Punjab Corona: ਪੰਜਾਬ 'ਚ ਕੋਰੋਨਾ ਦਾ ਮੁੜ ਜ਼ੋਰ, 2427 ਨਵੇਂ ਕੇਸ, 5 ਮੌਤਾਂ
ਪੰਜਾਬ ਵਿੱਚ ਅੱਜ 2427 ਮਰੀਜ਼ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।ਜਦਕਿ 5 ਲੋਕਾਂ ਦੀ ਮੌਤ ਹੋਈ ਹੈ।ਬਰਨਾਲਾ-1, ਗੁਰਦਾਸਪੁਰ-1, ਲੁਧਿਆਣਾ-1, ਪਟਿਆਲਾ-1 ਅਤੇ ਐਸ.ਏ.ਐਸ ਨਗਰ-1 ਦੀ ਮੌਤ ਹੋਈ ਹੈ।4 ਮਰੀਜ਼ ਵੈਨਟੀਲੇਟਰ 'ਤੇ ਹਨ।
ਚੰਡੀਗੜ੍ਹ: ਪੰਜਾਬ ਵਿੱਚ ਅੱਜ 2427 ਮਰੀਜ਼ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।ਜਦਕਿ 5 ਲੋਕਾਂ ਦੀ ਮੌਤ ਹੋਈ ਹੈ।ਬਰਨਾਲਾ-1, ਗੁਰਦਾਸਪੁਰ-1, ਲੁਧਿਆਣਾ-1, ਪਟਿਆਲਾ-1 ਅਤੇ ਐਸ.ਏ.ਐਸ ਨਗਰ-1 ਦੀ ਮੌਤ ਹੋਈ ਹੈ।4 ਮਰੀਜ਼ ਵੈਨਟੀਲੇਟਰ 'ਤੇ ਹਨ।
ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਪਟਿਆਲਾ 687, ਐਸਏਐਸ ਨਗਰ 364, ਜਲੰਧਰ 294, ਲੁਧਿਆਣਾ 292, ਪਠਾਨਕੋਟ 187, ਅੰਮ੍ਰਿਤਸਰ 131 ਅਤੇ ਹੁਸ਼ਿਆਰਪੁਰ 116 ਨਵੇਂ ਕੋਰੋਨਾ ਕੇਸ ਆਏ ਹਨ।
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ 78, ਗੁਰਦਾਸਪੁਰ 71, ਬਠਿੰਡਾ 45, ਮੋਗਾ 22, ਰੋਪੜ 22, ਕਪੂਰਥਲਾ 20, ਫਿਰੋਜ਼ਪੁਰ 18, ਤਰਨਤਾਰਨ 18, ਐਸਬੀਐਸ ਨਗਰ 15, ਫਰੀਦਕੋਟ 13, ਸੰਗਰੂਰ 13 ਅਤੇ ਬਰਨਾਲਾ 10 ਨਵੇਂ ਕੇਸ ਆਏ ਹਨ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਸ ਦੇ ਨਾਲ ਹੀ ਫਾਜ਼ਿਲਕਾ 9 ਅਤੇ ਮਾਨਸਾ 2 ਨਵੇਂ ਕੋਰੋਨਾ ਕੇਸ ਦੇਖਣ ਨੂੰ ਮਿਲੇ।ਪੰਜਾਬ 'ਚ ਅੱਜ ਪੌਜ਼ੇਟਿਵਿਟੀ ਰੇਟ 10.20% ਰਿਹਾ।ਰਾਹਤ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਅੱਜ 121 ਮਰੀਜ਼ ਸਿਹਤਯਾਬ ਵੀ ਹੋਏ ਹਨ।
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :