ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Punjab News: ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੀਤਾ 163 ਰੁਪਏ ਦਾ ਵਾਧਾ, ਕਰਮਚਾਰੀਆਂ ਨੇ ਖੋਲ੍ਹਿਆ ਸਰਕਾਰ ਖਿਲਾਫ਼ ਮੋਰਚਾ

Punjab government Employees Salary: ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਵਿੱਚ ਸਰਕਾਰ ਵੱਲੋਂ 163 ਰੁਪਏ ਦਾ ਵਾਧਾ ਕੀਤਾ ਗਿਆ ਹੈ। ਤਨਖ਼ਾਹਾਂ 'ਚ ਘੱਟ ਵਾਧੇ ਨੂੰ ਲੈ ਕੇ ਮੁਲਾਜ਼ਮ ਰੋਹ 'ਚ ਆ ਗਏ ਅਤੇ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰ ਆਏ।

Punjab government Employees Salary: ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਵਿੱਚ ਸਰਕਾਰ ਵੱਲੋਂ 163 ਰੁਪਏ ਦਾ ਵਾਧਾ ਕੀਤਾ ਗਿਆ ਹੈ। ਤਨਖ਼ਾਹਾਂ 'ਚ ਘੱਟ ਵਾਧੇ ਨੂੰ ਲੈ ਕੇ ਮੁਲਾਜ਼ਮ ਰੋਹ 'ਚ ਆ ਗਏ ਅਤੇ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰ ਆਏ। ਮੁਲਾਜ਼ਮਾਂ ਨੇ ਸਰਕਾਰ ’ਤੇ ਤਨਖਾਹਾਂ ’ਚ 163 ਰੁਪਏ ਦਾ ਵਾਧਾ ਕਰਕੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕਰਨ ਦਾ ਦੋਸ਼ ਲਾਇਆ ਹੈ।

ਸੂਬਾ ਸਰਕਾਰ ਵੱਲੋਂ ਨੰਗਲ ਨਗਰ ਕੌਂਸਲ ਦੇ ਆਰਜ਼ੀ ਮੁਲਾਜ਼ਮਾਂ ਦੀ ਤਨਖਾਹ ਵਿੱਚ 163 ਰੁਪਏ ਪ੍ਰਤੀ ਮਹੀਨਾ ਵਾਧਾ ਕੀਤਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਨਗਰ ਕਰਮਚਾਰੀ ਯੂਨੀਅਨ ਨੰਗਲ ਦੇ ਪ੍ਰਧਾਨ ਕੌਸ਼ਲ ਕੁਮਾਰ ਦੀ ਅਗਵਾਈ ਹੇਠ ਸੋਮਵਾਰ ਨੂੰ ਰੋਸ ਰੈਲੀ ਕੱਢੀ ਗਈ।

 ਇਸ ਤੋਂ ਬਾਅਦ ਐਸਡੀਐਮ ਨੰਗਲ ਅਨਮਜੋਤ ਕੌਰ ਰਾਹੀਂ ਕਿਰਤ ਵਿਭਾਗ ਦੇ ਕਾਰਜਸਾਧਕ ਅਫਸਰ, ਡੀਸੀ ਰੂਪਨਗਰ, ਨਗਰ ਕੌਂਸਲ ਦੇ ਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਮੁਲਾਜ਼ਮਾਂ ਨੇ ਵਧੀ ਤਨਖ਼ਾਹ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਚੰਡੀਗੜ੍ਹ ਤੇ ਹਰਿਆਣਾ ਦੀ ਤਰਜ਼ ’ਤੇ ਤਨਖਾਹ ਦੇਣ ਦੀ ਮੰਗ ਕੀਤੀ ਹੈ।

