1. ABP Sanjha Top 10, 21 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 21 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 21 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 21 November 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਠੰਢ ਵਧਦਿਆਂ ਹੀ PLA ਦੀ ਲੱਦਾਖ ਵਿੱਚ ਵਧੀ ਹਲਚਲ, ਚੀਨ ਦੀ ਹਰ ਹਰਕਤ 'ਤੇ ਭਾਰਤ ਦੀ ਬਾਜ਼ ਨਜ਼ਰ

    ਭਾਰਤ ਨੇ ਪੈਂਗੌਂਗ ਝੀਲ ਵਿੱਚ ਨਵੇਂ ਲੈਂਡਿੰਗ ਕਰਾਫਟ ਅਤੇ ਗਸ਼ਤੀ ਕਿਸ਼ਤੀਆਂ ਵੀ ਤਾਇਨਾਤ ਕੀਤੀਆਂ ਹਨ। 135 ਕਿਲੋਮੀਟਰ ਲੰਬੀ ਪੈਂਗੌਂਗ ਝੀਲ, ਜਿਸਦਾ ਵੱਡਾ ਹਿੱਸਾ ਤਿੱਬਤ ਵਿੱਚ ਹੈ, ਦੁਨੀਆ ਦੀ ਸਭ ਤੋਂ ਉੱਚੀ ਖਾਰੇ ਪਾਣੀ ਦੀ ਝੀਲ ਹੈ। Read More

  4. Pakistan Army: ਕੌਣ ਹੋਵੇਗਾ ਪਾਕਿਸਤਾਨ ਫ਼ੌਜ ਦਾ ਮੁਖੀ ? ਰੱਖਿਆ ਮੰਤਰਾਲੇ ਨੇ ਸਰਕਾਰ ਨੂੰ ਇਨ੍ਹਾਂ ਪੰਜ ਨਾਵਾਂ ਦੀ ਕੀਤੀ ਸਿਫ਼ਾਰਸ਼

    ਪਾਕਿਸਤਾਨ ਦੇ ਰੱਖਿਆ ਮੰਤਰਾਲੇ ਨੇ ਅਗਲੇ ਫੌਜ ਮੁਖੀ ਲਈ ਸੋਮਵਾਰ ਨੂੰ ਪੰਜ ਫੌਜ ਮੁਖੀਆਂ ਦੀ ਸੂਚੀ ਪਾਕਿਸਤਾਨ ਦੇ ਪੀਐਮਓ ਨੂੰ ਭੇਜੀ ਹੈ। ਮੌਜੂਦਾ ਸੈਨਾ ਮੁਖੀ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। Read More

  5. ਭੂਸ਼ਣ ਕੁਮਾਰ ਦੇ ਨਾਂ ‘ਤੇ ਸ਼ਰਾਰਤੀ ਅਨਸਰਾਂ ਨੇ ਬਾਲੀਵੁੱਡ ਕਲਾਕਾਰਾਂ ਨੂੰ ਭੇਜੇ ਇਤਰਾਜ਼ਯੋਗ ਮੈਸੇਜ, ਟੀ-ਸੀਰੀਜ਼ ਨੇ ਦਰਜ ਕਰਵਾਈ FIR

    T-Series Files Complaint: ਕੰਪਨੀ ਨੇ T-Series ਦੇ ਮਾਲਕ ਭੂਸ਼ਣ ਕੁਮਾਰ ਦੇ ਨਾਮ 'ਤੇ ਚੱਲ ਰਹੀ ਧੋਖਾਧੜੀ ਦੇ ਖਿਲਾਫ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। Read More

  6. Nora Fatehi: ਨੋਰਾ ਫਤਿਹੀ ਦੀ ਕੋ-ਸਟਾਰ ਨਾਲ ਹੋਈ ਸੀ ਜ਼ਬਰਦਸਤ ਹੱਥੋਪਾਈ, ਦੋਵਾਂ ਨੇ ਇੱਕ ਦੂਜੇ ਨੂੰ ਲਾਏ ਸੀ ਥੱਪੜ

    The Kapil Sharma Show: ਸੈੱਟ 'ਤੇ ਝਗੜੇ ਬਾਰੇ ਪੁੱਛੇ ਜਾਣ 'ਤੇ ਨੋਰਾ ਨੇ ਕਿਹਾ ਕਿ ਜਦੋਂ ਉਹ ਆਪਣੀ ਪਹਿਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਹ ਬਹੁਤ ਹੀ ਬੁਰਾ ਅਨੁਭਵ ਸੀ ਅਤੇ ਉਸ ਦਾ ਆਪਣੇ ਸਹਿ-ਅਦਾਕਾਰ ਨਾਲ ਝਗੜਾ ਹੋਇਆ ਸੀ। Read More

  7. FIFA WC 2022: ਲਿਓਨੇਲ ਮੇਸੀ ਤੇ ਕ੍ਰਿਸਟੀਆਨੋ ਰੋਨਾਲਡੋ ਨੂੰ ਇਕੱਠੇ ਦੇਖ ਕੇ ਹੈਰਾਨ ਰਹਿ ਗਏ ਵਿਰਾਟ ਕੋਹਲੀ, ਦਿੱਤੀ ਇਹ ਖਾਸ ਪ੍ਰਤੀਕਿਰਿਆ

    Messi and Ronaldo: ਲਿਓਨੇਲ ਮੇਸੀ ਤੇ ਕ੍ਰਿਸਟੀਆਨੋ ਰੋਨਾਲਡੋ ਦੀ ਇਕੱਠੇ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੁਣ ਵਿਰਾਟ ਕੋਹਲੀ ਨੇ ਵੀ ਇਸ ਫੋਟੋ 'ਤੇ ਖਾਸ ਪ੍ਰਤੀਕਿਰਿਆ ਦਿੱਤੀ ਹੈ। Read More

  8. FIFA WC 2022: ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲੀ ਫੀਫਾ ਦੀਵਾਨਗੀ , 17 ਲੋਕਾਂ ਨੇ ਮਿਲ ਕੇ ਖਰੀਦਿਆ 23 ਲੱਖ ਦਾ ਘਰ, ਜਾਣੋ ਵਜ੍ਹਾ

    FIFA WC: ਫੀਫਾ ਵਿਸ਼ਵ ਕੱਪ 2022 20 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ। ਫੀਫਾ ਵਿਸ਼ਵ ਕੱਪ ਦਾ ਕ੍ਰੇਜ਼ ਅਜਿਹਾ ਹੈ ਕਿ 17 ਲੋਕਾਂ ਨੇ ਮਿਲ ਕੇ 23 ਲੱਖ ਰੁਪਏ ਦਾ ਘਰ ਖਰੀਦਿਆ ਹੈ। Read More

  9. Scoth Whisky : ਮਹਿੰਗੀ ਸ਼ਰਾਬ ਨੂੰ ਸਕਾਚ ਕਿਉਂ ਕਿਹਾ ਜਾਂਦਾ ਹੈ? ਇਸ ਜਗ੍ਹਾ ਕਾਰਨ ਪਿਆ ਇਹ ਨਾਮ

    ਜਿਹੜੇ ਲੋਕ ਸ਼ਰਾਬ ਪੀਂਦੇ ਹਨ, ਉਹ ਅਕਸਰ ਜਦੋਂ ਸ਼ਰਾਬ ਪੀਣ ਦੀ ਗੱਲ ਆਉਂਦੀ ਹੈ ਤਾਂ ਉਹ ਸਕਾਚ ਪੀਣ ਦੀ ਇੱਛਾ ਪ੍ਰਗਟ ਕਰਦੇ ਹਨ। ਵੈਸੇ, ਸਕਾਚ ਦੀ ਕੀਮਤ ਵੀ ਆਮ ਸ਼ਰਾਬ ਨਾਲੋਂ ਥੋੜ੍ਹੀ ਜ਼ਿਆਦਾ ਹੁੰਦੀ ਹੈ ਅਤੇ ਲੋਕ ਇਸ ਦੇ ਸਵਾਦ ਆਦਿ ਲਈ ਵੀ ਇਸ ਨੂੰ Read More

  10. Airtel Hikes Prepaid Tariff: ਏਅਰਟੈੱਲ ਨੇ ਮੋਬਾਈਲ ਟੈਰਿਫ ਕੀਤਾ ਮਹਿੰਗਾ! 28 ਦਿਨਾਂ ਦਾ ਰੀਚਾਰਜ ਪਲਾਨ 57% ਹੋਇਆ ਮਹਿੰਗਾ

    Airtel Hikes Prepaid Tariff: ਕੰਪਨੀ ਨੇ 28 ਦਿਨਾਂ ਲਈ 99 ਰੁਪਏ ਦੇ ਰੀਚਾਰਜ ਪਲਾਨ ਨੂੰ 57 ਫੀਸਦੀ ਮਹਿੰਗਾ ਕਰ ਦਿੱਤਾ ਹੈ। Read More