ਪੜਚੋਲ ਕਰੋ

Punjab News: ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, 105 ਕਿਲੋ ਹੈਰੋਇਨ ਸਣੇ ਵਿਦੇਸ਼ੀ ਨਸ਼ਾ ਤਸਕਰ ਗਿਰੋਹ ਦਾ ਕੀਤਾ ਪਰਦਾਫਾਸ਼, ਹਥਿਆਰ ਬਰਾਮਦ

Punjab News: ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ, ਪੰਜਾਬ ਪੁਲਿਸ ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ ਕਾਰਵਾਈ ਦੌਰਾਨ ਸਰਹੱਦ ਪਾਰੋਂ ਤਸਕਰੀ ਦੇ ਇੱਕ ਰੈਕੇਟ ਦਾ ਪਰਦਾਫਾਸ਼

Punjab News: ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ, ਪੰਜਾਬ ਪੁਲਿਸ ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ ਕਾਰਵਾਈ ਦੌਰਾਨ ਸਰਹੱਦ ਪਾਰੋਂ ਤਸਕਰੀ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਜ਼ਬਤ ਕੀਤੀ ਹੈ। ਇਸ ਕਾਰਵਾਈ ਵਿੱਚ ਪੁਲਿਸ ਨੇ 105 ਕਿਲੋਗ੍ਰਾਮ ਹੈਰੋਇਨ, 31.93 ਕਿਲੋ ਕੈਫੀਨ ਐਨਹਾਈਡ੍ਰਸ, 17 ਕਿਲੋ ਡੀਐਮਆਰ (ਡਾਈਮੇਥਾਈਲ ਡਾਈਥੋਕਸੀ ਬੈਂਜ਼ਾਈਲ) ਅਤੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਨਸ਼ਾ ਤਸਕਰ ਨਵਪ੍ਰੀਤ ਸਿੰਘ ਨਵ ਭੁੱਲਰ ਦੇ ਦੋ ਸਾਥੀ ਨਵਜੋਤ ਸਿੰਘ ਅਤੇ ਲਵਪ੍ਰੀਤ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸਦੀ ਜਾਣਕਾਰੀ ਪੰਜਾਬ ਡੀਜੀਪੀ ਵੱਲੋਂ ਐਕਸ ਹੈਂਡਲ ਉੱਪਰ ਦਿੱਤੀ ਗਈ ਹੈ। 

Read MOre: Punjab News: ਪੰਜਾਬ 'ਚ 'ਆਪ' ਵਿਧਾਇਕ ਦੀ ਪਤਨੀ ਖਿਲਾਫ FIR ਦਰਜ, ਬਜ਼ੁਰਗ NRI ਨੂੰ ਇੰਝ ਕਰ ਰਹੀ ਸੀ ਫਸਾਉਣ ਦੀ ਸਾਜ਼ਿਸ਼

ਤਸਕਰੀ ਲਈ ਜਲ ਮਾਰਗਾਂ ਦੀ ਇੰਝ ਕਰਦੇ ਸੀ ਵਰਤੋਂ

ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਲਈ ਜਲ ਮਾਰਗ ਦੀ ਵਰਤੋਂ ਕੀਤੀ ਜਾਂਦੀ ਸੀ। ਪੁਲਿਸ ਨੇ ਟਾਇਰਾਂ ਤੋਂ ਰਬੜ ਦੀਆਂ ਵੱਡੀਆਂ ਟਿਊਬਾਂ ਵੀ ਬਰਾਮਦ ਕੀਤੀਆਂ ਹਨ, ਜੋ ਦਰਸਾਉਂਦੀਆਂ ਹਨ ਕਿ ਇਨ੍ਹਾਂ ਦੀ ਵਰਤੋਂ ਪਾਣੀ ਦੇ ਰਸਤੇ ਰਾਹੀਂ ਤਸਕਰੀ ਦੌਰਾਨ ਕੀਤੀ ਗਈ ਸੀ।

 

ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ 

ਤਸਕਰਾਂ ਕੋਲੋਂ 5 ਵਿਦੇਸ਼ੀ ਪਿਸਤੌਲ ਅਤੇ 1 ਦੇਸੀ ਬਣਿਆ ਪਿਸਤੌਲ ਵੀ ਬਰਾਮਦ ਹੋਇਆ ਹੈ, ਜਿਸ ਤੋਂ ਇਸ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

ਪੁਲਿਸ ਵੱਲੋਂ ਜਾਂਚ ਜਾਰੀ 

ਜਾਣਕਾਰੀ ਲਈ ਦੱਸ ਦੇਈਏ ਕਿ ਪੁਲਿਸ ਹੁਣ ਇਸ ਨਸ਼ਾ ਤਸਕਰੀ ਦੇ ਹੋਰ ਮੈਂਬਰਾਂ ਨੂੰ ਫੜਨ ਲਈ ਜਾਂਚ ਨੂੰ ਅੱਗੇ ਵਧਾ ਰਹੀ ਹੈ। ਬੈਕਵਰਡ ਅਤੇ ਫਾਰਵਰਡ ਲਿੰਕਸ ਸਥਾਪਤ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਨੈਟਵਰਕ ਵਿੱਚ ਸ਼ਾਮਲ ਹੋਰ ਅਪਰਾਧੀਆਂ ਨੂੰ ਵੀ ਕਾਬੂ ਕੀਤਾ ਜਾ ਸਕੇ।

