ABP Sanjha Top 10, 1 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 1 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 1 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 1 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 1 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 1 July 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਹੁਣ ਡਿਊਟੀ 'ਤੇ ਨਹੀਂ ਦਿਸਣਗੇ ਮੋਟੇ ਢਿੱਡਾਂ ਵਾਲੇ ਪੁਲਿਸ ਮੁਲਾਜ਼ਮ, ਸਰਕਾਰ ਦੇ ਹੁਕਮਾਂ 'ਤੇ ਡੀਜੀਪੀ ਨੇ ਦਿੱਤੀਆਂ ਇਹ ਖ਼ਾਸ ਹਦਾਇਤਾਂ
Haryana News: ਹਰਿਆਣਾ 'ਚ ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮ ਡਿਊਟੀ ਉੱਤੇ ਨਹੀਂ ਨਜ਼ਰ ਆਉਣਗੇ। ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਅਪਰਾਧ 'ਤੇ ਕਾਬੂ ਪਾਉਣ ਲਈ ਪੁਲਿਸ ਕਰਮਚਾਰੀਆਂ ਦਾ ਖੁਦ ਨੂੰ ਫਿੱਟ ਹੋਣਾ ਜ਼ਰੂਰੀ ਹੈ। Read More
France Riots: ਕੌਣ ਸੀ 17 ਸਾਲ ਦਾ ਲੜਕਾ 'ਨਾਹੇਲ', ਜਿਸ ਦੀ ਮੌਤ ਤੋਂ ਬਾਅਦ ਫਰਾਂਸ 'ਚ ਭੜਕੀ ਹਿੰਸਾ, ਜਾਣੋ
France Protests Update: ਫਰਾਂਸ 'ਚ 17 ਸਾਲਾ ਨਾਬਾਲਗ ਨਾਹੇਲ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਪੁਲਿਸ ਵਾਲੇ ਨੇ ਗੋਲੀ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਦੇਸ਼ ਭਰ 'ਚ ਪ੍ਰਦਰਸ਼ਨ ਹੋ ਰਹੇ ਹਨ। Read More
Gadar 2: ਸੰਨੀ ਦਿਓਲ-ਅਮੀਸ਼ਾ ਪਟੇਲ ਦੀ 'ਗਦਰ 2' ਨੂੰ ਭਾਰਤੀ ਫੌਜ ਨੇ ਦਿੱਤੀ ਕਲੀਨ ਚਿੱਟ, ਫਿਲਮ ਨੂੰ ਮਿਲਿਆ NOC ਸਰਟੀਫਿਕੇਟ
Sunny Deol: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ 'ਗਦਰ 2' ਨੂੰ ਭਾਰਤੀ ਫੌਜ ਨੇ ਹਰੀ ਝੰਡੀ ਦੇ ਦਿੱਤੀ ਹੈ। ਸਪੈਸ਼ਲ ਸਕ੍ਰੀਨਿੰਗ ਵਿੱਚ ਰੱਖਿਆ ਮੰਤਰਾਲੇ ਵੱਲੋਂ ਗਠਿਤ ਕਮੇਟੀ ਨੇ ਵੀ ਫਿਲਮ ਦੀ ਤਾਰੀਫ ਕੀਤੀ। Read More
Diljit Dosanjh: ਦਿਲਜੀਤ ਦੋਸਾਂਝ ਪੂਰਾ ਦਿਨ ਕੀ ਕਰਦੇ ਹਨ? ਸਾਹਮਣੇ ਆਈ ਦੋਸਾਂਝਵਾਲਾ ਦੀ ਡੇਲੀ ਰੂਟੀਨ, ਫੈਨਜ਼ ਨੇ ਕਹੀ ਇਹ ਗੱਲ
