1. ABP Sanjha Top 10, 15 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 15 April 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ਪਾਸਵਰਡ ਨੂੰ ਹਿੰਦੀ 'ਚ ਕੀ ਕਹਿੰਦੇ ਹਨ? ਜ਼ਿਆਦਾਤਰ ਲੋਕ ਨਹੀਂ ਜਾਣਦੇ ਇਸ ਦਾ ਜਵਾਬ

    ਪਾਸਵਰਡ ਹਮੇਸ਼ਾ ਸੀਕਰੇਟ ਹੁੰਦਾ ਹੈ। ਤੁਸੀਂ ਇਸ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਦੇ। ਕਈ ਵਾਰ ਇਸ ਦੀ ਵਰਤੋਂ ਕਰਨ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਨੂੰ ਹਿੰਦੀ ਵਿੱਚ ਇਸ ਦਾ ਨਾਮ ਨਹੀਂ ਪਤਾ ਹੁੰਦਾ। ਕੀ ਤੁਸੀਂ ਜਾਣਦੇ ਹੋ...? Read More

  3. CBI summons Arvind Kejriwal: 'ਸ਼ਰਾਬ ਘੁਟਾਲਾ ਕੁਝ ਨਹੀਂ', CM ਅਰਵਿੰਦ ਕੇਜਰੀਵਾਲ ਨੇ ਕਿਹਾ- ED-CBI ਨੇ ਅਦਾਲਤ ਵਿੱਚ ਬੋਲਿਆ ਝੂਠ

    Delhi Liquor Scam: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਸੀਬੀਆਈ ਦੀ ਜਾਂਚ ਵਿੱਚ ਹੁਣ ਕੀ ਪਾਇਆ ਗਿਆ ਹੈ, ਝੂਠ ਬੋਲ ਕੇ ਸਿਸੋਦੀਆ ਨੂੰ ਫਸਾਇਆ ਗਿਆ। Read More

  4. Blast At Japan PM Speech: ਵਾਲ-ਵਾਲ ਬਚੇ ਜਾਪਾਨ ਦੇ ਪ੍ਰਧਾਨ ਮੰਤਰੀ, ਭਾਸ਼ਣ ਦੌਰਾਨ ਵਿਸਫੋਟ

    Blast At Japan PM Speech: ਜਦੋਂ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਭਾਸ਼ਣ ਦੇ ਰਹੇ ਸਨ, ਉਸੇ ਸਮੇਂ ਸਮੋਕ ਬੰਬ ਨਾਲ ਹਮਲਾ ਕੀਤਾ ਗਿਆ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। Read More

  5. Mankirt Aulakh: ਰੇਕੀ ਤੋਂ ਬਾਅਦ ਭਾਰੀ ਸੁਰੱਖਿਆ ਬਲ ਨਾਲ ਸਟੇਜ ਸ਼ੋਅ ਕਰਦਾ ਨਜ਼ਰ ਆਇਆ ਮਨਕੀਰਤ ਔਲਖ, ਦੇਖੋ ਇਹ ਵੀਡੀਓ

    Mankirt Aulakh Video: ਇਸ ਘਟਨਾ ਤੋਂ ਬਾਅਦ ਵੀ ਮਨਕੀਰਤ ਔਲਖ ਡਰ ਕੇ ਘਰ ਨਹੀਂ ਬੈਠਿਆ, ਸਗੋਂ ਉਹ ਸਟੇਜ ਸ਼ੋਅ ਕਰਦਾ ਨਜ਼ਰ ਆ ਰਿਹਾ ਹੈ। ਇਸ ਦੀ ਵੀਡੀਓ ਗਾਇਕ ਨੇ ਖੁਦ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। Read More

  6. Charlie Chaplin: ਵਿਸ਼ਵ ਪ੍ਰਸਿੱਧ ਕਾਮੇਡੀਅਨ ਚਾਰਲੀ ਚੈਪਲਿਨ 40 ਸਾਲ ਅਮਰੀਕਾ ਰਹੇ, ਫਿਰ ਵੀ ਨਹੀਂ ਮਿਲੀ ਉੱਥੇ ਦੀ ਨਾਗਰਿਕਤਾ, ਜਾਣੋ ਕਿਉਂ

    Charlie Chaplin Birth Anniversary: ਚਾਰਲੀ ਚੈਪਲਿਨ ਨੂੰ ਉਨ੍ਹਾਂ ਅਦਾਕਾਰਾਂ ਚ ਗਿਣਿਆ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪੂਰੀ ਦੁਨੀਆ 'ਤੇ ਛਾਪ ਛੱਡੀ। ਲੋਕਾਂ ਨੂੰ ਹਸਾਉਣ ਵਾਲੇ ਅਦਾਕਾਰ ਦੀ ਜ਼ਿੰਦਗੀ ਵਿਵਾਦਾਂ ਨਾਲ ਭਰੀ ਰਹੀ। Read More

