ਪੜਚੋਲ ਕਰੋ

ਹੜ੍ਹਾਂ ਕਾਰਨ ਹੋਏ ਕੱਲੇ-ਕੱਲੇ ਨੁਕਸਾਨ ਦੇ ਪੈਸੇ ਦੇਵਾਂਗੇ…ਭਾਵੇਂ ਕਿਸੇ ਦੀ ਬੱਕਰੀ ਵੀ ਮਰੀ ਹੈ ,ਉਹਦੇ ਪੈਸੇ ਵੀ ਦੇਵਾਂਗੇ : ਸੀਐਮ ਭਗਵੰਤ ਮਾਨ

Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਹੀਦ-ਏ-ਆਜ਼ਮ ਊਧਮ ਸਿੰਘ ਦੀ ਬਰਸੀ ਮੌਕੇ ਸੁਨਾਮ ਪੁੱਜੇ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਹੋਏ ਕੱਲੇ-ਕੱਲੇ ਨੁਕਸਾਨ ਦੇ ਪੈਸੇ ਦੇਵਾਂਗੇ…ਭਾਵੇਂ ਕਿਸੇ ਦੀ ਬੱਕਰੀ ਵੀ ਮਰੀ ਹੈ ਉਹਦੇ ਪੈਸੇ ਵੀ ਦੇਵਾਂਗੇ…ਕੁਦਰਤੀ ਆਫ਼ਤ ਤੋਂ ਨਜਿੱਠਣ ਲਈ ਫੰਡ ਬਹੁਤ ਪਿਆ ਹੁੰਦਾ ਸਰਕਾਰਾਂ ਕੋਲ..ਉਸ ਫੰਡ ‘ਚੋਂ ਨੁਕਸਾਨ ਦੀ ਭਰਪਾਈ ਕਰਾਂਗੇ। ਉਨ੍ਹਾਂ ਕਿਹਾ ਕਿ ਐਵੇਂ ਕਹੀ ਗਏ ਖ਼ਜ਼ਾਨਾ ਖਾ

Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਹੀਦ-ਏ-ਆਜ਼ਮ ਊਧਮ ਸਿੰਘ ਦੀ ਬਰਸੀ ਮੌਕੇ ਸੁਨਾਮ ਪੁੱਜੇ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਹੋਏ ਕੱਲੇ-ਕੱਲੇ ਨੁਕਸਾਨ ਦੇ ਪੈਸੇ ਦੇਵਾਂਗੇ…ਭਾਵੇਂ ਕਿਸੇ ਦੀ ਬੱਕਰੀ ਵੀ ਮਰੀ ਹੈ ਉਹਦੇ ਪੈਸੇ ਵੀ ਦੇਵਾਂਗੇ…ਕੁਦਰਤੀ ਆਫ਼ਤ ਤੋਂ ਨਜਿੱਠਣ ਲਈ ਫੰਡ ਬਹੁਤ ਪਿਆ ਹੁੰਦਾ ਸਰਕਾਰਾਂ ਕੋਲ..ਉਸ ਫੰਡ ‘ਚੋਂ ਨੁਕਸਾਨ ਦੀ ਭਰਪਾਈ ਕਰਾਂਗੇ। ਉਨ੍ਹਾਂ ਕਿਹਾ ਕਿ ਐਵੇਂ ਕਹੀ ਗਏ ਖ਼ਜ਼ਾਨਾ ਖਾਲੀ ਐ…ਜਦੋਂ ਮੈਂ ਵੇਖਿਆ ਤਾਂ ਖ਼ਜ਼ਾਨੇ ‘ਚ ਤਾਂ ਐਨਾ ਕੁਝ ਪਿਆ ਸੀ..ਪਹਿਲਾਂ ਵਾਲਿਆਂ ਨੂੰ ਵਰਤਣਾ ਹੀ ਨਹੀਂ ਆਇਆ…ਸਰਕਾਰਾਂ ਦਾ ਖ਼ਜ਼ਾਨਾ ਕਦੇ ਵੀ ਖਾਲੀ ਨੀ ਹੁੰਦਾ। 
 
