ਪੜਚੋਲ ਕਰੋ

ABP Sanjha Top 10, 12 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, 12 March 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 11 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 11 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 11 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 11 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Rajasthan Accident : ਪ੍ਰਾਈਵੇਟ ਸਲੀਪਰ ਕੋਚ ਬੱਸ ਦੀ ਟਰੱਕ ਨਾਲ ਟੱਕਰ, 2 ਦੀ ਮੌਤ, 5 ਜ਼ਖਮੀ

    Rajasthan Accident : ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਭੁਸਾਵਰ ਥਾਣਾ ਖੇਤਰ ਦੇ ਖੇਰਲੀ ਮੋੜ ਨੇੜੇ ਸ਼ੁੱਕਰਵਾਰ ਸਵੇਰੇ ਕਰੀਬ 4.30 ਵਜੇ ਆਗਰਾ ਤੋਂ ਜੈਪੁਰ ਜਾ ਰਹੀ ਇੱਕ ਨਿੱਜੀ ਸਲੀਪਰ ਕੋਚ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਜਿਸ 'ਚ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ Read More

  4. Submarines Deal : ਅਮਰੀਕਾ-ਯੂਕੇ ਦੀ ਡਰੈਗਨ ਨੂੰ ਰੋਕਣ ਦੀ ਤਿਆਰੀ, ਆਸਟ੍ਰੇਲੀਆ ਨੂੰ ਦੇ ਰਹੇ ਹਨ ਖਤਰਨਾਕ ਹਥਿਆਰ

    US Britain Australia Submarines Deal: ਆਸਟ੍ਰੇਲੀਆ ਨੂੰ ਦਿੱਤੀਆਂ ਗਈਆਂ ਪਣਡੁੱਬੀਆਂ ਵਿਚ ਅਮਰੀਕੀ ਤਕਨੀਕ ਤੇ ਬ੍ਰਿਟਿਸ਼ ਡਿਜ਼ਾਈਨ ਹੈ। ਚੀਨ ਇਨ੍ਹਾਂ ਤਿੰਨਾਂ ਦੇਸ਼ਾਂ ਦੀ ਇਸ ਡੀਲ ਦਾ ਵਿਰੋਧ ਕਰ ਰਿਹਾ ਹੈ। Read More

  5. Sidhu Moose Wala: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਿਆ ਗਾਇਕ ਐਲੀ ਮਾਂਗਟ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ

    ਪੰਜਾਬੀ ਗਾਇਕ ਐਲੀ ਮਾਂਗਟ ਨੇ ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਹੈ। ਦੱਸ ਦਈਏ ਕਿ ਬੀਤੇ ਦਿਨ ਗਾਇਕ ਨੇ ਮੁਲਾਕਾਤ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਸੀ Read More

  6. Diljit Dosanjh: ਦਿਲਜੀਤ ਦੋਸਾਂਝ ਦੀ 'ਚਮਕੀਲਾ' ਸਿਨੇਮਾਘਰਾਂ 'ਚ ਨਹੀਂ ਹੋਵੇਗੀ ਰਿਲੀਜ਼, ਇਸ ਓਟੀਟੀ ਪਲੇਟਫਾਰਮ 'ਤੇ ਦੇਖ ਸਕੋਗੇ ਫਿਲਮ

    'ਚਮਕੀਲਾ' ਫਿਲਮ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਨਾ ਹੋ ਕੇ, ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। Read More

  7. RCB-W vs UPW-W, Match Highlights: ਆਰਸੀਬੀ ਮਹਿਲਾ ਟੀਮ ਨੂੰ ਮਿਲੀ ਲਗਾਤਾਰ ਚੌਥੀ ਹਾਰ, UP ਵਾਰੀਅਰਜ਼ ਨੇ 10 ਵਿਕਟਾਂ ਨਾਲ ਇਕਤਰਫਾ ਹਰਾਇਆ

