1. ABP Sanjha Top 10, 14 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 14 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 14 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 14 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Kisan Andolan 2.0: ਕਿਸਾਨਾਂ ਤੋਂ ਪਹਿਲਾਂ ਹੀ ਦਿੱਲੀ 'ਸੀਲ'! ਬੈਰੀਕੇਡਿੰਗ ਕਰਕੇ ਕਈ-ਕਈ ਕਿਲੋਮੀਟਰ ਲੰਬੇ ਜਾਮ

    Kisan Andolan : ਪੁਲਿਸ ਦੀ ਚੈਕਿੰਗ ਤੇ ਬੈਰੀਕੇਡਿੰਗ ਦਰਮਿਆਨ ਟਿੱਕਰੀ ਸਰਹੱਦ 'ਤੇ ਵਾਹਨਾਂ ਦੀਆਂ ਦੋ ਕਿਲੋਮੀਟਰ ਤੋਂ ਵੱਧ ਲੰਬੀਆਂ ਕਤਾਰਾਂ ਲੱਗ ਗਈਆਂ। ਸਰਹੱਦੀ ਇਲਾਕਿਆਂ ਦੀ ਨਿਗਰਾਨੀ ਲਈ ਡ੍ਰੋਨ ਤੇ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। Read More

  4. PM Modi in abu dhabi: ਪੀਐਮ ਮੋਦੀ ਨੇ ਅਬੂ ਧਾਬੀ ‘ਚ ਵਿਸ਼ਾਲ ਮੰਦਿਰ ਦਾ ਕੀਤਾ ਉਦਘਾਟਨ, ਪੱਥਰ ‘ਤੇ ਲਿਖਿਆ ‘vasudhaiva kutumbakam’

    PM Modi in abu dhabi: ਪੀਐਮ ਮੋਦੀ ਨੇ ਅਬੂ ਧਾਬੀ ‘ਚ ਵਿਸ਼ਾਲ ਮੰਦਿਰ ਦਾ ਉਦਘਾਟਨ ਕਰਕੇ ਪੱਥਰ ‘ਤੇ ‘vasudhaiva kutumbakam’ ਲਿਖਿਆ ਹੈ। Read More

  5. Valentine Day 2024: ਵੈਲੇਨਟਾਈਨ ਡੇਅ ਨੂੰ ਹੋਰ ਖੂਬਸੂਰਤ ਬਨਾਉਣਗੇ ਇਹ ਰੋਮਾਂਟਿਕ ਪੰਜਾਬੀ ਗਾਣੇ, ਸਾਥੀ ਨਾਲ ਵਧੇਗਾ ਹੋਰ ਪਿਆਰ

    Punjabi Love Song: ਵੈਲੇਨਟਾਈਨ ਡੇਅ ਮੌਕੇ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਪਿਆਰ ਭਰੇ ਪੰਜਾਬੀ ਗਾਣੇ, ਜੋ ਇਸ ਪਿਆਰ ਦੇ ਮੌਸਮ ਨੂੰ ਹੋਰ ਜ਼ਿਆਦਾ ਖੁਸ਼ਨੁਮਾ ਤੇ ਰੋਮਾਂਟਿਕ ਬਣਾਉਣਗੇ। ਆਓ ਦੇਖੋ ਇਹ ਪਿਆਰੇ ਗਾਣੇ: Read More

  6. Deep Sidhu: ਵੈਲੇਨਟਾਈਨ ਡੇਅ 'ਤੇ ਰੀਨਾ ਰਾਏ ਨੇ ਦੀਪ ਸਿੱਧੂ ਨੂੰ ਕੀਤਾ ਯਾਦ, ਦੀਪ ਨਾਲ ਆਖਰੀ ਵੈਲੇਨਟਾਈਨ ਦੀ ਤਸਵੀਰ ਕੀਤੀ ਸ਼ੇਅਰ

    Valentine Day 2024: ਦੀਪ ਸਿੱਧੂ ਦਾ ਦੇਹਾਂਤ 15 ਫਰਵਰੀ 2022 ਨੂੰ ਐਕਸੀਡੈਂਟ 'ਚ ਹੋਇਆ ਸੀ। ਇਸ ਤੋਂ ਪਹਿਲਾਂ 14 ਫਰਵਰੀ ਨੂੰ ਦੀਪ ਤੇ ਰੀਨਾ ਨੇ ਇਕੱਠੇ ਆਪਣਾ ਆਖਰੀ ਵੈਲੇਨਟਾਈਨ ਡੇਅ ਮਨਾਇਆ ਸੀ।  Read More

