ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਆਖਰ ਪਹੁੰਚ ਹੀ ਗਏ ਕੈਪਟਨ ਦੇ ਸਮਾਰਟਫੋਨ, ਮਨਪ੍ਰੀਤ ਵੱਲੋਂ ਜਲਦ ਵੰਡਣ ਦਾ ਦਾਅਵਾ
ਲੰਬੇ ਸਮੇਂ ਤੋਂ ਸਮਾਰਟਫੋਨਾਂ ਦੀ ਉਡੀਕ ਕਰ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਮੁਤਾਬਕ ਇਹ ਸਮਾਰਟਫੋਨ ਪੰਜਾਬ ਪਹੁੰਚ ਗਏ ਹਨ।
![ਆਖਰ ਪਹੁੰਚ ਹੀ ਗਏ ਕੈਪਟਨ ਦੇ ਸਮਾਰਟਫੋਨ, ਮਨਪ੍ਰੀਤ ਵੱਲੋਂ ਜਲਦ ਵੰਡਣ ਦਾ ਦਾਅਵਾ Punjab Government to soon distribute smartphones to Punjab Youth ਆਖਰ ਪਹੁੰਚ ਹੀ ਗਏ ਕੈਪਟਨ ਦੇ ਸਮਾਰਟਫੋਨ, ਮਨਪ੍ਰੀਤ ਵੱਲੋਂ ਜਲਦ ਵੰਡਣ ਦਾ ਦਾਅਵਾ](https://static.abplive.com/wp-content/uploads/sites/5/2020/07/30235930/Captain-Mobile.jpg?impolicy=abp_cdn&imwidth=1200&height=675)
ਬਠਿੰਡਾ: ਲੰਬੇ ਸਮੇਂ ਤੋਂ ਸਮਾਰਟਫੋਨਾਂ ਦੀ ਉਡੀਕ ਕਰ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਮੁਤਾਬਕ ਇਹ ਸਮਾਰਟਫੋਨ ਪੰਜਾਬ ਪਹੁੰਚ ਗਏ। ਮਨਪ੍ਰੀਤ ਬਾਦਲ ਅੱਜ ਬਠਿੰਡਾ ਪਹੁੰਚੇ ਸਨ ਜਿੱਥੇ ਉਹ ਨਵੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਵਧਾਈ ਦੇਣ ਆਏ ਸੀ।
ਮਨਪ੍ਰੀਤ ਬਾਦਲ ਨੇ ਕਿਹਾ,
" ਪੰਜਾਬ ਦੇ ਨੌਜਵਾਨਾਂ ਨੂੰ ਜੋ ਸਮਾਰਟਫੋਨ ਦੇਣੇ ਸੀ, ਉਹ ਪੰਜਾਬ ਵਿੱਚ ਆ ਗਏ ਹਨ। ਇਨ੍ਹਾਂ ਸਮਾਰਟਫੋਨਾਂ ਦਾ ਚੀਨ ਨਾਲ ਕੋਈ ਸਬੰਧ ਨਹੀਂ, ਕਿਉਂਕਿ ਚੀਨ ਨੇ ਸਾਡੇ ਬਹੁਤ ਸਾਰੇ ਜਵਾਨ ਸ਼ਹੀਦ ਕੀਤੇ ਸਨ। ਇਸ ਲਈ ਜ਼ਰੂਰੀ ਸੀ ਕਿ ਸਮਾਰਟਫੋਨ ਚੀਨ ਦੇ ਨਾ ਹੋਣ ਤੇ ਆਉਣ ਵਾਲੇ ਪੰਜ ਹਫ਼ਤਿਆਂ ਵਿੱਚ ਸਮਾਰਟ ਫੋਨ ਦਿੱਤੇ ਜਾਣਗੇ। "
-
ਖਜ਼ਾਨਾ ਮੰਤਰੀ ਨੇ ਅਕਾਲੀ ਦਲ ਤੇ ਵਾਰ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਡਗਮਗਾ ਗਈ ਹੈ। ਅੱਜ ਦੇ ਸਮੇਂ ਵਿੱਚ ਅਕਾਲੀ ਦਲ ਕਿਸਾਨਾਂ ਤੇ ਸਿੱਖਾਂ ਦੇ ਮੁੱਦਿਆਂ ਉੱਤੇ ਸਿਆਸਤ ਕਰ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)