ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ABP Sanjha Top 10, '.24 July 2022.': ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, '.24 July 2022.': ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, '.23 July 2022.': ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, '.23 July 2022.': ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, '.23 July 2022.': ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, '.23 July 2022.': ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. SSC Scam: ਪਾਰਥ ਚੈਟਰਜੀ ਦੀ ਗ੍ਰਿਫਤਾਰੀ ਮਗਰੋਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਦੋ ਦਿਨ ਦੇ ED ਰਿਮਾਂਡ 'ਤੇ ਭੇਜਿਆ

    ਪਾਰਥ ਚੈਟਰਜੀ ਦੇ ਵਕੀਲ ਸੋਮਨਾਥ ਮੁਖਰਜੀ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਦੀ ਸਿਹਤ ਠੀਕ ਨਹੀਂ ਹੈ। ਉਸ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੈ। ਅਸੀਂ ਮੰਗ ਕੀਤੀ ਕਿ ਜੇਕਰ ਈਡੀ ਦੀ ਹਿਰਾਸਤ ਦਿੱਤੀ ਜਾਵੇ । Read More

  4. Pakistan Politics : ਇਮਰਾਨ ਖਾਨ ਦਾ ਸਰਕਾਰ 'ਤੇ ਹਮਲਾ-'ਪਾਕਿਸਤਾਨ ਦੀ ਸਥਿਤੀ ਜਲਦੀ ਹੀ ਸ਼੍ਰੀਲੰਕਾ ਵਰਗੀ ਹੋ ਜਾਵੇਗੀ'

    ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਆਸਿਫ ਅਲੀ ਜ਼ਰਦਾਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਫੀਆ ਕਿਹਾ ਹੈ। Read More

  5. Allu Arjun ਦੀ 'ਪੁਸ਼ਪਾ 2' ਦਾ ਬਜਟ ਇਸ ਵਾਰ ਹੋਵੇਗਾ ਹੈਰਾਨੀਜਨਕ, ਰਿਲੀਜ਼ ਡੇਟ ਨੂੰ ਲੈ ਕੇ ਵੀ ਮਿਲਿਆ ਇਹ ਵੱਡਾ ਅਪਡੇਟ

    ਫਿਲਮ ਦਾ ਬਜਟ 500 ਕਰੋੜ ਦੱਸਿਆ ਜਾ ਰਿਹਾ ਹੈ। ਜ਼ਾਹਿਰ ਹੈ ਕਿ ਜੇਕਰ ਫਿਲਮ ਨੂੰ ਵੱਡੇ ਪੈਮਾਨੇ 'ਤੇ ਬਣਾਉਣਾ ਪਿਆ ਤਾਂ ਬਜਟ 'ਤੇ ਬੇਹਿਸਾਬ ਪੈਸਾ ਵਹਿ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਪਹਿਲਾਂ 'ਪੁਸ਼ਪਾ 2' ਦਾ ਬਜਟ 350 ਕਰੋੜ ਦੱਸਿਆ.... Read More

  6. 68ਵੇਂ ਨੈਸ਼ਨਲ ਐਵਾਰਡ `ਚ ਇੱਕ ਵੀ ਪੰਜਾਬੀ ਫ਼ਿਲਮ ਨਹੀਂ ਹੋਈ ਨਾਮਜ਼ਦ, ਐਮੀ ਵਿਰਕ ਨੇ ਚੁੱਕਿਆ ਸਵਾਲ

    ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ`ਤੇ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਸਵਾਲ ਚੁੱਕਿਆ ਕਿ ਆਖ਼ਰ ਕਿਉਂ ਨੈਸ਼ਨਲ ਐਵਾਰਡਜ਼ `ਚ ਇੱਕ ਵੀ ਪੰਜਾਬੀ ਫ਼ਿਲਮ ਨੂੰ ਨਾਮਜ਼ਦ ਕਿਉਂ ਨਹੀਂ ਕੀਤਾ ਗਿਆ? ਇਸ `ਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੀ ਰਾਏ ਮੰਗੀ Read More

