ਪੜਚੋਲ ਕਰੋ

Punjab News: ਸੀਐਮ ਭਗਵੰਤ ਮਾਨ ਨੂੰ ਧਮਕੀ! ਬਠਿੰਡਾ 'ਚ ਤਿਰੰਗਾ ਲਹਿਰਾਇਆ ਤਾਂ ਹੋਏਗਾ ਆਰਪੀਜੀ ਅਟੈਕ

Punjab News: ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਪੰਨੂ ਵੱਲੋਂ ਬਠਿੰਡਾ ਵਿੱਚ ਕਈ ਥਾਵਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ।

Punjab News: ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਪੰਨੂ ਵੱਲੋਂ ਬਠਿੰਡਾ ਵਿੱਚ ਕਈ ਥਾਵਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ। ਪੰਨੂ ਨੇ ਸੀਐਮ ਮਾਨ (CM Bhagwant Mann) ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਆਏ ਤਾਂ ਉਨ੍ਹਾਂ 'ਤੇ ਆਰਪੀਜੀ ਹਮਲਾ ਕੀਤਾ ਜਾਵੇਗਾ।

ਗੁਰਪਤਵੰਤ ਪੰਨੂ ਨੇ ਵੀਡੀਓ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ। ਇੰਨਾ ਹੀ ਨਹੀਂ ਬਠਿੰਡਾ ਵਿੱਚ ਸੀਐਮ ਮਾਨ ਜਿੱਥੇ ਤਿਰੰਗਾ ਲਹਿਰਾਉਣ ਵਾਲੇ ਹਨ, ਉਸ ਗਰਾਊਂਡ ਦੀਆਂ ਕੰਧਾਂ ’ਤੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ ਲਿਖੇ ਗਏ ਹਨ। ਇਸ ਤੋਂ ਇਲਾਵਾ ਸੀਆਈਐਸਐਫ ਕੈਂਪਸ ਬਠਿੰਡਾ, ਐਨਐਫਐਲ ਬਠਿੰਡਾ ਤੇ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ।

ਪੰਨੂ ਨੇ ਧਮਕੀ ਦਿੰਦਿਆਂ ਕਿਹਾ ਹੈ ਕਿ ਜੇਕਰ 26 ਜਨਵਰੀ ਨੂੰ ਸੀਐਮ ਮਾਨ ਨੇ ਤਿਰੰਗਾ ਲਹਿਰਾਇਆ ਤਾਂ ਉਨ੍ਹਾਂ 'ਤੇ ਆਰਪੀਜੀ ਹਮਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਜਿਹੜੇ ਹੱਥ ਇਹ ਨਾਅਰੇ ਲਿਖ ਸਕਦੇ ਹਨ, ਉਹ ਆਰਪੀਜੀ ਚਲਾਉਣਾ ਵੀ ਜਾਣਦੇ ਹਨ। ਇਸ ਲਈ ਤਿਰੰਗਾ ਲਹਿਰਾਉਣ ਲਈ ਨਾ ਆਉਣਾ ਹੀ ਬਿਹਤਰ ਹੋਵੇਗਾ।

ਦੱਸ ਦੇਈਏ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਰਿਹਾਇਸ਼ ਤੋਂ ਕੁਝ ਦੂਰੀ ਉੱਤੇ ਹੀ ਜਿੰਦਾ ਬੰਬ ਬਰਾਮਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Weird: ਇੱਥੇ ਬੱਚਿਆਂ ਨੂੰ ਜਨਮ ਦੇਣ ਦੇ ਮਿਲਦੇ ਹਨ ਪੈਸੇ, ਦੁੱਧ ਅਤੇ ਡਾਇਪਰ ਤੱਕ ਦਾ ਖਰਚਾ ਦਿੰਦੀ ਹੈ ਸਰਕਾਰ! 3 ਸਾਲਾਂ ਤੱਕ ਚੱਲਦਾ ਹੈ ਇਹ ਸਭ...

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Viral Video: 'ਮੰਜੁਲਿਕਾ' ਬਣ ਕੇ ਮੈਟਰੋ 'ਤੇ ਚੜ੍ਹੀ ਕੁੜੀ, ਫਿਰ ਕੱਢਣ ਲੱਗੀ ਅਜੀਬ ਆਵਾਜ਼, ਦੇਖੋ ਵੀਡੀਓ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?

Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ

Lok Sabha Elections:  ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?

Train Complaint: ਜੇਕਰ ਰੇਲ ਦਾ ਬਾਥਰੂਮ ਗੰਦਾ, ਤਾਂ ਇੱਥੇ ਕਰੋ ਸ਼ਿਕਾਇਤ, ਤੁਰੰਤ ਹੋਵੇਗੀ ਸਫਾਈ
Train Complaint: ਜੇਕਰ ਰੇਲ ਦਾ ਬਾਥਰੂਮ ਗੰਦਾ, ਤਾਂ ਇੱਥੇ ਕਰੋ ਸ਼ਿਕਾਇਤ, ਤੁਰੰਤ ਹੋਵੇਗੀ ਸਫਾਈ
Advertisement
for smartphones
and tablets

ਵੀਡੀਓਜ਼

AAP Vs BJP| 'ਸੰਜੇ ਸਿੰਘ ਕਿਤੇ ਕੇਜਰੀਵਾਲ ਦੀ ਸਿਹਤ ਨਾਲ ਜਾਨਬੁੱਝ ਕੇ ਕੋਈ ਖਿਲਵਾੜ ਨਾ ਕਰ ਰਹੇ ਹੋਣ'Punjab Politics|'ਕਿਸੇ ਨੂੰ ਪਿੰਡ 'ਚ ਵੜਨ ਨਹੀਂ ਦਿੰਦੇ ਕਿਉਂਕਿ ਇੰਨਾਂ ਦੀਆਂ ਕਰਤੂਤਾਂ ਐਹੀ ਜਿਹੀਆਂ ਸੀ...'Arvind Kejriwal| 'ਕਿਸੇ ਬਹਾਨੇ ਕੇਜਰੀਵਾਲ ਨੂੰ ਜ਼ਹਿਰ ਦੇਣ ਦੀ ਸਾਜਿਸ਼...'-ED 'ਤੇ ਔਖੀ AAPLok Sabha Elections 2024 |ਡੋਲੀ ਪਹੁੰਚੀ ਪੋਲਿੰਗ ਬੂਥ, ਸਹੁਰੇ ਜਾਣ ਦੀ ਥਾਂ ਵੋਟ ਪਾਉਣ ਗਈ ਲਾੜੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?
Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Elections:  ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Lok Sabha Elections: ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Train Complaint: ਜੇਕਰ ਰੇਲ ਦਾ ਬਾਥਰੂਮ ਗੰਦਾ, ਤਾਂ ਇੱਥੇ ਕਰੋ ਸ਼ਿਕਾਇਤ, ਤੁਰੰਤ ਹੋਵੇਗੀ ਸਫਾਈ
Train Complaint: ਜੇਕਰ ਰੇਲ ਦਾ ਬਾਥਰੂਮ ਗੰਦਾ, ਤਾਂ ਇੱਥੇ ਕਰੋ ਸ਼ਿਕਾਇਤ, ਤੁਰੰਤ ਹੋਵੇਗੀ ਸਫਾਈ
Jalandhar News: ਸੰਤ ਸੀਚੇਵਾਲ ਦਾ ਐਲਾਨ, ਕਿਸੇ ਵੀ ਉਮੀਦਵਾਰ ਲਈ ਨਹੀਂ ਕਰਨਗੇ ਚੋਣ ਪ੍ਰਚਾਰ

Patiala News: ਬੀਜੇਪੀ ਖਿਲਾਫ ਗੁੱਸੇ ਦੀ ਪ੍ਰਨੀਤ ਕੌਰ ਸ਼ਿਕਾਰ! ਕਿਸਾਨ ਮੰਗ ਰਹੇ ਇੱਕ-ਇੱਕ ਡੰਡੇ ਦਾ ਹਿਸਾਬ

Chandigarh Weather Update: ਅੱਜ ਵਿਗੜੇਗਾ ਮੌਸਮ, ਲੋਕਾਂ ਲਈ ਐਡਵਾਈਜ਼ਰੀ ਜਾਰੀ

Bhagwant Mann| 'ਮੇਰੇ ਤੋਂ ਹਰ ਥਾਂ ਜਾਇਆ ਨਹੀਂ ਜਾਣਾ, ਮੈਨੂੰ ਉਡੀਕਿਓ ਨਾ'

Embed widget