ਪੜਚੋਲ ਕਰੋ

ABP Sanjha Top 10, 27 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, 27 July 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 26 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 26 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 26 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 26 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਦਿੱਲੀ 'ਚ 4 ਦਿਨ ਰਹੇਗਾ ਡ੍ਰਾਈ ਡੇਅ, ਕੇਜਰੀਵਾਲ ਸਰਕਾਰ ਨੇ ਲਿਆ ਫੈਸਲਾ, ਜਾਣੋ ਕਿਹੜੇ-ਕਿਹੜੇ ਦਿਨ ਨਹੀਂ ਮਿਲੇਗੀ ਸ਼ਰਾਬ

    Delhi news: ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ 4 ਦਿਨਾਂ ਨੂੰ ਡ੍ਰਾਈ ਡੇਅ ਐਲਾਨਿਆ ਹੈ। ਜਨਮ ਅਸ਼ਟਮੀ, ਮੁਹੱਰਮ, ਸੁਤੰਤਰਤਾ ਦਿਵਸ ਅਤੇ ਈਦ ਵਾਲੇ ਦਿਨ ਡ੍ਰਾਈ ਡੇਅ ਰਹਿਣਗੇ, ਯਾਨੀ ਇਸ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। Read More

  4. ਡਿਊਟੀ ਦੌਰਾਨ ਫੋਨ ਵਰਤਣ 'ਤੇ ਔਰਤ ਨੂੰ ਨੌਕਰੀ ਤੋਂ ਕੱਢਿਆ, ਇੰਟਰਨੈੱਟ 'ਤੇ ਛਿੜੀ ਬਹਿਸ, ਦੱਸੋ ਤੁਹਾਡੀ ਕੀ ਰਾਏ?

    Rules for Using Cell Phones at Work: ਲੋਕ ਮੋਬਾਈਲ 'ਤੇ ਇੰਨੇ ਨਿਰਭਰ ਹੋ ਗਏ ਹਨ ਕਿ ਉਹ ਆਪਣਾ ਜ਼ਿਆਦਾਤਰ ਕੰਮ ਫ਼ੋਨ ਤੋਂ ਹੀ ਕਰਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੀ ਆਦਤ ਕਾਰਨ ਲੋਕ ਇੱਕ ਮਿੰਟ ਲਈ ਵੀ ਆਪਣਾ ਫ਼ੋਨ ਆਪਣੇ ਤੋਂ ਵੱਖ ਨਹੀਂ ਕਰਦੇ। Read More

  5. ਦੁਸ਼ਮਣ ਦੇ ਹਲਕ ਤੋਂ ਬੇਟੇ ਨੂੰ ਬਚਾਕੇ ਲਿਆਉਣਗੇ ਤਾਰਾ ਸਿੰਘ, ਧਮਾਕੇਦਾਰ ਹੈ ਸੰਨੀ ਦਿਓਲ-ਅਮੀਸ਼ਾ ਪਟੇਲ ਦੀ 'ਗਦਰ 2' ਦਾ ਟਰੇਲਰ

    Gadar 2 Trailer Out: 'ਗਦਰ 2' ਤੋਂ ਤਾਰਾ ਸਿੰਘ ਅਤੇ ਸਕੀਨਾ ਦੀ ਜੋੜੀ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਦਸਤਕ ਦੇਣ ਲਈ ਤਿਆਰ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। Read More

  6. Mankirt Aulakh: ਮਨਕੀਰਤ ਔਲਖ ਦਾ ਪੁੱਤਰ ਇਮਤਿਆਜ਼ ਸਿੰਘ ਨਾਲ ਦੇਖੋ ਸ਼ਾਹੀ ਅੰਦਾਜ਼, ਤਸਵੀਰਾਂ ਦੇਖ ਫੈਨਜ਼ ਬੋਲੇ- 'ਸੋਹਣੇ ਪਿਓ ਪੁੱਤ'

    Mankirt Aulakh pics : ਮਨਕੀਰਤ ਔਲਖ ਦੀਆਂ ਤਾਜ਼ਾ ਤਸਵੀਰਾਂ ਨੇ ਫੈਨਜ਼ ਦਾ ਧਿਆਨ ਖਿੱਚ ਲਿਆ ਹੈ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਪੁੱਤਰ ਇਮਤਿਆਜ਼ ਔਲਖ ਦੇ ਨਾਲ ਨਜ਼ਰ ਆ ਰਿਹਾ ਹੈ। Read More