    WPL 2023, RCB-W vs UPW-W: ਮਹਿਲਾ ਪ੍ਰੀਮੀਅਰ ਲੀਗ ਵਿੱਚ ਯੂਪੀ ਵਾਰੀਅਰਜ਼ ਦੀ ਟੀਮ ਨੇ ਆਰਸੀਬੀ ਮਹਿਲਾ ਟੀਮ ਖ਼ਿਲਾਫ਼ ਇੱਕ ਤਰਫਾ 10 ਵਿਕਟਾਂ ਨਾਲ ਜਿੱਤ ਦਰਜ ਕੀਤੀ, ਜਿਸ ਵਿੱਚ ਟੀਮ ਦੀ ਕਪਤਾਨ ਐਲੀਸਾ ਹੀਲੀ ਨੇ ਅਜੇਤੂ 96 ਦੌੜਾਂ ਬਣਾਈਆਂ। Read More

  8. Kohli Test Record: ਵਿਰਾਟ ਕੋਹਲੀ ਨੇ ਅਹਿਮਦਾਬਾਦ ਟੈਸਟ 'ਚ ਬਿਨਾਂ ਬੱਲੇ ਦੇ ਤੀਹਰਾ ਸੈਂਕੜਾ ਪੂਰਾ ਕੀਤਾ

    ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ 'ਚ ਫਾਰਮ ਨਾਲ ਜੂਝ ਰਹੇ ਵਿਰਾਟ ਕੋਹਲੀ ਨੇ ਅਹਿਮਦਾਬਾਦ ਟੈਸਟ ਦੇ ਦੂਜੇ ਦਿਨ ਬਿਨਾਂ ਬੱਲੇਬਾਜ਼ੀ ਦੇ ਅੰਤਰਰਾਸ਼ਟਰੀ ਕ੍ਰਿਕਟ 'ਚ ਖਾਸ ਤੀਹਰਾ ਸੈਂਕੜਾ ਪੂਰਾ ਕੀਤਾ। Read More

  9. ਵਾਇਰਲ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ... ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਸੁਰੱਖਿਅਤ ਰੱਖੋ

    Tips To Protect Your Child From Viral Infection: ਬਦਲਦੇ ਮੌਸਮ 'ਚ ਬੱਚਿਆਂ ਨੂੰ ਇਨਫੈਕਸ਼ਨ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ, ਕਿਉਂਕਿ ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। Read More

  10. Advance Tax Payment: ਇਨਕਮ ਟੈਕਸ ਵਿਭਾਗ ਨੇ ਕੀਤਾ ਅਲਰਟ, 15 ਮਾਰਚ ਤੱਕ ਪੂਰਾ ਕਰੋ ਇਹ ਕੰਮ ਨਹੀਂ ਤਾਂ ਲੱਗੇਗਾ ਜੁਰਮਾਨਾ

    Advance Tax Payment Deadline: ਹਰ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਕਮਾਈ 'ਤੇ ਇਨਕਮ ਟੈਕਸ ਜਮ੍ਹਾ ਕਰੇ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜਨਵਰੀ 2025
ਬੱਚੇ ਨੂੰ ਪਿਆਉਂਦੇ ਬੋਤਲ ਨਾਲ ਦੁੱਧ, ਤਾਂ ਜਾਣ ਲਓ ਇਹ ਕਿੰਨਾ ਖਤਰਨਾਕ, ਲੱਗ ਸਕਦੀਆਂ ਆਹ ਬਿਮਾਰੀਆਂ
ਬੱਚੇ ਨੂੰ ਪਿਆਉਂਦੇ ਬੋਤਲ ਨਾਲ ਦੁੱਧ, ਤਾਂ ਜਾਣ ਲਓ ਇਹ ਕਿੰਨਾ ਖਤਰਨਾਕ, ਲੱਗ ਸਕਦੀਆਂ ਆਹ ਬਿਮਾਰੀਆਂ
ਦਿਨ 'ਚ ਇਸ ਵੇਲੇ ਪੀਣੀ ਸ਼ੁਰੂ ਕਰ ਦਿਓ ਕੌਫੀ, ਦਿਲ ਦੀ ਸਿਹਤ ਰਹੇਗੀ ਤੰਦਰੁਸਤ, ਨਹੀਂ ਲੱਗੇਗੀ ਕੋਈ ਬਿਮਾਰੀ
ਦਿਨ 'ਚ ਇਸ ਵੇਲੇ ਪੀਣੀ ਸ਼ੁਰੂ ਕਰ ਦਿਓ ਕੌਫੀ, ਦਿਲ ਦੀ ਸਿਹਤ ਰਹੇਗੀ ਤੰਦਰੁਸਤ, ਨਹੀਂ ਲੱਗੇਗੀ ਕੋਈ ਬਿਮਾਰੀ
Neeraj Chopra Marriage: ਵਿਆਹ ਦੇ ਬੰਧਨ 'ਚ ਬੱਝੇ ਐਥਲੀਟ ਨੀਰਜ ਚੋਪੜਾ, ਫੋਟੋ ਸਾਂਝੀ ਕਰਕੇ ਲੋਕਾਂ ਨੂੰ ਦਿਖਾਈ ਆਪਣੇ ਜੀਵਨਸਾਥੀ ਦੀ ਝਲਕ
Neeraj Chopra Marriage: ਵਿਆਹ ਦੇ ਬੰਧਨ 'ਚ ਬੱਝੇ ਐਥਲੀਟ ਨੀਰਜ ਚੋਪੜਾ, ਫੋਟੋ ਸਾਂਝੀ ਕਰਕੇ ਲੋਕਾਂ ਨੂੰ ਦਿਖਾਈ ਆਪਣੇ ਜੀਵਨਸਾਥੀ ਦੀ ਝਲਕ
Advertisement
ABP Premium

