ਪੰਜਾਬ 'ਚ ਕੋਰੋਨਾ ਕਹਿਰ ਬਰਕਰਾਰ, ਇਕ ਦਿਨ 'ਚ ਪੌਣੇ ਦੋ ਸੌ ਮੌਤਾਂ, 5000 ਤੋਂ ਜ਼ਿਆਜਾ ਨਵੇਂ ਕੇਸ
ਪੰਜਾਬ 'ਚ ਹੁਣ ਤਕ ਪੌਜ਼ੇਟਿਵ ਕੇਸਾਂ ਦਾ ਕੁੱਲ ਅੰਕੜਾ 5,38,994 ਹੋ ਗਿਆ ਹੈ ਤੇ ਮੌਜੂਦਾ ਸਮੇਂ ਐਕਟਿਵ ਕੇਸ 57,505 ਹਨ। ਹੁਣ ਤਕ 13,281 ਲੋਕ ਕੋਰੋਨਾ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ।
ਚੰਡੀਗੜ੍ਹ: ਪੰਜਾਬ 'ਚ ਕੋਰਨਾ ਵਾਇਰਸ ਦੇ ਨਵੇਂ ਕੇਸ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਹਿਤ ਐਤਵਾਰ ਸੂਬੇ 'ਚ 5,094 ਨਵੇਂ ਕੇਸ ਸਾਹਮਣੇ ਆਏ। ਇਸ ਦੌਰਾਨ 8,527 ਲੋਕ ਕੋਰੋਨਾ ਤੋਂ ਠੀਕ ਹੋਏ ਤੇ ਇਕੱਲੇ ਐਤਵਾਰ 172 ਮੌਤਾਂ ਕੋਰੋਨਾ ਵਾਇਰਸ ਕਾਰਨ ਹੋਈਆਂ।
Punjab reports 5,094 new #COVID19 positive cases, 8,527 recoveries, and 172 deaths in the last 24 hours.
— ANI (@ANI) May 23, 2021
Total positive cases: 5,38,994
Active cases: 57,505 pic.twitter.com/1yZvQfGyjW
ਪੰਜਾਬ 'ਚ ਹੁਣ ਤਕ ਪੌਜ਼ੇਟਿਵ ਕੇਸਾਂ ਦਾ ਕੁੱਲ ਅੰਕੜਾ 5,38,994 ਹੋ ਗਿਆ ਹੈ ਤੇ ਮੌਜੂਦਾ ਸਮੇਂ ਐਕਟਿਵ ਕੇਸ 57,505 ਹਨ। ਹੁਣ ਤਕ 13,281 ਲੋਕ ਕੋਰੋਨਾ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਸੂਬੇ 'ਚ 7154 ਲੋਕ ਆਕਸੀਜਨ ਸਪੋਰਟ 'ਤੇ ਹਨ। ਇਨ੍ਹਾਂ 'ਚੋਂ 386 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ 'ਤੇ ਹਨ।
ਇਹ ਵੀ ਪੜ੍ਹੋ: ਦੁੱਧ ਦੀਆਂ ਨਹਿਰਾਂ ਵਹਾਉਣ ਵਾਲੀਆਂ ਕਿਹੜੀਆਂ ਮੱਝਾਂ ? ਭਾਰਤ 'ਚ ਮੱਝਾਂ ਦੀਆਂ ਮੁੱਖ ਨਸਲਾਂ
ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੀ ਦੂਜੀ ਲਹਿਰ ਬਾਰੇ ਆਈਐਮਐਫ ਦੀ ਰਿਪੋਰਟ ਨੇ ਉਡਾਏ ਹੋਸ਼, ਸਭ ਤੋਂ ਬੁਰੀ ਸਥਿਤੀ ਦੇਖਣੀ ਅਜੇ ਬਾਕੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin