ਪੜਚੋਲ ਕਰੋ

India-Pak War: ਜੰਗ ਦੇ ਡਰੋਂ ਪੰਜਾਬ ਛੱਡ ਕੇ ਦੌੜ ਰਹੇ ਯੂਪੀ ਤੇ ਬਿਹਾਰ ਵਾਲੇ, ਸੀਜਫਾਈਰ ਮਗਰੋਂ ਵੀ ਡਰੇ ਹੋਏ

India-Pak War: ਭਾਰਤ ਵੱਲੋਂ ਪਾਕਿਸਤਾਨ ਵਿੱਚ ਕੀਤੇ'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਡ੍ਰੋਨ ਹਮਲਿਆਂ ਕਾਰਨ ਦਹਿਸ਼ਤ ਮੱਚ ਗਈ। ਬੇਸ਼ੱਕ ਪੰਜਾਬੀਆਂ ਨੇ ਹਰ ਹਾਲਤ ਨਾਲ ਨਜਿੱਠਣ ਲਈ ਤਿਆਰੀ ਕਰ ਲਈ...

India-Pak War: ਭਾਰਤ ਵੱਲੋਂ ਪਾਕਿਸਤਾਨ ਵਿੱਚ ਕੀਤੇ'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਡ੍ਰੋਨ ਹਮਲਿਆਂ ਕਾਰਨ ਦਹਿਸ਼ਤ ਮੱਚ ਗਈ। ਬੇਸ਼ੱਕ ਪੰਜਾਬੀਆਂ ਨੇ ਹਰ ਹਾਲਤ ਨਾਲ ਨਜਿੱਠਣ ਲਈ ਤਿਆਰੀ ਕਰ ਲਈ ਪਰ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਆਏ ਲੋਕ ਪੰਜਾਬ ਛੱਡ ਕੇ ਭੱਜ ਗਏ। ਜੰਗਬੰਦੀ ਤੋਂ ਬਾਅਦ ਵੀ ਲੋਕ ਡਰੇ ਹੋਏ ਹਨ। ਇਸ ਕਾਰਨ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ 'ਤੇ ਪ੍ਰਵਾਸੀਆਂ ਦੀ ਭੀੜ ਲੱਗੀ ਹੋਈ ਹੈ। 

ਪਾਕਿਸਤਾਨ ਵੱਲੋਂ ਕੀਤੇ ਹਮਲਿਆਂ ਕਰਕੇ ਪੰਜਾਬ ਵਿੱਚ ਆਏ ਦੂਜੇ ਰਾਜਾਂ ਦੇ ਮਜ਼ਦੂਰ, ਰੇਹੜੀ-ਫੜ੍ਹੀ ਲਾਉਣ ਵਾਲੇ  ਤੇ ਵਿਦਿਆਰਥੀ ਪੰਜਾਬ ਤੋਂ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ। ਮਜ਼ਦੂਰਾਂ ਦੇ ਜਾਣ ਕਰਕਾ ਪੰਜਾਬ ਵਿੱਚ ਲਾਬਰ ਦਾ ਸੰਕਟ ਖੜ੍ਹਾ ਹੋਣ ਦਾ ਖਤਰਾ ਹੈ। ਸੂਬੇ ਵਿੱਚ 1 ਜੂਨ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਮਜ਼ਦੂਰਾਂ ਦੀ ਵਾਪਸੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਝੋਨਾ ਲਗਾਉਣ ਲਈ ਸੰਕਟ ਪੈਦਾ ਹੋ ਸਕਦਾ ਹੈ। ਖੇਤੀਬਾੜੀ ਦੇ ਨਾਲ-ਨਾਲ ਉਦਯੋਗ ਲਈ ਵੀ ਸੰਕਟ ਖੜ੍ਹਾ ਹੋ ਸਕਦਾ ਹੈ। 

