ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Sidhu Moose Wala Murder Case: ਸਿੱਧੂ ਮੂਸੇ ਵਾਲਾ ਕਤਲ ਕਾਂਡ ਦਾ ਇੱਕ ਹੋਰ ਗੈਂਗਸਟਰ ਦੀ ਹੋਈ ਗ੍ਰਿਫ਼ਤਾਰੀ, ਗੋਲਡੀ ਬਰਾੜ ਤੱਕ ਪਹੁੰਚਣ ਦੀ ਕੋਸ਼ਿਸ਼ ਤੇਜ਼

Punjab Police New SIT: ਗੈਂਗਸਟਰ ਸਾਰਜ ਸਿੰਘ ਉਰਫ ਮਿੰਟੂ 'ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ 'ਚ ਵਰਤੀ ਗਈ ਗੱਡੀਆਂ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਪੁਲਿਸ ਨੂੰ ਸ਼ੱਕ ਹੈ ਕਿ ਸਾਰਜ ਦੇ ਇਸ਼ਾਰੇ 'ਤੇ ਇਸ ਕਤਲ 'ਚ ਕੁਝ ਵਿਦਿਆਰਥੀ ਸ਼ਾਮਲ ਕੀਤਾ ਗਿਆ ਸੀ।

Sidhu Moose Wala: ਮਸ਼ਹੂਰ ਗੈਂਗਸਟਰ ਸਾਰਜ ਸਿੰਘ ਉਰਫ ਮਿੰਟੂ ਨੂੰ ਕੇਂਦਰੀ ਜਾਂਚ ਏਜੰਸੀ (CIA) ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਅੰਮ੍ਰਿਤਸਰ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫਤਾਰ ਕਰ ਲਿਆ ਹੈ। ਮਿੰਟੂ ਖ਼ਿਲਾਫ਼ ਡੇਢ ਦਰਜਨ ਤੋਂ ਵੱਧ ਕੇਸ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਨਸ਼ਾ ਤਸਕਰੀ, ਹਥਿਆਰ ਰੱਖਣ ਦੇ ਕੇਸ ਦਰਜ ਹਨ।

ਗੈਂਗਸਟਰ ਮਿੰਟੂ 'ਤੇ ਲੱਗੇ ਇਲਜ਼ਾਮ

ਗੈਂਗਸਟਰ ਸਾਰਜ ਸਿੰਘ ਉਰਫ ਮਿੰਟੂ 'ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ 'ਚ ਵਰਤੀ ਗਈ ਗੱਡੀਆਂ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਪੁਲਿਸ ਨੂੰ ਸ਼ੱਕ ਹੈ ਕਿ ਸਾਰਜ ਦੇ ਇਸ਼ਾਰੇ 'ਤੇ ਇਸ ਕਤਲ 'ਚ ਕੁਝ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ ਗਿਆ।

ਦੱਸ ਦੇਈਏ ਕਿ ਅਕਤੂਬਰ 2017 ਵਿੱਚ ਸਾਰਜ ਮਿੰਟੂ ਨੇ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗੈਂਗਸਟਰ ਮਿੰਟੂ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੈਂਗ ਦਾ ਖਤਰਨਾਕ ਸਰਗਨਾ ਹੈ।

ਮਾਨਸਾ ਪੁਲਿਸ ਬਿਸ਼ਨੋਈ ਨੂੰ ਲਵੇਗੀ ਹਿਰਾਸਤ ਵਿੱਚ

ਮਾਨਸਾ ਪੁਲਿਸ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੇਂਸ ਬਿਸ਼ਨੋਈ ਨੂੰ ਹਿਰਾਸਤ ਵਿੱਚ ਲੈ ਲਵੇਗੀ। ਮੂਸੇਵਾਲਾ ਦੇ ਕਤਲ 'ਚ 6-7 ਹਮਲਾਵਰ ਸੀ, 3 ਹਮਲਾਵਰਾਂ ਦੀ ਪਛਾਣ ਹੋ ਗਈ ਹੈ। ਜਦਕਿ ਕੈਨੇਡਾ ਬੈਠੇ ਗੋਲਡੀ ਬਰਾੜ ਲਈ ਪੰਜਾਬ ਪੁਲਿਸ ਕੇਂਦਰੀ ਏਜੰਸੀ ਦੀ ਮਦਦ ਲੈ ਰਹੀ ਹੈ।

