1. ABP Sanjha Top 10, 3 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 3 April 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 3 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 3 April 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Yasin Bhatkal Case : ਅੱਤਵਾਦੀ ਯਾਸੀਨ ਭਟਕਲ 'ਤੇ ਦੇਸ਼ ਖਿਲਾਫ ਜੰਗ ਛੇੜਨ ਦੇ ਮਕਸਦ ਦੇ ਦੋਸ਼ ਤੈਅ, NIA ਕੋਰਟ ਨੇ ਕੀ ਕੁੱਝ ਕਿਹਾ?

    Patiala House Court Frames Charges Against Yasin Bhatkal : ਦਿੱਲੀ ਦੀ ਪਟਿਆਲਾ ਹਾਊਸ ਐਨਆਈਏ ਅਦਾਲਤ ਨੇ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਦੇ ਸਹਿ-ਸੰਸਥਾਪਕ ਯਾਸੀਨ ਭਟਕਲ ਦੇ ਖਿਲਾਫ ਦੋਸ਼ Read More

  4. America: ਤੂਫਾਨ ਨੇ ਮਚਾਈ ਤਬਾਹੀ, ਹੁਣ ਤੱਕ 32 ਮੌਤਾਂ, ਕਈ ਇਮਾਰਤਾਂ ਢਹਿ-ਢੇਰੀ

    Tornado in America: ਅਮਰੀਕਾ ਦੇ ਦੱਖਣ ਤੇ ਮਿਡਵੈਸਟ ’ਚ ਆਏ ਵਾਵਰੋਲੇ ਤੇ ਝੱਖੜ ਨੇ ਭਾਰੀ ਤਬਾਹੀ ਮਚਾਈ ਹੈ। ਕੁਦਰਤੀ ਆਫ਼ਤ ਕਾਰਨ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ ਹੈ। ਅਜੇ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। Read More

  5. Babbu Maan: ਬੱਬੂ ਮਾਨ ਨੇ ਫਿਰ ਦਿੱਤੀ ਚੇਤਾਵਨੀ, ਬੋਲੇ- ਜੇ ਮੇਰਾ ਨਾਂ ਜਾਂ ਫੋਟੋ ਇਸਤੇਮਾਲ ਕਰਕੇ ਕਿਸੇ ਵੀਰ-ਭੈਣ ਨੂੰ ਬਦਨਾਮ ਕੀਤਾ ਤਾਂ....

    ਬੱਬੂ ਮਾਨ ਆਪਣੀ ਤਾਜ਼ਾ ਪੋਸਟ ਚ ਕਿਹਾ, 'ਸਤਿ ਸ਼੍ਰੀ ਅਕਾਲ ਜੀ, ਸਨਿਮਰ ਬੇਨਤੀ ਹੈ ਕਿ ਮੇਰੀ ਫੋਟੋ ਲਗਾ ਕੇ ਜਾਂ ਮੇਰਾ ਨਾਂ ਜੋੜ ਕੇ ਕੋਈ ਸੱਜਣ ਜਾਂ ਕੋਈ ਚੈਨਲ ਆਪਣੇ ਕੋਲੋਂ ਖਬਰ ਬਣਾ ਕੇ ਕਿਸੇ ਵੀਰ-ਭੈਣ ਨੂੰ ਕਿਸੇ ਤਰ੍ਹਾਂ ਦਾ ਮੰਦਾ ਸ਼ਬਦ ਨਾ ਬੋਲੇ Read More

  6. Salman Khan: ਕਈ ਸਾਲ ਬਾਅਦ ਇਕੱਠੇ ਨਜ਼ਰ ਆਏ ਸਲਮਾਨ ਖਾਨ-ਐਸ਼ਵਰਿਆ ਰਾਏ ਬੱਚਨ, ਅੱਗ ਵਾਂਗ ਵਾਇਰਲ ਹੋਈ ਦੋਵਾਂ ਦੀ ਤਸਵੀਰ

    Salman Khan Aishwarya Rai: 'ਨੀਤਾ ਮੁਕੇਸ਼ ਅੰਬਾਨੀ ਅੰਬਾਨੀ ਕਲਚਰਲ ਸੈਂਟਰ' ਦੇ ਲਾਂਚਿੰਗ ਈਵੈਂਟ 'ਤੇ ਸਲਮਾਨ ਅਤੇ ਐਸ਼ਵਰਿਆ ਸਾਲਾਂ ਬਾਅਦ ਇੱਕ ਫਰੇਮ ਵਿੱਚ ਕਲਿੱਕ ਹੋਏ। ਦੋਹਾਂ ਨੂੰ ਇੰਨਾ ਕਰੀਬ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। Read More

