ਪੜਚੋਲ ਕਰੋ

ਪੰਜਾਬ ਸਰਕਾਰ ਨੇ 27 ਸਤੰਬਰ ਨੂੰ ਮੁੜ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ , CM ਮਾਨ ਨੇ ਕੈਬਨਿਟ ਮੀਟਿੰਗ 'ਚ ਲਿਆ ਫੈਸਲਾ

ਚੰਡੀਗੜ੍ਹ : ਪੰਜਾਬ ਸਰਕਾਰ ਨੇ 27 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਮੁੜ ਸੱਦਿਆ ਹੈ।

ਚੰਡੀਗੜ੍ਹ :  ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਇਸ ਤੋਂ ਬਾਅਦ ਸੀਐਮ ਮਾਨ ਨੇ ਦੱਸਿਆ ਕਿ ਕੈਬਨਿਟ ਨੇ ਸਰਬਸੰਮਤੀ ਨਾਲ 27 ਸਤੰਬਰ ਨੂੰ ਮੁੜ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਹੈ। ਇਸ ਸੈਸ਼ਨ ਵਿੱਚ ਬਿਜਲੀ ਤੇ ਪਰਾਲੀ ਦੇ ਮੁੱਦੇ ਵਿਚਾਰੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸੈਸ਼ਨ ਸੱਦਣ ਦੀ ਇਜਾਜ਼ਤ ਦੇਣ ਤੋਂ ਬਾਅਦ ਸੈਸ਼ਨ ਨੂੰ ਰੱਦ ਕਰਨਾ ਬਹੁਤ ਦੁਖਦਾਈ ਘਟਨਾ ਹੈ।
 
ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਖਿਲਾਫ਼ ਅਸੀਂ ਸੁਪਰੀਮ ਕੋਰਟ ਜਾਵਾਂਗੇ ਤਾਂ ਜੋ ਲੋਕਾਂ ਅਤੇ ਰਾਜਾਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਸੀਐਮ ਮਾਨ ਨੇ ਕਿਹਾ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ। ਲੋਕਾਂ ਦੁਆਰਾ ਚੁਣੀ ਗਈ ਸਰਕਾਰ ਨੂੰ ਕੰਮ ਨਾ ਕਰਨ ਦੇਣਾ ਲੋਕਤੰਤਰ ਦਾ ਕਤਲ ਹੈ।  ਮਾਨ ਨੇ ਕਿਹਾ ਕਿ ਰਾਜਪਾਲ ਦੇ ਫੈਸਲੇ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਪਾਰਟੀ ਭਾਜਪਾ ਦੇ ‘ਆਪ੍ਰੇਸ਼ਨ ਲੋਟਸ’ ਦੇ ਹੱਕ ਵਿੱਚ ਖੜ੍ਹੀ ਹੈ। ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ ਵੱਲੋਂ ਵੀ ਸੈਸ਼ਨ ਰੱਦ ਹੋਣ ਦਾ ਸਵਾਗਤ ਕੀਤਾ ਗਿਆ।

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਕਰਨ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ (AAP ) ਦੀ ਸਰਕਾਰ ਤੇ ਰਾਜਪਾਲ ਵਿਚਾਲੇ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਜਿੱਥੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਰਾਜਪਾਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਨੇ ਵਿਰੋਧ ਜਤਾਇਆ ਹੈ। ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀਆਂ ਤੇ ਸਾਰੇ ਵਿਧਾਇਕਾਂ ਵੱਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਖਿਲਾਫ਼ ਪੈਦਲ ਮਾਰਚ ਕੱਢਿਆ ਜਾ ਰਿਹਾ ਹੈ।
 
ਦੱਸ ਦੇਈਏ ਕਿ ਅਪਰੇਸ਼ਨ ਲੋਟਸ ਖਿਲਾਫ਼ ਪੰਜਾਬ ਸਰਕਾਰ ਵੱਲੋਂ 22 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਜਿਸ ਨੂੰ ਬੀਤੇ ਕੱਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰੱਦ ਕਰ ਦਿੱਤਾ ਹੈ। ਰਾਜਪਾਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀ ਕਾਰਵਾਈ ‘ਚ ਅਜਿਹਾ ਕੋਈ ਕਾਨੂੰਨ ਨਹੀਂ ਹੈ, ਜੋ ਵਿਸ਼ਵਾਸ ਮਤ ਲਈ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਇਜਾਜ਼ਤ ਦਿੰਦਾ ਹੋਵੇ। ਸੈਸ਼ਨ ਬੁਲਾਉਣ ਸਬੰਧੀ ਰਾਜਪਾਲ ਦਫ਼ਤਰ ਵੱਲੋਂ ਪਹਿਲਾਂ ਕਾਨੂੰਨੀ ਸਲਾਹ ਲਈ ਗਈ, ਜਿਸ ਤੋਂ ਬਾਅਦ ਹੁਕਮ ਜਾਰੀ ਕੀਤੇ ਗਏ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
Saif Ali Khan Attacked: ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
Saif Ali Khan Attacked: ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
Advertisement
ABP Premium

