ਪੜਚੋਲ ਕਰੋ

ਦੋਸਤ ਦੇ ਪ੍ਰੇਮ ਸਬੰਧਾਂ ਦੀ ਭੇਟ ਚੜ੍ਹਿਆ ਸਾਬਕਾ ਸਰਪੰਚ ਦਾ ਪੁੱਤਰ, ਕੁੜੀ ਦੇ ਭਰਾਵਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਕਿਸੇ ਦੇ ਪ੍ਰੇਮ ਸਬੰਧਾਂ ਕਰਕੇ ਹੋਏ ਝਗੜੇ ਵਿੱਚ ਪਿੰਡ ਬੇਗਾਵਾਲੀ ਦੇ ਸਾਬਕਾ ਸਰਪੰਚ ਦੇ ਪੁੱਤਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਸ਼ਨਾਖ਼ਤ ਸੰਦੀਪ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਹੱਤਿਆ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਫ਼ਾਜ਼ਿਲਕਾ: ਕਿਸੇ ਦੇ ਪ੍ਰੇਮ ਸਬੰਧਾਂ ਕਰਕੇ ਹੋਏ ਝਗੜੇ ਵਿੱਚ ਪਿੰਡ ਬੇਗਾਵਾਲੀ ਦੇ ਸਾਬਕਾ ਸਰਪੰਚ ਦੇ ਪੁੱਤਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਸ਼ਨਾਖ਼ਤ ਸੰਦੀਪ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਹੱਤਿਆ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਸੰਦੀਪ ਕੁਮਾਰ ਦੇ ਦੋਸਤ ਲੇਖ ਰਾਮ ਨੇ ਦੱਸਿਆ ਕਿ ਉਸ ਦੇ ਕਿਸੇ ਕੁੜੀ ਨਾਲ ਪ੍ਰੇਮ ਸਬੰਧ ਸਨ ਤੇ ਰਿਸ਼ਤੇ ਵਿੱਚ ਕੁੜੀ ਦੇ ਭਰਾ ਉਸ ਨੂੰ ਧਮਕੀਆਂ ਦੇ ਰਹੇ ਸਨ। ਉਹ ਮਾਮਲਾ ਸੁਲਝਾਉਣਾ ਚਾਹੁੰਦਾ ਸੀ ਤੇ ਉਨ੍ਹਾਂ ਨੇ ਬੀਤੀ ਦੇਰ ਸ਼ਾਮ ਨੂੰ ਰਾਜ਼ੀਨਾਮੇ ਲਈ ਆਪਣੇ ਪਿੰਡ ਬੁਲਾਇਆ ਸੀ। ਲੇਖ ਰਾਮ ਉਨ੍ਹਾਂ ਨੂੰ ਮਿਲਣ ਲਈ ਜਾ ਰਹੇ ਸੀ ਕਿ ਰਸਤੇ ਵਿੱਚ ਲੜਕੀ ਦੇ ਰਿਸ਼ਤੇ ਵਿੱਚ ਲੱਗਦੇ ਭਰਾਵਾਂ ਨੇ ਆਪਣੇ ਸਾਥੀਆਂ ਸਣੇ ਉਸ ਨੂੰ ਰੋਕ ਲਿਆ ਤੇ ਉਸ ਨਾਲ ਝਗੜਾ ਕਰਨ ਲੱਗੇ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦਾ ਸੰਦੀਪ ਦੋਸਤ ਆਪਣੇ ਭਰਾ ਨਾਲ ਉਸ ਰਾਸਤੇ ਤੋਂ ਜਾ ਰਿਹਾ ਸੀ ਅਤੇ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਸੰਦੀਪ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Viral Video: ਪਾਕਿਸਤਾਨੀ ਕੁੜੀਆਂ ਨੇ ਖੋਲ੍ਹੀ ਆਪਣੇ ਮੁਲਕ ਦੀ ਪੋਲ, ਵੀਡੀਓ 'ਚ ਦੱਸੀ ਸਾਰੀ ਅਸਲੀਅਤ, 10 ਵਜੇ ਤੋਂ ਬਾਅਦ ਹੁੰਦਾ ਕੁਝ ਅਜਿਹਾ ਕਿ...

Horoscope Today: ਜਨਮ ਅਸ਼ਟਮੀ 'ਤੇ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਸ੍ਰੀ ਕ੍ਰਿਸ਼ਨ ਦੀ ਕਿਰਪਾ, ਜਾਣੋ ਅੱਜ ਦਾ Rashifal

Janmasthami 2024 Puja Time: ⁠ਅੱਜ ਜਨਮ ਅਸ਼ਟਮੀ ਦਾ ਤਿਉਹਾਰ, ਜਾਣੋ ਪੂਜਾ ਦਾ ਸਹੀ ਸਮਾਂ

ਭਾਜਪਾ ਨੇ ਕੰਗਨਾ ਰਣੌਤ ਨੂੰ ਪੰਜਾਬ ਖਿਲਾਫ ਅਜਿਹੇ ਬਿਆਨ ਦੇਣ ਨੂੰ ਹੀ ਰੱਖਿਆ: ਆਪ ਬੁਲਾਰੇ ਦਾ ਫੁੱਟਿਆ ਗੁੱਸਾ
ਭਾਜਪਾ ਨੇ ਕੰਗਨਾ ਰਣੌਤ ਨੂੰ ਪੰਜਾਬ ਖਿਲਾਫ ਅਜਿਹੇ ਬਿਆਨ ਦੇਣ ਨੂੰ ਹੀ ਰੱਖਿਆ: ਆਪ ਬੁਲਾਰੇ ਦਾ ਫੁੱਟਿਆ ਗੁੱਸਾ
Advertisement
ABP Premium