  7. Commonwealth Games 2022 'ਚ ਡੈਬਿਊ 'ਤੇ ਹਰਮਨਪ੍ਰੀਤ ਕੌਰ ਨੇ ਦਿੱਤੀ ਪ੍ਰਤੀਕਿਰਿਆ, Team India ਨੂੰ ਲੈ ਕੇ ਕਹੀ ਵੱਡੀ ਗੱਲ

    ਹਰਮਨਪ੍ਰੀਤ ਇਸ ਤੋਂ ਪਹਿਲਾਂ ਵੀ ਵਿਸ਼ਵ ਕੱਪ ਖੇਡ ਚੁੱਕੀ ਹੈ ਅਤੇ ਉਹ ਇਸ ਤਰ੍ਹਾਂ ਦੇ ਤਜ਼ਰਬੇ ਲਈ ਤਿਆਰ ਹੈ। ਉਸ ਨੇ ਕਿਹਾ ਕਿ ਹੁਣ ਇਸ ਮੁਕਾਬਲੇ 'ਚ ਸਿਰਫ ਕ੍ਰਿਕਟ ਹੀ ਨਹੀਂ ਸਗੋਂ ਹੋਰ (ਮੁਕਾਬਲੇ ਦੀਆਂ) ਟੀਮਾਂ 'ਤੇ ਵੀ ਚਰਚਾ ਹੋਵੇਗੀ Read More

  8. ਸ਼ਾਮਰਾਹ ਬਰੂਕਸ ਦਾ ਕੈਚ ਫੜਨ ਤੋਂ ਬਾਅਦ ਅਈਅਰ ਨੇ ਕੀਤਾ ਡਾਂਸ, ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ

    ਸ਼ਾਮਰਾਹ ਬਰੂਕਸ ਠਾਕੁਰ ਦੀ ਹੌਲੀ ਗੇਂਦ 'ਤੇ ਪੁਲ ਸ਼ਾਟ ਖੇਡਣਾ ਚਾਹੁੰਦਾ ਸੀ, ਪਰ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਕੈਚ ਫੜ ਲਿਆ। ਇਸ ਤੋਂ ਬਾਅਦ ਉਹ ਗਰਾਊਂਡ ਚ ਹੀ ਨੱਚਣ ਲੱਗ ਪਏ। ਇਹ ਵੀਡੀਓ ਸੋਸ਼ਲ ਮੀਡੀਆ `ਤੇ ਕਾਫ਼ੀ ਵਾਇਰਲ ਹੋ ਗਿਆ Read More

  9. Unique Paratha Recipe : ਘੱਟ ਮਿਹਨਤ 'ਚ ਲੁੱਟਣਾ ਚਾਹੁੰਦੇ ਹੋ ਵਾਹ-ਵਾਹ, ਤਾਂ ਬਣਾਓ ਤਰਲ ਆਟੇ ਦਾ ਇਹ ਪਰਾਂਠਾ, ਆਮ ਪਰਾਂਠੇ ਤੋਂ ਹੈ ਬਿਲਕੁਲ ਅਲੱਗ

    ਅੱਜ ਅਸੀਂ ਤੁਹਾਡੇ ਲਈ ਇੱਕ ਸਧਾਰਨ ਪਰਾਂਠੇ ਦੀ ਰੈਸਿਪੀ ਲੈ ਕੇ ਆਏ ਹਾਂ ਜੋ ਘੱਟ ਮਿਹਨਤ ਨਾਲ ਪ੍ਰਸ਼ੰਸਾ ਜਿੱਤਣਾ ਚਾਹੁੰਦੇ ਹਨ। ਜਿਸ ਨੂੰ ਬਣਾਉਣਾ ਬਹੁਤ ਆਸਾਨ ਹੈ। Read More

  10. ਹੁਣ ਸਸਤਾ ਹੋ ਸਕਦੈ ਪਿਆਜ਼, ਬਫਰ ਸਟਾਕ ਤੋਂ ਹੋਵੇਗੀ ਸਪਲਾਈ, ਇਹ ਹੈ ਤਿਆਰੀ

    ਕੇਂਦਰ ਸਰਕਾਰ ਨੇ ਪਿਆਜ਼ ਦੀਆਂ ਕੀਮਤਾਂ 'ਤੇ ਲਗਾਮ ਲਾਉਣ ਲਈ ਰਿਕਾਰਡ ਬਫਰ ਸਟਾਕ ਬਣਾਇਆ ਹੈ। ਸਰਕਾਰ ਨੇ 2.50 ਲੱਖ ਟਨ ਪਿਆਜ਼ ਦਾ ਬਫਰ ਸਟਾਕ ਤਿਆਰ ਕੀਤਾ ਹੈ, ਜੋ ਹੁਣ ਤੱਕ ਦਾ ਸਭ ਤੋਂ ਵੱਧ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: MP ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ‘ਚ ਪਾਈ ਪਟੀਸ਼ਨ, ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ ਦੀ ਕੀਤੀ ਮੰਗ
Punjab News: MP ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ‘ਚ ਪਾਈ ਪਟੀਸ਼ਨ, ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ ਦੀ ਕੀਤੀ ਮੰਗ
Punjab News: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਗਿਆਨੀ ਹਰਪ੍ਰੀਤ ਸਿੰਘ ਨੇ ਖੋਲ੍ਹਿਆ ਰਾਜ
Punjab News: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਗਿਆਨੀ ਹਰਪ੍ਰੀਤ ਸਿੰਘ ਨੇ ਖੋਲ੍ਹਿਆ ਰਾਜ
Gold Rate: ਟ੍ਰੰਪ ਦੇ ਡਰ ਨਾਲ ਮਹਿੰਗਾ ਹੋਇਆ ਸੋਨਾ, ਹੁਣ 10 ਗ੍ਰਾਮ 24 ਕੈਰਟ ਗੋਲਡ ਲਈ ਦੇਣੀ ਪਵੇਗੀ ਇੰਨੀ ਕੀਮਤ
Gold Rate: ਟ੍ਰੰਪ ਦੇ ਡਰ ਨਾਲ ਮਹਿੰਗਾ ਹੋਇਆ ਸੋਨਾ, ਹੁਣ 10 ਗ੍ਰਾਮ 24 ਕੈਰਟ ਗੋਲਡ ਲਈ ਦੇਣੀ ਪਵੇਗੀ ਇੰਨੀ ਕੀਮਤ
Surya Grahan 2025: ਮਾਰਚ 'ਚ ਲੱਗੇਗਾ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ, ਕੀ ਇਹ ਵੇਖਣਾ ਹੋਏਗਾ ਸ਼ੁਭ ? ਜ਼ਰੂਰ ਜਾਣ ਲਓ...
ਮਾਰਚ 'ਚ ਲੱਗੇਗਾ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ, ਕੀ ਇਹ ਵੇਖਣਾ ਹੋਏਗਾ ਸ਼ੁਭ ? ਜ਼ਰੂਰ ਜਾਣ ਲਓ...
Advertisement
ABP Premium

ਵੀਡੀਓਜ਼

SGPC ਪ੍ਰਧਾਨ Harjinder Singh Dhami ਦੇ ਅਸਤੀਫ਼ੇ ਦਾ ਵੱਡਾ ਕਾਰਨ? Gurpartap Wadal ਦਾ ਵੱਡਾ ਖ਼ੁਲਾਸਾ!ਪਟਿਆਲਾ ਚ ਹੋਈ 7 ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਕਿਰਪਾਲ ਸਿੰਘ ਬੰਡੂਗਰ ਨੇ ਦਿੱਤਾ ਅਸਤੀਫਾSri Akal Takhat Sahib| ਨਵੇਂ ਅਕਾਲੀ ਦਲ ਦੀ ਭਰਤੀ ਲਈ 7 ਮੈਂਬਰੀ ਕਮੇਟੀ ਦਾ ਵੱਡਾ ਫੈਸਲਾ|abp sanjha|Akali Dal|Sri Akal Takhat Sahib|7 ਮੈਂਬਰੀ ਕਮੇਟੀ ਤੋਂ ਇੱਕ ਹੋਰ ਅਸਤੀਫਾ,ਹੁਣ ਅੱਗੇ ਕੀ ? |Resign Kirpal Singh

