ਪੜਚੋਲ ਕਰੋ

Punjab News: ਭੰਗੜਾ ਪਾਉਂਦੇ ਨੌਜਵਾਨਾਂ ਦਾ ਹੋਇਆ ਝਗੜਾ, ਤੇਜ਼ਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਦਾ ਕਤਲ

Khadoor Sahib News: ਅੱਜ ਕੱਲ੍ਹ ਲੋਕਾਂ ਦੇ ਵਿੱਚ ਇੰਨਾ ਗੁੱਸਾ ਵੱਧ ਗਿਆ ਹੈ ਕਿ ਨਿੱਕੀ ਜਿਹੀ ਗੱਲ ਨੂੰ ਲੈ ਕੇ ਕਿਸੇ ਦਾ ਵੀ ਕਤਲ ਕਰ ਦਿੰਦੇ ਹਨ। ਭੰਗੜਾ ਪਾਉਂਦੇ ਨੌਜਵਾਨਾਂ ਦਾ ਝਗੜਾ ਹੋਇਆ, ਜਿਸ ਤੋਂ ਬਾਅਦ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ।

Murder In Function: ਅੱਜ ਕੱਲ੍ਹ ਲੋਕਾਂ ਦੇ ਵਿੱਚ ਸਹਿਣਸ਼ੀਲਤਾ ਹੈ ਹੀ ਨਹੀਂ ਕਿਸੇ ਗੱਲ ਨੂੰ ਹੱਲ ਕਰਨ ਦੀ ਥਾਂ ਹੱਥੋਪਾਈ ਅਤੇ ਮਰਨ-ਮਾਰਨ ਤੱਕ ਪਹੁੰਚ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨਿੱਕੀ ਜਿਹੀ ਗੱਲ ਨੂੰ ਲੈ ਕੇ ਇੱਕ ਨੌਜਵਾਨ ਦਾ ਕਤਲ ਤੱਕ ਕਰ ਦਿੱਤਾ ਹੈ। ਇਹ ਮਾਮਲਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਭੈਲ ਦਾ ਹੈ।

ਹੋਰ ਪੜ੍ਹੋ : ਪੰਜਾਬ ਤੇ ਹਰਿਆਣਾ ਵਿੱਚ ਵਧੀ ਠੰਢ, ਮੀਂਹ ਵੀ ਦੇਵੇਗਾ ਦਸਤਕ, ਮੌਸਮ ਵਿਭਾਗ ਵੱਲੋਂ ਪੇਸ਼ੀਨਗੋਈ

ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਭੈਲ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸ਼ਮਸ਼ੇਰ ਸਿੰਘ (22) ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਭੈਲ ਢਾਏਵਾਲਾ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਨਵਜੰਮੀ ਬੱਚੀ ਦਾ ਧੁਮਾਣ ਪ੍ਰੋਗਰਾਮ ਰੱਖਿਆ ਹੋਇਆ ਸੀ, ਜਿਸ ’ਚ ਡੀਜੇ ’ਤੇ ਭੰਗੜਾ ਪਾਉਂਦੇ ਸਮੇਂ ਪਿੰਡ ਦੇ ਹੀ ਨੌਜਵਾਨਾਂ ਨਾਲ ਸ਼ਮਸ਼ੇਰ ਸਿੰਘ ਦਾ ਝਗੜਾ ਹੋ ਗਿਆ, ਜਿਸ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸ਼ਮਸ਼ੇਰ ਸਿੰਘ ’ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਪੀੜਤ ਪਰਿਵਾਰ ਵਲੋਂ ਮ੍ਰਿਤਕ ਨੌਜਵਾਨ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਬਣਦੀ ਕਾਨੂੰਨੀ ਕਾਰਵਾਈ ਕਰ ਰਹੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Read More:- Click Link:- ਕਿਉਂ ਜ਼ਰੂਰੀ ਹੈ ਸਰਦੀਆਂ ਵਿੱਚ ਧੁੱਪ ਲੈਣਾ? ਜਾਣੋ ਕਿਸ ਸਮੇਂ 10 ਮਿੰਟ ਦੀ ਧੁੱਪ ਨਾਲ ਹੀ ਮਿਲਦੇ ਨੇ ਕਮਾਲ ਦੇ ਫਾਇਦੇ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ ED ਤੋਂ ਬਾਅਦ CBI ਐਕਸ਼ਨ 'ਚ, ਅੱਧੀ ਰਾਤ ਨੂੰ ਵਿਜੀਲੈਂਸ ਦਫਤਰ 'ਚ ਮਾਰਿਆ ਛਾਪਾ; ਮੱਚੀ ਸਨਸਨੀ
ਪੰਜਾਬ 'ਚ ED ਤੋਂ ਬਾਅਦ CBI ਐਕਸ਼ਨ 'ਚ, ਅੱਧੀ ਰਾਤ ਨੂੰ ਵਿਜੀਲੈਂਸ ਦਫਤਰ 'ਚ ਮਾਰਿਆ ਛਾਪਾ; ਮੱਚੀ ਸਨਸਨੀ
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
Faridkot ਦੀ ਮਹਿਲਾ ਦੀ Manila 'ਚ ਗੋਲੀਆਂ ਮਾਰ ਕੇ ਹੱਤਿਆ ,ਫਾਇਨੈਂਸ ਦਾ ਸੀ ਕਾਰੋਬਾਰ, ਪਤੀ ਆਏ ਹੋਏ ਸਨ ਪਿੰਡ 
Faridkot ਦੀ ਮਹਿਲਾ ਦੀ Manila 'ਚ ਗੋਲੀਆਂ ਮਾਰ ਕੇ ਹੱਤਿਆ ,ਫਾਇਨੈਂਸ ਦਾ ਸੀ ਕਾਰੋਬਾਰ, ਪਤੀ ਆਏ ਹੋਏ ਸਨ ਪਿੰਡ 
Punjab Big Breaking: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 2 ਵੱਡੇ ਚਿਹਰੇ BJP 'ਚ ਹੋਏ ਸ਼ਾਮਲ; CM ਮਾਨ ਦੇ ਭਰਾ ਨੇ ਵੀ ਪਾਰਟੀ ਕੀਤੀ ਜੁਆਇੰਨ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 2 ਵੱਡੇ ਚਿਹਰੇ BJP 'ਚ ਹੋਏ ਸ਼ਾਮਲ; CM ਮਾਨ ਦੇ ਭਰਾ ਨੇ ਵੀ ਪਾਰਟੀ ਕੀਤੀ ਜੁਆਇੰਨ...

