ਪੜਚੋਲ ਕਰੋ
ਪ੍ਰਕਾਸ਼ ਪੁਰਬ ਮੌਕੇ 1200 ਕਿਲੋ ਫੁੱਲਾਂ ਨਾਲ ਸਜਾਈ ਪੰਜਾਬ ਵਿਧਾਨ ਸਭਾ, ਖਾਸ ਇਜਲਾਸ ਭਲਕੇ
1/3

ਇਸ ਸਭ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਫੁੱਲਾਂ ਤੋਂ ਇਲਾਵਾ ਵਿਧਾਨ ਸਭਾ ਨੂੰ ਲਾਈਟਾਂ ਦੇ ਨਾਲ ਵੀ ਜਗਮਗ ਕੀਤਾ ਗਿਆ ਹੈ।
2/3

ਇਸ ਖ਼ਾਸ ਇਜਲਾਸ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਖ਼ਾਸ ਮਹਿਮਾਨ ਵਜੋਂ ਮੌਜੂਦ ਰਹਿਣਗੇ। ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਮੇਤ ਸੂਬੇ ਦੇ ਸਾਰੇ ਵਿਧਾਇਕ ਇਸ ਇਜਲਾਸ ਦਾ ਹਿੱਸਾ ਬਣਨਗੇ।
Published at : 05 Nov 2019 02:11 PM (IST)
View More






