ਵੀਡੀਓਜ਼

Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂAmritsar NRI Firing Case | ਅੰਮ੍ਰਿਤਸਰ - ਪੀੜਤ NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 5 ਕਾਬੂMukatsar Mandir Viral Video | ਮੁਕਤਸਰ ਮੰਦਰ ਅੰਦਰ ਮਹਿਲਾਵਾਂ ਦਾ ਬੇਸ਼ਰਮੀ ਵਾਲਾ ਨਾਚ !ਕੀ ਇਹ ਬੇਅਦਬੀ ਨਹੀਂ ?Manish sisodia at Amritsar Airport |ਸੁੱਖ ਲਾਹੁਣ ਸ੍ਰੀ ਦਰਬਾਰ ਸਾਹਿਬ ਆਏ ਮਨੀਸ਼ ਸਿਸੋਦੀਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Viral Video: ਪਾਕਿਸਤਾਨੀ ਕੁੜੀਆਂ ਨੇ ਖੋਲ੍ਹੀ ਆਪਣੇ ਮੁਲਕ ਦੀ ਪੋਲ, ਵੀਡੀਓ 'ਚ ਦੱਸੀ ਸਾਰੀ ਅਸਲੀਅਤ, 10 ਵਜੇ ਤੋਂ ਬਾਅਦ ਹੁੰਦਾ ਕੁਝ ਅਜਿਹਾ ਕਿ...
Viral Video: ਪਾਕਿਸਤਾਨੀ ਕੁੜੀਆਂ ਨੇ ਖੋਲ੍ਹੀ ਆਪਣੇ ਮੁਲਕ ਦੀ ਪੋਲ, ਵੀਡੀਓ 'ਚ ਦੱਸੀ ਸਾਰੀ ਅਸਲੀਅਤ, 10 ਵਜੇ ਤੋਂ ਬਾਅਦ ਹੁੰਦਾ ਕੁਝ ਅਜਿਹਾ ਕਿ...
Horoscope Today: ਜਨਮ ਅਸ਼ਟਮੀ 'ਤੇ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਸ੍ਰੀ ਕ੍ਰਿਸ਼ਨ ਦੀ ਕਿਰਪਾ, ਜਾਣੋ ਅੱਜ ਦਾ Rashifal
Horoscope Today: ਜਨਮ ਅਸ਼ਟਮੀ 'ਤੇ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਸ੍ਰੀ ਕ੍ਰਿਸ਼ਨ ਦੀ ਕਿਰਪਾ, ਜਾਣੋ ਅੱਜ ਦਾ Rashifal
Janmasthami 2024 Puja Time: ⁠ਅੱਜ ਜਨਮ ਅਸ਼ਟਮੀ ਦਾ ਤਿਉਹਾਰ, ਜਾਣੋ ਪੂਜਾ ਦਾ ਸਹੀ ਸਮਾਂ
Janmasthami 2024 Puja Time: ⁠ਅੱਜ ਜਨਮ ਅਸ਼ਟਮੀ ਦਾ ਤਿਉਹਾਰ, ਜਾਣੋ ਪੂਜਾ ਦਾ ਸਹੀ ਸਮਾਂ
ਭਾਜਪਾ ਨੇ ਕੰਗਨਾ ਰਣੌਤ ਨੂੰ ਪੰਜਾਬ ਖਿਲਾਫ ਅਜਿਹੇ ਬਿਆਨ ਦੇਣ ਨੂੰ ਹੀ ਰੱਖਿਆ: ਆਪ ਬੁਲਾਰੇ ਦਾ ਫੁੱਟਿਆ ਗੁੱਸਾ
ਭਾਜਪਾ ਨੇ ਕੰਗਨਾ ਰਣੌਤ ਨੂੰ ਪੰਜਾਬ ਖਿਲਾਫ ਅਜਿਹੇ ਬਿਆਨ ਦੇਣ ਨੂੰ ਹੀ ਰੱਖਿਆ: ਆਪ ਬੁਲਾਰੇ ਦਾ ਫੁੱਟਿਆ ਗੁੱਸਾ
ਵਿਆਹੇ ਮਰਦਾਂ ਨੂੰ ਕਿਉਂ ਦਿੱਤੀ ਜਾਂਦੀ ਖਜੂਰ ਖਾਣ ਦੀ ਸਲਾਹ? ਜਾਣੋ ਇਸ ਨੂੰ ਖਾਣ ਦਾ ਸਹੀ ਸਮਾਂ

Punjab News:  ਮਨਪ੍ਰੀਤ ਬਾਦਲ ਅਕਾਲੀ ਦਲ ਦੀ ਟਿਕਟ ਤੋਂ ਲੜਣਗੇ ਚੋਣ? SAD ਨੇ ਸਥਿਤੀ ਕੀਤੀ ਸਾਫ

India–Pakistan border:  ਹੁਣ ਪੰਜਾਬ ਨਾਲ ਲਗਦੀ  ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਬੀਆਂ ਸਾਂਭਣਗੀਆਂ ਮੋਰਚਾ

FASTag  Recharge- ਹੁਣ ਫਾਸਟੈਗ ਰੀਚਾਰਜ ਕਰਨ ਦਾ ਫਿਕਰ ਮੁੱਕਿਆ,  RBI ਨੇ ਲਾਗੂ ਕੀਤਾ ਇਹ ਨਿਯਮ...

Embed widget