ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ABP Sanjha Top 10, 28 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, 28 August 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 27 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 27 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 27 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 27 August 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Chandrayaan 3 Update: ਚੰਦਰਮਾ ਦੀ ਸਤ੍ਹਾ ਦੇ ਤਾਪਮਾਨ ਨੇ ਵਿਗਿਆਨੀਆਂ ਨੂੰ ਕੀਤਾ ਹੈਰਾਨ, ਕਿਹਾ- ਇਹ ਸਾਡੀ ਉਮੀਦ ਤੋਂ ਕਿਤੇ ਜ਼ਿਆਦਾ

    Chandrayaan 3 Mission Update: ਭਾਰਤ ਦੇ ਚੰਦਰਯਾਨ-3 ਮਿਸ਼ਨ ਦੇ ਵਿਕਰਮ ਲੈਂਡਰ ਨੇ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕੀਤੀ। ਹੁਣ ਇਸ ਦਾ ਰੋਵਰ ਚੰਦਰਮਾ 'ਤੇ ਘੁੰਮਦੇ ਹੋਏ ਮਹੱਤਵਪੂਰਨ ਜਾਣਕਾਰੀ ਇਕੱਠੀ ਕਰ ਰਿਹਾ ਹੈ। Read More

  4. Ohio Murder Case: ਅਮਰੀਕਾ 'ਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਮਰਨ ਵਾਲਿਆਂ 'ਚ ਤਿੰਨ ਬੱਚੇ ਵੀ ਸ਼ਾਮਲ

    Ohio Murder Suicide Case: ਅਮਰੀਕਾ ਦੇ ਓਹੀਓ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਇਸ ਮਾਮਲੇ ਦੀ ‘ਕਤਲ-ਖੁਦਕੁਸ਼ੀ’ ਦੇ ਰੂਪ ਵਿੱਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। Read More

  5. ਪ੍ਰਿੰਸ ਕੰਵਲਜੀਤ ਸਿੰਘ ਦੀ ਫਿਲਮ 'ਚੇਤਾ ਸਿੰਘ' ਦਾ ਗਾਣਾ 'ਪਾਲਕੀ ਸਾਹਿਬ' ਨਛੱਤਰ ਗਿੱਲ ਦੀ ਆਵਾਜ਼ 'ਚ ਰਿਲੀਜ਼, ਇੱਥੇ ਦੇਖੋ

    Cheta Singh New Song : ਫਿਲਮ ਦਾ ਇੱਕ ਗਾਣਾ ਵੀ ਰਿਲੀਜ਼ ਹੋਇਆ ਹੈ। ਇਹ ਗਾਣਾ ਹੈ 'ਪਾਲਕੀ ਸਾਹਿਬ'। ਫਿਲਮ ਦਾ ਇਹ ਧਾਰਮਿਕ ਟਰੈਕ ਹੈ, ਜਿਸ ਨੂੰ ਗਾਇਕ ਨਛੱਤਰ ਗਿੱਲ ਨੇ ਆਪਣੀ ਆਵਾਜ਼ ਦਿੱਤੀ ਹੈ। Read More

