ਪੜਚੋਲ ਕਰੋ

ABP Sanjha Top 10, 14 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Evening Headlines, 14 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 14 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 14 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 14 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 14 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਸ਼ਰਾਬੀਓ ਸਾਵਧਾਨ ! ਕਬਾੜੀਏ ਤੋਂ ਬੋਤਲ ਖ਼ਰੀਦ ਕੇ ਸਸਤੀ ਵਿਸਕੀ ਨਾਲ ਮਿਲਾਇਆ ਜਾਂਦੇ ‘ਚਾਹ ਦਾ ਪਾਣੀ’, ਮਹਿੰਗੇ ਭਾਅ ਵੇਚ ਕੇ ਆਪ ਲੈਂਦੇ ਨੇ ‘ਨਜ਼ਾਰੇ’

    ਭਾਵੇਂ ਗੁਜਰਾਤ ਇੱਕ ਡ੍ਰਾਈ ਰਾਜ ਹੈ, ਪਰ ਵਡੋਦਰਾ ਸ਼ਹਿਰ ਵਿੱਚ ਨਕਲੀ ਸ਼ਰਾਬ ਵੇਚਣ ਵਾਲੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਸਸਤੀ ਸ਼ਰਾਬ ਵਿੱਚ ਚਾਹ ਮਿਲਾ ਕੇ ਵੇਚ ਰਹੇ ਸਨ। Read More

  4. India-Maldives Row: ਚੀਨ ਤੋਂ ਪਰਤੇ ਮੁਹੰਮਦ ਮੁਈਜ਼ੂ ਨੇ ਹੁਣ ਭਾਰਤ ਨੂੰ ਦਿੱਤਾ ਅਲਟੀਮੇਟਮ, ਕਿਹਾ- 15 ਮਾਰਚ ਤੱਕ ਹਟਾਓ ਭਾਰਤੀ ਫੌਜ

    India-Maldives Row: ਮੁਹੰਮਦ ਮੁਈਜ਼ੂ ਨੇ ਭਾਰਤ ਦੀ ਮਾਲਦੀਵ ਤੋਂ ਆਪਣੀਆਂ ਫੌਜੀ ਬਲਾਂ ਨੂੰ ਵਾਪਸ ਬੁਲਾਉਣ ਦੀ ਮੰਗ ਨੂੰ ਦੁਹਰਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਨੂੰ 15 ਮਾਰਚ ਦਾ ਅਲਟੀਮੇਟਮ ਦਿੱਤਾ ਹੈ। Read More

  5. Satwinder Bugga: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀਆਂ ਹੋਰ ਵਧੀਆਂ ਮੁਸ਼ਕਲਾਂ, ਸਿੰਗਰ ਖਿਲਾਫ ਕਤਲ ਦਾ ਮਾਮਲਾ ਦਰਜ, ਭਰਜਾਈ ਦੀ ਹੋਈ ਸੀ ਮੌਤ

    Satwinder Bugga News: ਪੰਜਾਬੀ ਗਾਇਕ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਐਫਆਈਆਰ ਵਿੱਚ ਬੁੱਗੇ ਦੇ ਨਾਲ ਉਸ ਦੇ ਸਾਥੀ ਹਜ਼ਾਰਾ ਸਿੰਘ ਤੇ ਹਰਵਿੰਦਰ ਸਿੰਘ ਨਾਂ ਦੇ ਸ਼ਖਸ ਦਾ ਨਾਮ ਵੀ ਲਿਖਵਾਇਆ ਗਿਆ ਹੈ। Read More

  6. Kangana Ranaut: ਕੌਣ ਹੈ ਉਹ ਸ਼ਖਸ ਜਿਸ ਦੇ ਨਾਲ ਕੰਗਨਾ ਦਾ ਜੁੜ ਰਿਹਾ ਨਾਮ, ਤਸਵੀਰਾਂ ਹੋਈਆਂ ਵਾਇਰਲ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ

    Kangana Ranaut On Dating Rumors: ਕੰਗਨਾ ਰਣੌਤ ਨੂੰ ਇੱਕ ਆਦਮੀ ਨਾਲ ਹੱਥ ਫੜੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਅਭਿਨੇਤਰੀ ਦੇ ਡੇਟਿੰਗ ਦੀਆਂ ਅਫਵਾਹਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਕੰਗਨਾ ਨੇ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। Read More