  7. IND Vs ENG: ਜੋ ਰੂਟ ਦਾ ਬੱਲਾ ਨਹੀਂ ਦਿਖਾ ਰਿਹਾ ਕਮਾਲ, ਸੀਰੀਜ਼ 'ਚ ਹੁਣ ਤੱਕ ਬਣਾਈਆਂ ਹਨ ਮਹਿਜ਼ 52 ਦੌੜਾਂ

    IND Vs ENG: ਜੋ ਰੂਟ ਇੰਗਲੈਂਡ ਦਾ ਸਰਵੋਤਮ ਬੱਲੇਬਾਜ਼ ਹੈ। ਪਰ ਇਸ ਸੀਰੀਜ਼ 'ਚ ਰੂਟ ਦਾ ਬੱਲਾ ਕੰਮ ਨਹੀਂ ਕਰ ਰਿਹਾ ਹੈ। Read More

  8. Ishan Kishan: ਭਾਰਤੀ ਕ੍ਰਿਕੇਟਰ ਈਸ਼ਾਨ ਕਿਸ਼ਨ ਦੀਆਂ ਵਧੀਆਂ ਮੁਸ਼ਕਲਾਂ, ਕਰੋੜਾਂ ਰੁਪਏ ਦਾ ਹੋ ਸਕਦਾ ਨੁਕਸਾਨ, ਜਾਣੋ ਕੀ ਹੈ ਮਾਮਲਾ

    ਈਸ਼ਾਨ ਕਿਸ਼ਨ ਟੀਮ ਇੰਡੀਆ ਤੋਂ ਵਾਕਆਊਟ ਕਰ ਰਹੇ ਹਨ। ਹੁਣ ਈਸ਼ਾਨ ਕਿਸ਼ਨ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। Read More

  9. Happy Slap Day 2024: ਸਲੈਪ ਡੇਅ ਅੱਜ, ਜਾਣੋ ਕਿਉਂ ਮਨਾਇਆ ਜਾਂਦਾ ਇਹ ਦਿਨ, ਇੰਝ ਕਰੋ ਵਿਸ਼

    Happy Slap Day: ਵੈਲੇਨਟਾਈਨ ਡੇਅ ਦੇ ਅਗਲੇ ਦਿਨ ਯਾਨੀ 15 ਫਰਵਰੀ ਨੂੰ ਸਲੈਪ ਡੇ ਮਨਾਇਆ ਜਾਂਦਾ ਹੈ। ਇਹ ਖਾਸ ਤੌਰ 'ਤੇ ਉਨ੍ਹਾਂ ਸਾਥੀਆਂ ਲਈ ਹੈ ਜੋ ਆਪਣੇ ਸਾਥੀਆਂ ਨੂੰ ਧੋਖਾ ਦੇ ਰਹੇ ਹਨ। ਜਾਂ ਜਿਨ੍ਹਾਂ ਦਾ ਹਾਲ ਹੀ ਵਿੱਚ ਬ੍ਰੇਕਅੱਪ ਹੋਇਆ ਹੈ। Read More

  10. UPI Talks Between India-USA: ਜਦਲ ਹੀ ਅਮਰੀਕਾ ਵਿੱਚ ਵੀ ਚੱਲੇਗਾ ਭਾਰਤ ਦਾ UPI ਸਿਸਟਮ? Indo-US Cross Border Payments ਨੂੰ ਲੈ ਕੇ ਆਈ ਵੱਡੀ ਖ਼ਬਰ

    India-USA: ਭਾਰਤ ਦਾ ਯੂਪੀਆਈ ਹਰ ਪਾਸੇ ਡੰਕਾ ਚੱਲ ਰਿਹਾ ਹੈ ਤੇ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। NPCI ਦੀਆਂ ਇਹ ਕੋਸ਼ਿਸ਼ਾਂ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀਆਂ ਹਨ। Read More