ਵੀਡੀਓਜ਼

Saif Ali Khan Attacked | ਸੈਫ ਅਲੀ ਖਾਨ 'ਤੇ ਹੋਇਆ ਹਮਲਾ |Weather Update : ਠੰਡ ਨੇ ਕਰਾਈ ਅੱਤ, ਘਰੋਂ ਬਾਹਰ ਨਿਕਲਣ ਸਮੇਂ ਰਹੋ ਸਾਵਧਾਨਬਾਦਲਾਂ ਦੀ ਧੀ ਦਾ ਵਿਆਹ , ਅਫ਼ਸਾਨਾ ਖਾਨ ਨੇ ਲਾਈ ਰੌਣਕਦਿਲਜੀਤ ਦੋਸਾਂਝ ਲਈ ਵੱਡੀ Good News , ਬਿਨਾ ਕਿਸੀ Cut ਤੋਂ ਰਿਲੀਜ਼ ਹੋਏਗੀ Punjab 95 !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
Saif Ali Khan Attacked: ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
Saif Ali Khan Attacked: ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
Punjab News: ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ 'ਚ ਦਏਗੀ ਇਹ ਸਹੂਲਤਾਂ, ਜਲਦੀ ਕਰੋ ਅਪਲਾਈ
Punjab News: ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ 'ਚ ਦਏਗੀ ਇਹ ਸਹੂਲਤਾਂ, ਜਲਦੀ ਕਰੋ ਅਪਲਾਈ
15 ਮਹੀਨਿਆਂ ਬਾਅਦ ਗਾਜ਼ਾ ਦੀ ਜੰਗ ਹੋਵੇਗੀ ਬੰਦ, ਗਾਜ਼ਾ-ਇਜ਼ਰਾਈਲ ਵਿਚਾਲੇ ਹੋਇਆ ਸਮਝੌਤਾ, 19 ਤਰੀਕ ਤੋਂ ਹੋਵੇਗਾ ਲਾਗੂ
15 ਮਹੀਨਿਆਂ ਬਾਅਦ ਗਾਜ਼ਾ ਦੀ ਜੰਗ ਹੋਵੇਗੀ ਬੰਦ, ਗਾਜ਼ਾ-ਇਜ਼ਰਾਈਲ ਵਿਚਾਲੇ ਹੋਇਆ ਸਮਝੌਤਾ, 19 ਤਰੀਕ ਤੋਂ ਹੋਵੇਗਾ ਲਾਗੂ
Holiday: ਸਰਕਾਰੀ ਅਤੇ ਨਿੱਜੀ ਸੈਕਟਰ ਅੱਜ ਰਹਿਣਗੇ ਬੰਦ, ਜਾਣੋ 16 ਜਨਵਰੀ ਦੀ ਕਿਉਂ ਹੋਈ ਛੁੱਟੀ ?
Holiday: ਸਰਕਾਰੀ ਅਤੇ ਨਿੱਜੀ ਸੈਕਟਰ ਅੱਜ ਰਹਿਣਗੇ ਬੰਦ, ਜਾਣੋ 16 ਜਨਵਰੀ ਦੀ ਕਿਉਂ ਹੋਈ ਛੁੱਟੀ ?
Online Task ਤੋਂ ਪੈਸੇ ਕਮਾਉਣ ਦੇ ਲਾਲਚ 'ਚ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ, Telegram 'ਤੇ ਮਿਲਿਆ ਸੀ ਕੰਮ, ਉੱਡ ਗਏ ਲੱਖਾਂ ਰੁਪਏੌ
Online Task ਤੋਂ ਪੈਸੇ ਕਮਾਉਣ ਦੇ ਲਾਲਚ 'ਚ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ, Telegram 'ਤੇ ਮਿਲਿਆ ਸੀ ਕੰਮ, ਉੱਡ ਗਏ ਲੱਖਾਂ ਰੁਪਏ
Embed widget