  7. Virat Kohli: ਵਿਰਾਟ ਕੋਹਲੀ ਦੀ ਵਾਪਸੀ ਨਾਲ ਕਟੇਗਾ ਸ਼ੁਭਮਨ ਗਿੱਲ ਦਾ ਪੱਤਾ? ਅਫਗਾਨਿਸਤਾਨ ਦੇ ਖਿਲਾਫ ਦੂਜੇ ਟੀ20 'ਚ ਭਾਰਤ ਦੀ ਪਲੇਇੰਗ 11

    Team India: ਭਾਰਤੀ ਟੀਮ ਐਤਵਾਰ (14 ਜਨਵਰੀ) ਨੂੰ ਅਫਗਾਨਿਸਤਾਨ ਖਿਲਾਫ ਦੂਜਾ ਟੀ-20 ਖੇਡੇਗੀ। ਦੂਜੇ ਟੀ-20 'ਚ ਭਾਰਤ ਦੇ ਪਲੇਇੰਗ ਇਲੈਵਨ 'ਚ ਕੁਝ ਬਦਲਾਅ ਹੋ ਸਕਦੇ ਹਨ। Read More

  8. ਫੀਲਡਰ ਨੇ ਫੜਿਆ ਕ੍ਰਿਕੇਟ ਇਤਿਹਾਸ ਦਾ ਸਭ ਤੋਂ ਬੇਹਤਰੀਨ ਕੈਚ, ਬੱਲੇਬਾਜ਼ ਸਣੇ ਸਾਰਿਆਂ ਦੇ ਉੱਡ ਗਏ ਹੋਸ਼, ਵੀਡੀਓ ਵਾਇਰਲ

    Viral Catch: ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਕੈਚ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ਦਾ ਹੈ। ਇਸ ਕੈਚ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਹ ਕ੍ਰਿਕਟ ਇਤਿਹਾਸ ਦਾ ਸਭ ਤੋਂ ਵਧੀਆ ਕੈਚ ਹੈ। Read More

  9. Alkaline Water: ਕਿਡਨੀ ਸਟੋਨ 'ਚ ਫਾਇਦੇਮੰਦ ਅਲਕਲਾਈਨ ਪਾਣੀ, ਰਿਸਰਚ 'ਚ ਹੋਇਆ ਵੱਡਾ ਖੁਲਾਸਾ

    Health News; ਗੁਰਦੇ ਦੀ ਪੱਥਰੀ ਨੂੰ ਅਲਕਲਾਈਨ ਪਾਣੀ ਨਾਲ ਰੋਕਿਆ ਜਾ ਸਕਦਾ ਹੈ। ਇੱਕ ਤਾਜ਼ਾ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ। Read More

  10. Petrol-Diesel Price : ਮਕਰ ਸੰਕ੍ਰਾਂਤੀ ਮੌਕੇ ਕਿਤੇ ਮਹਿੰਗਾ ਤੇ ਕਿਤੇ ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਨਵੇਂ ਰੇਟ

    Petrol-Diesel Price Update: ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਕਰੂਡ ਉੱਚ ਪੱਧਰ 'ਤੇ ਬੰਦ ਹੋਇਆ। ਭਾਰਤ ਵਿੱਚ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੁਝ ਸੂਬਿਆਂ ਵਿੱਚ ਵਧੀਆਂ ਅਤੇ ਘਟੀਆਂ ਹਨ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਰਾਜਾ ਵੜਿੰਗ ਨੇ ਫਰੋਲ੍ਹ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ...ਵੇਖੋ ਕੀ-ਕੀ ਬੋਲ ਗਏ
Punjab News: ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਰਾਜਾ ਵੜਿੰਗ ਨੇ ਫਰੋਲ੍ਹ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ...ਵੇਖੋ ਕੀ-ਕੀ ਬੋਲ ਗਏ
Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ
Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ
ਅੰਬਾਨੀਆਂ ਦੇ ਘਰ ਪਿਆ ਕਲੇਸ਼! ਪਿਉ-ਪੁੱਤ ਵਿਚਾਲੇ ਤੂੰ-ਤੂੰ...ਮੈਂ-ਮੈਂ...ਵੀਡੀਓ ਵਾਇਰਲ
ਅੰਬਾਨੀਆਂ ਦੇ ਘਰ ਪਿਆ ਕਲੇਸ਼! ਪਿਉ-ਪੁੱਤ ਵਿਚਾਲੇ ਤੂੰ-ਤੂੰ...ਮੈਂ-ਮੈਂ...ਵੀਡੀਓ ਵਾਇਰਲ
Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
Advertisement
ABP Premium