ਦੱਸ ਦੇਈਏ ਕਿ ਸ਼ਹੀਦ-ਏ-ਆਜ਼ਮ ਊਧਮ ਸਿੰਘ ਦੀ ਬਰਸੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੁਨਾਮ ਪੁੱਜੇ ਸਨ। ਉਨ੍ਹਾਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਇਸ ਤੋਂ ਬਾਅਦ ਦੱਸਿਆ ਕਿ ਕਿਵੇਂ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਦੀ ਧਰਤੀ 'ਤੇ ਜਾ ਕੇ ਆਪਣਾ ਬਦਲਾ ਲੰਡਨ 'ਚ ਲਿਆ ਸੀ।

ਸ਼ਹੀਦ ਊਧਮ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਕੌਮੀ ਸ਼ਹੀਦ ਦਾ ਦਰਜਾ ਦੇਣ ਦੇ ਸਵਾਲ ’ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਸ਼ਹੀਦ ਦਾ ਦਰਜਾ ਅਤੇ ਰਾਸ਼ਟਰਵਾਦ ਦਾ ਸਰਟੀਫਿਕੇਟ ਦੇਣ ਵਾਲੀ ਕੇਂਦਰ ਸਰਕਾਰ ਕੌਣ ਹੈ। ਜੇਕਰ ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਵੇ ਤਾਂ ਇਸ ਨਾਲ ਭਾਰਤ ਰਤਨ ਦਾ ਮਾਣ ਵਧੇਗਾ। 
 
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਝ ਨਿਸ਼ਾਨੀਆਂ ਪਾਕਿਸਤਾਨ ਵਿੱਚ ਮੌਜੂਦ ਹਨ। ਇਨ੍ਹਾਂ ਵਿਚ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਦੇ ਫਾਂਸੀ ਦੇ ਰੱਸੇ ਅਤੇ ਕੁਝ ਹੋਰ ਨਿਸ਼ਾਨੀਆਂ ਹਨ ਪਰ ਪਾਕਿਸਤਾਨ ਵਿਚ ਸਿਆਸੀ ਉਥਲ-ਪੁਥਲ ਜਾਰੀ ਹੈ। ਇਨ੍ਹਾਂ ਸਾਰੇ ਚਿੰਨ੍ਹਾਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
 
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjabi Singer: ਚਾਈਨਾ ਡੋਰ ਦੀ ਚਪੇਟ 'ਚ ਆਇਆ ਮਸ਼ਹੂਰ ਪੰਜਾਬੀ ਗਾਇਕ, ਹਸਪਤਾਲ ਦਾਖਲ; ਜਾਣੋ ਹਾਲ
Punjabi Singer: ਚਾਈਨਾ ਡੋਰ ਦੀ ਚਪੇਟ 'ਚ ਆਇਆ ਮਸ਼ਹੂਰ ਪੰਜਾਬੀ ਗਾਇਕ, ਹਸਪਤਾਲ ਦਾਖਲ; ਜਾਣੋ ਹਾਲ
Rupee Record Low: ਰੁਪਏ 'ਚ ਇਤਿਹਾਸਕ ਗਿਰਾਵਟ, ਡਾਲਰ ਦੇ ਮੁਕਾਬਲੇ ਪਹਿਲੀ ਵਾਰ 87 ਰੁਪਏ ਤੱਕ ਡਿੱਗਿਆ ਰੁਪਈਆ
Rupee Record Low: ਰੁਪਏ 'ਚ ਇਤਿਹਾਸਕ ਗਿਰਾਵਟ, ਡਾਲਰ ਦੇ ਮੁਕਾਬਲੇ ਪਹਿਲੀ ਵਾਰ 87 ਰੁਪਏ ਤੱਕ ਡਿੱਗਿਆ ਰੁਪਈਆ
ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ
ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ
Punjab News: ਪੰਜਾਬ ਵਾਸੀਆਂ ਲਈ ਯਾਤਰਾ ਹੋਏਗੀ ਆਸਾਨ, ਬਣਨ ਜਾ ਰਿਹਾ ਨਵਾਂ Highway! ਪੜ੍ਹੋ ਅਹਿਮ ਖਬਰ...
Punjab News: ਪੰਜਾਬ ਵਾਸੀਆਂ ਲਈ ਯਾਤਰਾ ਹੋਏਗੀ ਆਸਾਨ, ਬਣਨ ਜਾ ਰਿਹਾ ਨਵਾਂ Highway! ਪੜ੍ਹੋ ਅਹਿਮ ਖਬਰ...
Advertisement
ABP Premium