ਯੂਨੀਅਨ ਆਗੂ ਕੌਸ਼ਲ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਗਰ ਕੌਂਸਲ ਦੇ ਆਰਜ਼ੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਮਹਿਜ਼ 163 ਰੁਪਏ ਪ੍ਰਤੀ ਮਹੀਨਾ ਵਾਧਾ ਕਰਕੇ ਕੋਰਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੁਲਾਜ਼ਮਾਂ ਨੂੰ ਪੰਜਾਬ ਦੀ ‘ਆਪ’ ਸਰਕਾਰ ਤੋਂ ਕਾਫੀ ਉਮੀਦਾਂ ਸਨ, ਪਰ ਉਹ ਪੂਰੀ ਤਰ੍ਹਾਂ ਠੁੱਸ ਹੁੰਦੇ ਨਜ਼ਰ ਆ ਰਹੇ ਹਨ।

 ਆਰਜ਼ੀ ਮੁਲਾਜ਼ਮਾਂ ਦੀ ਤਨਖਾਹ ਘੱਟੋ-ਘੱਟ 20,000 ਰੁਪਏ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰਕ ਖਰਚੇ ਅਤੇ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਿਆ ਜਾ ਸਕੇ। ਅਸਥਾਈ ਮੁਲਾਜ਼ਮਾਂ ਨੂੰ ਇਸ ਵੇਲੇ 10,000 ਰੁਪਏ ਤਨਖਾਹ ਮਿਲ ਰਹੀ ਹੈ। ਇੰਨੀ ਘੱਟ ਤਨਖਾਹ ਨਾਲ ਉਸ ਦੇ ਘਰੇਲੂ ਖਰਚੇ ਵੀ ਪੂਰੇ ਨਹੀਂ ਹੁੰਦੇ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
ਲੁਧਿਆਣਾ ਦੇ 8 ਪੁਲਿਸ ਮੁਲਾਜ਼ਮ ਬਰਖਾਸਤ, ਤਿੰਨ ‘ਤੇ ਅਪਰਾਧਿਕ ਮੁਕਦਮੇ ਚੱਲ ਰਹੇ
ਲੁਧਿਆਣਾ ਦੇ 8 ਪੁਲਿਸ ਮੁਲਾਜ਼ਮ ਬਰਖਾਸਤ, ਤਿੰਨ ‘ਤੇ ਅਪਰਾਧਿਕ ਮੁਕਦਮੇ ਚੱਲ ਰਹੇ
ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
WhatsApp ਦੀ ਵੱਡੀ ਕਾਰਵਾਈ, ਇੱਕ ਮਹੀਨੇ 'ਚ ਬਲਾਕ ਕੀਤੇ 84 ਲੱਖ ਤੋਂ ਵੱਧ ਅਕਾਊਂਟਸ, ਜਾਣੋ ਵਜ੍ਹਾ
WhatsApp ਦੀ ਵੱਡੀ ਕਾਰਵਾਈ, ਇੱਕ ਮਹੀਨੇ 'ਚ ਬਲਾਕ ਕੀਤੇ 84 ਲੱਖ ਤੋਂ ਵੱਧ ਅਕਾਊਂਟਸ, ਜਾਣੋ ਵਜ੍ਹਾ
Advertisement
ABP Premium

