ABP Sanjha Top 10, 6 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 6 July 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 5 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 5 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 5 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 5 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Lok Sabha Elections 2024 : ਹਰਿਆਣਾ 'ਚ ਚੱਲ ਰਿਹਾ ਉਲਟਾ 'ਆਪ੍ਰੇਸ਼ਨ ਲੋਟਸ' ! ਦੀਪੇਂਦਰ ਸਿੰਘ ਹੁੱਡਾ ਬੋਲੇ - 29 ਵਿਧਾਇਕਾਂ ਨੇ ਭਾਜਪਾ ਛੱਡ ਕਾਂਗਰਸ ਨਾਲ ਜੋੜਿਆ ਨਾਤਾ
Haryana News : ਹਰਿਆਣਾ 'ਚ 'ਆਪ੍ਰੇਸ਼ਨ ਲੋਟਸ' ਨੂੰ ਲੈ ਕੇ ਕਾਂਗਰਸ ਨੇਤਾ ਦੀਪੇਂਦਰ ਸਿੰਘ ਹੁੱਡਾ ਨੇ ਵੱਡਾ ਬਿਆਨ ਦਿੱਤਾ ਹੈ। ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਹਰਿਆਣਾ 'ਚ ਆਪਰੇਸ਼ਨ ਲੋਟਸ ਉਲਟਾ ਪੈਂਦਾ ਦਿਖਾਈ Read More
SFJ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ ਵਿਖੇ ਸੜਕ ਹਾਦਸੇ 'ਚ ਮੌਤ ? ਟਵਿੱਟਰ 'ਤੇ ਟ੍ਰੈਂਡ ਹੋ ਰਹੀ ਖ਼ਬਰ
ਖਾਲਿਸਤਾਨੀ ਅੱਤਵਾਦੀ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ 'ਚ ਸੜਕ ਹਾਦਸੇ 'ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਖਬਰ ਦੀ ਪੁਸ਼ਟੀ ਦਾ ਇੰਤਜ਼ਾਰ ਹੈ ਪਰ ਟਵਿੱਟਰ 'ਤੇ ਉਨ੍ਹਾਂ ਦੀ ਮੌਤ ਦੀ ਖਬਰ ਤੇਜ਼ੀ ਨਾਲ ਟ੍ਰੈਂਡ ਹੋ ਰਹੀ ਹੈ। Read More
Wednesday: ਫੈਨਜ਼ ਹੋ ਜਾਣ ਤਿਆਰ, ਆ ਰਿਹਾ ਹੈ 'ਵੈਡਨਸਡੇ' ਦਾ ਸੀਕਵਲ, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼
'ਵੈਡਨਸਡੇ' ਦਾ ਪਹਿਲਾ ਸੀਜ਼ਨ ਦਸੰਬਰ 2022 'ਚ ਨੈੱਟਫਲਿਕਸ 'ਤੇ ਸਟਰੀਮ ਹੋਇਆ ਸੀ। ਪੂਰੀ ਦੁਨੀਆ 'ਚ ਵੈਡਨਸਡੇਅ ਸੀਰੀਜ਼ ਤੇ ਵੈਡਨਸਡੇਅ ਦੇ ਕਿਰਦਾਰ 'ਚ ਅਭਿਨੇਤਰੀ ਜੈਨਾ ਓਰਟੈਗਾ ਨੂੰ ਖੂਬ ਪਸੰਦ ਕੀਤਾ ਗਿਆ ਸੀ। Read More
