ਧਾਰਮਿਕ ਸਥਾਨ ਖੁੱਲ੍ਹਣ ਬਾਰੇ ਨਵੀਆਂ ਹਿਦਾਇਤਾਂ, ਸ਼ੌਪਿੰਗ ਮੌਲ ਜਾਣ ਲਈ ਵੀ ਬਣੇ ਨਿਯਮ
ਧਾਰਮਿਕ ਸਥਾਨਾਂ ਬਾਰੇ ਵੀ ਹਿਦਾਇਤਾਂ ਹਨ। ਧਾਰਮਿਕ ਸਥਾਨ ਸਵੇਰ ਪੰਜ ਵਜੇ ਤੋਂ ਸ਼ਾਮਲ 8 ਵਜੇ ਤਕ ਖੁੱਲ੍ਹ ਸਕਣਗੇ। ਇਕ ਸਮੇਂ 20 ਤੋਂ ਜ਼ਿਆਦਾ ਸ਼ਰਧਾਲੂ ਦਰਸ਼ਨਾਂ ਲਈ ਇਕੱਠੇ ਨਾ ਹੋਣ।
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਨਵੀਆਂ ਗਾਇਡਲਾਇਨਸ ਜਾਰੀ ਕੀਤੀਆਂ ਗਈਆਂ ਹਨ। ਹੋਟਲ ਤੇ ਰੈਸਟੋਰੈਂਟਾਂ 'ਚ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ, ਸਿਰਫ਼ ਟੇਕ ਅਵੇ ਸੁਵਿਧਾ ਤਹਿਤ ਖਾਣਾ ਮਿਲੇਗਾ। ਯਾਨੀ ਕਿ ਤੁਸੀਂ ਪੈਕ ਕਰਵਾ ਕੇ ਲਿਜਾ ਸਕਦੇ ਹੋ।
ਹੋਟਲ 'ਚ ਵੀ ਗੈਸਟ ਨੂੰ ਰੂਮ ਸਰਵਿਸ ਤਹਿਤ ਖਾਣਾ ਪੋਰਸਿਆ ਜਾਵੇਗਾ। ਧਾਰਮਿਕ ਸਥਾਨਾਂ ਬਾਰੇ ਵੀ ਹਿਦਾਇਤਾਂ ਹਨ। ਧਾਰਮਿਕ ਸਥਾਨ ਸਵੇਰ ਪੰਜ ਵਜੇ ਤੋਂ ਸ਼ਾਮਲ 8 ਵਜੇ ਤਕ ਖੁੱਲ੍ਹ ਸਕਣਗੇ। ਇਕ ਸਮੇਂ 20 ਤੋਂ ਜ਼ਿਆਦਾ ਸ਼ਰਧਾਲੂ ਦਰਸ਼ਨਾਂ ਲਈ ਇਕੱਠੇ ਨਾ ਹੋਣ।
COVA ਐਪ ਤੋਂ ਬਿਨਾਂ ਪੰਜਾਬ ਦੇ ਕਿਸੇ ਵੀ ਮੌਲ 'ਚ ਐਂਟਰੀ ਨਹੀਂ ਹੋਵੇਗਾ। ਮੌਲ 'ਚ ਟੋਕਨ ਸਿਸਟ ਸ਼ੁਰੂ ਹੋਵੇਗਾ। ਮੌਲ ਸਮਾਂ ਨਿਰਧਾਰਤ ਕਰਨਗੇ ਕਿ ਇਕ ਗਰੁੱਪ ਜਾਂ ਵਿਅਕਤੀ ਕਿੰਨਾ ਸਮਾਂ ਮੌਲ ਦੇ ਅੰਦਰ ਰਹਿ ਸਕਦਾ ਹੈ। ਅਨਲੌਕ-1 ਤਹਿਤ 8 ਜੂਨ ਤੋਂ ਮੌਲ ਤੇ ਧਾਰਮਿਕ ਸਥਾਨ ਖੋਲ੍ਹਣ ਦੀ ਗੱਲ ਆਖੀ ਗਈ ਸੀ।
ਇਹ ਵੀ ਪੜ੍ਹੋ: ਜਥੇਦਾਰ ਵੱਲੋਂ ਖਾਲਿਸਤਾਨ ਦੀ ਮੰਗ ਜਾਇਜ਼ ਕਰਾਰ
ਕੋਰੋਨਾ ਵਾਇਰਸ: ਅੰਧ ਵਿਸ਼ਵਾਸ ਨੇ ਫੜ੍ਹਿਆ ਜ਼ੋਰ, ਔਰਤਾਂ ਨੇ ਵਾਇਰਸ ਨੂੰ ਦਿੱਤਾ ਦੇਵੀ ਦਾ ਰੂਪ