ABP Sanjha Top 10, 9 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 9 October 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 9 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 9 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Avalanche hits Indian Army: ਲੱਦਾਖ 'ਚ ਬਰਫੀਲੇ ਤੂਫਾਨ ਦੀ ਲਪੇਟ 'ਚ ਆਏ ਭਾਰਤੀ ਫੌਜ, ਇੱਕ ਫੌਜੀ ਦੀ ਮੌਤ, ਤਿੰਨ ਲਾਪਤਾ
Avalanche hits Indian Army: ਮਾਊਂਟ ਕੁਨ 'ਤੇ ਹੋਏ ਇਸ ਹਾਦਸੇ 'ਚ ਇਕ ਫੌਜੀ ਦੀ ਲਾਸ਼ ਬਰਾਮਦ ਹੋਈ ਹੈ। ਹੋਰ ਲਾਪਤਾ ਸੈਨਿਕਾਂ ਦੀ ਭਾਲ ਜਾਰੀ ਹੈ। Read More
Nijjar Murder Case: ਹਰਦੀਪ ਨਿੱਝਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਚੀਨ ਦੇ ਏਜੰਟਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ! ਇਸ ਪੱਤਰਕਾਰ ਦਾ ਦਾਅਵਾ
Hardeep Singh Nijjar killing - ਇੱਕ ਹੋਰ ਦਾਅਵਾ ਸਾਹਮਣੇ ਆਇਆ ਸੀ ਕਿ ਪਾਕਿਸਤਾਨ ਦੀ ਖੂਫ਼ੀਆ ਏਜੰਸੀ ISI ਨੇ ਹੀ ਇਹ ਸਾਰੀ ਪਲਾਨਿੰਗ ਕੀਤੀ ਸੀ। ਪਰ ਹੁਣ ਇੱਕ ਹੋਰ ਵੱਡਾ ਦਾਅਵਾ ਆਇਆ ਹੈ ਕਿ ਹਰਦੀਪ ਸਿੰਘ ਨਿੱਝਰ ਦੀ ਮੌਤ ਪਿੱਛੇ ਚੀਨ ਦਾ ਹੱਥ Read More
Gurdas Maan: ਗੁਰਦਾਸ ਮਾਨ ਦਾ ਕੈਨੇਡਾ 'ਚ ਹੋਣ ਵਾਲਾ ਲਾਈਵ ਸ਼ੋਅ ਹੋਇਆ ਰੱਦ, ਭਾਰਤ-ਕੈਨੇਡਾ ਵਿਚਾਲੇ ਵਿਵਾਦ ਬਣੀ ਵਜ੍ਹਾ
Gurdas Maan Canada Show Canceled: ਗੁਰਦਾਸ ਮਾਨ ਦੇ ਫੈਨਜ਼ ਲਈ ਨਿਰਾਸ਼ਾਜਨਕ ਖਬਰ ਸਾਹਮਣੇ ਆ ਰਹੀ ਹੈ। ਮਾਨ ਦਾ ਕੈਨੇਡਾ 'ਚ 'ਅੱਖੀਆਂ ਉਡੀਕਦੀਆਂ' ਲਾਈਵ ਕੰਸਰਟ ਹੋਣਾ ਸੀ, ਪਰ ਹੁਣ ਮਾਨ ਸਾਬ੍ਹ ਦੇ ਕੈਨੇਡਾ 'ਚ ਵੱਸਦੇ ਫੈਨਜ਼ ਦੀਆਂ ਅੱਖੀਆਂ ਉਨ੍ਹਾਂ ਨੂੰ ਉਡੀਕਦੀਆਂ ਹੀ ਰਹਿ ਜਾਣਗੀਆਂ Read More
AI on Shah Rukh Khan: AI ਦਾ ਕਮਾਲ, ਮੁਹੰਮਦ ਰਫੀ ਦੀ ਆਵਾਜ਼ 'ਚ ਸ਼ਾਹਰੁਖ ਖਾਨ ਦਾ ਗਾਣਾ 'ਹੌਲੇ-ਹੌਲੇ' ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ
Shah Rukh Khan: ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸ਼ਾਹਰੁਖ ਖਾਨ ਦਾ ਸੁਪਰਹਿੱਟ ਗਾਣਾ 'ਹੌਲੇ ਹੌਲੇ ਹੋ ਜਾਏਗਾ ਪਿਆਰ' ਮੁਹੰਮਦ ਰਫੀ ਦੀ ਆਵਾਜ਼ 'ਚ ਸੁਣਿਆ ਜਾ ਸਕਦਾ ਹੈ। Read More