  6. OMG 2: ਅਕਸ਼ੈ ਕੁਮਾਰ ਦੀ 'OMG 2' OTT 'ਤੇ ਬਿਨਾਂ ਕਿਸੇ ਕੱਟ ਦੇ ਹੋਵੇਗੀ ਰਿਲੀਜ਼, ਸੈਂਸਰ ਬੋਰਡ ਨੇ 27 ਸੀਨਜ਼ 'ਤੇ ਚਲਾਈ ਸੀ ਕੈਂਚੀ

    ਸੈਂਸਰ ਬੋਰਡ ਨੇ 'ਓ ਮਾਈ ਗੌਡ 2' ਨੂੰ 27 ਕਟੌਤੀਆਂ ਅਤੇ A ਸਰਟੀਫਿਕੇਟ ਦੇ ਨਾਲ ਰਿਲੀਜ਼ ਕਰਨ ਲਈ ਮਨਜ਼ੂਰੀ ਦਿੱਤੀ ਸੀ। ਹੁਣ ਨਿਰਦੇਸ਼ਕ ਅਮਿਤ ਰਾਏ ਨੇ ਖੁਲਾਸਾ ਕੀਤਾ ਹੈ ਕਿ ਇਹ ਫਿਲਮ ਓਟੀਟੀ 'ਤੇ ਅਣਕੁੱਟ ਸੰਸਕਰਣ ਵਿੱਚ ਰਿਲੀਜ਼ ਹੋਵੇਗੀ। Read More

  7. World Athletics Championships Finals: ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ

    World Athletics Championships Finals: ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਆਪਣੇ ਨਾਮ ਕਰ ਲਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਅਥਲੀਟ ਨੇ ਚਾਂਦੀ ਦਾ ਤਗਮਾ ਜਿੱਤਿਆ। Read More

  8. The Great Khali Birthday: 'ਦ ਗ੍ਰੇਟ ਖਲੀ' ਅੱਜ ਮਨਾ ਰਹੇ ਜਨਮਦਿਨ, ਪਰਿਵਾਰ ਨਾਲ ਸਾਂਝੇ ਕੀਤੇ ਖਾਸ ਪਲ

    The Great Khali Birthday: ਭਾਰਤੀ ਵਰਲਡ ਹੈਵੀਵੇਟ ਚੈਂਪੀਅਨ 'ਦਿ ਗ੍ਰੇਟ ਖਲੀ' ਭਾਰਤ ਦਾ ਮਾਣ ਹੈ। ਉਨ੍ਹਾਂ WWE ਦੇ ਮੈਦਾਨ ਵਿੱਚ ਆਪਣੀ ਤਾਕਤ ਦਾ ਜਲਵਾ ਦਿਖਾਇਆ ਹੈ। ਜੇਕਰ ਰਿੰਗ 'ਚ ਕਿਸੇ ਪਹਿਲਵਾਨ ਨੂੰ ਦੇਖ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ Read More

  9. Social media effects: ਕੀ ਤੁਹਾਡੇ ਬੱਚੇ ਵੀ ਮੋਬਾਈਲ 'ਤੇ ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ ਦੇਖਦੇ, ਹੋ ਜਾਓ ਸਾਵਧਾਨ, ਸੱਚ ਸੁਣ ਕੇ ਉੱਡ ਜਾਣਗੇ ਹੋਸ਼

    Social media effects childrens brain: ਅੱਜਕੱਲ੍ਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸੋਸ਼ਲ ਮੀਡੀਆ ਦਾ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਬੱਚਿਆਂ 'ਤੇ ਗਲਤ ਪ੍ਰਭਾਵ ਪਾ ਰਹੀ ਹੈ। Read More

  10. Basmati Rice Exports: ਹੁਣ ਬਾਸਮਤੀ ਚੌਲਾਂ ਦੀ ਬਰਾਮਦ 'ਤੇ ਪਾਬੰਦੀ, ਹੁਣ ਸਿਰਫ਼ ਇਸ ਤੋਂ ਮਹਿੰਗੇ ਚੌਲ ਹੀ ਭੇਜੇ ਜਾਣਗੇ ਦੇਸ਼ ਤੋਂ ਬਾਹਰ

    Rice Export Curbs: ਦੋ ਮਹੀਨਿਆਂ ਤੋਂ ਵਧਦੀ ਮਹਿੰਗਾਈ ਦੇ ਮੱਦੇਨਜ਼ਰ, ਸਰਕਾਰ ਨੇ ਘਰੇਲੂ ਬਾਜ਼ਾਰ ਵਿੱਚ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਪਾਰ ਨੂੰ ਕੰਟਰੋਲ ਕਰਨ ਲਈ ਕਈ ਕਦਮ ਚੁੱਕੇ ਹਨ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ
ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
Punjab News: ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
Advertisement
ABP Premium