ਵੀਡੀਓਜ਼

ਪੀਐਮ ਮੋਦੀ ਨੂੰ ਸਿਮਰਜੀਤ ਸਿੰਘ ਮਾਨ ਨੇ ਕੀਤਾ ਚੈਲੈਂਜCourt Marriage ਕਰਾਉਣ ਆਇਆ ਪ੍ਰੇਮੀ ਜੋੜਾ, ਹੋ ਗਿਆ ਹੰਗਾਮਾSGPC ਦੀਆਂ ਚੋਣਾ ਬਾਰੇ ਸਿਮਰਜੀਤ ਮਾਨ ਨੇ ਕੌਮ ਨੂੰ ਕੀ ਕਿਹਾ?ਅਮਰੀਕਾ ਸਿੱਖ ਭਾਈਚਾਰੇ ਨੇ 9/11 ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਰਾਜਾ ਵੜਿੰਗ ਨੇ ਫਰੋਲ੍ਹ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ...ਵੇਖੋ ਕੀ-ਕੀ ਬੋਲ ਗਏ
Punjab News: ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਰਾਜਾ ਵੜਿੰਗ ਨੇ ਫਰੋਲ੍ਹ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ...ਵੇਖੋ ਕੀ-ਕੀ ਬੋਲ ਗਏ
Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ
Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ
ਅੰਬਾਨੀਆਂ ਦੇ ਘਰ ਪਿਆ ਕਲੇਸ਼! ਪਿਉ-ਪੁੱਤ ਵਿਚਾਲੇ ਤੂੰ-ਤੂੰ...ਮੈਂ-ਮੈਂ...ਵੀਡੀਓ ਵਾਇਰਲ
ਅੰਬਾਨੀਆਂ ਦੇ ਘਰ ਪਿਆ ਕਲੇਸ਼! ਪਿਉ-ਪੁੱਤ ਵਿਚਾਲੇ ਤੂੰ-ਤੂੰ...ਮੈਂ-ਮੈਂ...ਵੀਡੀਓ ਵਾਇਰਲ
Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
ਨਵਾਂ SIM Card ਲੈਣ ਦੇ ਨਿਯਮਾਂ 'ਚ ਬਦਲਾਅ! ਸਰਕਾਰ ਦੇ ਫੈਸਲੇ ਨਾਲ ਇਹ ਲੋਕ ਹੋਣਗੇ ਪ੍ਰਭਾਵਿਤ
ਨਵਾਂ SIM Card ਲੈਣ ਦੇ ਨਿਯਮਾਂ 'ਚ ਬਦਲਾਅ! ਸਰਕਾਰ ਦੇ ਫੈਸਲੇ ਨਾਲ ਇਹ ਲੋਕ ਹੋਣਗੇ ਪ੍ਰਭਾਵਿਤ
Ration Card: 1 ਨਵੰਬਰ ਤੋਂ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਕਣਕ-ਚੌਲ, ਸਰਕਾਰ ਦੇ ਇਸ ਨਿਯਮ ਨਾਲ ਰਾਸ਼ਨ ਕਾਰਡ 'ਚੋਂ ਕੱਟਿਆ ਜਾਵੇਗਾ ਨਾਮ
Ration Card: 1 ਨਵੰਬਰ ਤੋਂ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਕਣਕ-ਚੌਲ, ਸਰਕਾਰ ਦੇ ਇਸ ਨਿਯਮ ਨਾਲ ਰਾਸ਼ਨ ਕਾਰਡ 'ਚੋਂ ਕੱਟਿਆ ਜਾਵੇਗਾ ਨਾਮ
Punjab News: ਰਾਹੁਲ ਗਾਂਧੀ ਨੂੰ 'ਅੱਤਵਾਦੀ' ਕਹਿ ਕੇ ਬੁਰੇ ਫਸੇ ਰਵਨੀਤ ਬਿੱਟੂ...ਕਾਂਗਰਸ ਨੇ ਬੀੜੀਆਂ ਤੋਪਾਂ
Punjab News: ਰਾਹੁਲ ਗਾਂਧੀ ਨੂੰ 'ਅੱਤਵਾਦੀ' ਕਹਿ ਕੇ ਬੁਰੇ ਫਸੇ ਰਵਨੀਤ ਬਿੱਟੂ...ਕਾਂਗਰਸ ਨੇ ਬੀੜੀਆਂ ਤੋਪਾਂ
Pharos Lighthouse Guard Job: ਕਮਾਲ ਦੀ ਨੌਕਰੀ...30 ਕਰੋੜ ਰੁਪਏ ਤਨਖਾਹ...ਬੱਸ ਬੈਠੇ-ਬੈਠੇ ਇੱਕ ਸਵਿੱਚ ਨੂੰ On/Off ਕਰਨਾ
Pharos Lighthouse Guard Job: ਕਮਾਲ ਦੀ ਨੌਕਰੀ...30 ਕਰੋੜ ਰੁਪਏ ਤਨਖਾਹ...ਬੱਸ ਬੈਠੇ-ਬੈਠੇ ਇੱਕ ਸਵਿੱਚ ਨੂੰ On/Off ਕਰਨਾ
Embed widget