ਪੜਚੋਲ ਕਰੋ

ਪੰਜਾਬ ਦੀ ਹੋਈ ਬੱਲੇ-ਬੱਲੇ! ਵਿਸ਼ਵ ਵਿੱਚ "Best Food Region" 'ਚ ਦਰਜ ਹੋਇਆ ਨਾਮ, ਜਾਣੋ ਇਸ ਵੱਡੀ ਉਪਲਬਧੀ ਬਾਰੇ

ਪੰਜਾਬੀਆਂ ਦੀਆਂ ਹੋ ਗਈ ਬੱਲੇ ਵੀ ਬੱਲੇ! ਜੀ ਹਾਂ ਪੰਜਾਬ ਲਈ ਮਾਣ ਦੀ ਗੱਲ ਇਹ ਹੈ ਕਿ ਉਹ "ਦੁਨੀਆ ਦੇ 100 ਸਰਵੋਤਮ ਖਾਦ ਖੇਤਰਾਂ" ਦੇ ਵਿੱਚ ਸ਼ਾਮਿਲ ਹੋਇਆ ਸਗੋਂ ਟਾਪ 10 ਦੇ ਵਿੱਚ ਜਗ੍ਹਾ ਵੀ ਬਣਾਈ। ਆਓ ਜਾਣ ਦੇ ਹਾਂ ਵਿਸਥਾਰ ਦੇ ਵਿੱਚ

Taste Atlas, ਜੋ ਕਿ ਇਕ ਮਸ਼ਹੂਰ ਭੋਜਨ ਅਤੇ ਯਾਤਰਾ ਮਾਰਗਦਰਸ਼ਕ ਹੈ, ਨੇ ਹਾਲ ਹੀ ਵਿੱਚ ਆਪਣੇ ਸਾਲ ਦੇ ਅੰਤ ਦੇ ਕਈ ਰੈਂਕਿੰਗਜ਼ ਜਾਰੀ ਕੀਤੀਆਂ ਹਨ। Taste Atlas Awards 2024-25 ਦੇ ਹਿੱਸੇ ਵਜੋਂ, ਇਸਨੇ "ਦੁਨੀਆ ਦੇ 100 ਸਰਵੋਤਮ ਖਾਦ ਖੇਤਰਾਂ" ਦੀ ਸੂਚੀ ਸਾਂਝੀ ਕੀਤੀ। ਪੰਜਾਬ ਲਈ ਮਾਣ ਦੀ ਗੱਲ ਇਹ ਹੈ ਕਿ ਸਿਰਫ ਨਾ ਇਸ ਸੂਚੀ ਵਿੱਚ ਸ਼ਾਮਲ ਹੋਇਆ ਸਗੋਂ  Top 10 ਦੇ ਵਿੱਚ ਆਪਣੀ ਜਗ੍ਹਾ ਬਣਾਈ। 

ਸੂਚੀ ਵਿੱਚ ਪਹਿਲੇ ਤਿੰਨ ਸਥਾਨ Campania (ਇਟਲੀ), Peloponnese (ਗ੍ਰੀਸ), ਅਤੇ Emilia-Romagna (ਇਟਲੀ) ਨੇ ਹਾਸਲ ਕੀਤੇ। ਚੌਥੇ ਅਤੇ ਪੰਜਵੇਂ ਸਥਾਨ 'ਤੇ Sichuan (ਚੀਨ) ਅਤੇ Cyclades (ਗ੍ਰੀਸ) ਰਿਹਾ। ਪੰਜਾਬ ਨੂੰ ਸਾਰੇ ਸੰਸਾਰ ਵਿੱਚ 7ਵਾਂ ਸਥਾਨ ਮਿਲਿਆ।

Taste Atlas ਨੇ ਦੱਸਿਆ ਕਿ ਇਹ ਰੈਂਕਿੰਗ 15,478 ਵਿਭਿੰਨ ਖਾਣਿਆਂ ਲਈ 477,287 ਸਹੀ ਰੇਟਿੰਗਜ਼ 'ਤੇ ਆਧਾਰਿਤ ਹੈ। ਸੂਚੀ ਵਿੱਚ ਸ਼ਾਮਲ ਖੇਤਰਾਂ ਨੂੰ ਉਨ੍ਹਾਂ ਦੇ ਪ੍ਰਾਪਤ ਸਰਬੋਤਮ ਔਸਤ ਅੰਕਾਂ ਦੇ ਅਧਾਰ 'ਤੇ ਕ੍ਰਮਬੱਧ ਕੀਤਾ ਗਿਆ ਹੈ।

ਪੰਜਾਬ ਦੇ ਵਿੱਚ ਜਾ ਕੇ ਇਹ ਵਾਲੇ ਭੋਜਨ ਜ਼ਰੂਰ Try ਕਰਨੇ ਚਾਹੀਦੇ ਹਨ

Taste Atlas ਵੱਲੋਂ ਪੰਜਾਬ ਦੇ ਕੁੱਝ ਖਾਸ ਫੂਡਸ ਖਾਣੇ ਦੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰੀ ਕੁਲਚਾ, ਟਿੱਕਾ, ਸ਼ਾਹੀ ਪਨੀਰ, ਤੰਦੂਰੀ ਮੁਰਗ ਅਤੇ ਸਾਗ ਪਨੀਰ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਦੇ ਕੁਝ ਪ੍ਰਸਿੱਧ ਰਵਾਇਤੀ ਰੈਸਟੋਰੈਂਟਾਂ ਬਾਰੇ ਵੀ ਦੱਸਿਆ ਹੈ, ਜਿੱਥੇ ਤੁਸੀਂ ਲਾਜਵਾਬ ਭੋਜਨ ਦਾ ਆਨੰਦ ਲੈ ਸਕਦੇ ਹੋ। ਇਨ੍ਹਾਂ ਵਿੱਚ ਅੰਮ੍ਰਿਤਸਰ ਦੇ ਕੇਸਰ ਦਾ ਢਾਬਾ, ਭਰਾਵਾਂ ਦਾ ਢਾਬਾ, Bade Bhai ka Brothers Dhaba (Amritsar), ਜਲੰਧਰ ਦੀ ਹਵੇਲੀ ਅਤੇ ਅੰਮ੍ਰਿਤਸਰ ਦਾ ਕ੍ਰਿਸਟਲ ਰੈਸਟੋਰੈਂਟ ਸ਼ਾਮਲ ਹਨ।

ਪੰਜਾਬ ਤੋਂ ਇਲਾਵਾ ਇਹ ਸੂਬਿਆਂ ਨੇ ਵੀ ਲਿਸਟ 'ਚ ਬਣਾਈ ਥਾਂ

ਪੰਜਾਬ ਹੀ ਨਹੀਂ, ਭਾਰਤ ਦੇ ਹੋਰ food region ਵੀ Taste Atlas ਦੀ ਦੁਨੀਆ ਦੇ 100 ਸਰਵੋਤਮ food region ਦੀ ਸੂਚੀ ਵਿੱਚ ਸ਼ਾਮਲ ਹਨ। ਮਹਾਰਾਸ਼ਟਰ ਨੂੰ 41ਵਾਂ ਸਥਾਨ ਮਿਲਿਆ। Taste Atlas ਨੇ ਮਹਾਰਾਸ਼ਟਰ ਦੇ ਮਿਸਲ ਪਾਵ, ਆਮਰਸ, ਸ਼੍ਰੀਖੰਡ ਅਤੇ ਪਾਵ ਭਾਜੀ ਵਰਗੇ ਪ੍ਰਸਿੱਧ ਭੋਜਨ ਦੱਸੇ।

ਪੱਛਮੀ ਬੰਗਾਲ ਨੇ ਗਲੋਬਲ ਸੂਚੀ ਵਿੱਚ 54ਵਾਂ ਸਥਾਨ ਪ੍ਰਾਪਤ ਕੀਤਾ। ਇਸ ਖੇਤਰ ਦੇ ਮਸ਼ਹੂਰ ਖਾਣਿਆਂ ਵਿੱਚ ਚਿੰਗਰੀ ਮਲਾਈ ਕਰੀ, ਸ਼ੋਰਸ਼ੇ ਇਲਿਸ਼, ਰਸ ਮਲਾਈ ਅਤੇ ਕਾਠੀ ਰੋਲ ਨੂੰ ਸ਼ਾਮਲ ਕੀਤਾ ਗਿਆ।