ਵੀਡੀਓਜ਼

ਕੇਂਦਰੀ ਨੁਮਾਇੰਦੇ ਨਾਲ ਡੱਲੇਵਾਲ ਦੀ ਗੱਲਬਾਤ ਲਾਈਵਡੱਲੇਵਾਲ ਨੇ ਕੇਂਦਰ ਸਰਕਾਰ ਨੂੰ ਦਿਖਾਈ ਕਿਸਾਨਾਂ ਦੀ ਅਸਲ ਤਾਕਤਕਿਸਾਨਾਂ ਨੇ ਸਰਕਾਰ ਦੇ ਲਵਾਏ ਗੋਡੇ, ਕਿਸਾਨਾਂ ਨੂੰ ਭੇਜਿਆ ਪ੍ਰਸਤਾਵKomi Insaf Morcha| ਕੌਮੀ ਇਨਸਾਫ ਮੌਰਚਾ ਵੱਲੋਂ ਵੱਡਾ ਐਲਾਨ | ABP Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜਨਵਰੀ 2025
ਬੱਚੇ ਨੂੰ ਪਿਆਉਂਦੇ ਬੋਤਲ ਨਾਲ ਦੁੱਧ, ਤਾਂ ਜਾਣ ਲਓ ਇਹ ਕਿੰਨਾ ਖਤਰਨਾਕ, ਲੱਗ ਸਕਦੀਆਂ ਆਹ ਬਿਮਾਰੀਆਂ
ਬੱਚੇ ਨੂੰ ਪਿਆਉਂਦੇ ਬੋਤਲ ਨਾਲ ਦੁੱਧ, ਤਾਂ ਜਾਣ ਲਓ ਇਹ ਕਿੰਨਾ ਖਤਰਨਾਕ, ਲੱਗ ਸਕਦੀਆਂ ਆਹ ਬਿਮਾਰੀਆਂ
ਦਿਨ 'ਚ ਇਸ ਵੇਲੇ ਪੀਣੀ ਸ਼ੁਰੂ ਕਰ ਦਿਓ ਕੌਫੀ, ਦਿਲ ਦੀ ਸਿਹਤ ਰਹੇਗੀ ਤੰਦਰੁਸਤ, ਨਹੀਂ ਲੱਗੇਗੀ ਕੋਈ ਬਿਮਾਰੀ
ਦਿਨ 'ਚ ਇਸ ਵੇਲੇ ਪੀਣੀ ਸ਼ੁਰੂ ਕਰ ਦਿਓ ਕੌਫੀ, ਦਿਲ ਦੀ ਸਿਹਤ ਰਹੇਗੀ ਤੰਦਰੁਸਤ, ਨਹੀਂ ਲੱਗੇਗੀ ਕੋਈ ਬਿਮਾਰੀ
Neeraj Chopra Marriage: ਵਿਆਹ ਦੇ ਬੰਧਨ 'ਚ ਬੱਝੇ ਐਥਲੀਟ ਨੀਰਜ ਚੋਪੜਾ, ਫੋਟੋ ਸਾਂਝੀ ਕਰਕੇ ਲੋਕਾਂ ਨੂੰ ਦਿਖਾਈ ਆਪਣੇ ਜੀਵਨਸਾਥੀ ਦੀ ਝਲਕ
Neeraj Chopra Marriage: ਵਿਆਹ ਦੇ ਬੰਧਨ 'ਚ ਬੱਝੇ ਐਥਲੀਟ ਨੀਰਜ ਚੋਪੜਾ, ਫੋਟੋ ਸਾਂਝੀ ਕਰਕੇ ਲੋਕਾਂ ਨੂੰ ਦਿਖਾਈ ਆਪਣੇ ਜੀਵਨਸਾਥੀ ਦੀ ਝਲਕ