ਪੰਜਾਬ ਤੋਂ ਜਾਣ ਵਾਲੇ ਪਰਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਇੱਥੇ ਰਹਿਣਾ ਸੁਰੱਖਿਅਤ ਨਹੀਂ ਮੰਨ ਰਹੇ। ਜਦੋਂ ਪੰਜਾਬ ਵਿੱਚ ਸਥਿਤੀ ਸੁਧਰੇਗੀ ਤਾਂ ਉਹ ਵਾਪਸ ਆ ਜਾਣਗੇ। ਪੰਜਾਬ ਤੋਂ ਜਾਣ ਵਾਲੇ ਮਜ਼ਦੂਰਾਂ ਨੇ ਕਿਹਾ ਕਿ ਇਸ ਸਮੇਂ ਉਹ ਇੱਥੇ ਡਰ ਮਹਿਸੂਸ ਕਰ ਰਹੇ ਹਨ। ਇਸੇ ਲਈ ਉਹ ਘਰ ਵਾਪਸ ਆ ਰਹੇ ਹਨ। ਸਰਹੱਦੀ ਜ਼ਿਲ੍ਹਿਆਂ ਨੂੰ ਤਾਂ ਛੱਡੋ ਚੰਡੀਗੜ੍ਹ ਸਣੇ ਪੰਜਾਬ ਦੇ ਤਕਰੀਬਨ ਹਰ ਇਲਾਕੇ ਵਿੱਚੋਂ ਪਰਵਾਸੀ ਵਾਪਸ ਜਾ ਰਹੇ ਹਨ। ਉਂਝ, ਅਜੇ ਵੀ ਕੁਝ ਪਰਵਾਸੀਆਂ ਦਾ ਕਹਿਣਾ ਹੈ ਕਿ ਉਹ ਹਰ ਹਾਲਚ ਵਿੱਚ ਪੰਜਾਬ ਤੋਂ ਨਹੀਂ ਜਾਣਗੇ।

ਇਸ ਨੂੰ ਲੈ ਕੇ ਕਿਸਾਨ ਫਿਕਰਮੰਦ ਹਨ। 1 ਜੂਨ ਤੋਂ ਪੰਜਾਬ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਪੰਜਾਬ ਦੇ ਕਿਸਾਨ ਖੇਤੀ ਲਈ ਪੂਰੀ ਤਰ੍ਹਾਂ ਯੂਪੀ ਤੇ ਬਿਹਾਰ ਤੋਂ ਆਉਣ ਵਾਲੇ ਮਜ਼ਦੂਰਾਂ 'ਤੇ ਨਿਰਭਰ ਹਨ। ਇਨ੍ਹੀਂ ਦਿਨੀਂ ਪੰਜਾਬ ਦੇ ਰੇਲਵੇ ਸਟੇਸ਼ਨਾਂ 'ਤੇ ਬਿਹਾਰ ਤੇ ਯੂਪੀ ਤੋਂ ਆਉਣ ਵਾਲੇ ਲੋਕਾਂ ਦੀ ਭੀੜ ਹੁੰਦੀ ਸੀ ਜਦੋਂਕਿ ਇਸ ਵਾਰ ਵਿਗੜਦੇ ਮਾਹੌਲ ਕਾਰਨ ਵਾਪਸ ਜਾਣ ਵਾਲੇ ਲੋਕਾਂ ਦੀ ਭੀੜ ਹੈ। ਇਸ ਨਾਲ ਪੰਜਾਬ ਵਿੱਚ ਝੋਨੇ ਦੀ ਲਵਾਈ ਸਮੇਂ ਮਜ਼ਦੂਰ ਸੰਕਟ ਪੈਦਾ ਹੋ ਸਕਦਾ ਹੈ। ਪੰਜਾਬ ਵਿੱਚ 35 ਲੱਖ ਹੈਕਟੇਅਰ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ।

ਉਧਰ, ਪੰਜਾਬ ਦੇ ਉਦਯੋਗਿਕ ਕੇਂਦਰ ਲੁਧਿਆਣਾ ਵਿੱਚ ਜ਼ਿਆਦਾਤਰ ਮਜ਼ਦੂਰ ਯੂਪੀ ਤੇ ਬਿਹਾਰ ਤੋਂ ਹਨ। ਲੋਕ ਇੱਥੇ ਕਈ ਫੈਕਟਰੀਆਂ ਤੋਂ ਕੰਮ ਛੱਡ ਕੇ ਵਾਪਸ ਘਰ ਜਾ ਰਹੇ ਹਨ। ਰੇਲਗੱਡੀ ਫੜਨ ਲਈ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਰਵਾਸੀਆਂ ਦੀ ਭੀੜ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਲੇਬਰ ਦੀ ਕਮੀ ਕਾਰਨ ਉਤਪਾਦਨ ਉਪਰ ਅਸਰ ਪਏਗਾ। ਉਨ੍ਹਾਂ ਕਿਹਾ ਕਿ ਹਾਲਾਤ ਠੀਕ ਹੋ ਰਹੇ ਹਨ ਪਰ ਫਿਰ ਵੀ ਕੁਝ ਲੋਕ ਡਰੇ ਹੋਏ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
Vlogger Bike Accident: ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
Vlogger Bike Accident: ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
Pension Hike: ਪੈਨਸ਼ਨਰਾਂ ਲਈ ਖੁਸ਼ਖਬਰੀ! ਹੁਣ 7,500 ਰੁਪਏ ਦਾ ਅਚਾਨਕ ਹੋਏਗਾ ਵਾਧਾ? ਸਰਕਾਰ ਵੱਲੋਂ...
Pension Hike: ਪੈਨਸ਼ਨਰਾਂ ਲਈ ਖੁਸ਼ਖਬਰੀ! ਹੁਣ 7,500 ਰੁਪਏ ਦਾ ਅਚਾਨਕ ਹੋਏਗਾ ਵਾਧਾ? ਸਰਕਾਰ ਵੱਲੋਂ...
20 ਹਾਰ ਤੋਂ ਬਾਅਦ ਬਦਲੀ ਕਿਸਮਤ, 2023 ਤੋਂ ਬਾਅਦ ਹੁਣ ਮਿਲੀ ਭਾਰਤ ਨੂੰ ਜਿੱਤ
20 ਹਾਰ ਤੋਂ ਬਾਅਦ ਬਦਲੀ ਕਿਸਮਤ, 2023 ਤੋਂ ਬਾਅਦ ਹੁਣ ਮਿਲੀ ਭਾਰਤ ਨੂੰ ਜਿੱਤ
Punjab News: ਪੰਜਾਬ ਦੀ ਸਿਆਸਤ 'ਚ ਭੱਖਿਆ ਵਿਵਾਦ, ਬਲਾਕ ਕਮੇਟੀ ਨਾਮਜ਼ਦਗੀਆਂ ਰੱਦ ਕਰਨ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ: ਕਈ ਜ਼ਿਲ੍ਹਿਆਂ 'ਚ ਉਮੀਦਵਾਰਾਂ ਵਿਚਾਲੇ ਮੱਚਿਆ ਹਾਹਾਕਾਰ...
ਪੰਜਾਬ ਦੀ ਸਿਆਸਤ 'ਚ ਭੱਖਿਆ ਵਿਵਾਦ, ਬਲਾਕ ਕਮੇਟੀ ਨਾਮਜ਼ਦਗੀਆਂ ਰੱਦ ਕਰਨ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ: ਕਈ ਜ਼ਿਲ੍ਹਿਆਂ 'ਚ ਉਮੀਦਵਾਰਾਂ ਵਿਚਾਲੇ ਮੱਚਿਆ ਹਾਹਾਕਾਰ...
ਜੀਰੋ ਬੈਲੇਂਸ ਅਕਾਊਂਟ ਵਾਲਿਆਂ ਲਈ RBI ਦਾ ਵੱਡਾ ਐਲਾਨ, ਜਾਣ ਲਓ ਨਵੇਂ ਨਿਯਮ
ਜੀਰੋ ਬੈਲੇਂਸ ਅਕਾਊਂਟ ਵਾਲਿਆਂ ਲਈ RBI ਦਾ ਵੱਡਾ ਐਲਾਨ, ਜਾਣ ਲਓ ਨਵੇਂ ਨਿਯਮ
Embed widget