ਵੀਡੀਓਜ਼

Delhi CM Oath Ceremony| ਕੌਣ ਹੈ ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ..?|CM Rekha Gupta|Delhi CM Oath Ceremony| ਸੀਐਮ ਰੇਖਾ ਹੱਥ ਦਿੱਲੀ ਦੀ ਕਮਾਨ, ਕੈਬਨਿਟ 'ਚ ਇਨ੍ਹਾਂ ਚਿਹਰਿਆਂ ਨੂੰ ਮਿਲੀ ਥਾਂਭ੍ਰਿਸ਼ਟਾਚਾਰ ਮਾਮਲੇ 'ਚ Lady SHO ਸਸਪੈਂਡਗਿਆਨੀ ਹਰਪ੍ਰੀਤ ਨੂੰ ਸਰਨਾ ਦਾ ਖੁੱਲ੍ਹਾ ਚੈਲੰਜ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
ਲੁਧਿਆਣਾ ਦੇ 8 ਪੁਲਿਸ ਮੁਲਾਜ਼ਮ ਬਰਖਾਸਤ, ਤਿੰਨ ‘ਤੇ ਅਪਰਾਧਿਕ ਮੁਕਦਮੇ ਚੱਲ ਰਹੇ
ਲੁਧਿਆਣਾ ਦੇ 8 ਪੁਲਿਸ ਮੁਲਾਜ਼ਮ ਬਰਖਾਸਤ, ਤਿੰਨ ‘ਤੇ ਅਪਰਾਧਿਕ ਮੁਕਦਮੇ ਚੱਲ ਰਹੇ
ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
WhatsApp ਦੀ ਵੱਡੀ ਕਾਰਵਾਈ, ਇੱਕ ਮਹੀਨੇ 'ਚ ਬਲਾਕ ਕੀਤੇ 84 ਲੱਖ ਤੋਂ ਵੱਧ ਅਕਾਊਂਟਸ, ਜਾਣੋ ਵਜ੍ਹਾ
WhatsApp ਦੀ ਵੱਡੀ ਕਾਰਵਾਈ, ਇੱਕ ਮਹੀਨੇ 'ਚ ਬਲਾਕ ਕੀਤੇ 84 ਲੱਖ ਤੋਂ ਵੱਧ ਅਕਾਊਂਟਸ, ਜਾਣੋ ਵਜ੍ਹਾ
Sourav Ganguly Accident: ਸੜਕ ਹਾਦਸੇ 'ਚ ਵਾਲ-ਵਾਲ ਬਚੇ ਸੌਰਵ ਗਾਂਗੁਲੀ, ਪਿਛੋਂ ਆ ਰਹੀ ਕਾਰ ਨੇ ਮਾਰੀ ਟੱਕਰ
Sourav Ganguly Accident: ਸੜਕ ਹਾਦਸੇ 'ਚ ਵਾਲ-ਵਾਲ ਬਚੇ ਸੌਰਵ ਗਾਂਗੁਲੀ, ਪਿਛੋਂ ਆ ਰਹੀ ਕਾਰ ਨੇ ਮਾਰੀ ਟੱਕਰ
IND vs BAN: ਪਹਿਲਾਂ ਸ਼ਮੀ ਅਤੇ ਫਿਰ ਸ਼ੁਭਮਨ ਗਿੱਲ ਨੇ ਕੀਤੀ ਕਮਾਲ; ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਜਿੱਤ ਦੀ ਕੀਤੀ ਸ਼ੁਰੂਆਤ
IND vs BAN: ਪਹਿਲਾਂ ਸ਼ਮੀ ਅਤੇ ਫਿਰ ਸ਼ੁਭਮਨ ਗਿੱਲ ਨੇ ਕੀਤੀ ਕਮਾਲ; ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਜਿੱਤ ਦੀ ਕੀਤੀ ਸ਼ੁਰੂਆਤ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਫਰਵਰੀ 2025
Punjab News: ਬੰਬੀਹਾ ਗਰੁੱਪ ਦਾ ਸ਼ੂਟਰ ਕਾਬੂ, ਨਜਾਇਜ਼ ਹਥਿਆਰਾਂ ਸਮੇਤ 10 ਜਿੰਦਾ ਕਾਰਤੂਸ ਬਰਾਮਦ
Punjab News: ਬੰਬੀਹਾ ਗਰੁੱਪ ਦਾ ਸ਼ੂਟਰ ਕਾਬੂ, ਨਜਾਇਜ਼ ਹਥਿਆਰਾਂ ਸਮੇਤ 10 ਜਿੰਦਾ ਕਾਰਤੂਸ ਬਰਾਮਦ
Embed widget