਵਿੱਚ ਉਸਦੇ ਪਿੰਡ ਸੇਖਾ ਵਿੱਚ ਖੁਸ਼ੀ ਦਾ ਮਾਹੌਲ ਹੈ। ਰਣਜੀਤ ਸਿੰਘ ਦੇ ਭਰਾ ਮੰਗਲ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਨੂੰ ਫਰਾਂਸ ਵਿਚ ਬਹੁਤ ਸੰਘਰਸ਼ ਕਰਨਾ ਪਿਆ। ਉਸਨੂੰ 2004 ਵਿੱਚ ਪੱਗ ਬੰਨ੍ਹਣ ਕਾਰਨ ਇੱਕ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਉਸਨੇ ਹਿੰਮਤ ਨਹੀਂ ਹਾਰੀ। ਉਸਨੇ ਕਾਨੂੰਨ ਵਿੱਚ ਮਾਸਟਰ ਦੀ ਡਿਗਰੀ ਕੀਤੀ। ਹੁਣ ਉਹ ਫਰਾਂਸ ਵਿਚ ਪਹਿਲਾ ਸਿੱਖ ਡਿਪਟੀ ਮੇਅਰ ਬਣਿਆ ਹੈ। ਉਧਰ ਰਣਜੀਤ ਦੇ ਤਾਇਆ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਉਸਦਾ ਛੋਟਾ ਭਰਾ ਗੁਰਚੈਨ ਸਿੰਘ ਲਗਪਗ 40 ਸਾਲ ਪਹਿਲਾਂ ਫਰਾਂਸ ਵਿੱਚ ਸੈਟਲ ਹੋਇਆ ਸੀ। ਰਣਜੀਤ ਦਾ ਜਨਮ ਫਰਾਂਸ ਵਿਚ ਗੁਰਚੈਨ ਸਿੰਘ ਦੇ ਘਰ ਹੋਇਆ ਸੀ ਪਰ ਅੱਜ ਵੀ ਉਸ ਦੇ ਦਿਲ ਵਿਚ ਆਪਣੇ ਪਿੰਡ ਲਈ ਅਥਾਹ ਪ੍ਰੇਮ ਹੈ। ਇਸ ਕਾਰਨ ਉਨ੍ਹਾਂ ਆਪਣੇ ਪਿੰਡ ਨੂੰ ਗੋਦ ਲੈ ਕੇ ਸਰਬਪੱਖੀ ਵਿਕਾਸ ਕਰਾਉਣ ਦਾ ਜ਼ਿੰਮਾ ਚੁੱਕਿਆ ਹੋਇਆ ਹੈ। ਰਣਜੀਤ ਸਿੰਘ ਦੇ ਤਾਇਆ ਕਸ਼ਮੀਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੱਖਸ ਆਫ ਫਰਾਂਸ ਸੰਸਥਾ ਦੇ ਪ੍ਰਧਾਨ ਵੀ ਹਨ। ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ ਕਣਕ ਦੀ ਖਰੀਦ ਹੋਈ ਸ਼ੁਰੂ, 2425 ਰੁਪਏ ਦੀ MSP ‘ਤੇ ਹੋਵੇਗੀ ਖਰੀਦ

ਬੰਦੀ ਸਿੰਘਾਂ ਨੂੰ ਰਿਹਾਅ ਕਰੋ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ...ਮਾਲਵਿੰਦਰ ਕੰਗ ਨੇ ਸੰਸਦ 'ਚ ਚੁੱਕਿਆ ਮੁੱਦਾ

ਵਕਫ ਸੋਧ ਬਿੱਲ ਦਾ ਰਾਜ ਸਭਾ 'ਚ ਪਾਸ ਹੋਣਾ ਤੈਅ! ਵੋਟਿੰਗ ਤੋਂ ਪਹਿਲਾਂ ਇਸ ਪਾਰਟੀ ਨੇ ਵਿਰੋਧੀਆਂ ਨਾਲ ਕੀਤਾ ਵੱਡਾ ਖੇਡ

ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
Advertisement
ABP Premium

ਵੀਡੀਓਜ਼

CM ਭਗਵੰਤ ਮਾਨ ਦਾ ਕਿਸਾਨਾਂ ਲਈ ਵੱਡਾ ਤੋਹਫ਼ਾ! ਝੋਨੇ ਨੂੰ ਲੈਕੇ ਕੱਢੀ ਨਵੀਂ ਤਕਨੀਕਹੁਣ ਪੰਜਾਬ ਬਣੇਗਾ ਰੰਗਲਾ ਤੇ ਨਸ਼ਾ ਮੁਕਤ! ਗਵਰਨਰ ਨੇ ਸੰਭਾਲੀ ਕਮਾਨਕਿਵੇਂ ਹੋਵੇਗਾ ਅਕਾਲੀ ਦਲ ਤਗੜਾ! ਗਿਆਨੀ ਹਰਪ੍ਰੀਤ ਸਿੰਘ ਨੇ ਦੱਸੀ ਨਵੀਂ ਤਕਨੀਕਕੇਜਰੀਵਾਲ ਦੇ ਕਹਿਣ 'ਤੇ ਜ਼ਹਿਰ ਘੋਲਣ ਵਾਲਿਆਂ ਨੂੰ ਛੂਟ ਦਿੱਤੀ? ਪਰਗਟ ਸਿੰਘ ਦਾ ਸੀਐਮ ਮਾਨ ਨੂੰ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਕਣਕ ਦੀ ਖਰੀਦ ਹੋਈ ਸ਼ੁਰੂ, 2425 ਰੁਪਏ ਦੀ MSP ‘ਤੇ ਹੋਵੇਗੀ ਖਰੀਦ
ਪੰਜਾਬ 'ਚ ਕਣਕ ਦੀ ਖਰੀਦ ਹੋਈ ਸ਼ੁਰੂ, 2425 ਰੁਪਏ ਦੀ MSP ‘ਤੇ ਹੋਵੇਗੀ ਖਰੀਦ
ਬੰਦੀ ਸਿੰਘਾਂ ਨੂੰ ਰਿਹਾਅ ਕਰੋ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ...ਮਾਲਵਿੰਦਰ ਕੰਗ ਨੇ ਸੰਸਦ 'ਚ ਚੁੱਕਿਆ ਮੁੱਦਾ
ਬੰਦੀ ਸਿੰਘਾਂ ਨੂੰ ਰਿਹਾਅ ਕਰੋ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ...ਮਾਲਵਿੰਦਰ ਕੰਗ ਨੇ ਸੰਸਦ 'ਚ ਚੁੱਕਿਆ ਮੁੱਦਾ
ਵਕਫ ਸੋਧ ਬਿੱਲ ਦਾ ਰਾਜ ਸਭਾ 'ਚ ਪਾਸ ਹੋਣਾ ਤੈਅ! ਵੋਟਿੰਗ ਤੋਂ ਪਹਿਲਾਂ ਇਸ ਪਾਰਟੀ ਨੇ ਵਿਰੋਧੀਆਂ ਨਾਲ ਕੀਤਾ ਵੱਡਾ ਖੇਡ
ਵਕਫ ਸੋਧ ਬਿੱਲ ਦਾ ਰਾਜ ਸਭਾ 'ਚ ਪਾਸ ਹੋਣਾ ਤੈਅ! ਵੋਟਿੰਗ ਤੋਂ ਪਹਿਲਾਂ ਇਸ ਪਾਰਟੀ ਨੇ ਵਿਰੋਧੀਆਂ ਨਾਲ ਕੀਤਾ ਵੱਡਾ ਖੇਡ
ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
ਪਿਆਰ ਦਾ ਮਾੜਾ ਅੰਤ...ਪਹਿਲਾਂ ਹੋਈ ਬਹਿਸ ਫਿਰ ਉਤਾਰ ਦਿੱਤਾ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ

ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਮੈਂ ਖ਼ੁਦ ਕਰਾਂਗਾ...

ਪੰਜਾਬ 'ਚ ਵਾਪਰ ਗਿਆ ਵੱਡਾ ਕਾਂਡ! ਨੌਜਵਾਨ ਨੂੰ ਘਰ 'ਚ ਵੜ ਕੇ ਮਾਰੀਆਂ ਗੋਲੀਆਂ, ਕੰਬ ਗਏ ਇਲਾਕੇ ਦੇ ਲੋਕ

ਮੈਰਿਟ 'ਚ ਨਾਮ ਲਿਆਓ, ਸਰਕਾਰ ਦੇਵੇਗੀ ਤੁਹਾਨੂੰ ਨੌਕਰੀ, ਮੁੱਖ ਮੰਤਰੀ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ

Embed widget