ਗੋਲਡੀ ਬਰਾੜ ਨੇ ਲਈ ਕਤਲ ਦੀ ਜ਼ਿੰਮੇਵਾਰੀ

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕੈਨੇਡਾ ਰਹਿੰਦੇ ਸਾਥੀ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਇਸ ਮਾਮਲੇ ਵਿੱਚ ਲਾਰੇਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਸੀ ਅਤੇ ਉਸ ਦੀਆਂ ਬੈਰਕਾਂ ਦੀ ਤਲਾਸ਼ੀ ਲਈ ਸੀ। ਹਾਲਾਂਕਿ ਪੁਲਿਸ ਨੂੰ ਬੈਰਕਾਂ 'ਚੋਂ ਕੁਝ ਨਹੀਂ ਮਿਲਿਆ। ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੇ ਦਿੱਲੀ ਪੁਲਿਸ ਨੂੰ ਦੱਸਿਆ ਕਿ ਮੂਸੇਵਾਲਾ ਦਾ ਕਤਲ ਉਸ ਨੇ ਨਹੀਂ ਕਰਵਾਇਆ।

ਇਹ ਵੀ ਪੜ੍ਹੋ: Target Killings in Jammu Kashmir: ਘਾਟੀ 'ਚ ਵਧ ਰਹੀ ਟਾਰਗੇਟ ਕਿਲਿੰਗ! ਗ੍ਰਹਿ ਮੰਤਰੀ ਅਮਿਤ ਸ਼ਾਹ 3 ਜੂਨ ਨੂੰ LG ਨਾਲ ਕਰਨਗੇ ਮੀਟਿੰਗ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

India’s Got Latent ਦੇ ਸਾਰੇ ਐਪੀਸੋਡ ਹੋਣਗੇ ਡਿਲੀਟ ? ਸਾਈਬਰ ਪੁਲਿਸ ਨੇ ਸਮੇਂ ਰੈਨਾ ਸਮੇਤ 30 ਲੋਕਾਂ ਖਿਲਾਫ FIR ਕੀਤੀ ਦਰਜ, ਜਾਣੋ ਹੁਣ ਕੀ ਹੋਵੇਗਾ ?

FCPA: ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਗੌਤਮ ਅਡਾਨੀ ਨੂੰ ਵੱਡੀ ਰਾਹਤ! ਟਰੰਪ ਨੇ ਰੱਦ ਕੀਤਾ 50 ਸਾਲ ਪੁਰਾਣਾ ਕਾਨੂੰਨ
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਗੌਤਮ ਅਡਾਨੀ ਨੂੰ ਵੱਡੀ ਰਾਹਤ! ਟਰੰਪ ਨੇ ਰੱਦ ਕੀਤਾ 50 ਸਾਲ ਪੁਰਾਣਾ ਕਾਨੂੰਨ
Bank Loan: ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ! RBI ਦੇ ਫੈਸਲੇ ਮਗਰੋਂ ਬੈਂਕ ਚੁੱਕਣ ਜਾ ਰਹੇ ਅਹਿਮ ਕਦਮ
ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ! RBI ਦੇ ਫੈਸਲੇ ਮਗਰੋਂ ਬੈਂਕ ਚੁੱਕਣ ਜਾ ਰਹੇ ਅਹਿਮ ਕਦਮ
Punjab News: ਇੰਨਾ ਸੌਖਾ ਨਹੀਂ ਭਗਵੰਤ ਮਾਨ ਦੀ ਸਰਕਾਰ ਤੋੜਨਾ! ਬਾਜਵਾ ਦਾ ਦਾਅਵਾ ਸੱਚ ਸਾਬਤ ਵੀ ਹੋਇਆ ਤਾਂ ਸਰਕਾਰ ਨੂੰ ਕੋਈ ਖਤਰਾ ਨਹੀਂ