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: MP ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ‘ਚ ਪਾਈ ਪਟੀਸ਼ਨ, ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ ਦੀ ਕੀਤੀ ਮੰਗ
Punjab News: MP ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ‘ਚ ਪਾਈ ਪਟੀਸ਼ਨ, ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ ਦੀ ਕੀਤੀ ਮੰਗ
Punjab News: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਗਿਆਨੀ ਹਰਪ੍ਰੀਤ ਸਿੰਘ ਨੇ ਖੋਲ੍ਹਿਆ ਰਾਜ
Punjab News: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਗਿਆਨੀ ਹਰਪ੍ਰੀਤ ਸਿੰਘ ਨੇ ਖੋਲ੍ਹਿਆ ਰਾਜ
Gold Rate: ਟ੍ਰੰਪ ਦੇ ਡਰ ਨਾਲ ਮਹਿੰਗਾ ਹੋਇਆ ਸੋਨਾ, ਹੁਣ 10 ਗ੍ਰਾਮ 24 ਕੈਰਟ ਗੋਲਡ ਲਈ ਦੇਣੀ ਪਵੇਗੀ ਇੰਨੀ ਕੀਮਤ
Gold Rate: ਟ੍ਰੰਪ ਦੇ ਡਰ ਨਾਲ ਮਹਿੰਗਾ ਹੋਇਆ ਸੋਨਾ, ਹੁਣ 10 ਗ੍ਰਾਮ 24 ਕੈਰਟ ਗੋਲਡ ਲਈ ਦੇਣੀ ਪਵੇਗੀ ਇੰਨੀ ਕੀਮਤ
Surya Grahan 2025: ਮਾਰਚ 'ਚ ਲੱਗੇਗਾ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ, ਕੀ ਇਹ ਵੇਖਣਾ ਹੋਏਗਾ ਸ਼ੁਭ ? ਜ਼ਰੂਰ ਜਾਣ ਲਓ...
ਮਾਰਚ 'ਚ ਲੱਗੇਗਾ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ, ਕੀ ਇਹ ਵੇਖਣਾ ਹੋਏਗਾ ਸ਼ੁਭ ? ਜ਼ਰੂਰ ਜਾਣ ਲਓ...
School Holiday: ਸਕੂਲਾਂ 'ਚ 20 ਫਰਵਰੀ ਤੱਕ ਛੁੱਟੀਆਂ ਦਾ ਐਲਾਨ, ਜਾਣੋ ਕਿਉਂ ਰਹਿਣਗੇ ਬੰਦ?
School Holiday: ਸਕੂਲਾਂ 'ਚ 20 ਫਰਵਰੀ ਤੱਕ ਛੁੱਟੀਆਂ ਦਾ ਐਲਾਨ, ਜਾਣੋ ਕਿਉਂ ਰਹਿਣਗੇ ਬੰਦ?
ਪਟਿਆਲਾ ਚ ਹੋਈ 7 ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਕਿਰਪਾਲ ਸਿੰਘ ਬੰਡੂਗਰ ਨੇ ਦਿੱਤਾ ਅਸਤੀਫਾ
ਪਟਿਆਲਾ ਚ ਹੋਈ 7 ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਕਿਰਪਾਲ ਸਿੰਘ ਬੰਡੂਗਰ ਨੇ ਦਿੱਤਾ ਅਸਤੀਫਾ
Punjab News: ਪੰਜਾਬੀ ਹੋ ਜਾਣ ਸਾਵਧਾਨ! ਵਿਗੀਆਨੀਆਂ ਨੂੰ ਜੀਨਾਂ 'ਚ ਮਿਲੀ ਅਜਿਹੀ ਸ਼ੈਅ ਜੋ ਹੋਸ਼ ਉਡਾ ਦੇਵੇਗੀ
Punjab News: ਪੰਜਾਬੀ ਹੋ ਜਾਣ ਸਾਵਧਾਨ! ਵਿਗੀਆਨੀਆਂ ਨੂੰ ਜੀਨਾਂ 'ਚ ਮਿਲੀ ਅਜਿਹੀ ਸ਼ੈਅ ਜੋ ਹੋਸ਼ ਉਡਾ ਦੇਵੇਗੀ
Kisan Loan: ਹੁਣ ਆੜ੍ਹਤੀਆਂ ਕੋਲ ਮੋਟੀ ਵਿਆਜ ਭਰਨ ਦੀ ਨਹੀਂ ਲੋੜ ! ਸਰਕਾਰੀ ਸਕੀਮ KCC ਦਾ ਉਠਾਓ ਲਾਭ
Kisan Loan: ਹੁਣ ਆੜ੍ਹਤੀਆਂ ਕੋਲ ਮੋਟੀ ਵਿਆਜ ਭਰਨ ਦੀ ਨਹੀਂ ਲੋੜ ! ਸਰਕਾਰੀ ਸਕੀਮ KCC ਦਾ ਉਠਾਓ ਲਾਭ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.