1. ABP Sanjha Top 10, 15 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 15 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 15 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 15 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Nicaragua Flight Case: ਫੜੇ ਗਏ ਪੰਜਾਬੀਆਂ ਨੂੰ ਲੈ ਕੇ ਵੱਡਾ ਖੁਲਾਸਾ, ਖਾਲਿਸਤਾਨੀਆਂ ਨਾਲ ਜੁੜੇ ਤਾਰ! ਅੰਮ੍ਰਿਤਪਾਲ ਦਾ ਵੀ ਜ਼ਿਕਰ

    Nicaragua Flight Case: ਬੀਤੇ ਮਹੀਨੇ ਫਰਾਂਸ 'ਚ ਰੋਕੇ ਗਏ 303 ਭਾਰਤੀਆਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਮਨੁੱਖੀ ਤਸਕਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਗੁਜਰਾਤ ਦੀ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਖਾਲਿਸਤਾਨੀ ਕੁਨੈਕਸ਼ਨ ਲੱਭਿਆ ਹੈ। Read More

  4. Boeing Plane Incidence: ਜਾਪਾਨ ‘ਚ 122 ਮੁਸਾਫ਼ਰਾਂ ਦੇ ਬੋਇੰਗ ਜਹਾਜ਼ ਨੂੰ ਲੱਗੀ ਅੱਗ, ਇਦਾਂ ਵਾਪਰਿਆ ਹਾਦਸਾ

    Boeing Plane Incidence In Japan: ਸਥਾਨਕ ਮੀਡੀਆ ਮੁਤਾਬਕ ਇਹ ਜਹਾਜ਼ ਜਾਪਾਨ ਤੋਂ ਦੱਖਣੀ ਕੋਰੀਆ ਜਾ ਰਿਹਾ ਸੀ ਕਿ ਅਚਾਨਕ ਇਕ ਪੰਛੀ ਨਾਲ ਟਕਰਾ ਗਿਆ ਅਤੇ ਇਸ ਦੇ ਇੰਜਣ 'ਚ ਅੱਗ ਲੱਗ ਗਈ। Read More

  5. Hema Malini: ਅਯੁੱਧਿਆ ਰਾਮ ਮੰਦਰ ਦੇ ਉਦਘਾਟਨ 'ਚ ਹੇਮਾ ਮਾਲਿਨੀ ਦੀ ਹੋਵੇਗੀ ਸਪੈਸ਼ਲ ਡਾਂਸ ਪਰਫਾਰਮੈਂਸ, ਰਾਮਾਇਣ 'ਤੇ ਆਧਾਰਤ ਹੋਵੇਗਾ ਡ੍ਰਾਮਾ

    Ayodhya Ram Mandir: ਅਯੁੱਧਿਆ ਵਿੱਚ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ। ਇਸ ਮੌਕੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਾਮਾਇਣ 'ਤੇ ਆਧਾਰਿਤ ਡਾਂਸ ਡਰਾਮਾ ਪੇਸ਼ ਕਰਨ ਜਾ ਰਹੀ ਹੈ। Read More

  6. Sidhu Moose Wala: ਸਿੱਧੂ ਮੂਸੇਵਾਲਾ ਦੇ ਗਾਣੇ 'So High' ਨੇ ਯੂਟਿਊਬ 'ਤੇ 730 ਮਿਲੀਅਨ ਵਿਊਜ਼ ਕੀਤੇ ਪਾਰ, ਸੰਨੀ ਮਾਲਟਨ ਨੇ ਇੰਝ ਕੀਤਾ ਰਿਐਕਟ

    Sidhu Moose Wala So High: ਸਿੱਧੂ ਮੂਸੇਵਾਲਾ ਨੂੰ ਲੈਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਸਿੱਧੂ ਦੇ ਪਹਿਲੇ ਗਾਣੇ 'ਸੋ ਹਾਈ' (So High Sidhu Moose Wala) ਨੇ ਯੂਟਿਊਬ 'ਤੇ 730 ਮਿਲੀਅਨ ਯਾਨਿ 73 ਕਰੋੜ ਵਿਊਜ਼ ਪੂਰੇ ਕੀਤੇ ਹਨ। Read More