ABP Premium

ਵੀਡੀਓਜ਼

ਬਾਜਵਾ ਦਾ ਭਰਾ ਪਹਿਲਾਂ ਹੀ BJP 'ਚ ਗਿਆ  ਹੁਣ ਬਾਜਵਾ ਦੀ ਆਪਣੀ ਤਿਆਰੀ!ਹੁਣ ਬਿੱਟੂ ਦੱਸੂ ਕਿਵੇਂ ਚੱਲਦੀ ਸਰਕਾਰ? ਰਵਨੀਤ ਬਿੱਟੂ 'ਤੇ ਤੱਤੀ ਹੋਈ MLA ਅਨਮੋਲ ਗਗਨ ਮਾਨਕਾਂਗਰਸ ਨੂੰ ਚੋਰਾਂ ਦੀ ਲੋੜ ਨਹੀਂ! ਸੁਖਜਿੰਦਰ ਰੰਧਾਵਾ ਦਾ 'ਆਪ' 'ਤੇ ਨਿਸ਼ਾਨਾਹੁਣ ਦੇਸ਼ 'ਚ ਦਿੱਲੀ ਨਹੀਂ ਪੰਜਾਬ ਮਾਡਲ ਚੱਲੂ  ਸਪੀਕਰ ਕੁਲਤਾਰ ਸੰਧਵਾਂ ਦਾ ਵੱਡਾ ਬਿਆਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
India’s Got Latent ਦੇ ਸਾਰੇ ਐਪੀਸੋਡ ਹੋਣਗੇ ਡਿਲੀਟ ? ਸਾਈਬਰ ਪੁਲਿਸ ਨੇ ਸਮੇਂ ਰੈਨਾ ਸਮੇਤ 30 ਲੋਕਾਂ ਖਿਲਾਫ FIR ਕੀਤੀ ਦਰਜ, ਜਾਣੋ ਹੁਣ ਕੀ ਹੋਵੇਗਾ ?
India’s Got Latent ਦੇ ਸਾਰੇ ਐਪੀਸੋਡ ਹੋਣਗੇ ਡਿਲੀਟ ? ਸਾਈਬਰ ਪੁਲਿਸ ਨੇ ਸਮੇਂ ਰੈਨਾ ਸਮੇਤ 30 ਲੋਕਾਂ ਖਿਲਾਫ FIR ਕੀਤੀ ਦਰਜ, ਜਾਣੋ ਹੁਣ ਕੀ ਹੋਵੇਗਾ ?
FCPA: ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਗੌਤਮ ਅਡਾਨੀ ਨੂੰ ਵੱਡੀ ਰਾਹਤ! ਟਰੰਪ ਨੇ ਰੱਦ ਕੀਤਾ 50 ਸਾਲ ਪੁਰਾਣਾ ਕਾਨੂੰਨ
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਗੌਤਮ ਅਡਾਨੀ ਨੂੰ ਵੱਡੀ ਰਾਹਤ! ਟਰੰਪ ਨੇ ਰੱਦ ਕੀਤਾ 50 ਸਾਲ ਪੁਰਾਣਾ ਕਾਨੂੰਨ
Bank Loan: ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ! RBI ਦੇ ਫੈਸਲੇ ਮਗਰੋਂ ਬੈਂਕ ਚੁੱਕਣ ਜਾ ਰਹੇ ਅਹਿਮ ਕਦਮ
ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ! RBI ਦੇ ਫੈਸਲੇ ਮਗਰੋਂ ਬੈਂਕ ਚੁੱਕਣ ਜਾ ਰਹੇ ਅਹਿਮ ਕਦਮ
Punjab News: ਇੰਨਾ ਸੌਖਾ ਨਹੀਂ ਭਗਵੰਤ ਮਾਨ ਦੀ ਸਰਕਾਰ ਤੋੜਨਾ! ਬਾਜਵਾ ਦਾ ਦਾਅਵਾ ਸੱਚ ਸਾਬਤ ਵੀ ਹੋਇਆ ਤਾਂ ਸਰਕਾਰ ਨੂੰ ਕੋਈ ਖਤਰਾ ਨਹੀਂ
Punjab News: ਇੰਨਾ ਸੌਖਾ ਨਹੀਂ ਭਗਵੰਤ ਮਾਨ ਦੀ ਸਰਕਾਰ ਤੋੜਨਾ! ਬਾਜਵਾ ਦਾ ਦਾਅਵਾ ਸੱਚ ਸਾਬਤ ਵੀ ਹੋਇਆ ਤਾਂ ਸਰਕਾਰ ਨੂੰ ਕੋਈ ਖਤਰਾ ਨਹੀਂ
Deportation in Britain: ਅਮਰੀਕਾ ਤੋਂ ਬਾਅਦ ਯੂਕੇ ਦਾ ਵੱਡਾ ਐਕਸ਼ਨ! 19,000 ਗੈਰ-ਕਾਨੂੰਨੀ ਪ੍ਰਵਾਸੀ ਡਿਪੋਰਟ

Punjab News:  ਪੰਜਾਬ ਦੇ ਵਿਧਾਇਕਾਂ ਦੀ ਕੇਜਰੀਵਾਲ ਨਾਲ ਸਿਰਫ਼ 10 ਮਿੰਟ ਚੱਲੀ ਮੁਲਾਕਾਤ, ਹਾਰ ਤੋਂ ਬਾਅਦ 'ਆਪ' 'ਚ ਜ਼ਬਰਦਸਤ ਹੰਗਾਮਾ, ਜਾਣੋ ਕੀ ਕੁਝ ਹੋਇਆ

Toll Tax Rules: ਸਰਕਾਰ ਵੱਲੋਂ ਵੱਡਾ ਐਲਾਨ, ਹੁਣ 15 ਸਾਲਾਂ ਤੱਕ ਨਹੀਂ ਦੇਣਾ ਪਏਗਾ ਟੋਲ ਟੈਕਸ, ਜਾਣੋ ਨਵਾਂ ਨਿਯਮ

Gold Silver Rate Today: ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਜਾਣੋ ਆਪਣੇ ਸ਼ਹਿਰ 10 ਗ੍ਰਾਮ ਦਾ ਕੀ ਰੇਟ ?

Embed widget