ਪੜਚੋਲ ਕਰੋ

ABP Sanjha Top 10, '.22 July 2022.': ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, '.22 July 2022.': ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, '.21 July 2022.': ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, '.21 July 2022.': ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ਕੁੱਤੇ ਨੇ ਬੇਟੇ ਨੂੰ ਵੱਢਿਆ ਤਾਂ ਗੁੱਸੇ 'ਚ ਪਿਤਾ ਨੇ 29 ਕੁੱਤਿਆਂ ਨੂੰ ਮਾਰੀ ਗੋਲੀਆਂ, ਯੂਜ਼ਰਸ ਨੇ ਕਿਹਾ- ਕਿੰਨੀ ਵਹਿਸ਼ੀ ਹਰਕਤ...

    ਕਤਰ 'ਚ 29 ਕੁੱਤਿਆਂ ਦੀ ਹੱਤਿਆ ਤੋਂ ਬਾਅਦ ਇੰਟਰਨੈੱਟ 'ਤੇ ਸਨਸਨੀ ਫੈਲ ਗਈ ਹੈ। ਇੱਕ ਪਿਤਾ ਦੇ ਪੁੱਤਰਾਂ ਨੂੰ ਕੁੱਤੇ ਨੇ ਵੱਢਿਆ ਸੀ, ਪਿਤਾ ਨੇ ਗੁੱਸੇ ਵਿੱਚ ਆ ਕੇ  ਇਹ ਖੌਫਨਾਕ ਕਦਮ ਚੁੱਕਿਆ। ਇਹ ਖੌਫਨਾਕ ਘਟਨਾ ਕਤਰ ਦੇ ਇੱਕ ਸੁਰੱਖਿਅਤ ਸਥਾਨ 'ਤੇ ਵਾਪਰੀ, ਜਿੱਥੇ ਹਮਲਾਵਰਾਂ ਨੇ 29 ਕੁੱਤਿਆਂ ਨੂੰ ਗੋਲੀ ਮਾਰ ਦਿੱਤੀ। ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਇਨ੍ਹਾਂ ਕੁੱਤਿਆਂ ਨੇ ਇੱਕ ਬੱਚੇ ਨੂੰ ਵੱਢ ਲਿਆ ਸੀ। Read More

  3. Presidential Election Result 2022 : Droupadi Murmu ਚੁਣੇ ਗਏ ਦੇਸ਼ ਦੇ 15ਵੇਂ ਰਾਸ਼ਟਰਪਤੀ

    Presidential Election Result 2022 : Droupadi Murmu ਚੁਣੇ ਗਏ ਦੇਸ਼ ਦੇ ਨਵੇਂ ਰਾਸ਼ਟਰਪਤੀ Read More

  4. ਡੇਟ 'ਤੇ ਨਹੀਂ ਪਹੁੰਚਿਆ ਲੜਕਾ, ਲੜਕੀ ਨੇ 8 ਲੱਖ ਰੁਪਏ ਦਾ ਠੋਕਿਆ ਕੇਸ!

    ਮਿਸ਼ੀਗਨ ਦੇ ਕਾਸ਼ੋਂਟਾ ਸ਼ਾਰਟ ਨੇ ਰਿਚਰਡ ਜੌਰਡਨ ਨਾਂਅ ਦੇ ਲੜਕੇ ਖ਼ਿਲਾਫ਼ ਡੇਟ 'ਤੇ ਨਾ ਆਉਣ ਲਈ ਮੁਕੱਦਮਾ ਕੀਤਾ ਹੈ। ਕੁੜੀ ਨੇ ਦੋਸ਼ ਲਾਇਆ ਕਿ ਉਸ ਮੁੰਡੇ ਨੇ ਬਹਾਨਾ ਬਣਾਇਆ ਕਿ ਉਸ ਦੀ ਮਾਂ ਬਜ਼ੁਰਗ ਸੀ ਅਤੇ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। Read More

  5. 'ਕੌਰ ਸਿੰਘ' ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਪੰਜਾਬੀ ਕਲਾਕਾਰ ਕਰਮ ਬਾਠ, ਗੋਡੇ `ਤੇ ਲੱਗੀ ਸੱਟ

    ਫਿਲਮ ਵਿੱਚ ਮੁੱਕੇਬਾਜ਼ ਦੀ ਤਰ੍ਹਾਂ ਦਿਖਣ ਲਈ ਆਪਣੀ ਕਸਰਤ ਦੇ ਰੁਟੀਨ ਬਾਰੇ ਗੱਲ ਕਰਦੇ ਹੋਏ, ਕਰਮ ਨੇ ਕਿਹਾ, "ਮਹਾਨ ਮੁੱਕੇਬਾਜ਼ ਕੌਰ ਸਿੰਘ ਦਾ ਕਿਰਦਾਰ ਨਿਭਾਉਣ ਲਈ ਸ਼ੇਪ 'ਚ ਆਉਣ ਦੀ ਪੂਰੀ ਪ੍ਰਕਿਰਿਆ ਉਸ ਤੋਂ ਵੱਧ ਮੁਸ਼ਕਲ ਸੀ Read More

