ਪੜਚੋਲ ਕਰੋ
(Source: ECI/ABP News)
ਅਕਾਲੀ ਲੀਡਰ ਨੇ ਸਿੰਘੂ ਬਾਰਡਰ 'ਤੇ ਖੋਲ੍ਹਿਆ 'ਦੁੱਧ ਦਾ ਠੇਕਾ'
ਕੋਰੋਨਾ ਕਾਲ ਵਿੱਚ ਗੁਰਦੀਪ ਸਿੰਘ ਗੋਸ਼ਾ ਵੱਲੋਂ ਲੁਧਿਆਣਾ ਵਿੱਚ ਲੋੜਵੰਦਾਂ ਦੀ ਮਦਦ ਲਈ ਦੁੱਧ ਦਾ ਠੇਕੇ ਖੋਲ੍ਹ ਕੇ ਸੇਵਾ ਕੀਤੀ ਗਈ ਸੀ। ਹੁਣ ਗੁਰਦੀਪ ਸਿੰਘ ਗੋਸ਼ਾ ਨੇ ਸਿੰਘੂ ਬਾਰਡਰ ਜਾ ਕੇ ਦੁੱਧ ਦਾ ਠੇਕਾ ਖੋਲ੍ਹਿਆ ਹੈ।

ਚੰਡੀਗੜ੍ਹ: ਕਿਸਾਨ ਅੰਦੋਲਨ ਵਿੱਚ ਸਿਆਸੀ ਲੀਡਰ ਵੀ ਆਪਣਾ ਹਿੱਸਾ ਪਾ ਰਹੇ ਹਨ। ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਹੁਣ ਸਿੰਘੂ ਬਾਰਡਰ 'ਤੇ ਦੁੱਧ ਦਾ ਠੇਕਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਠੰਢ ਵਿੱਚ ਡਟੇ ਕਿਸਾਨਾਂ ਦੀ ਦੁੱਧ ਨਾਲ ਸੇਵਾ ਕਰ ਰਹੇ ਹਨ।
ਉਂਝ, ਕੋਰੋਨਾ ਕਾਲ ਵਿੱਚ ਗੁਰਦੀਪ ਸਿੰਘ ਗੋਸ਼ਾ ਵੱਲੋਂ ਲੁਧਿਆਣਾ ਵਿੱਚ ਲੋੜਵੰਦਾਂ ਦੀ ਮਦਦ ਲਈ ਦੁੱਧ ਦਾ ਠੇਕੇ ਖੋਲ੍ਹ ਕੇ ਸੇਵਾ ਕੀਤੀ ਗਈ ਸੀ। ਹੁਣ ਗੁਰਦੀਪ ਸਿੰਘ ਗੋਸ਼ਾ ਨੇ ਸਿੰਘੂ ਬਾਰਡਰ ਜਾ ਕੇ ਦੁੱਧ ਦਾ ਠੇਕਾ ਖੋਲ੍ਹਿਆ ਹੈ। ਗੋਸ਼ਾ ਨੇ ਕਿਹਾ ਕਿ ਇਹ ਠੇਕਾ ਪੂਰਾ ਦਿਨ ਖੁੱਲ੍ਹਾ ਰਹੇਗਾ ਤੇ ਕੋਈ ਵੀ ਬਿਨਾ ਪੈਸੇ ਤੋਂ ਦੁੱਧ ਲੈ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਕ੍ਰਿਕਟ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
