ਪੜਚੋਲ ਕਰੋ

ਰਾਮ ਰਹੀਮ ਦਾ ਗੈਰ ਕਾਨੂੰਨੀ ਗੋਰਖਧੰਦਾ, ਕਾਨੂੰਨ ਨੂੰ ਸਮਝਿਆ ਖੇਡ!

ਅਮਨਦੀਪ ਦੀਕਸਿ਼ਤ  ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਲਈ ਕਾਨੂੰਨ ਇੱਕ ਖੇਡ ਵਾਂਗੂ ਸੀ। ਉਹ ਜਿੱਥੇ ਬਲਾਤਕਾਰ ਤੇ ਕਤਲ ਕਰਨ ਤੋਂ ਨਹੀਂ ਡਰਦਾ ਸੀ, ਉੱਥੇ ਹੀ ਉਸ ਨੇ ਡੇਰੇ ਦੀਆਂ ਇਮਾਰਤਾਂ ਲਈ ਵੀ ਕਾਨੂੰਨ ਦੀ ਇਜਾਜ਼ਤ ਲੈਣੀ ਜ਼ਰੂਰੀ ਨਹੀਂ ਸਮਝੀ। ਡੇਰਾ ਸਿਰਸਾ ਦੇ ਹੈੱਡ ਕੁਆਰਟਰ ਸਿਰਸਾ ਵਿੱਚ ਕੁੱਲ 23 ਇਮਾਰਤਾਂ ਦਾ ਨਿਰਮਾਣ ਹੋਇਆ ਸੀ। ਇਨ੍ਹਾਂ 23 ਇਮਾਰਤਾਂ ਵਿੱਚੋਂ 12 ਨਾਜਾਇਜ਼ ਢੰਗ ਨਾਲ ਬਣਾਈਆਂ ਗਈਆਂ ਹਨ। ਹਰਿਆਣਾ ਦੇ ਪ੍ਰਿੰਸੀਪਲ ਸੈਕਟਰੀ ਟਾਊਨ ਤੇ ਕੰਟਰੀ ਪਲੈਨਿੰਗ ਦੀ ਰਿਪੋਰਟ ਨੇ ਇਹ ਖੁਲਾਸਾ ਕੀਤਾ ਹੈ। ਇਮਾਰਤਾਂ ਦੇ ਨਿਰਮਾਣ ਦੌਰਾਨ ਡੇਰਾ ਸਿਰਸਾ ਨੇ ਇਮਾਰਤ ਖੜ੍ਹੀ ਕਰਨ ਲਈ ਸਰਕਾਰ ਤੋਂ CLU ਦੀ ਮਨਜੂਰੀ ਨਹੀਂ ਲਈ। ਮੰਗਲਵਾਰ ਨੂੰ ਹਰਿਆਣਾ ਦੇ ਪ੍ਰਿੰਸੀਪਲ ਸੈਕਟਰੀ ਕੰਟਰੀ ਤੇ ਟਾਊਨ ਪਲੈਨਿੰਗ ਵੱਲੋਂ ਹਾਈਕੋਰਟ ਵਿੱਚ ਦਾਇਰ ਕੀਤੀ ਰਿਪੋਰਟ 'ABP ਸਾਂਝਾ' ਦੇ ਹੱਥ ਲੱਗੀ। ਇਸ ਰਿਪੋਰਟ ਵਿੱਚ ਨਾਜਾਇਜ਼ ਇਮਾਰਤਾਂ ਦਾ ਸਪਸ਼ਟ ਵੇਰਵਾ ਹੈ। ਸੱਤ ਸੌ ਏਕੜ ਵਿੱਚ ਫੈਲੇ ਰਾਮ ਰਹੀਮ ਦੇ ਡੇਰੇ ਵਿੱਚ 23 ਇਮਾਰਤਾਂ ਦਾ ਨਿਰਮਾਣ ਕੀਤਾ ਗਿਆ ਸੀ ਪਰ 12 ਇਮਾਰਤਾਂ ਦੀ CLU ਸਰਕਾਰ ਤੋਂ ਪ੍ਰਾਪਤ ਨਹੀਂ ਕੀਤੀ ਗਈ। ਬਾਬੇ ਦਾ ਫਾਰਮ ਹਾਊਸ 3.5 ਕਿੱਲੇ ਵਿੱਚ ਬਣਿਆ ਗੈਰ ਕਾਨੂੰਨੀ 64 ਕਿੱਲੇ ਵਿੱਚ ਬਾਣੀ ਰਾਮ ਰਹੀਮ ਦੀ ਧਾਰਮਿਕ ਬਿਲਡਿੰਗ ਗੈਰ ਕਨੂੰਨੀ ਬਾਬੇ ਦਾ ਦੂਜਾ ਫਾਰਮ ਹਾਊਸ ਇੱਕ ਕਿੱਲੇ ਵਿੱਚ ਗੈਰ ਕਾਨੂੰਨੀ ਤਕਰੀਬਨ ਇੱਕ ਕਿੱਲੇ ਵਿੱਚ ਫੈਲੀ ਬਾਬੇ ਦੀ ਸੱਤਿਆ ਆਯੁਰਵੈਦਿਕ ਫਾਰਮੈਸੀ ਵੀ ਗੈਰ ਕਾਨੂੰਨੀ ਰਾਮ ਰਹੀਮ ਦੇ ਡੇਰੇ ਵਿੱਚ ਕ੍ਰਿਕਟ ਦਾ ਸਟੇਡੀਅਮ ਵੀ ਗੈਰ ਕਨੂੰਨੀ ਰਾਹ ਰਹੀਮ ਨੇ ਮਹਿਲਾ ਹੋਸਟਲ ਦੀ ਇਮਾਰਤ ਤਾਂ ਕਨੂੰਨੀ ਤਰੀਕੇ ਨਾਲ ਬਣਾਈ ਪਰ, ਸਾਢੇ ਚਾਰ ਕਿਲੇ ਵਿੱਚ ਫੈਲਿਆ ਮੁੰਡਿਆਂ ਦਾ ਹੋਸਟਲ ਗੈਰ ਕਨੂੰਨੀ ਢੰਗ ਨਾਲ ਬਣਾਇਆ ਤਕਰੀਬਨ ਸਾਢੇ ਤਿੰਨ ਕਿਲੇ ਵਿੱਚ ਬਣਾਈ ਧਰਮਸ਼ਾਲਾ ਵੀ ਗੈਰ ਕਨੂੰਨੀ ਹੈ। ਪਹਿਲਾਂ ਜੋ ਧਾਰਮਿਕ ਗੁਦਾਮ ਹੁੰਦਾ ਸੀ ਪਰ ਹੁਣ ਉਹ ਹਨੀਪ੍ਰੀਤ ਤੇ ਬਾਬੇ ਦੀਆਂ ਫ਼ਿਲਮਾਂ ਦਾ ਪੌਣੇ ਦੋ ਕਿੱਲੇ ਵਿੱਚ ਸਟੂਡੀਓ ਹੈ, ਉਹ ਵੀ ਗੈਰ ਕਨੂੰਨੀ ਧਾਰਮਿਕ ਦਫਤਰ ਵੀ ਗੈਰ ਕਨੂੰਨੀ ਸਬਜ਼ੀਆਂ ਦੇ ਗੁਦਾਮ ਸਾਬਣ ਦਾ ਗੁਦਾਮ ਖਾਣੇ ਦਾ ਗੁਦਾਮ ਰਿਪੋਰਟ ਮੁਤਾਬਕ ਡੇਰਾ ਸਿਰਸਾ ਹੈੱਡਕੁਆਰਟਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਇਮਾਰਤਾਂ ਦੀ ਉਸਾਰੀ 1995 ਤੋਂ ਚੱਲ ਰਹੀ ਸੀ, ਪਰ ਸਰਕਾਰ ਖਾਨਾਪੂਰਤੀ ਲਈ ਡੇਰੇ ਨੂੰ ਸਿਰਫ ਨੋਟਿਸ ਭੇਜਦੀ ਰਹੀ। ਕਾਰਨ ਦੱਸੋ ਨੋਟਿਸਾਂ ਤੋਂ ਬਾਅਦ ਡੇਰੇ ਨੇ 2004 ਵਿੱਚ ਪਹਿਲੀ CLU ਲਈ ਸਰਕਾਰ ਨੂੰ ਚਿੱਠੀ ਲਿੱਖੀ। ਇਸ ਦੀ ਇਜ਼ਾਜ਼ਤ ਤੁਰੰਤ ਦਿੱਤੀ ਗਈ। ਇਹ ਇਮਾਰਤਾਂ ਵਿੱਚ ਸਕੂਲ, ਡੇਰੇ ਅੰਦਰ ਲੱਗੀਆਂ ਫੈਕਟਰੀਆਂ ਦੇ ਗੁਦਾਮ ਤੇ ਧਾਰਮਿਕ ਸਥਾਨ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ

Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ

4 ਸਾਲ ਦੇ ਬੱਚੇ ਨੂੰ ਬੱਸ ਨੇ ਦਰੜਿਆ, ਸਿਰ ਦੇ ਹੋਏ ਟੁੱਕੜੇ-ਟੁਕੜੇ, ਥੋੜੇ ਦਿਨ ਬਾਅਦ ਸੀ ਜਨਮਦਿਨ

ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
Advertisement
ABP Premium

ਵੀਡੀਓਜ਼

Faridkot | ਪਿੰਡ ਹਰੀ ਨੌ ਚ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕ.ਤ.ਲਨਹੀਂ ਰਹੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ...ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਲਏ ਆਖਰੀ ਸਾਹਹਰਿਆਣਾ 'ਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ, ਸਾਂਸਦ ਖੱਟਰ ਨੇ ਦਿੱਤਾ ਇਸ਼ਾਰਾਹਾਈਕੋਰਟ ਦੀ ਰੋਕ ਤੋਂ ਆਪ ਸਰਕਾਰ Expose ਹੋ ਗਈ ਹੈ-ਅਨਿਲ ਸਰੀਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ
Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ
4 ਸਾਲ ਦੇ ਬੱਚੇ ਨੂੰ ਬੱਸ ਨੇ ਦਰੜਿਆ, ਸਿਰ ਦੇ ਹੋਏ ਟੁੱਕੜੇ-ਟੁਕੜੇ, ਥੋੜੇ ਦਿਨ ਬਾਅਦ ਸੀ ਜਨਮਦਿਨ
4 ਸਾਲ ਦੇ ਬੱਚੇ ਨੂੰ ਬੱਸ ਨੇ ਦਰੜਿਆ, ਸਿਰ ਦੇ ਹੋਏ ਟੁੱਕੜੇ-ਟੁਕੜੇ, ਥੋੜੇ ਦਿਨ ਬਾਅਦ ਸੀ ਜਨਮਦਿਨ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
Weather Update: ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨ ਨਹੀਂ ਪਵੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

Myths Vs Facts: ਪ੍ਰੈਗਨੈਂਸੀ ਤੋਂ ਬਚਣ ਲਈ ਦੋ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ? ਜਾਣੋ ਇਸ ਦੇ ਪਿੱਛੇ ਦੀ ਸੱਚਾਈ

Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 10 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ

ਫਲਾਈਟ ਨੂੰ ਉਡਾਉਂਦੇ ਸਮੇਂ ਪਾਇਲਟ ਦੀ ਹੋਈ ਮੌ*ਤ, ਯਾਤਰੀਆਂ ਦੇ ਸਾਹ ਰੁਕੇ, ਜਾਣੋ ਅੱਗੇ ਕੀ ਹੋਇਆ?

Embed widget