  6. ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਕ੍ਰੇਜ਼ ਬਰਕਰਾਰ, 100 ਦੇਸ਼ਾਂ `ਚ ਸੁਣੇ ਜਾ ਰਹੇ ਹਨ ਮੂਸੇਵਾਲਾ ਦੇ ਗੀਤ, ਦੇਖੋ ਲਿਸਟ

    ਇਸ ਦੇ ਨਾਲ ਹੀ ਯੂਟਿਊਬ ਮਿਊਜ਼ਿਕ ਗਲੋਬਲ ਚਾਰਟ `ਚ ਸਿੱਧੂ ਮੂਸੇਵਾਲਾ ਦੇ 8 ਗਾਣੇ ਹਾਲੇ ਤੱਕ ਸ਼ਾਮਲ ਹਨ।ਇਨ੍ਹਾਂ ਵਿੱਚ ਮੂਸੇਵਾਲਾ ਦੇ 295, ਲਾਸਟ ਰਾਈਡ, ਲੈਵਲਜ਼, ਸੋ ਹਾਈ ਤੇ ਹੋਰ ਕਈ ਗੀਤ ਸ਼ਾਮਲ ਹਨ।  Read More

  7. ਸਰਜਰੀ ਤੋਂ ਬਾਅਦ NCA `ਚ ਪ੍ਰੈਕਟਿਸ ਕਰ ਰਹੇ ਹਨ KL ਰਾਹੁਲ, ਸ਼ੇਅਰ ਕੀਤਾ ਵੀਡੀਓ

    ਕੇਐਲ ਰਾਹੁਲ (KL Rahul) ਹਾਲ ਹੀ ਵਿੱਚ ਆਪਣੀ ਸਰਜਰੀ ਲਈ ਜਰਮਨੀ ਗਏ ਸਨ, ਜਿੱਥੇ ਉਨ੍ਹਾਂ ਦੀ ਸਫਲ ਸਰਜਰੀ ਹੋਈ ਸੀ। ਹੁਣ ਉਹ ਐਨਸੀਏ, ਬੰਗਲੌਰ ਵਿੱਚ ਆਪਣੀ ਫਿਟਨੈਸ 'ਤੇ ਕੰਮ ਕਰ ਰਿਹਾ ਹੈ। Read More

  8. IND Vs WI Preview: ਵੈਸਟ ਇੰਡੀਜ਼ ਸਾਹਮਣੇ ਬੇਹੱਦ ਮਜ਼ਬੂਤ ਹੈ ਟੀਮ ਇੰਡੀਆ, ਧਵਨ ਜਿੱਤ ਨਾਲ ਕਰ ਸਕਦੇ ਹਨ ਆਗ਼ਾਜ਼

    ਵੈਸਟਇੰਡੀਜ਼ ਦੀ ਮਾੜੀ ਬੱਲੇਬਾਜ਼ੀ ਲਾਈਨਅੱਪ ਨੂੰ ਦੇਖਦੇ ਹੋਏ ਭਾਰਤ ਕੋਲ ਆਪਣੇ ਗੇਂਦਬਾਜ਼ੀ ਹਮਲੇ 'ਚ ਕਈ ਵਿਕਲਪ ਹਨ। ਵਨਡੇ 'ਚ ਉਪ-ਕਪਤਾਨ ਰਵਿੰਦਰ ਜਡੇਜਾ ਦੇ ਸਪਿਨ ਵਿਭਾਗ 'ਚ ਲੈੱਗ ਸਪਿਨਰ ਯੁਜਵੇਂਦਰ ਚਾਹਲ ਨਾਲ ਟੀਮ ਬਣਾਉਣ ਦੀ ਸੰਭਾਵਨਾ ਹੈ। Read More

