ਪੜਚੋਲ ਕਰੋ
Advertisement
Navjot Sidhu on MSP: ਇੱਕ ਵਾਰ ਫੇਰ ਕਿਸਾਨਾਂ ਦੇ ਹੱਕ ਲਈ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਹਿਆਂ ਇਹ ਗੱਲਾਂ
ਨਵਜੋਤ ਸਿੱਧੂ ਨੇ ਹੁਣ ਤਕ ਕਈ ਵਾਰ ਕਿਸਾਨਾਂ ਦੇ ਹੱਕ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸ਼ੁੱਕਰਵਾਰ ਨੂੰ ਇੱਕ ਵਾਰ ਫੇਰ ਸਿੱਧੂ ਨੇ ਕਿਸਾਨਾਂ ਲਈ ਟਵੀਟ ਕੀਤਾ।
ਚੰਡੀਗੜ੍ਹ: ਦਿੱਲੀ ‘ਚ ਕਿਸਾਨਾਂ ਦੇ ਅੰਦੋਲਨ ਨੂੰ 40 ਦਿਨ ਤੋਂ ਜ਼ਿਆਦਾ ਹੋ ਚੁੱਕੇ ਹਨ। ਇਸ ਦੌਰਾਨ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦਰਮਿਆਨ 7 ਗੇੜ ਦੀ ਬੈਠਕਾਂ ਵੀ ਹੋ ਚੁੱਕੀਆਂ ਹਨ। ਜਿਨ੍ਹਾਂ ‘ਚ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ। ਇਸ ਦੇ ਨਾਲ ਹੀ ਕਿਸਾਨਾਂ ਨੂੰ ਕਈ ਹੋਰ ਪਾਰਟੀਆਂ, ਲੀਡਰਾਂ ਅਤੇ ਵਿਦੇਸ਼ਾਂ ਤੋਂ ਸਮਰਥਨ ਹਾਸਲ ਹੈ।
ਇਸ ਸਿਲਸਿਲੇ ‘ਚ ਪੰਜਾਬ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਵੀ ਮੁੜ ਨਜ਼ਰ ਆਉਣੇ ਸ਼ੁਰੂ ਹੋਏ ਹਨ। ਸਿੱਧੂ ਨੇ ਹੁਣ ਤਕ ਕਈ ਵਾਰ ਕਿਸਾਨਾਂ ਦੇ ਹੱਕ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸ਼ੁੱਕਰਵਾਰ ਨੂੰ ਇੱਕ ਵਾਰ ਫੇਰ ਸਿੱਧੂ ਨੇ ਕਿਸਾਨਾਂ ਲਈ ਟਵੀਟ ਕੀਤਾ।
ਉਨ੍ਹਾਂ ਨੇ ਆਪਣੀ ਟਵੀਟ ‘ਚ ਲਿਖੀਆ, “ਕਿਸਾਨਾਂ ਨੂੰ ਸਿਰਫ ਸਾਰੀਆਂ ਫਸਲਾਂ 'ਤੇ ਉਨ੍ਹਾਂ ਦੇ ਹੱਕ ਦਾ ਐਮਐਸਪੀ ਚਾਹਿਦਾ ਜ਼ਰੂਰਤ ਹੈ... ਕਿਸੇ ਕਰਜ਼ ਮੁਆਫੀ ਦੀ ਜ਼ਰੂਰਤ ਨਹੀਂ, ਕਿਸਾਨ ਕਰਜ਼ੇ ਵਿੱਚ ਹਨ ਕਿਉਂਕਿ ਉਨ੍ਹਾਂ ਦੀ ਫਸਲ ਦੀ ਲਾਗਤ ਪੈਦਾਵਾਰ ਦੀ ਵਿਕਰੀ ਕੀਮਤ ਤੋਂ ਵੱਧ ਹੈ... ਤੁਹਾਡੇ ਸਰਮਾਏਦਾਰ ਦੋਸਤਾਂ ਦੇ ਉਲਟ, ਕਿਸਾਨਾਂ ਨੂੰ ਨਹੀਂ ਚਾਹਿਦਾ ਜਨਤਕ ਪੈਸਾ, ਪਰ ਆਪਣੀ ਸਹੀ ਆਮਦਨੀ ਚਾਹਿਦੀ ਹੈ।”
ਇੱਥੇ ਵੇਖੋ ਨਵਜੋਤ ਸਿੱਧੂ ਦਾ ਟਵੀਟ:
ਇਹ ਵੀ ਪੜ੍ਹੋ: ਕਰਨਾਲ ‘ਚ ਭਾਜਪਾ ਨੇਤਾ ਦੇ ਘਰ ਦਾ ਘਿਰਾਓ ਕਰਨ ਆਏ ਕਿਸਾਨ, ਪੁਲਿਸ ਹੋਈ ਚੌਕਸ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Farmers just need their rightful MSP on all Crops ... don’t need any Loan Waivers, Farmers are in debt because their input costs exceed the sale price of their produce ... Unlike your Capitalist friends, Farmers don’t want anything from Public Money, but their Rightful Income.
— Navjot Singh Sidhu (@sherryontopp) January 8, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement