ਪੜਚੋਲ ਕਰੋ

ਅੰਸਾਰੀ ਦੇ ਮਾਮਲੇ 'ਤੇ ਭਿੜੇ ਮਾਨ ਤੇ ਕੈਪਟਨ ! ਮਾਨ ਨੇ ਕਿਹਾ ਵੇਲੇੇ ਦੇ ਮੰਤਰੀ ਤੋਂ ਵਸੂਲਾਗੇ ਖ਼ਰਚਾ, ਸੁਣ ਕੇ ਕੈਪਟਨ ਵੀ ਹੋਏ ਤੱਤੇ !

ਪੰਜਾਬ ਸਰਕਾਰ ਨੇ ਗੈਂਗਸਟਰ ਮੁਖਤਾਰ ਅੰਸਾਰੀ 'ਤੇ ਖਰਚੇ ਗਏ 55 ਲੱਖ ਰੁਪਏ ਨਾ ਦੇਣ ਦਾ ਫੈਸਲਾ ਕੀਤਾ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਪੁਰਾਣੀ ਸਰਕਾਰ ਦੇ ਨੇਤਾਵਾਂ ਨੇ  ਅੰਸਾਰੀ ਨਾਲ ਦੋਸਤੀ ਨਿਭਾਈ, ਪਰ ਉਹ ਅੰਸਾਰੀ 'ਤੇ ਆਮ ਆਦਮੀ ਦੇ ਟੈਕਸ ਦਾ ਪੈਸਾ ਖਰਚ ਨਹੀਂ ਕਰਨਗੇ।

Punjab News: ਪੰਜਾਬ ਦੀ ਸਿਆਸਤ ਵਿੱਚ ਇਸ ਵਕਤ ਮੁਖਤਾਰ ਅੰਸਾਰੀ ਦਾ ਮਾਮਲਾ ਭਖਿਆ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਗੈਂਗਸਟਰ ਮੁਖਤਾਰ ਅੰਸਾਰੀ 'ਤੇ ਖਰਚੇ ਗਏ 55 ਲੱਖ ਰੁਪਏ ਨਾ ਦੇਣ ਦਾ ਫੈਸਲਾ ਕੀਤਾ ਹੈ ਜਿਸ ਉੱਤੇ ਪਲਟਵਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਖ਼ਰਚਾ ਸਰਕਾਰ ਨੂੰ ਹੀ ਦੇਣਾ ਪੈਂਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਲਾਏ ਇਲਜ਼ਾਮ

ਜ਼ਿਕਰ ਕਰ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੈਂਗਸਟਰ ਮੁਖਤਾਰ ਅੰਸਾਰੀ 'ਤੇ ਖਰਚੇ ਗਏ 55 ਲੱਖ ਰੁਪਏ ਨਾ ਦੇਣ ਦਾ ਫੈਸਲਾ ਕੀਤਾ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਪੁਰਾਣੀ ਸਰਕਾਰ ਦੇ ਨੇਤਾਵਾਂ ਨੇ  ਅੰਸਾਰੀ ਨਾਲ ਦੋਸਤੀ ਨਿਭਾਈ, ਪਰ ਉਹ ਅੰਸਾਰੀ 'ਤੇ ਆਮ ਆਦਮੀ ਦੇ ਟੈਕਸ ਦਾ ਪੈਸਾ ਖਰਚ ਨਹੀਂ ਕਰਨਗੇ।

CM ਭਗਵੰਤ ਮਾਨ ਨੇ ਕਿਹਾ, 'ਯੂਪੀ ਦੇ ਅਪਰਾਧੀ ਨੂੰ ਵੀਆਈਪੀ ਸਹੂਲਤਾਂ ਵਾਲੀ ਰੋਪੜ ਜੇਲ੍ਹ ਵਿੱਚ ਰੱਖਿਆ ਗਿਆ ਸੀ। 48 ਵਾਰ ਵਾਰੰਟ ਜਾਰੀ ਹੋਣ ਦੇ ਬਾਵਜੂਦ ਉਹ ਪੇਸ਼ ਨਹੀਂ ਹੋਇਆ। ਮਹਿੰਗੇ ਵਕੀਲ ਲੱਗੇ ਹੋਏ ਸਨ, ਜਿਨ੍ਹਾਂ ਦਾ ਖਰਚਾ 55 ਲੱਖ ਆਇਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਵਿੱਚੋਂ ਖਰਚੇ ਵਾਲੀ ਫਾਈਲ ਨੂੰ ਮੋੜ ਦਿੱਤਾ ਹੈ। ਜਿਨ੍ਹਾਂ ਮੰਤਰੀਆਂ ਦੇ ਹੁਕਮਾਂ 'ਤੇ ਇਹ ਫੈਸਲਾ ਲਿਆ ਗਿਆ ਹੈ, ਉਨ੍ਹਾਂ ਤੋਂ ਖਰਚੇ ਦੀ ਵਸੂਲੀ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਪਲਟਵਾਰ

ਇਸ ਮਾਮਲੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕਿਸੇ ਵੀ ਸੂਬੇ ਵਿਚ ਕਿਸੇ ਵਿਅਕਤੀ ਦਾ ਕੋਈ ਮਾਮਲਾ ਹੁੰਦਾ ਹੈ ਤਾਂ ਪੁਲਿਸ ਉਸ ਨੂੰ ਟਰਾਂਜ਼ਿਟ ਰਿਮਾਂਡ 'ਤੇ ਲੈ ਕੇ ਜਾਂਚ ਕਰਦੀ ਹੈ ਅਤੇ ਜੋ ਵੀ ਖਰਚਾ ਜਾਂ ਜੋ ਵੀ ਸਿਸਟਮ ਹੁੰਦਾ ਹੈ  ਉਸ ਦਾ ਭੁਗਤਾਨ ਸੂਬੇ ਦੀ ਸਰਕਾਰ ਤੇ ਪੁਲਿਸ ਨੇ ਕਰਨਾ ਹੁੰਦਾ ਹੈ।ਜੇਕਰ ਬਿਸ਼ਨੋਈ ਦੀ ਗੱਲ ਕਰੀਏ ਤਾਂ ਬਿਸ਼ਨੋਈ ਕਾਫੀ ਸਮੇਂ ਤੋਂ ਬਠਿੰਡਾ ਜੇਲ 'ਚ ਬੰਦ ਸੀ, ਹੁਣ ਕੁਝ ਦਿਨ ਪਹਿਲਾਂ ਦਿੱਲੀ ਪੁਲਸ ਉਸ ਨੂੰ ਟਰਾਂਜ਼ਿਟ ਰਿਮਾਂਡ 'ਤੇ ਲੈ ਗਈ ਸੀ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Horoscope Today: ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
Vidya Balan: ਵਿਦਿਆ ਬਾਲਨ ਨੇ ਸਲਮਾਨ, ਸ਼ਾਹਰੁਖ ਤੇ ਆਮਿਰ ਨੂੰ ਦਿੱਤੀ ਚੁਣੌਤੀ, ਬੋਲੀ- 'ਇਹ ਕਿਰਦਾਰ ਨਿਭਾਉਣ ਦੀ ਨਹੀਂ ਤਾਕਤ'
ਵਿਦਿਆ ਬਾਲਨ ਨੇ ਸਲਮਾਨ, ਸ਼ਾਹਰੁਖ ਤੇ ਆਮਿਰ ਨੂੰ ਦਿੱਤੀ ਚੁਣੌਤੀ, ਬੋਲੀ- 'ਇਹ ਕਿਰਦਾਰ ਨਿਭਾਉਣ ਦੀ ਨਹੀਂ ਤਾਕਤ'
Actress Fined: ਨਿਊਡ ਪਾਰਟੀ ਦਾ ਆਯੋਜਨ ਕਰ ਬੁਰੀ ਤਰ੍ਹਾਂ ਫਸੀ ਅਦਾਕਾਰਾ, ਅਦਾਲਤ ਨੇ 50,000 ਰੂਬਲ ਦਾ ਲਗਾਇਆ ਜੁਰਮਾਨਾ
ਨਿਊਡ ਪਾਰਟੀ ਦਾ ਆਯੋਜਨ ਕਰ ਬੁਰੀ ਤਰ੍ਹਾਂ ਫਸੀ ਅਦਾਕਾਰਾ, ਅਦਾਲਤ ਨੇ 50,000 ਰੂਬਲ ਦਾ ਲਗਾਇਆ ਜੁਰਮਾਨਾ
Advertisement
for smartphones
and tablets

ਵੀਡੀਓਜ਼

Charanjit Channi poster controversy| ਚਰਨਜੀਤ ਚੰਨੀ ਪੋਸਟਰ ਵਿਵਾਦ, ਰਿੰਕੂ ਨੇ ਚੁੱਕੇ ਸਵਾਲPunjab Weather Update| ਮੁੜ ਪੰਜਾਬ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀHarsimrat Badal| 'ਸਾਡੇ ਬੱਚਿਆਂ 'ਤੇ NSA ਲਾ ਕੇ ਜੇਲ੍ਹ ਭੇਜਿਆ ਜਾ ਰਿਹਾ'Poppy Husk Recovered| ਬਰਨਾਲਾ ਪੁਲਿਸ ਨੇ 19 ਕੁਇੰਟਲ ਭੁੱਕੀ ਬਰਾਮਦ ਕੀਤੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Horoscope Today: ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
Vidya Balan: ਵਿਦਿਆ ਬਾਲਨ ਨੇ ਸਲਮਾਨ, ਸ਼ਾਹਰੁਖ ਤੇ ਆਮਿਰ ਨੂੰ ਦਿੱਤੀ ਚੁਣੌਤੀ, ਬੋਲੀ- 'ਇਹ ਕਿਰਦਾਰ ਨਿਭਾਉਣ ਦੀ ਨਹੀਂ ਤਾਕਤ'
ਵਿਦਿਆ ਬਾਲਨ ਨੇ ਸਲਮਾਨ, ਸ਼ਾਹਰੁਖ ਤੇ ਆਮਿਰ ਨੂੰ ਦਿੱਤੀ ਚੁਣੌਤੀ, ਬੋਲੀ- 'ਇਹ ਕਿਰਦਾਰ ਨਿਭਾਉਣ ਦੀ ਨਹੀਂ ਤਾਕਤ'
Actress Fined: ਨਿਊਡ ਪਾਰਟੀ ਦਾ ਆਯੋਜਨ ਕਰ ਬੁਰੀ ਤਰ੍ਹਾਂ ਫਸੀ ਅਦਾਕਾਰਾ, ਅਦਾਲਤ ਨੇ 50,000 ਰੂਬਲ ਦਾ ਲਗਾਇਆ ਜੁਰਮਾਨਾ
ਨਿਊਡ ਪਾਰਟੀ ਦਾ ਆਯੋਜਨ ਕਰ ਬੁਰੀ ਤਰ੍ਹਾਂ ਫਸੀ ਅਦਾਕਾਰਾ, ਅਦਾਲਤ ਨੇ 50,000 ਰੂਬਲ ਦਾ ਲਗਾਇਆ ਜੁਰਮਾਨਾ
Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ
Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ
Health News: ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਦੇ ਗਜ਼ਬ ਦੇ ਫਾਇਦੇ
Health News: ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਦੇ ਗਜ਼ਬ ਦੇ ਫਾਇਦੇ
PM Modi: ਰਾਹੁਲ ਗਾਂਧੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ, ਦੇਖੋ ਵੀਡੀਓ
PM Modi: ਰਾਹੁਲ ਗਾਂਧੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ, ਦੇਖੋ ਵੀਡੀਓ
Weather Update: ਪੰਜਾਬ-ਹਰਿਆਣਾ ਨੂੰ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ! ਬੰਗਾਲ ਤੋਂ ਲੈ ਕੇ ਯੂਪੀ-ਬਿਹਾਰ ਤੱਕ ਚੱਲੇਗੀ ਹੀਟਵੇਵ
ਪੰਜਾਬ-ਹਰਿਆਣਾ ਨੂੰ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ! ਬੰਗਾਲ ਤੋਂ ਲੈ ਕੇ ਯੂਪੀ-ਬਿਹਾਰ ਤੱਕ ਚੱਲੇਗੀ ਹੀਟਵੇਵ
Embed widget