  9. Plant Based Meat : ਕੀ ਹੁੰਦਾ ਹੈ ਪਲਾਂਟ ਬੇਸਡ ਮੀਟ ? ਕਿਉਂ ਸ਼ਾਕਾਹਾਰੀ ਸੈਲੀਬ੍ਰਿਟੀਜ਼ ਵੀ ਇਸ ਨੂੰ ਆਪਣੀ ਡਾਈਟ 'ਚ ਕਰ ਰਹੇ ਸ਼ਾਮਲ

    ਸਾਵਣ ਦੇ ਮਹੀਨੇ, ਤੁਸੀਂ ਵੀ ਚਿਕਨ ਬਟਰ ਮਸਾਲਾ ਖਾਣ ਤੋਂ ਖੁੰਝ ਨਹੀਂ ਰਹੇ ਹੋ! ਇਨ੍ਹੀਂ ਦਿਨੀਂ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਬਹੁਤ ਸਾਰੇ ਰਵਾਇਤੀ ਭਾਰਤੀ ਪਰਿਵਾਰਾਂ ਵਿੱਚ ਸ਼ਾਇਦ ਮਾਸਾਹਾਰੀ ਖਾਣ-ਪੀਣ 'ਤੇ ਪਾਬੰਦੀ ਹੈ। Read More

  10. Post Office: ਹਰ ਰੋਜ਼ 333 ਰੁਪਏ ਦੀ ਬਚਤ ਤੁਹਾਨੂੰ ਦੇਵੇਗੀ 16 ਲੱਖ, ਇਸ ਤਰ੍ਹਾਂ ਕਰੋ ਇਸ ਸਕੀਮ 'ਚ ਨਿਵੇਸ਼

    ਤੁਹਾਨੂੰ RD ਸਕੀਮ ਵਿੱਚ ਹਰ ਮਹੀਨੇ ਨਿਵੇਸ਼ ਕਰਨਾ ਹੋਵੇਗਾ। ਤੁਸੀਂ 10 ਸਾਲਾਂ ਵਿੱਚ 10,000 ਰੁਪਏ ਪ੍ਰਤੀ ਮਹੀਨਾ ਭਾਵ 333 ਰੁਪਏ ਪ੍ਰਤੀ ਦਿਨ ਦੇ ਨਿਵੇਸ਼ ਨਾਲ ਇੱਕ ਵਿਸ਼ਾਲ ਫੰਡ ਬਣਾ ਸਕਦੇ ਹੋ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
Punjab News: ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
Punjab News: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲੀਆਂ ਗੋ*ਲੀਆਂ, ਗੈਂਗਸਟਰ ਦੇ ਪੱਟ 'ਚ ਲੱਗੀ ਗੋ*ਲੀ, ਲੋਕਾਂ 'ਚ ਦਹਿਸ਼ਤ...
ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲੀਆਂ ਗੋ*ਲੀਆਂ, ਗੈਂਗਸਟਰ ਦੇ ਪੱਟ 'ਚ ਲੱਗੀ ਗੋ*ਲੀ, ਲੋਕਾਂ 'ਚ ਦਹਿਸ਼ਤ...
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
Advertisement
ABP Premium

ਵੀਡੀਓਜ਼

Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky MittalFarmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆBJP ਨੂੰ Aman Arora ਦਾ ਵੱਡਾ ਚੈਂਲੇਂਜ! ਡਰਾਮੇਬਾਜ਼ੀ ਛੱਡ ਕੇ ਕਰੋ.... |Ravneet Bittu |AAP Punjabਕੇਂਦਰ ਵੱਲ ਕੂਚ, ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
Punjab News: ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
Punjab News: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲੀਆਂ ਗੋ*ਲੀਆਂ, ਗੈਂਗਸਟਰ ਦੇ ਪੱਟ 'ਚ ਲੱਗੀ ਗੋ*ਲੀ, ਲੋਕਾਂ 'ਚ ਦਹਿਸ਼ਤ...
ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲੀਆਂ ਗੋ*ਲੀਆਂ, ਗੈਂਗਸਟਰ ਦੇ ਪੱਟ 'ਚ ਲੱਗੀ ਗੋ*ਲੀ, ਲੋਕਾਂ 'ਚ ਦਹਿਸ਼ਤ...
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
Kulhad Pizza Couple Divorce: ਕੀ ਸੱਚਮੁੱਚ ਤਲਾਕ ਲੈਣ ਜਾ ਰਿਹਾ ਕੁੱਲ੍ਹੜ ਪੀਜ਼ਾ ਕਪਲ ? ਯੂਜ਼ਰ ਕਮੈਂਟ ਕਰ ਬੋਲੇ- 'ਮਤਲਬ ਤਲਾਕ ਕੰਫਰਮ...'
ਕੀ ਸੱਚਮੁੱਚ ਤਲਾਕ ਲੈਣ ਜਾ ਰਿਹਾ ਕੁੱਲ੍ਹੜ ਪੀਜ਼ਾ ਕਪਲ ? ਯੂਜ਼ਰ ਕਮੈਂਟ ਕਰ ਬੋਲੇ- 'ਮਤਲਬ ਤਲਾਕ ਕੰਫਰਮ...'
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
Embed widget