Harbhajan Mann: ਜਦੋਂ ਹਰਭਜਨ ਮਾਨ ਸ਼ਰੇਆਮ ਪੰਜਾਬੀ ਗਾਇਕਾਂ ਨੂੰ ਦਿਖਾਇਆ ਸੀ ਸ਼ੀਸ਼ਾ, ਬੋਲੇ ਸੀ- 'ਇਨ੍ਹਾਂ ਨੇ ਪੰਜਾਬ ਦੀ ਜਵਾਨੀ ਖਰਾਬ ਕੀਤੀ'
Harbhajan Mann Video: ਹਰਭਜਨ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਵੀਡੀਓ 'ਚ ਮਾਨ ਕਿਸੇ ਈਵੈਂਟ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਕਲਾਕਾਰਾਂ 'ਤੇ ਨਿਸ਼ਾਨਾ ਸਾਧਦੇ ਨਜ਼ਰ ਆਏ... Read More
Ricky Ponting: ਰਿਕੀ ਪੌਂਟਿੰਗ ਨੇ MS ਧੋਨੀ ਨਾਲ ਕੀਤੀ ਬੈਨ ਸਟੋਕਸ ਦੀ ਤੁਲਨਾ, ਬੋਲੇ- 'ਉਹ ਦੋਵੇਂ ਤਾਂ ਇੱਕੋ ਜਿਹੇ ਨੇ'
Ashes 2023: ਐਸ਼ੇਜ਼ ਸੀਰੀਜ਼ ਦੌਰਾਨ ਰਿਕੀ ਪੋਂਟਿੰਗ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਕ ਐਮਐਸ ਧੋਨੀ ਵਰਗਾ ਖਿਡਾਰੀ ਬੱਲੇਬਾਜ਼ੀ ਕਰਦਾ ਹੈ। Read More
ਵਿਰਾਟ ਕੋਹਲੀ, ਰੋਹਿਤ ਸ਼ਰਮਾ ਸਮੇਤ ਕਈ ਖਿਡਾਰੀਆਂ ਨੇ ਕੀਤੀ ਵੈਸਟ ਇੰਡੀਜ਼ ਦੇ ਮਹਾਨ ਕ੍ਰਿਕੇਟਰ ਨਾਲ ਮੁਲਾਕਾਤ, BCCI ਨੇ ਸ਼ੇਅਰ ਕੀਤਾ ਵੀਡੀਓ
ਇਸ ਵੀਡੀਓ 'ਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ, ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਸਰ ਗੈਰੀ ਸੋਬਰਸ ਨੂੰ ਮਿਲਦੇ ਨਜ਼ਰ ਆ ਰਹੇ ਹਨ। Read More
ਜੇ ਤੁਸੀਂ ਵੀ Black ਜਾਂ Lemon Tea ਜ਼ਿਆਦਾ ਪੀਂਦੇ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਕਿਡਨੀ 'ਚ ਪਥਰੀ
ਜੇ ਕੋਈ ਵਿਅਕਤੀ ਰੋਜ਼ਾਨਾ 5-8 ਕੱਪ ਚਾਹ ਪੀਂਦਾ ਹੈ ਤਾਂ ਉਸ ਨੂੰ ਪੇਟ ਨਾਲ ਸਬੰਧਤ ਬਿਮਾਰੀਆਂ ਅਤੇ ਹੋਰ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। Read More
Byju ਦੇ ਨਾਲ ਟੁੱਟ ਸਕਦੈ ਕਿੰਗ ਖ਼ਾਨ ਦਾ ਰਿਸ਼ਤਾ, ਕੰਪਨੀ 'ਤੇ ਛਾਏ ਸੰਕਟ ਦੇ ਬੱਦਲ!
ਸ਼ਾਹਰੁਖ ਖਾਨ ਨੇ ਇਸ ਫਰਮ ਨਾਲ ਸਾਲ 2017 'ਚ ਕਰੀਬ 4 ਕਰੋੜ ਰੁਪਏ ਦੀ ਸਾਲਾਨਾ ਫੀਸ ਨਾਲ ਸੌਦਾ ਤੈਅ ਕੀਤਾ ਸੀ। ਇਹ ਸੌਦਾ ਇਸ ਸਾਲ ਸਤੰਬਰ ਮਹੀਨੇ 'ਚ ਖਤਮ ਹੋ ਜਾਵੇਗਾ ਤੇ ਹੁਣ ਤੱਕ ਇਸ ਡੀਲ ਦੇ ਨਵੀਨੀਕਰਨ ਦੀ ਕੋਈ ਸੰਭਾਵਨਾ ਨਹੀਂ ਹੈ। Read More