  7. MS Dhoni: ਫਿਲਮਾਂ 'ਚ ਐਕਸ਼ਨ ਕਰਦੇ ਨਜ਼ਰ ਆਉਣਗੇ MS ਧੋਨੀ, ਪਤਨੀ ਸਾਕਸ਼ੀ ਬੋਲੀ- 'ਉਨ੍ਹਾਂ ਨੂੰ ਕੈਮਰੇ ਤੋਂ ਡਰ ਨਹੀਂ ਲੱਗਦਾ'

    MS Dhoni Acting: ਮਹਿੰਦਰ ਸਿੰਘ ਧੋਨੀ ਦੇ ਫਿਲਮਾਂ 'ਚ ਐਕਟਿੰਗ ਕਰਨ ਦੀਆਂ ਖਬਰਾਂ ਜ਼ੋਰਾਂ 'ਤੇ ਹਨ। ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਧੋਨੀ ਨੂੰ ਚੰਗੀ ਸਕ੍ਰਿਪਟ ਮਿਲੇ ਤਾਂ ਉਹ ਫਿਲਮਾਂ ਕਰਨ ਲਈ ਤਿਆਰ ਹਨ। Read More

  8. ਕਿਉਂ ਆਪਣੇ ਬੇਟੇ ਨੂੰ ਕਦੇ ਵੀ ਮੋਬਾਈਲ ਨਹੀਂ ਲੈਕੇ ਦੇਣਾ ਚਾਹੁੰਦੇ ਕ੍ਰਿਸਟੀਆਨੋ ਰੋਨਾਲਡੋ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

    Cristiano Ronaldo Family: ਰੋਨਾਲਡੋ ਨੇ ਇੱਕ ਬਿਆਨ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਦੇ ਵੀ ਆਪਣੇ ਪੁੱਤਰ ਕ੍ਰਿਸਟੀਆਨੋ ਜੂਨੀਅਰ ਨੂੰ ਮੋਬਾਈਲ ਫੋਨ ਖਰੀਦ ਕੇ ਨਹੀਂ ਦੇਣਗੇ। ਰੋਨਾਲਡੋ ਦਾ ਪੁੱਤਰ ਇਸ ਸਮੇਂ 13 ਸਾਲਾਂ ਦਾ ਹੈ Read More

  9. Kargil Vijay Diwas 2023: ਜੇ ਅਜੇ ਵੀ ਕਿਸੇ ਦਾ ਖ਼ੂਨ ਨਹੀਂ ਉਬਲਿਆ ਤਾਂ ਉਹ ਖੂਨ ਨਹੀਂ ਸਗੋਂ ਪਾਣੀ ਹੈ...

    Kargil Vijay Diwas 2023 Quotes: 26 ਜੁਲਾਈ ਨੂੰ ਦੇਸ਼ ਭਰ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। 23 ਸਾਲ ਪਹਿਲਾਂ 26 ਜੁਲਾਈ 1999 ਨੂੰ ਭਾਰਤ ਦੇ ਬਹਾਦਰ ਸੈਨਿਕਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਪਾਕਿਸਤਾਨੀ Read More

  10. RBI Alerted : ਜਦੋਂ ਤੱਕ ਮੋਬਾਈਲ ਚਾਰਜ ਹੋਵੇਗਾ, ਉਦੋਂ ਤੱਕ ਬੈਂਕ ਖਾਤੇ 'ਚ ਨਹੀਂ ਬਚੇਗਾ ਕੋਈ ਪੈਸਾ! ਜਾਣੋ ਕੀ ਹੈ 'Juice Jacking Scam', RBI ਨੇ ਕੀਤਾ ਅਲਰਟ ਜਾਰੀ

    ਜੇ ਤੁਸੀਂ ਵੀ ਅਜਿਹਾ ਕਰ ਰਹੇ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਇਹ ਗਲਤੀ ਤੁਹਾਨੂੰ ਪਬਲਿਕ ਚਾਰਜਿੰਗ ਸਟੇਸ਼ਨ 'ਤੇ ਭਾਰੀ ਪੈ ਸਕਦੀ ਹੈ। ਦਰਅਸਲ ਅੱਜ-ਕੱਲ੍ਹ ਸਕੈਮਰਸ Juice Jacking Scam ਰਾਹੀਂ ਲੋਕਾਂ ਨੂੰ ਆਪਣਾ ਸ਼ਿਕਾਰ... Read More

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਸਕੂਲ ਵੇਲੇ ਸਿਰਫ ਪੜ੍ਹਾਈ ਕਰਵਾਉਣਗੇ ਅਧਿਆਪਕ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ; ਜਾਣੋ ਨਵੇਂ ਹੁਕਮ
ਸਕੂਲ ਵੇਲੇ ਸਿਰਫ ਪੜ੍ਹਾਈ ਕਰਵਾਉਣਗੇ ਅਧਿਆਪਕ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ; ਜਾਣੋ ਨਵੇਂ ਹੁਕਮ
ਸਾਬਕਾ ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਦਾ ਦੇਹਾਂਤ, ਲੰਮੇਂ ਸਮੇਂ ਤੋਂ ਸਨ ਬਿਮਾਰ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਸਾਬਕਾ ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਦਾ ਦੇਹਾਂਤ, ਲੰਮੇਂ ਸਮੇਂ ਤੋਂ ਸਨ ਬਿਮਾਰ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਵੱਡੀ ਖ਼ਬਰ! ਪੰਜਾਬ ਦੇ ਗਵਰਨਰ ਨੇ ਬਦਲਿਆ ਪੰਜਾਬ ਰਾਜ ਭਵਨ ਦਾ ਨਾਮ
ਵੱਡੀ ਖ਼ਬਰ! ਪੰਜਾਬ ਦੇ ਗਵਰਨਰ ਨੇ ਬਦਲਿਆ ਪੰਜਾਬ ਰਾਜ ਭਵਨ ਦਾ ਨਾਮ
Dharmendra Asthi Visarjan: ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਲਈ ਘਾਟ 'ਤੇ ਨਹੀਂ ਗਏ ਸੰਨੀ ਅਤੇ ਬੌਬੀ, ਪੋਤੇ ਕਰਨ ਨੇ ਕੀਤਾ ਅਸਥੀ ਪ੍ਰਵਾਹ; ਜਾਣੋ ਵਜ੍ਹਾ...
ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਲਈ ਘਾਟ 'ਤੇ ਨਹੀਂ ਗਏ ਸੰਨੀ ਅਤੇ ਬੌਬੀ, ਪੋਤੇ ਕਰਨ ਨੇ ਕੀਤਾ ਅਸਥੀ ਪ੍ਰਵਾਹ; ਜਾਣੋ ਵਜ੍ਹਾ...
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਕੂਲ ਵੇਲੇ ਸਿਰਫ ਪੜ੍ਹਾਈ ਕਰਵਾਉਣਗੇ ਅਧਿਆਪਕ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ; ਜਾਣੋ ਨਵੇਂ ਹੁਕਮ