  7. ਮਿਹਨਤ ਨਾਲ ਹਾਸਲ ਕੀਤਾ ਮੁਕਾਮ, ਮਿਸਤਰੀ ਦੀ ਧੀ ਬਣੀ ਜੂਨੀਅਰ ਹਾਕੀ ਟੀਮ ਦੀ ਕਪਤਾਨ, ਜਾਣੋ ਸਫ਼ਲਤਾ ਦੀ ਕਹਾਣੀ

    ਸੋਨੀਪਤ ਦੀ ਰਹਿਣ ਵਾਲੀ ਪ੍ਰੀਤੀ ਨੇ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰਕੇ ਹਰਿਆਣਾ ਅਤੇ ਆਪਣੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰੀਤੀ ਦੇ ਪਿਤਾ ਮਿਸਤਰੀ ਦਾ ਕੰਮ ਕਰਦੇ ਹਨ। ਪ੍ਰੀਤੀ ਦਾ ਸੁਪਨਾ ਹੁਣ ਸੀਨੀਅਰ ਟੀਮ ਅਤੇ ਓਲੰਪਿਕ ਤੱਕ ਪਹੁੰਚਣ ਦਾ ਹੈ। Read More

  8. ਪੀ.ਆਈ.ਐਸ. ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਟਰਾਇਲ 3 ਅਪਰੈਲ ਤੋਂ: ਮੀਤ ਹੇਅਰ

    Punjab News: ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ ਟਰਾਇਲ 3 ਅਪਰੈਲ ਤੋਂ ਸ਼ੁਰੂ ਹੋ ਰਹੇ ਹਨ ਜੋ ਕਿ 25 ਅਪਰੈਲ ਤੱਕ ਚੱਲਣਗੇ। Read More

  9. Periods Leave: ਪੀਰੀਅਡਸ ਆਉਣ 'ਤੇ ਇਨ੍ਹਾਂ ਦੇਸ਼ਾਂ ਦੀਆਂ ਔਰਤਾਂ ਲੈਂਦੀਆਂ ਛੁੱਟੀ, ਹੁਣ ਇਸ ਦੇਸ਼ 'ਚ ਵੀ 'ਪੀਰੀਅਡਸ ਲੀਵ' ਦੀ ਕੀਤੀ ਜਾ ਰਹੀ ਮੰਗ

    ਪੀਰੀਅਡਸ ਲੀਵ ਔਰਤਾਂ ਦੇ ਅਧਿਕਾਰਾਂ ਦਾ ਮੁੱਦਾ ਹੈ। ਸਪੇਨ ਪੀਰੀਅਡਜ਼ ਦੀ ਛੁੱਟੀ ਦੇਣ ਵਾਲਾ ਪਹਿਲਾ ਯੂਰਪੀ ਦੇਸ਼ ਬਣ ਗਿਆ ਹੈ। ਇਸ ਦੇ ਨਾਲ ਹੀ ਯੂਰਪ ਦੇ ਹੋਰ ਦੇਸ਼ਾਂ ਇਟਲੀ ਵਿਚ ਵੀ ਇਹ ਮਾਮਲਾ ਭੱਖ ਗਿਆ ਹੈ। ਇੱਥੇ ਵੀ ਲੋਕ ਮੰਗ ਕਰ ਰਹੇ ਹਨ। Read More

  10. NMACC ਸਮਾਗਮ 'ਚ ਨੀਤਾ ਅੰਬਾਨੀ ਨੇ ਕੀਤਾ ਜ਼ਬਰਦਸਤ ਡਾਂਸ, ਤਾੜੀਆਂ ਨਾਲ ਗੂੰਜਿਆ ਹਾਲ, ਦੇਖੋ ਵੀਡੀਓ

    Nita Ambani Dance Video: ਨੀਤਾ ਅੰਬਾਨੀ ਨੇ ਸ਼ੁੱਕਰਵਾਰ ਨੂੰ ਮੁੰਬਈ 'ਚ ਨੀਤਾ-ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਉਦਘਾਟਨੀ ਪ੍ਰੋਗਰਾਮ 'ਚ 'ਰਘੁਪਤੀ ਰਾਘਵ ਰਾਜਾ ਰਾਮ' ਭਜਨ 'ਤੇ ਡਾਂਸ ਕਰਕੇ ਸਾਰੇ ਦਰਸ਼ਕਾਂ ਦਾ ਦਿਲ ਜਿੱਤ ਲਿਆ। Read More