Punjab News: CM ਮਾਨ ਨੇ ਔਰਤਾਂ ਨੂੰ ਦਿੱਤੀ ਖੁਸ਼ਖਬਰੀ! ਦੱਸਿਆ ਕਦੋਂ ਤੋਂ ਮਿਲਣਗੇ 1100 ਰੁਪਏ?
Punjab News: CM ਮਾਨ ਨੇ ਔਰਤਾਂ ਨੂੰ ਦਿੱਤੀ ਖੁਸ਼ਖਬਰੀ! ਦੱਸਿਆ ਕਦੋਂ ਤੋਂ ਮਿਲਣਗੇ 1100 ਰੁਪਏ?
Weather Update: ਦਿੱਲੀ-NCR ਅਤੇ UP 'ਚ ਵਧੇਗੀ ਠੰਡ, ਅਗਲੇ 5 ਦਿਨਾਂ ਤੱਕ ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਹੋਵੇਗੀ ਬਾਰਿਸ਼ ਤੇ ਵਧੇਗਾ ਕੋਹਰਾ
Weather Update: ਦਿੱਲੀ-NCR ਅਤੇ UP 'ਚ ਵਧੇਗੀ ਠੰਡ, ਅਗਲੇ 5 ਦਿਨਾਂ ਤੱਕ ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਹੋਵੇਗੀ ਬਾਰਿਸ਼ ਤੇ ਵਧੇਗਾ ਕੋਹਰਾ
Farmer Protest: ਏਕੇ ਵੱਲ ਵਧ ਰਹੀਆਂ ਜਥੇਬੰਦੀਆਂ 'ਚ  ਫੁੱਟ ਪਾਉਣ ਦੀ 'ਕੇਂਦਰੀ ਸਾਜ਼ਿਸ਼' ! ਮੀਟਿੰਗ ਲਈ SKM ਨੂੰ ਨਹੀਂ ਦਿੱਤਾ ਸੱਦਾ, ਸਮਝੋ ਕੀ ਘੜੀ ਰਣਨੀਤੀ ?
Farmer Protest: ਏਕੇ ਵੱਲ ਵਧ ਰਹੀਆਂ ਜਥੇਬੰਦੀਆਂ 'ਚ ਫੁੱਟ ਪਾਉਣ ਦੀ 'ਕੇਂਦਰੀ ਸਾਜ਼ਿਸ਼' ! ਮੀਟਿੰਗ ਲਈ SKM ਨੂੰ ਨਹੀਂ ਦਿੱਤਾ ਸੱਦਾ, ਸਮਝੋ ਕੀ ਘੜੀ ਰਣਨੀਤੀ ?
Kho Kho World Cup: ਭਾਰਤ ਦੀਆਂ ਧੀਆਂ ਨੇ ਵਿਸ਼ਵ ਕੱਪ ਜਿੱਤ ਕੇ ਰਚਿਆ ਇਤਿਹਾਸ, ਫਾਈਨਲ ਮੈਚ 'ਚ ਨੇਪਾਲ ਨੂੰ ਚਟਾਈ ਧੂੜ
Kho Kho World Cup: ਭਾਰਤ ਦੀਆਂ ਧੀਆਂ ਨੇ ਵਿਸ਼ਵ ਕੱਪ ਜਿੱਤ ਕੇ ਰਚਿਆ ਇਤਿਹਾਸ, ਫਾਈਨਲ ਮੈਚ 'ਚ ਨੇਪਾਲ ਨੂੰ ਚਟਾਈ ਧੂੜ
Embed widget