ਵੀਡੀਓਜ਼

ਪੰਜਾਬ ਸਰਕਾਰ ਮੰਗਾਂ ਤੋਂ ਭੱਜੀ, ਹੁਣ ਕਿਸਾਨਾਂ ਨੇ ਕਰਤਾ ਵੱਡਾ ਐਲਾਨ| SKM | Bhagwant Mann|KisanJagjit Singh Dhallewal | ਖਨੌਰੀ ਤੋਂ 11 ਫਰਵਰੀ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਲ਼ਾਨ | Khanauri Border| Kisan|Weather Update Punjab: ਮੌਸਮ ਫਿਰ ਹੋਇਆ ਖਤਰਨਾਕ, 8 ਸ਼ਹਿਰਾਂ 'ਚ ਯੈਲੋ ਅਲਰਟFarmers | ਕਣਕ ਦਾ ਘਟੇਗਾ ਝਾੜ ? ਮੌਸਮ ਬਦਲਣ ਮਗਰੋਂ ਕਿਸਾਨਾਂ ਨੇ ਦੱਸੀ ਅਸਲੀਅਤ |Abp Sanjha | Weath Crop

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjabi Singer: ਚਾਈਨਾ ਡੋਰ ਦੀ ਚਪੇਟ 'ਚ ਆਇਆ ਮਸ਼ਹੂਰ ਪੰਜਾਬੀ ਗਾਇਕ, ਹਸਪਤਾਲ ਦਾਖਲ; ਜਾਣੋ ਹਾਲ
Punjabi Singer: ਚਾਈਨਾ ਡੋਰ ਦੀ ਚਪੇਟ 'ਚ ਆਇਆ ਮਸ਼ਹੂਰ ਪੰਜਾਬੀ ਗਾਇਕ, ਹਸਪਤਾਲ ਦਾਖਲ; ਜਾਣੋ ਹਾਲ
Rupee Record Low: ਰੁਪਏ 'ਚ ਇਤਿਹਾਸਕ ਗਿਰਾਵਟ, ਡਾਲਰ ਦੇ ਮੁਕਾਬਲੇ ਪਹਿਲੀ ਵਾਰ 87 ਰੁਪਏ ਤੱਕ ਡਿੱਗਿਆ ਰੁਪਈਆ
Rupee Record Low: ਰੁਪਏ 'ਚ ਇਤਿਹਾਸਕ ਗਿਰਾਵਟ, ਡਾਲਰ ਦੇ ਮੁਕਾਬਲੇ ਪਹਿਲੀ ਵਾਰ 87 ਰੁਪਏ ਤੱਕ ਡਿੱਗਿਆ ਰੁਪਈਆ
ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ
ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ
Punjab News: ਪੰਜਾਬ ਵਾਸੀਆਂ ਲਈ ਯਾਤਰਾ ਹੋਏਗੀ ਆਸਾਨ, ਬਣਨ ਜਾ ਰਿਹਾ ਨਵਾਂ Highway! ਪੜ੍ਹੋ ਅਹਿਮ ਖਬਰ...
Punjab News: ਪੰਜਾਬ ਵਾਸੀਆਂ ਲਈ ਯਾਤਰਾ ਹੋਏਗੀ ਆਸਾਨ, ਬਣਨ ਜਾ ਰਿਹਾ ਨਵਾਂ Highway! ਪੜ੍ਹੋ ਅਹਿਮ ਖਬਰ...
Punjab News: ਪੰਜਾਬ ਦੇ ਵਾਹਨ ਚਾਲਕ ਹੋ ਜਾਣ ਸਾਵਧਾਨ! ਲੱਗੇਗਾ ਜੁਰਮਾਨਾ ਅਤੇ ਡਰਾਈਵਿੰਗ ਲਾਇਸੈਂਸ ਹੋਣਗੇ ਰੱਦ; ਹੁਣ 7 ਤੋਂ 10 ਵਜੇ ਤੱਕ...
ਪੰਜਾਬ ਦੇ ਵਾਹਨ ਚਾਲਕ ਹੋ ਜਾਣ ਸਾਵਧਾਨ! ਲੱਗੇਗਾ ਜੁਰਮਾਨਾ ਅਤੇ ਡਰਾਈਵਿੰਗ ਲਾਇਸੈਂਸ ਹੋਣਗੇ ਰੱਦ; ਹੁਣ 7 ਤੋਂ 10 ਵਜੇ ਤੱਕ...
ਅਚਾਨਕ ਹੱਥ-ਪੈਰ ਹੋ ਜਾਂਦੇ ਸੁੰਨ, ਤਾਂ ਸਰੀਰ 'ਚ ਹੁੰਦੀ ਇਸ ਵਿਟਾਮਿਨ ਦੀ ਕਮੀਂ, ਜਾਣ ਲਓ ਇਸ ਦਾ ਕਾਰਨ
ਅਚਾਨਕ ਹੱਥ-ਪੈਰ ਹੋ ਜਾਂਦੇ ਸੁੰਨ, ਤਾਂ ਸਰੀਰ 'ਚ ਹੁੰਦੀ ਇਸ ਵਿਟਾਮਿਨ ਦੀ ਕਮੀਂ, ਜਾਣ ਲਓ ਇਸ ਦਾ ਕਾਰਨ
Gold Silver Rate Today: ਸੋਨੇ ਦੀਆਂ ਸੋਮਵਾਰ ਨੂੰ ਧੜੰਮ ਡਿੱਗੀਆਂ ਕੀਮਤਾਂ, ਖਰੀਦਣ ਤੋਂ ਪਹਿਲਾਂ ਜਾਣੋ 22 ਅਤੇ 24 ਕੈਰੇਟ ਦਾ ਰੇਟ ?
ਸੋਨੇ ਦੀਆਂ ਸੋਮਵਾਰ ਨੂੰ ਧੜੰਮ ਡਿੱਗੀਆਂ ਕੀਮਤਾਂ, ਖਰੀਦਣ ਤੋਂ ਪਹਿਲਾਂ ਜਾਣੋ 22 ਅਤੇ 24 ਕੈਰੇਟ ਦਾ ਰੇਟ ?
ਇਨ੍ਹਾਂ ਸੌਖੇ Tips ਨੂੰ ਫੋਲੋ ਕਰਕੇ Facebook ਤੋਂ ਕਮਾ ਸਕਦੇ ਲੱਖਾਂ ਰੁਪਏ! ਜਾਣੋ ਤਰੀਕਾ
ਇਨ੍ਹਾਂ ਸੌਖੇ Tips ਨੂੰ ਫੋਲੋ ਕਰਕੇ Facebook ਤੋਂ ਕਮਾ ਸਕਦੇ ਲੱਖਾਂ ਰੁਪਏ! ਜਾਣੋ ਤਰੀਕਾ
Embed widget