  7. Nicholas Pooran: ਕਾਰ ਐਕਸੀਡੈਂਟ 'ਚ ਟੁੱਟਿਆ ਕ੍ਰਿਕੇਟਰ ਦਾ ਪੈਰ, 18 ਮਹੀਨੇ ਰਿਹਾ ਮੈਦਾਨ ਤੋਂ ਦੂਰ, ਮੁਸ਼ਕਲ ਸਮੇਂ 'ਚ ਪ੍ਰੇਮਿਕਾ ਨੇ ਦਿੱਤਾ ਸਾਥ

    ਨਿਕੋਲਸ ਪੂਰਨ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਸ ਨੇ ਹਾਲ ਹੀ ਚ RCB ਖ਼ਿਲਾਫ਼ 15 ਗੇਂਦਾਂ ਚ ਅਰਧ ਸੈਂਕੜਾ ਜੜਿਆ ਸੀ। ਨਿਕੋਲਸ ਪੂਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਵਿੱਚ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। Read More

  8. Hardik Pandya: ਪੰਜਾਬ ਖਿਲਾਫ ਜਿੱਤ ਦੇ ਬਾਵਜੂਦ ਗੁਜਰਾਤ ਦੇ ਕਪਤਾਨ ਹਾਰਦਿਕ ਪੰਡਯਾ 'ਤੇ ਲੱਗਿਆ ਜੁਰਮਾਨਾ, ਜਾਣੋ ਕਿਉਂ ਮਿਲੀ ਸਜ਼ਾ?

    ਪੰਜਾਬ ਖਿਲਾਫ ਮੈਚ 'ਚ ਗੁਜਰਾਤ ਦੀ ਟੀਮ 20 ਓਵਰਾਂ ਦਾ ਆਪਣਾ ਕੋਟਾ ਨਿਰਧਾਰਤ ਸਮੇਂ 'ਚ ਪੂਰਾ ਨਹੀਂ ਕਰ ਸਕੀ, ਜਿਸ ਕਾਰਨ ਕਪਤਾਨ ਹਾਰਦਿਕ ਪੰਡਯਾ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। Read More

  9. ਸਾਬਣ ਤਾਂ ਰੰਗੀਨ ਹੁੰਦੇ ਹਨ...ਪਰ ਇਸ ਦੀ ਝੱਗ ਚਿੱਟੀ ਕਿਉਂ ਨਿਕਲਦੀ ਹੈ, ਜਾਣੋ ਕਾਰਨ

    ਚਿੱਟੀ ਝੱਗ ਨੂੰ ਲੈ ਕੇ ਸਾਇੰਸ ਦਾ ਕਹਿਣਾ ਹੈ ਕਿ ਕਿਸੇ ਵੀ ਚੀਜ਼ ਦਾ ਆਪਣਾ ਕੋਈ ਰੰਗ ਨਹੀਂ ਹੁੰਦਾ, ਕੋਈ ਵੀ ਚੀਜ਼ ਜੋ ਰੰਗੀਨ ਦਿਖਾਈ ਦਿੰਦੀ ਹੈ, ਉਸ ਦੇ ਪਿੱਛੇ ਦਾ ਕਾਰਨ ਸੂਰਜ ਦੇ ਪ੍ਰਕਾਸ਼ ਦੀਆਂ ਕਿਰਣਾ ਹਨ। Read More

  10. LPG Gas Price: ਗੈਸ ਦੀਆਂ ਕੀਮਤਾਂ 'ਤੇ ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਮਿਲੇਗਾ ਸਸਤਾ ਸਿਲੰਡਰ!

    LPG Gas Price: ਦੇਸ਼ ਭਰ 'ਚ ਗੈਸ ਦੀਆਂ ਵਧਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਸਰਕਾਰੀ ਤੇਲ ਕੰਪਨੀਆਂ ਦੇਸ਼ ਭਰ ਵਿੱਚ ਗੈਸ ਦੀ ਨਵੀਂ ਕੀਮਤ ਪ੍ਰਣਾਲੀ ਲਾਗੂ ਕਰਨ ਜਾ ਰਹੀਆਂ ਹਨ... Read More