ਸਕੂਲ ਵੇਲੇ ਸਿਰਫ ਪੜ੍ਹਾਈ ਕਰਵਾਉਣਗੇ ਅਧਿਆਪਕ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ; ਜਾਣੋ ਨਵੇਂ ਹੁਕਮ
ਸਾਬਕਾ ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਦਾ ਦੇਹਾਂਤ, ਲੰਮੇਂ ਸਮੇਂ ਤੋਂ ਸਨ ਬਿਮਾਰ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਸਾਬਕਾ ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਦਾ ਦੇਹਾਂਤ, ਲੰਮੇਂ ਸਮੇਂ ਤੋਂ ਸਨ ਬਿਮਾਰ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਵੱਡੀ ਖ਼ਬਰ! ਪੰਜਾਬ ਦੇ ਗਵਰਨਰ ਨੇ ਬਦਲਿਆ ਪੰਜਾਬ ਰਾਜ ਭਵਨ ਦਾ ਨਾਮ
ਵੱਡੀ ਖ਼ਬਰ! ਪੰਜਾਬ ਦੇ ਗਵਰਨਰ ਨੇ ਬਦਲਿਆ ਪੰਜਾਬ ਰਾਜ ਭਵਨ ਦਾ ਨਾਮ
Dharmendra Asthi Visarjan: ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਲਈ ਘਾਟ 'ਤੇ ਨਹੀਂ ਗਏ ਸੰਨੀ ਅਤੇ ਬੌਬੀ, ਪੋਤੇ ਕਰਨ ਨੇ ਕੀਤਾ ਅਸਥੀ ਪ੍ਰਵਾਹ; ਜਾਣੋ ਵਜ੍ਹਾ...
ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਲਈ ਘਾਟ 'ਤੇ ਨਹੀਂ ਗਏ ਸੰਨੀ ਅਤੇ ਬੌਬੀ, ਪੋਤੇ ਕਰਨ ਨੇ ਕੀਤਾ ਅਸਥੀ ਪ੍ਰਵਾਹ; ਜਾਣੋ ਵਜ੍ਹਾ...
ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
ਪੰਜਾਬ ਦੀ ਸਿਆਸਤ ‘ਚ ਮੱਚੀ ਹਲਚਲ, ਆਹ ਆਗੂ ਭਾਜਪਾ ‘ਚ ਹੋਏ ਸ਼ਾਮਲ
ਪੰਜਾਬ ਦੀ ਸਿਆਸਤ ‘ਚ ਮੱਚੀ ਹਲਚਲ, ਆਹ ਆਗੂ ਭਾਜਪਾ ‘ਚ ਹੋਏ ਸ਼ਾਮਲ
ਹੈਰੀ ਬਾਕਸਰ ਦੀ ਗੋਲਡੀ ਬਰਾੜ ਨੂੰ ਖੁੱਲ੍ਹੀ ਧਮਕੀ! ਆਪਣੀ ਆਖਰੀ ਖਵਾਹਿਸ਼ ਪੂਰੀ ਕਰ ਲੈ, ਅਗਲਾ ਨੰਬਰ ਤੇਰਾ...
ਹੈਰੀ ਬਾਕਸਰ ਦੀ ਗੋਲਡੀ ਬਰਾੜ ਨੂੰ ਖੁੱਲ੍ਹੀ ਧਮਕੀ! ਆਪਣੀ ਆਖਰੀ ਖਵਾਹਿਸ਼ ਪੂਰੀ ਕਰ ਲੈ, ਅਗਲਾ ਨੰਬਰ ਤੇਰਾ...
ਸ਼ਾਮ ਹੁੰਦਿਆਂ ਹੀ ਅਸਮਾਨ 'ਚ ਰੱਖੋ ਨਜ਼ਰ, ਸੂਪਰਮੂਨ ਪੂਰੀ ਕਰ ਸਕਦਾ ਤੁਹਾਡੀ Wish
ਸ਼ਾਮ ਹੁੰਦਿਆਂ ਹੀ ਅਸਮਾਨ 'ਚ ਰੱਖੋ ਨਜ਼ਰ, ਸੂਪਰਮੂਨ ਪੂਰੀ ਕਰ ਸਕਦਾ ਤੁਹਾਡੀ Wish
Embed widget