  7. Sachin Tendulkar: ਲੈਜੇਂਡਰੀ ਕ੍ਰਿਕੇਟਰ ਸਚਿਨ ਤੇਂਦੁਲਕਰ ਦਾ ਡੀਪਫੇਕ ਵੀਡੀਓ ਵਾਇਰਲ, ਗੇਮਿੰਗ ਐਪ ਦਾ ਪ੍ਰਮੋਸ਼ਨ ਕਰਦਾ ਨਜ਼ਰ ਆਇਆ ਫੇਕ ਸਚਿਨ

    Sachin Tendulkar Deepfake Video: ਇਸ ਵੀਡੀਓ 'ਚ ਗੇਮਿੰਗ ਨਾਲ ਜੁੜੀ ਇਕ ਐਪਲੀਕੇਸ਼ਨ ਨੂੰ ਪ੍ਰਮੋਟ ਕਰਦੇ ਦਿਖਾਇਆ ਗਿਆ ਹੈ। ਇਹ ਐਪਲੀਕੇਸ਼ਨ ਉਪਭੋਗਤਾਵਾਂ ਨੂੰ ਆਸਾਨੀ ਨਾਲ ਪੈਸੇ ਕਮਾਉਣ ਲਈ ਲੁਭਾਉਂਦੀ ਹੈ। Read More

  8. Yuvraj Singh: ਟੀਮ ਇੰਡੀਆ ਆਈਸੀਸੀ ਟੂਰਨਾਮੈਂਟ ਲਗਾਤਾਰ ਕਿਉਂ ਹਾਰ ਰਹੀ ਹੈ? ਯੁਵਰਾਜ ਸਿੰਘ ਨੇ ਦੱਸਿਆ ਜਿੱਤ ਦਾ ਫਾਰਮੂਲਾ

    Indian Cricket Team: ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਖਿਡਾਰੀਆਂ ਨੂੰ ਦਬਾਅ ਝੱਲਣਾ ਸਿੱਖਣਾ ਹੋਵੇਗਾ। ਜੇਕਰ ਖਿਡਾਰੀ ਵੱਡੇ ਟੂਰਨਾਮੈਂਟਾਂ ਦਾ ਦਬਾਅ ਝੱਲਣ 'ਚ ਸਫਲ ਹੋ ਜਾਂਦੇ ਹਨ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ। Read More

  9. ਕੱਚੇ ਪਿਆਜ਼ ਖਾਣ ਹੀ ਨਹੀਂ ਸਗੋਂ ਸਰੀਰ 'ਤੇ ਰਗੜਨ ਨਾਲ ਮਿਲਦੇ ਹੈਰਾਨੀਜਨਕ ਫ਼ਾਇਦੇ

    Beauty Tips: ਕੱਚਾ ਪਿਆਜ਼ ਨਾ ਸਿਰਫ਼ ਤੁਹਾਡੇ ਖਾਣੇ ਦਾ ਸਵਾਦ ਵਧਾਉਂਦਾ ਹੈ, ਸਗੋਂ ਤੁਹਾਡੇ ਖਾਣੇ ਦੇ ਨਾਲ-ਨਾਲ ਇਹ ਖਾਣੇ ਦੇ ਜਾਇਕੇ 'ਚ ਵੀ ਜਾਨ ਪਾਉਂਦਾ ਹੈ। ਕੱਚੇ ਪਿਆਜ਼ ਦਾ ਸੇਵਨ ਕਰਨ ਨਾਲ ਢੇਰ ਸਾਰੇ ਫ਼ਾਇਦੇ ਤਾਂ ਹੁੰਦੇ ਹੀ ਹਨ Read More

  10. Gold Price Today: ਮਕਰ ਸੰਕ੍ਰਾਂਤੀ ਮੌਕੇ ਨਹੀਂ ਵਧੇ ਸੋਨੇ ਦੇ ਭਾਅ, ਜਾਣੋ 22-24 ਕੈਰੇਟ ਗੋਲਡ ਦਾ ਰੇਟ

    Gold Price Today: ਅੱਜ ਭਾਵ ਸੋਮਵਾਰ, 15 ਜਨਵਰੀ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ 22 ਕੈਰੇਟ ਸੋਨੇ ਦੀ ਕੀਮਤ 58,880 ਰੁਪਏ ਪ੍ਰਤੀ 10 ਗ੍ਰਾਮ ਅਤੇ 24 ਕੈਰੇਟ ਸੋਨੇ ਦੀ ਕੀਮਤ 61,820 ਰੁਪਏ ਪ੍ਰਤੀ 10 ਗ੍ਰਾਮ ਹੈ। Read More