Anushka Sharma: ਟੀਮ ਇੰਡੀਆ ਦੀ ਜਿੱਤ ਦੀ ਅਨੁਸ਼ਕਾ ਸ਼ਰਮਾ ਨੇ ਮਨਾਈ ਖੁਸ਼ੀ, ਪਤੀ ਵਿਰਾਟ ਨਾਲ ਸ਼ੇਅਰ ਕੀਤੀ ਇਸ ਖਾਸ ਕ੍ਰਿਕੇਟਰ ਦੀ ਤਸਵੀਰ
Anushka Sharma Post On india's Win: ਕੱਲ੍ਹ, ਭਾਰਤ ਨੇ 'ਵਰਲਡ ਕੱਪ 2023' ਦੇ ਪੰਜਵੇਂ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ। ਅਨੁਸ਼ਕਾ ਸ਼ਰਮਾ ਨੇ ਟੀਮ ਇੰਡੀਆ ਦੀ ਇਸ ਜਿੱਤ 'ਤੇ ਖੁਸ਼ੀ ਜ਼ਾਹਰ ਕੀਤੀ ਹੈ। Read More
Punjab ਦੇ ਖਿਡਾਰੀਆਂ ਨੇ 72 ਵਰ੍ਹਿਆਂ ਦੇ ਤੋੜੇ ਸਾਰੇ ਰਿਕਾਰਡ ਖੇਡ ਮੰਤਰੀ ਨੇ ਵੀ ਦਿੱਤੀਆਂ ਵਧਾਈਆਂ
Punjab players break all records - 72 ਵਰ੍ਹਿਆਂ ਦੇ ਇਤਿਹਾਸ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਇਸ ਤੋਂ ਪਹਿਲਾਂ ਸਭ ਤੋਂ ਵੱਧ ਸੋਨ ਤਮਗ਼ੇ 1951 ਵਿੱਚ ਨਵੀਂ ਦਿੱਲੀ ਅਤੇ 1962 ਵਿੱਚ ਜਕਾਰਤਾ ਏਸ਼ੀਅਨ ਗੇਮਜ਼ ਵਿੱਚ 7-7 ਸੋਨ ਤਮਗ਼ੇ ਜਿੱਤੇ ਸਨ Read More
Health: ਜੇ ਤੁਸੀਂ ਰੋਜ਼ਾਨਾ ਪੀਂਦੇ ਇੱਕ ਪੈੱਗ ਸ਼ਰਾਬ ਤਾਂ ਜਾਣੋ ਸਰੀਰ 'ਤੇ ਕੀ ਪੈਂਦਾ ਅਸਰ! ਸਮਝ ਲਵੋ ਸ਼ਰਾਬ ਦਾ ਵਿਗਿਆਨ
Alcohol Consuming : ਅਕਸਰ ਕਿਹਾ ਜਾਂਦਾ ਹੈ ਕਿ ਘੱਟ ਮਾਤਰਾ ਵਿੱਚ ਸ਼ਰਾਬ ਸਿਹਤ ਲਈ ਚੰਗੀ ਸਾਬਤ ਹੋ ਸਕਦੀ ਹੈ। ਇਸ ਲਈ ਇਹ ਸਵਾਲ ਬਣਿਆ ਰਹਿੰਦਾ ਹੈ ਕਿ ਕੀ ਥੋੜ੍ਹੀ ਮਾਤਰਾ ਵਿੱਚ ਸ਼ਰਾਬ ਪੀਣਾ ਅਸਲ ਵਿੱਚ ਹਾਨੀਕਾਰਕ ਹੈ ਜਾਂ ਫਿਰ ਲਾਭਦਾਇਕ ? Read More
IRCTC: ਸਿੰਗਾਪੁਰ-ਮਲੇਸ਼ੀਆ ਲਈ ਆਕਰਸ਼ਕ ਟੂਰ ਪੈਕੇਜ; ਸਸਤੇ ਰੇਟਾਂ 'ਤੇ ਹੋਟਲ, ਖਾਣਾ, ਵੀਜ਼ਾ ਸਮੇਤ ਕਈ ਫਾਇਦੇ
IRCTC Tour Package of Singapore and Malaysia: ਆਈਆਰਸੀਟੀਸੀ ਦਾ ਇਹ ਟੂਰ ਪੈਕੇਜ ਤੁਹਾਨੂੰ ਏਸ਼ੀਆ ਦੇ ਸਭ ਤੋਂ ਪ੍ਰਸਿੱਧ ਦੇਸ਼ਾਂ ਸਿੰਗਾਪੁਰ ਅਤੇ ਮਲੇਸ਼ੀਆ ਨਾਲ ਸਬੰਧਤ ਮਹੱਤਵਪੂਰਨ ਸਥਾਨਾਂ ਦਾ ਦੌਰਾ ਕਰਨ ਲਈ ਲੈ ਜਾਵੇਗਾ। Read More
ABP Sanjha Top 10, 10 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
10 Oct 2023 06:39 AM (IST)
Check Top 10 ABP Sanjha Morning Headlines, 10 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 10 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
10 Oct 2023 06:39 AM (IST)
- - - - - - - - - Advertisement - - - - - - - - -