Diljit Dosanjh Daily Routine: ਦਿਲਜੀਤ ਨੇ ਕਿਹਾ ਕਿ ਉਹ ਖੂਬ ਖਾਂਦੇ ਹਨ, ਪਰ ਵਰਕਆਊਟ ਵੀ ਕਾਫੀ ਜ਼ਿਆਦਾ ਕਰਦੇ ਹਨ। ਵੀਡੀਓ 'ਚ ਦਿਲਜੀਤ ਬੋਲਦੇ ਨਜ਼ਰ ਆ ਰਹੇ ਹਨ। ਕਿ ਸਵੇਰੇ 8 ਵਜੇ ਉੱਠ ਕੇ ਉਹ ਹਲਕਾ ਫੁਲਕਾ ਖਾਂਦੇ ਹਨ। Read More
Chris Gayle: ਵਰਲਡ ਕੱਪ ਸੈਮੀਫਾਈਨਲ ਨੂੰ ਲੈਕੇ ਕ੍ਰਿਸ ਗੇਲ ਦੀ ਭੱਵਿਖਬਾਣੀ ਨਾਲ ਕ੍ਰਿਕੇਟ ਜਗਤ 'ਚ ਸਨਸਨੀ, ਬੋਲੇ- 'ਵਿਰਾਟ ਕੋਹਲੀ ਇਸ ਵਾਰ'
Chris Gayle Prediction: ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਪਿਛਲੀ ਆਈਸੀਸੀ ਟਰਾਫੀ 2013 ਵਿੱਚ ਚੈਂਪੀਅਨਜ਼ ਟਰਾਫੀ ਜਿੱਤੀ ਸੀ ਪਰ ਪਿਛਲੇ ਦਹਾਕੇ ਤੋਂ ਆਈਸੀਸੀ ਟੂਰਨਾਮੈਂਟਾਂ ਵਿੱਚ ਭਾਰਤ ਦਾ ਝੋਲਾ ਖਾਲੀ ਰਿਹਾ ਹੈ। Read More
ਇਸ ਗੰਭੀਰ ਬੀਮਾਰੀ ਨਾਲ ਜੂਝ ਰਹੇ ਆਸਟਰੇਲੀਆ ਦੇ ਸਾਬਕਾ ਦਿੱਗਜ ਕ੍ਰਿਕੇਟਰ ਐਲਨ ਬੋਰਡਰ, ਬੋਲੇ- 'ਚਮਤਕਾਰ ਦਾ ਇੰਤਜ਼ਾਰ'
Allan Border Disease: ਆਸਟਰੇਲੀਆ ਦੇ ਸਾਬਕਾ ਕਪਤਾਨ ਨੇ ਦੱਸਿਆ ਕਿ ਉਨ੍ਹਾਂ ਦੇ ਨਿਊਰੋਸਰਜਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਾਰਕਿੰਸਨ ਰੋਗ ਤੋਂ ਪੀੜਤ ਹੈ। ਸਾਲ 2016 ਵਿਚ ਉਸ ਨੂੰ ਇਸ ਬੀਮਾਰੀ ਦਾ ਪਤਾ ਲੱਗਾ ਸੀ। Read More
ਕੀ ਰੈਡ ਵਾਈਨ ‘ਚ ਸਾਨੂੰ ਪਾਣੀ ਅਤੇ ਸੋਡਾ ਮਿਲਾ ਕੇ ਪੀਣਾ ਚਾਹੀਦਾ?
ਵੈਸੇ ਤਾਂ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਪਰ ਜਦੋਂ ਤੁਸੀਂ ਇਸ ਵਿਚ ਸੋਡਾ ਅਤੇ ਕੋਲਡ ਡਰਿੰਕ ਮਿਲਾ ਕੇ ਪੀਂਦੇ ਹੋ ਤਾਂ ਇਹ ਹੋਰ ਵੀ ਨੁਕਸਾਨਦਾਇਕ ਹੋ ਜਾਂਦੀ ਹੈ। Read More
Tomato Price: ਸਸਤੇ ਹੋਣਗੇ ਟਮਾਟਰ! ਮਹਿੰਗੀਆਂ ਸਬਜ਼ੀਆਂ ਤੋਂ ਜਨਤਾਂ ਨੂੰ ਜਲਦ ਮਿਲੇਗੀ ਰਾਹਤ, ਸਰਕਾਰ ਨੇ ਦਿੱਤੀ ਵੱਡੀ ਜਾਣਕਾਰੀ
ਪਿਛਲੇ ਕੁਝ ਸਮੇਂ ਤੋਂ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਦੇਸ਼ 'ਚ ਇੱਕ ਕਿਲੋ ਟਮਾਟਰ 80 ਤੋਂ 100 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। Read More