 

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ 'ਚ ਨਾਕਾਮ ਰਹੇ 397 ਅਧਿਕਾਰੀਆਂ ਨੂੰ ਨੋਟਿਸ, ਹਵਾ ਪ੍ਰਦੂਸ਼ਣ ਨੇ ਵਧਾਈ ਚਿੰਤਾ
ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ 'ਚ ਨਾਕਾਮ ਰਹੇ 397 ਅਧਿਕਾਰੀਆਂ ਨੂੰ ਨੋਟਿਸ, ਹਵਾ ਪ੍ਰਦੂਸ਼ਣ ਨੇ ਵਧਾਈ ਚਿੰਤਾ
Punjab News: ਪੰਜਾਬ 'ਚ 'ਆਪ' ਵਿਧਾਇਕ ਦੀ ਪਤਨੀ ਖਿਲਾਫ FIR ਦਰਜ, ਬਜ਼ੁਰਗ NRI ਨੂੰ ਇੰਝ ਕਰ ਰਹੀ ਸੀ ਫਸਾਉਣ ਦੀ ਸਾਜ਼ਿਸ਼
ਪੰਜਾਬ 'ਚ 'ਆਪ' ਵਿਧਾਇਕ ਦੀ ਪਤਨੀ ਖਿਲਾਫ FIR ਦਰਜ, ਬਜ਼ੁਰਗ NRI ਨੂੰ ਇੰਝ ਕਰ ਰਹੀ ਸੀ ਫਸਾਉਣ ਦੀ ਸਾਜ਼ਿਸ਼
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਹੁਣ ਇਸ ਮਸ਼ਹੂਰ ਸਟਾਰ ਨੇ ਕੈਂਸਰ ਤੋਂ ਹਾਰੀ ਜੰਗ, ਹੋਈ ਮੌ*ਤ
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਹੁਣ ਇਸ ਮਸ਼ਹੂਰ ਸਟਾਰ ਨੇ ਕੈਂਸਰ ਤੋਂ ਹਾਰੀ ਜੰਗ, ਹੋਈ ਮੌ*ਤ
TRAI New Rule: 1 ਨਵੰਬਰ ਤੋਂ Jio, Airtel ਅਤੇ Vi ਗਾਹਕਾਂ ਲਈ ਵੱਡਾ ਸੰਕਟ! ਨਹੀਂ ਪ੍ਰਾਪਤ ਹੋਏਗਾ OTP
TRAI New Rule: 1 ਨਵੰਬਰ ਤੋਂ Jio, Airtel ਅਤੇ Vi ਗਾਹਕਾਂ ਲਈ ਵੱਡਾ ਸੰਕਟ! ਨਹੀਂ ਪ੍ਰਾਪਤ ਹੋਏਗਾ OTP
Advertisement
ABP Premium