ਵੀਡੀਓਜ਼

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ!ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾਪੰਥਕ ਸੋਚ ਵਾਲਿਆਂ ਨੂੰ ਜਲੀਲ ਕਰਕੇ ਕੱਢਣਾ... ਧਾਮੀ ਦੇ ਅਸਤੀਫ਼ੇ 'ਤੇ ਭੜਕੇ ਗਿਆਨੀ ਹਰਪ੍ਰੀਤ ਸਿੰਘ!SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ  ਪਿੱਛੇ ਸਿਆਸੀ ਕਾਰਨ ਜਾਂ ਫ਼ਿਰ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ
ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
Punjab News: ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
SPG ਅਤੇ ਜੈੱਡ ਪਲੱਸ ਸਿਕਿਊਰਿਟੀ ‘ਚ ਕੀ ਹੁੰਦਾ ਫਰਕ? ਇਹ ਕਿਹੜੇ VIP’s ਨੂੰ ਮਿਲਦੀ
SPG ਅਤੇ ਜੈੱਡ ਪਲੱਸ ਸਿਕਿਊਰਿਟੀ ‘ਚ ਕੀ ਹੁੰਦਾ ਫਰਕ? ਇਹ ਕਿਹੜੇ VIP’s ਨੂੰ ਮਿਲਦੀ
Weird News: ਵਿਆਹ ਤੋਂ ਬਾਅਦ 3 ਦਿਨ ਕਮਰੇ 'ਚ ਬੰਦ ਰਹਿੰਦੇ ਲਾੜਾ-ਲਾੜੀ, ਪਰਿਵਾਰ ਵਾਲੇ ਨਹੀਂ ਜਾਣ ਦਿੰਦੇ ਟਾਇਲਟ; ਜਾਣੋ ਅਨੋਖੀ ਰਸਮ!
ਵਿਆਹ ਤੋਂ ਬਾਅਦ 3 ਦਿਨ ਕਮਰੇ 'ਚ ਬੰਦ ਰਹਿੰਦੇ ਲਾੜਾ-ਲਾੜੀ, ਪਰਿਵਾਰ ਵਾਲੇ ਨਹੀਂ ਜਾਣ ਦਿੰਦੇ ਟਾਇਲਟ; ਜਾਣੋ ਅਨੋਖੀ ਰਸਮ!
ATM ਤੋਂ ਪੈਸੇ ਕਢਵਾਉਣ 'ਤੇ ਕਿੰਨਾ ਦੇਣਾ ਪਏਗਾ ਚਾਰਜ ? SBI, PNB ਸਣੇ ਇਹ ਬੈਂਕ ਗਾਹਕ ਜਾਣੋ ਨਿਯਮ 
ATM ਤੋਂ ਪੈਸੇ ਕਢਵਾਉਣ 'ਤੇ ਕਿੰਨਾ ਦੇਣਾ ਪਏਗਾ ਚਾਰਜ ? SBI, PNB ਸਣੇ ਇਹ ਬੈਂਕ ਗਾਹਕ ਜਾਣੋ ਨਿਯਮ 
ਅਨਾਨਾਸ ਖਾਣ ਨਾਲ ਸਿਹਤ ਨੂੰ ਮਿਲਦੇ ਗਜ਼ਬ ਫਾਇਦੇ! ਅੱਖਾਂ ਦੀ ਰੌਸ਼ਨੀ ਵਧਾਉਣ ਤੋਂ ਲੈ ਕੇ ਭਾਰ ਘਟਾਉਣ 'ਚ ਮਦਦਗਾਰ
ਅਨਾਨਾਸ ਖਾਣ ਨਾਲ ਸਿਹਤ ਨੂੰ ਮਿਲਦੇ ਗਜ਼ਬ ਫਾਇਦੇ! ਅੱਖਾਂ ਦੀ ਰੌਸ਼ਨੀ ਵਧਾਉਣ ਤੋਂ ਲੈ ਕੇ ਭਾਰ ਘਟਾਉਣ 'ਚ ਮਦਦਗਾਰ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.