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ED ਤੋਂ ਬਾਅਦ CBI ਐਕਸ਼ਨ 'ਚ, ਅੱਧੀ ਰਾਤ ਨੂੰ ਵਿਜੀਲੈਂਸ ਦਫਤਰ 'ਚ ਮਾਰਿਆ ਛਾਪਾ; ਮੱਚੀ ਸਨਸਨੀ
ਪੰਜਾਬ 'ਚ ED ਤੋਂ ਬਾਅਦ CBI ਐਕਸ਼ਨ 'ਚ, ਅੱਧੀ ਰਾਤ ਨੂੰ ਵਿਜੀਲੈਂਸ ਦਫਤਰ 'ਚ ਮਾਰਿਆ ਛਾਪਾ; ਮੱਚੀ ਸਨਸਨੀ
ਅੱਖਾਂ 'ਚ ਰਹਿੰਦਾ ਦਰਦ ਜਾਂ ਧੁੰਦਲਾ ਨਜ਼ਰ ਆਉਂਦਾ ਤਾਂ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦਾ Eye Cancer
ਅੱਖਾਂ 'ਚ ਰਹਿੰਦਾ ਦਰਦ ਜਾਂ ਧੁੰਦਲਾ ਨਜ਼ਰ ਆਉਂਦਾ ਤਾਂ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦਾ Eye Cancer
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਮਈ 2026
Punjab Municipal Elections Dates : ਪੰਜਾਬ 'ਚ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
Punjab Municipal Elections Dates : ਪੰਜਾਬ 'ਚ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
PM ਮੋਦੀ ਦੀ ਤੇਲ ਬਚਾਉਣ ਵਾਲੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦਾ ਵੱਡਾ ਬਿਆਨ ,ਜਾਣੋ ਕੀ ਕਿਹਾ 
PM ਮੋਦੀ ਦੀ ਤੇਲ ਬਚਾਉਣ ਵਾਲੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦਾ ਵੱਡਾ ਬਿਆਨ ,ਜਾਣੋ ਕੀ ਕਿਹਾ 
ਇਨਸਾਨੀਅਤ ਸ਼ਰਮਸਾਰ ! ਬਜ਼ੁਰਗ ਔਰਤ ਦੀ ਮੌਤ ਤੇ ਪਤੀ ਤੜਫਦਾ ਰਿਹਾ, ਮ੍ਰਿਤਕਾ ਦਾ ਪਰਸ ਤੇ ਮੋਬਾਇਲ ਚੋਰੀ
ਇਨਸਾਨੀਅਤ ਸ਼ਰਮਸਾਰ ! ਬਜ਼ੁਰਗ ਔਰਤ ਦੀ ਮੌਤ ਤੇ ਪਤੀ ਤੜਫਦਾ ਰਿਹਾ, ਮ੍ਰਿਤਕਾ ਦਾ ਪਰਸ ਤੇ ਮੋਬਾਇਲ ਚੋਰੀ
India Gold Rules : ਕੀ ਆਮ ਲੋਕਾਂ ਦਾ ਸੋਨਾ ਜਮ੍ਹਾਂ ਕਰਵਾ ਸਕਦੀ ਹੈ ਸਰਕਾਰ ? ਇਸ ਦੇਸ਼ 'ਚ ਹੋ ਚੁੱਕਾ ਹੈ ਅਜਿਹਾ 
India Gold Rules : ਕੀ ਆਮ ਲੋਕਾਂ ਦਾ ਸੋਨਾ ਜਮ੍ਹਾਂ ਕਰਵਾ ਸਕਦੀ ਹੈ ਸਰਕਾਰ ? ਇਸ ਦੇਸ਼ 'ਚ ਹੋ ਚੁੱਕਾ ਹੈ ਅਜਿਹਾ 
Embed widget