ਵੀਡੀਓਜ਼

ਕੈਪਟਨ ਮੰਡੀਆਂ 'ਚ ਜਾ ਕੇ ਡਰਾਮੇ ਕਰ ਰਿਹਾ-ਹਰਪਾਲ ਚੀਮਾਝੋਨੇ ਦੀ ਫ਼ਸਲ ਨੂੰ ਲੈ ਕੇ ਆਪ ਤੇ ਬੀਜੇਪੀ ਆਮਣੇ ਸਾਮਣੇ...ਬਰਨਾਲਾ ਜਿਮਣੀ ਚੋਣ ਲਈ ਕੇਵਲ ਢਿੱਲੋਂ ਨੇ ਭਰੇ ਨਾਮਜਦਗੀ ਪੱਤਰਆਪ ਸਰਕਾਰ ਨੇ Tax ਵਿਭਾਗ ਦੇ ਰੇਡ ਕਰਨ ਵਾਲੇ ਅਧਿਕਾਰੀਆਂ ਤੇ ਲਾਈ ਰੋਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ 'ਚ ਨਾਕਾਮ ਰਹੇ 397 ਅਧਿਕਾਰੀਆਂ ਨੂੰ ਨੋਟਿਸ, ਹਵਾ ਪ੍ਰਦੂਸ਼ਣ ਨੇ ਵਧਾਈ ਚਿੰਤਾ
ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ 'ਚ ਨਾਕਾਮ ਰਹੇ 397 ਅਧਿਕਾਰੀਆਂ ਨੂੰ ਨੋਟਿਸ, ਹਵਾ ਪ੍ਰਦੂਸ਼ਣ ਨੇ ਵਧਾਈ ਚਿੰਤਾ
Punjab News: ਪੰਜਾਬ 'ਚ 'ਆਪ' ਵਿਧਾਇਕ ਦੀ ਪਤਨੀ ਖਿਲਾਫ FIR ਦਰਜ, ਬਜ਼ੁਰਗ NRI ਨੂੰ ਇੰਝ ਕਰ ਰਹੀ ਸੀ ਫਸਾਉਣ ਦੀ ਸਾਜ਼ਿਸ਼
ਪੰਜਾਬ 'ਚ 'ਆਪ' ਵਿਧਾਇਕ ਦੀ ਪਤਨੀ ਖਿਲਾਫ FIR ਦਰਜ, ਬਜ਼ੁਰਗ NRI ਨੂੰ ਇੰਝ ਕਰ ਰਹੀ ਸੀ ਫਸਾਉਣ ਦੀ ਸਾਜ਼ਿਸ਼
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਹੁਣ ਇਸ ਮਸ਼ਹੂਰ ਸਟਾਰ ਨੇ ਕੈਂਸਰ ਤੋਂ ਹਾਰੀ ਜੰਗ, ਹੋਈ ਮੌ*ਤ
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਹੁਣ ਇਸ ਮਸ਼ਹੂਰ ਸਟਾਰ ਨੇ ਕੈਂਸਰ ਤੋਂ ਹਾਰੀ ਜੰਗ, ਹੋਈ ਮੌ*ਤ
TRAI New Rule: 1 ਨਵੰਬਰ ਤੋਂ Jio, Airtel ਅਤੇ Vi ਗਾਹਕਾਂ ਲਈ ਵੱਡਾ ਸੰਕਟ! ਨਹੀਂ ਪ੍ਰਾਪਤ ਹੋਏਗਾ OTP
TRAI New Rule: 1 ਨਵੰਬਰ ਤੋਂ Jio, Airtel ਅਤੇ Vi ਗਾਹਕਾਂ ਲਈ ਵੱਡਾ ਸੰਕਟ! ਨਹੀਂ ਪ੍ਰਾਪਤ ਹੋਏਗਾ OTP
ਕਿਸਾਨਾਂ ਨੂੰ ਦਿੱਤੇ ਗਏ PR-126 ਦੇ ਨਕਲੀ ਬੀਜ ? ਰਵਨੀਤ ਬਿੱਟੂ ਨੇ ਚੁੱਕਿਆ ਮੁੱਦਾ ਤਾਂ ਆਪ ਨੇ ਕਿਹਾ- ਹੁਣ ਕਿਉਂ ਯਾਦ ਆਏ ਵਿਕਣ ਵੇਲੇ ਕਿਉਂ ਨਹੀਂ ਕੀਤੀ ਸ਼ਿਕਾਇਤ
ਕਿਸਾਨਾਂ ਨੂੰ ਦਿੱਤੇ ਗਏ PR-126 ਦੇ ਨਕਲੀ ਬੀਜ ? ਰਵਨੀਤ ਬਿੱਟੂ ਨੇ ਚੁੱਕਿਆ ਮੁੱਦਾ ਤਾਂ ਆਪ ਨੇ ਕਿਹਾ- ਹੁਣ ਕਿਉਂ ਯਾਦ ਆਏ ਵਿਕਣ ਵੇਲੇ ਕਿਉਂ ਨਹੀਂ ਕੀਤੀ ਸ਼ਿਕਾਇਤ
ਰਤਨ ਟਾਟਾ ਦੀ 10,000 ਕਰੋੜ ਰੁਪਏ ਦੀ ਵਸੀਅਤ ਦੇ ਕੌਣ-ਕੌਣ ਹੱਕਦਾਰ? ਜਾਣੋ ਪੂਰੀ ਡਿਟੇਲ ਇੱਥੇ
ਰਤਨ ਟਾਟਾ ਦੀ 10,000 ਕਰੋੜ ਰੁਪਏ ਦੀ ਵਸੀਅਤ ਦੇ ਕੌਣ-ਕੌਣ ਹੱਕਦਾਰ? ਜਾਣੋ ਪੂਰੀ ਡਿਟੇਲ ਇੱਥੇ
Dhanteras: ਧਨਤੇਰਸ 'ਤੇ ਸੋਨਾ ਖਰੀਦਣ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਬਣ ਰਿਹਾ? ਇੱਥੇ ਜਾਣੋ ਪੂਰੀ ਡਿਟੇਲ
Dhanteras: ਧਨਤੇਰਸ 'ਤੇ ਸੋਨਾ ਖਰੀਦਣ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਬਣ ਰਿਹਾ? ਇੱਥੇ ਜਾਣੋ ਪੂਰੀ ਡਿਟੇਲ
Over Sleeping Side Effects: ਜ਼ਿਆਦਾ ਸੌਣ ਨਾਲ ਸਿਹਤ 'ਤੇ ਕੀ ਪੈਂਦਾ ਅਸਰ, ਇਨ੍ਹਾਂ ਬਿਮਾਰੀਆਂ ਦਾ ਵੱਧਦਾ ਖਤਰਾ?
Over Sleeping Side Effects: ਜ਼ਿਆਦਾ ਸੌਣ ਨਾਲ ਸਿਹਤ 'ਤੇ ਕੀ ਪੈਂਦਾ ਅਸਰ, ਇਨ੍ਹਾਂ ਬਿਮਾਰੀਆਂ ਦਾ ਵੱਧਦਾ ਖਤਰਾ?
Embed widget