"ਦੱਖਣੀ ਭਾਰਤ" ਨੂੰ ਇਕ ਵੱਖਰੇ ਖੇਤਰ ਦੇ ਰੂਪ ਵਿੱਚ 59ਵਾਂ ਸਥਾਨ ਪ੍ਰਾਪਤ ਹੋਇਆ। Taste Atlas ਨੇ ਦੱਖਣੀ ਭਾਰਤ ਦੀ ਵੱਖ-ਵੱਖ ਫੂਡ ਸੰਸਕ੍ਰਿਤੀ ਨੂੰ ਦਰਸਾਉਣ ਵਾਲੇ ਮਸ਼ਹੂਰ ਭੋਜਨ ਜਿਵੇਂ ਕਿ ਮਸਾਲਾ ਡੋਸਾ, ਮਦਰਾਸ ਕਰੀ, ਹੈਦਰਾਬਾਦੀ ਬਿਰਯਾਨੀ ਆਦਿ ਦੀ ਸਿਫਾਰਸ਼ ਕੀਤੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Dallewal Health Update: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ, ਲਗਾਤਾਰ ਘੱਟ ਰਿਹਾ ਵਜ਼ਨ ਚਿੰਤਾ ਦਾ ਵਿਸ਼ਾ, ਕਿਸੇ ਸਮੇਂ ਵੀ ਫੇਲ੍ਹ ਹੋ ਸਕਦੀ ਕਿਡਨੀ
Dallewal Health Update: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ, ਲਗਾਤਾਰ ਘੱਟ ਰਿਹਾ ਵਜ਼ਨ ਚਿੰਤਾ ਦਾ ਵਿਸ਼ਾ, ਕਿਸੇ ਸਮੇਂ ਵੀ ਫੇਲ੍ਹ ਹੋ ਸਕਦੀ ਕਿਡਨੀ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Advertisement
ABP Premium

ਵੀਡੀਓਜ਼

Khanauri Border| 13 ਦਸੰਬਰ ਨੂੰ ਕਿਸਾਨ ਚੁੱਕਣਗੇ ਵੱਡਾ ਕਦਮ, ਸੁਣੋਂ ਖਨੌਰੀ ਬਾਰਡਰ ਤੋਂ ਕਿਸਾਨਾਂ ਦੀ ਪ੍ਰੈਸ ਕਾਨਫਰੰਸPunjab Police ਨੇ BJP ਦੇ ਉਮੀਦਵਾਰ ਨੂੰ ਨਾਮਜਦਗੀਆਂ  ਭਰਨ ਤੋਂ ਪਹਿਲਾਂ ਹੀ ਚੁੱਕਿਆPlayway School | ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼SKM| ਖਨੌਰੀ ਬਾਰਡਰ ਪਹੁੰਚ ਗਈ ਇਹ ਜੱਥੇਬੰਦੀ, Dhallewal ਦੇ ਹੱਕ 'ਚ ਆ ਖੜੇ ਹੋਏ ਪੁਰਾਣੇ ਸਾਥੀ|abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Dallewal Health Update: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ, ਲਗਾਤਾਰ ਘੱਟ ਰਿਹਾ ਵਜ਼ਨ ਚਿੰਤਾ ਦਾ ਵਿਸ਼ਾ, ਕਿਸੇ ਸਮੇਂ ਵੀ ਫੇਲ੍ਹ ਹੋ ਸਕਦੀ ਕਿਡਨੀ
Dallewal Health Update: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ, ਲਗਾਤਾਰ ਘੱਟ ਰਿਹਾ ਵਜ਼ਨ ਚਿੰਤਾ ਦਾ ਵਿਸ਼ਾ, ਕਿਸੇ ਸਮੇਂ ਵੀ ਫੇਲ੍ਹ ਹੋ ਸਕਦੀ ਕਿਡਨੀ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Playway School Guidelines: ਪੰਜਾਬ 'ਚ ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼
ਪੰਜਾਬ 'ਚ ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼
Farmers Protest:  ਕਿਸਾਨ ਅੰਦੋਲਨ ਫੈਲਦਾ ਵੇਖ ਐਕਸ਼ਨ ਮੋਡ 'ਚ ਮੋਦੀ ਸਰਕਾਰ, ਰਾਤੋ-ਰਾਤ ਹੋਇਆ 'ਡਿਜ਼ੀਟਲ ਅਟੈਕ'
Farmers Protest:  ਕਿਸਾਨ ਅੰਦੋਲਨ ਫੈਲਦਾ ਵੇਖ ਐਕਸ਼ਨ ਮੋਡ 'ਚ ਮੋਦੀ ਸਰਕਾਰ, ਰਾਤੋ-ਰਾਤ ਹੋਇਆ 'ਡਿਜ਼ੀਟਲ ਅਟੈਕ'
Shaheedi Jor Mela 2024: ਸਿੱਖ ਕੌਮ ਖੁਸ਼ੀ ਦੇ ਸਮਾਗਮ ਨਾ ਕਰਵਾਏ,  ਮਿੱਠੇ ਪਕਵਾਨ ਨਾ ਪਕਾਏ...ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ
Shaheedi Jor Mela 2024: ਸਿੱਖ ਕੌਮ ਖੁਸ਼ੀ ਦੇ ਸਮਾਗਮ ਨਾ ਕਰਵਾਏ, ਮਿੱਠੇ ਪਕਵਾਨ ਨਾ ਪਕਾਏ...ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ
Embed widget