ਪੜਚੋਲ ਕਰੋ

Punjab Police: ਪੰਜਾਬ ਪੁਲਿਸ ’ਚ ਵੱਡਾ ਫੇਰ-ਬਦਲ, 5 ਨਵੇਂ IPS ਦੀਆਂ ਨਿਯੁਕਤੀਆਂ, 70 ਡੀਐਸਪੀ ਬਦਲੇ

ਪੰਜਾਬ ਦੇ ਗ੍ਰਹਿ ਵਿਭਾਗ ਨੇ ਪੰਜ ਨਵੇਂ ਆਈਪੀਐਸ ਸਮੇਤ 70 ਡੀਐਸਪੀਜ਼ ਦੇ ਤਬਾਦਲੇ ਕੀਤੇ ਹਨ।

ਚੰਡੀਗੜ੍ਹ: ਪੰਜਾਬ ਦੇ ਗ੍ਰਹਿ ਵਿਭਾਗ ਨੇ ਪੰਜ ਨਵੇਂ ਆਈਪੀਐਸ ਸਮੇਤ 70 ਡੀਐਸਪੀਜ਼ ਦੇ ਤਬਾਦਲੇ ਕੀਤੇ ਹਨ। ਅਜੈ ਗਾਂਧੀ ਨੂੰ ਐਸਪੀ ਆਦਮਪੁਰ, ਸ਼ੁਭਮ ਅਗਰਵਾਲ ਨੂੰ ਐਸਪੀ ਮਹਿਲ ਕਲਾਂ, ਮੁਹੰਮਦ ਸਰਫਰਾਜ਼ ਆਲਮ ਨੂੰ ਐਸਪੀ ਨਿਹਾਲ ਸਿੰਘ ਵਾਲਾ, ਜੋਤੀ ਯਾਦਵ ਨੂੰ ਐਸਪੀ ਅਮਰਗੜ੍ਹ ਤੇ ਮਨਚੰਦਰ ਸਿੰਘ ਨੂੰ ਐਸਪੀ ਬੁਢਲਾਡਾ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਨੂੰ ਡੀਐਸਪੀ ਭਵਾਨੀਗੜ੍ਹ, ਸਤਪਾਲ ਨੂੰ ਡੀਐਸਪੀ ਆਪਰੇਸ਼ਨ ਤੇ ਸੁਰੱਖਿਆ ਸੰਗਰੂਰ, ਅਜੈ ਸਿੰਘ ਨੂੰ ਡੀਐਸਪੀ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (ਪੀਬੀਆਈ) ਮਹਿਲਾ ਤੇ ਬਾਲ ਅਪਰਾਧ ਸੰਗਰੂਰ, ਗੁਰਬਖਸ਼ ਸਿੰਘ ਨੂੰ ਡੀਐਸਪੀ ਡੇਰਾਬੱਸੀ, ਮਨੋਜ ਗੋਰਸੀ ਨੂੰ ਡੀਐਸਪੀ ਸੁਰੱਖਿਆ ਤੇ ਆਪਰੇਸ਼ਨ ਪਟਿਆਲਾ, ਰੋਸ਼ਨ ਲਾਲ ਡੀਐਸਪੀ ਸੰਗਰੂਰ, ਲਖਵਿੰਦਰ ਸਿੰਘ ਨੂੰ ਡੀਐਸਪੀ ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ ਐਸਬੀਐਸ ਨਗਰ, ਅਮਰੀਕ ਸਿੰਘ ਨੂੰ ਡੀਐਸਪੀ ਭੁਲੱਥ, ਪਰਮਿੰਦਰ ਸਿੰਘ ਨੂੰ ਡੀਐਸਪੀ ਧੂਰੀ ਲਗਾਇਆ ਗਿਆ ਹੈ।

ਰਣਜੀਤ ਸਿੰਘ ਡੀਐਸਪੀ ਦਸੂਹਾ, ਦੇਵਦੱਤ ਏਸੀਪੀ ਪੱਛਮੀ ਅੰਮ੍ਰਿਤਸਰ ਵਜੋਂ ਆਪਣਾ ਕੰਮ ਜਾਰੀ ਰੱਖਣਗੇ। ਸਤਿੰਦਰ ਕੁਮਾਰ ਨੂੰ ਏਸੀਪੀ ਪੀਬੀਆਈ ਹੋਮੀਸਾਈਡ ਐਂਡ ਫੌਰੈਂਸਿਕ ਜਲੰਧਰ, ਵਰਿਆਮ ਸਿੰਘ ਨੂੰ ਡੀਐਸਪੀ ਸੁਰੱਖਿਆ ਤੇ ਆਪਰੇਸ਼ਨ ਜਲੰਧਰ ਦਿਹਾਤੀ, ਜੰਗ ਬਹਾਦਰ ਨੂੰ ਡੀਐਸਪੀ ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ ਹੁਸ਼ਿਆਰਪੁਰ, ਦਵਿੰਦਰ ਕੁਮਾਰ ਨੂੰ ਡੀਐਸਪੀ ਪਾਇਲ, ਅਸ਼ਵਨੀ ਕੁਮਾਰ ਨੂੰ ਡੀਐਸਪੀ ਕੋਰਟ ਕੋਆਰਡੀਨੇਸ਼ਨ ਜਲੰਧਰ, ਨਵਨੀਤ ਸਿੰਘ ਮਾਹਲ ਨੂੰ ਡੀਐਸਪੀ ਐਨਆਰਆਈ ਵਿੰਗ ਮੁਹਾਲੀ ਤੇ ਵਧੀਕ ਚਾਰਜ ਏਅਰਪੋਰਟ ਸਕਿਓਰਿਟੀ ਮੁਹਾਲੀ, ਤਲਵਿੰਦਰ ਸਿੰਘ ਗਿੱਲ ਨੂੰ ਏਸੀਪੀ ਵੈਸਟ ਲੁਧਿਆਣਾ ਲਗਾਇਆ ਗਿਆ ਹੈ।

ਹਰੀਸ਼ ਬਹਿਲ ਨੂੰ ਏਸੀਪੀ ਦੱਖਣੀ ਲੁਧਿਆਣਾ (ਸਿਵਲ ਲਾਈਨਜ਼), ਜਸਵੀਰ ਸਿੰਘ ਨੂੰ ਡੀਐਸਪੀ ਬਾਘਾਪੁਰਾਣਾ, ਲਖਬੀਰ ਸਿੰਘ ਨੂੰ ਡੀਐਸਪੀ ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਲੁਧਿਆਣਾ ਦਿਹਾਤੀ, ਪਲਵਿੰਦਰ ਸਿੰਘ ਨੂੰ ਡੀਐਸਪੀ ਫਗਵਾੜਾ, ਮਨਜੀਤ ਸਿੰਘ ਨੂੰ ਡੀਐਸਪੀ ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ ਮੋਗਾ, ਸੁਰਿੰਦਰ ਮੋਹਨ ਨੂੰ ਡੀਐਸਪੀ ਡਿਟੈਕਟਿਵ ਬਟਾਲਾ ਨਿਯੁਕਤ ਕੀਤਾ ਗਿਆ ਹੈ। ਇੰਝ ਹੀ ਓਮਕਾਰ ਸਿੰਘ ਨੂੰ ਏਸੀਪੀ ਟੈਕਨੀਕਲ ਸਪੋਰਟ ਫੌਰੈਂਸਿਕ ਅੰਮ੍ਰਿਤਸਰ, ਪਰਵੇਸ਼ ਚੋਪੜਾ ਨੂੰ ਡੀਐਸਪੀ ਸਿਟੀ ਹੁਸ਼ਿਆਰਪੁਰ, ਮਨਜੋਤ ਕੌਰ ਨੂੰ ਡੀਐਸਪੀ ਪੀਬੀਆਈ ਮਹਿਲਾ ਤੇ ਬਾਲ ਅਪਰਾਧ ਹੁਸ਼ਿਆਰਪੁਰ ਲਗਾਇਆ ਗਿਆ ਹੈ।

ਵਰਿੰਦਰਜੀਤ ਸਿੰਘ ਨੂੰ ਡੀਐਸਪੀ ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਰੋਪੜ, ਰਾਜੇਸ਼ ਕੁਮਾਰ ਨੂੰ ਡੀਐਸਪੀ ਕਮਾਂਡ ਸੈਂਟਰ ਪਟਿਆਲਾ, ਹਰਦੀਪ ਸਿੰਘ ਨੂੰ ਡੀਐਸਪੀ ਕਮਾਂਡੋ ਸਿਖਲਾਈ ਕੇਂਦਰ ਬਹਾਦਰਗੜ੍ਹ ਪਟਿਆਲਾ, ਰਾਜਪਾਲ ਸਿੰਘ ਨੂੰ ਡੀਐਸਪੀ ਅਹਿਮਦਗੜ੍ਹ ਮਲੇਰਕੋਟਲਾ, ਕਰਮਵੀਰ ਸਿੰਘ ਨੂੰ ਡੀਐਸਪੀ ਸਪੈਸ਼ਲ ਕ੍ਰਾਈਮ ਪਟਿਆਲਾ, ਮੋਹਿਤ ਕੁਮਾਰ ਨੂੰ ਡੀਐਸਪੀ ਡਿਟੈਕਟਿਵ ਪਟਿਆਲਾ ਹਰਦੀਪ ਸਿੰਘ ਨੂੰ ਡੀਐਸਪੀ ਹੈਡ ਕੁਆਟਰ ਮਾਲੇਰਕੋਟਲਾ, ਸੁਖਰਾਜ ਸਿੰਘ ਨੂੰ ਡੀਐਸਪੀ ਪੀਬੀਆਈ ਐਨਡੀਪੀਐਸ ਅਤੇ ਨਾਰਕੋਟਿਕ ਮਾਲੇਰ ਕੋਟਲਾ, ਮਨੀਸ਼ ਕੁਮਾਰ ਨੂੰ ਡੀਐਸਪੀ ਕ੍ਰਾਈਮ ਪ੍ਰਾਪਰਟੀ ਕੇਸ ਗੁਰਦਾਸਪੁਰ, ਜਗਦੀਸ਼ ਰਾਜ ਨੂੰ ਡੀਐਸਪੀ ਪੀਬੀਆਈ ਮਹਿਲਾ ਤੇ ਬਾਲ ਅਪਰਾਧ ਤੇ ਆਰਥਿਕ ਅਪਰਾਧ ਅਤੇ ਸਾਈਬਰ ਕ੍ਰਾਈਮ ਪਠਾਨਕੋਟ, ਪਰਮਜੀਤ ਸਿੰਘ ਨੂੰ ਏਸੀਪੀ ਐਮਰਜੈਂਸੀ ਰਿਸਪਾਂਸ ਸਿਸਟਮ ਅੰਮ੍ਰਿਤਸਰ, ਸਤੀਸ਼ ਕੁਮਾਰ ਨੂੰ ਡੀਐਸਪੀ ਹੋਮੀਸਾਈਡ ਫੋਰੈਂਸਿਕ ਰੋਪੜ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਹਰਭਜਨ ਸਿੰਘ ਨੂੰ ਡੀਐਸਪੀ ਪੀਬੀਆਈ ਹੋਮਾਈਸਾਈਡ ਐਂਡ ਫੌਰੈਂਸਿਕ ਗੁਰਦਾਸਪੁਰ, ਜਤਿੰਦਰ ਸਿੰਘ ਡੀਐਸਪੀ ਕੰਟਰੋਲ ਰੂਮ ਸੰਗਰੂਰ, ਗੁਰਪ੍ਰੀਤ ਸਿੰਘ ਡੀਐਸਪੀ ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਮਾਲੇਰਕੋਟਲਾ, ਦੀਪਇੰਦਰ ਕੌਰ ਡੀਐਸਪੀ ਪੀਬੀਆਈ ਹੋਮੀਈਸਾਈਡ ਫੌਰੈਂਸਿਕ ਸੰਗਰੂਰ, ਗਮਦੂਰ ਸਿੰਘ ਨੂੰ ਡੀਐਸਪੀ ਪੀਬੀਆਈ ਐਨਡੀਪੀਐਸ ਤੇ ਨਾਰਕੋਟਿਕਸ ਤੇ ਵਧੀਕ ਚਾਰਜ ਸਪੈਸ਼ਲ ਕ੍ਰਾਈਮ ਖੰਨਾ, ਹਰਦੀਪ ਸਿੰਘ ਨੂੰ ਡੀਐਸਪੀ ਪੀਬੀਆਈ ਹੋਮਾਈਸਾਈਡ ਫੌਰੈਂਸਿਕ ਬਰਨਾਲਾ, ਮਾਧਵੀ ਸ਼ਰਮਾ ਨੂੰ ਡੀਐਸਪੀ ਪੀਬੀਆਈ ਕ੍ਰਾਈਮ ਅਗੇਂਸਟ ਵੋਮੈਨ ਐਂਡ ਚਿਲਡਰਨ ਤੇ ਵਧੀਕ ਚਾਰਜ ਆਰਥਿਕ ਅਪਰਾਧ ਅਤੇ ਸਾਈਬਰ ਕ੍ਰਾਈਮ ਫਤਿਹਗੜ੍ਹ ਸਾਹਿਬ, ਸੰਦੀਪ ਕੁਮਾਰ ਨੂੰ ਡੀਐਸਪੀ ਪੀਬੀਆਈ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਲੁਧਿਆਣਾ ਦਿਹਾਤੀ, ਪ੍ਰਭਜੋਤ ਕੌਰ ਡੀਐਸਪੀ ਪੀਬੀਆਈ ਹੋਮੀਸਾਈਡ ਫੋਰੈਂਸਿਕ ਮਾਨਸਾ, ਦਲਜੀਤ ਸਿੰਘ ਨੂੰ ਡੀਐਸਪੀ ਪੀਪੀਸੀਆਰ ਚੰਡੀਗੜ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਹਰਿੰਦਰ ਸਿੰਘ ਨੂੰ ਡੀਐਸਪੀ ਡਿਟੈਕਟਿਵ ਸ਼੍ਰੀ ਮੁਕਤਸਰ ਸਾਹਿਬ, ਕੁਲਦੀਪ ਸਿੰਘ ਨੂੰ ਡੀਐਸਪੀ ਪੀਪੀਸੀਆਰ ਚੰਡੀਗੜ੍ਹ, ਲਖਵਿੰਦਰ ਸਿੰਘ ਨੂੰ ਡੀਐਸਪੀ ਪੀਬੀਆਈ ਹੋਮੀਸਾਈਡ ਅਤੇ ਫੌਰੈਂਸਿਕ ਮੋਗਾ, ਦੀਪਿਕਾ ਸਿੰਘ ਨੂੰ ਏਸੀਪੀ ਪੀਬੀਆਈ ਸਾਈਬਰ ਕ੍ਰਾਈਮ ਸਾਈਬਰ ਫੋਰੈਂਸਿਕ ਜਲੰਧਰ, ਰਾਜਪਾਲ ਸਿੰਘ ਨੂੰ ਡੀਐਸਪੀ ਸੀਬੀਆਈ ਕ੍ਰਾਈਮ ਅਗੇਂਸਟ ਅਗੇਂਸਟ ਵੋਮੈਨ ਐਂਡ ਚਿਲਡਰਨ ਤੇ ਵਧੀਕ ਚਾਰਜ ਆਰਥਿਕ ਅਪਰਾਧ ਬਾਰ ਸਾਈਬਰ ਕ੍ਰਾਈਮ ਬਰਨਾਲਾ, ਤੇਜਿੰਦਰ ਸਿੰਘ ਡੀਐਸਪੀ 36 ਬਟਾਲੀਅਨ ਪੀਏਪੀ ਬਹਾਦਰਗੜ੍ਹ ਪਟਿਆਲਾ, ਸੰਜੀਵ ਸਿੰਗਲਾ ਡੀਐਸਪੀ ਹੈਡ ਕੁਆਰਟਰ ਬਠਿੰਡਾ ਵਜੋਂ ਆਪਣਾ ਕੰਮ ਜਾਰੀ ਰੱਖਣਗੇ।

ਡੀ. ਜਤਿੰਦਰ ਏਸੀਪੀ ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਅੰਮ੍ਰਿਤਸਰ, ਤ੍ਰਿਪਤਾ ਨੂੰ ਡੀਐਸਪੀ ਸੁਰੱਖਿਆ ਅਤੇ ਕੋਰਟ ਕੋਆਰਡੀਨੇਸ਼ਨ ਤਰਨ ਤਾਰਨ, ਸਮਰ ਵਨੀਤ ਨੂੰ ਡੀਐਸਪੀ ਆਪਰੇਸ਼ਨ ਲੁਧਿਆਣਾ ਦਿਹਾਤੀ, ਕੁਲਦੀਪ ਸਿੰਘ ਨੂੰ ਡੀਐਸਪੀ 5 ਵੀਂ ਕਮਾਂਡੋ ਬਟਾਲੀਅਨ ਬਠਿੰਡਾ, ਗੁਰਿੰਦਰ ਵੀਰ ਸਿੰਘ ਏਸੀਪੀ ਹੈੱਡਕੁਆਰਟਰ ਵਜੋਂ ਆਪਣਾ ਕੰਮ ਜਾਰੀ ਰੱਖਣਗੇ। ਅੰਮ੍ਰਿਤਸਰ, ਰਿਪੂਦਮਨ ਸਿੰਘ ਨੂੰ ਡੀਐਸਪੀ ਕ੍ਰਾਈਮ ਅਗੇਂਸਟ ਵੋਮੈਨ ਐਂਡ ਚਿਲਡਰਨ ਦਾ ਵਧੀਕ ਚਾਰਜ ਆਰਥਿਕ ਅਪਰਾਧ ਅਤੇ ਸਾਈਬਰ ਕ੍ਰਾਈਮ ਗੁਰਦਾਸਪੁਰ, ਅਮਰਿੰਦਰ ਸਿੰਘ ਨੂੰ ਡੀਐਸਪੀ ਪੀਬੀਆਈ ਹੋਮਾਈਸਾਈਡ ਤੇ ਫੋਰੈਂਸਿਕ ਹੁਸ਼ਿਆਰਪੁਰ, ਅਮਰਨਾਥ ਨੂੰ ਡੀਐਸਪੀ ਐਨਡੀਪੀਐਸ ਅਤੇ ਨਾਰਕੋਟਿਕਸ ਐਸਬੀਐਸ ਨਗਰ ਤੇ ਪ੍ਰਸਨ ਨੂੰ ਡੀਐਸਪੀ ਪਠਾਨਕੋਟ ਵਜੋਂ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Punjab Police Recruitment 2021: ਪੰਜਾਬ ਪੁਲਿਸ ’ਚ ਖੁੱਲ੍ਹੀ ਕਾਂਸਟੇਬਲ ਤੇ ਸਬ ਇੰਸਪੈਕਟਰ ਦੀ ਭਰਤੀ, ਜਾਣੋ ਆਖ਼ਰੀ ਤਰੀਕ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!
Punjab and Haryana Highcourt ਦੇ ਵਕੀਲਾਂ ਨੇ ਕੀਤੀ ਹੜਤਾਲ, ਕੰਮ ਕੀਤਾ ਬੰਦ; ਜਾਣੋ ਵਜ੍ਹਾ
Punjab and Haryana Highcourt ਦੇ ਵਕੀਲਾਂ ਨੇ ਕੀਤੀ ਹੜਤਾਲ, ਕੰਮ ਕੀਤਾ ਬੰਦ; ਜਾਣੋ ਵਜ੍ਹਾ
Jalandhar News: ਅੰਮ੍ਰਿਤਸਰ ਤੋਂ ਬਾਅਦ ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਣੋ ਮੰਗਲਵਾਰ ਨੂੰ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ ? ਡੀਸੀ ਨੇ ਦਿੱਤੀ ਜਾਣਕਾਰੀ...
ਅੰਮ੍ਰਿਤਸਰ ਤੋਂ ਬਾਅਦ ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਣੋ ਮੰਗਲਵਾਰ ਨੂੰ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ ? ਡੀਸੀ ਨੇ ਦਿੱਤੀ ਜਾਣਕਾਰੀ...
BSNL ਗਾਹਕਾਂ ਦੀਆਂ ਲੱਗੀਆਂ ਮੌਜਾਂ! ਸਸਤੇ ਹੋਏ ਆਹ ਇੰਟਰਨੈੱਟ ਪਲਾਨ
BSNL ਗਾਹਕਾਂ ਦੀਆਂ ਲੱਗੀਆਂ ਮੌਜਾਂ! ਸਸਤੇ ਹੋਏ ਆਹ ਇੰਟਰਨੈੱਟ ਪਲਾਨ
School Close: ਮੌਸਮ 'ਚ ਤਬਦੀਲੀ ਨੇ ਵਧਾਈ ਚਿੰਤਾ, ਸਕੂਲਾਂ 'ਚ ਛੁੱਟੀਆਂ ਨੂੰ ਲੈ ਹੁਕਮ ਜਾਰੀ; ਨੋਟੀਫਿਕੇਸ਼ਨ ਜਾਰੀ...
ਮੌਸਮ 'ਚ ਤਬਦੀਲੀ ਨੇ ਵਧਾਈ ਚਿੰਤਾ, ਸਕੂਲਾਂ 'ਚ ਛੁੱਟੀਆਂ ਨੂੰ ਲੈ ਹੁਕਮ ਜਾਰੀ; ਨੋਟੀਫਿਕੇਸ਼ਨ ਜਾਰੀ...
Embed widget