ABP Sanjha Top 10, 17 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 17 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 17 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 17 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 17 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 17 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਪੁਲਿਸ ਵਾਲਿਆਂ ਨੇ ਬਾਰਾਤੀ ਬਣ ਕੇ ਕਰਵਾਇਆ ਵਿਆਹ, ਰਸਮਾਂ ਪੂਰੀਆਂ ਹੋਣ ਤੋਂ ਬਾਅਦ ਲਾੜੇ ਨੂੰ ਲੈ ਗਏ ਜੇਲ੍ਹ
Prisoner Marriage : ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ 'ਚ ਪੁਲਿਸ ਨੇ ਇਕ ਕੈਦੀ ਦਾ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ। ਬਾਰਾਤੀ ਦੇ ਭੇਸ 'ਚ ਪੁਲਿਸ ਆਰੋਪੀ ਨੂੰ ਮੰਡਪ ਤੱਕ ਲੈ ਗਈ ਅਤੇ ਵਿਆਹ ਕਰਵਾ ਦਿੱਤਾ। ਇਸ ਤੋਂ ਬਾਅਦ ਅਗਲੇ ਹੀ ਦਿਨ ਪੁਲਿਸ Read More
ਪੁਲਿਸ ਨੇ ਘੇਰਿਆ ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਦਾ ਘਰ, 30 ਤੋਂ 40 ਅੱਤਵਾਦੀ ਲੁਕੇ ਹੋਣ ਦਾ ਇਨਪੁਟ, ਫੌਜੀ ਕਾਰਵਾਈ ਦੀ ਤਿਆਰੀ
Imran Khan Pakistan News : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ (Imran Khan) ਦੇ ਘਰ ਨੂੰ ਪੁਲਿਸ ਟੀਮਾਂ ਨੇ ਘੇਰ ਲਿਆ ਹੈ। ਪੁਲਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਇਮਰਾਨ ਦੇ ਘਰ 'ਚ 30 ਤੋਂ 40 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਇਮਰਾਨ ਦੇ ਘਰ ਜ਼ਮਾਨ ਪਾਰਕ 'ਚ ਫੌਜੀ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। Read More
Salman Khan: ਸਲਮਾਨ ਖਾਨ ਦੀ ਭੈਣ ਅਰਪਿਤਾ ਦੇ ਘਰ ਲੱਖਾਂ ਦੀ ਚੋਰੀ, ਪੁਲਿਸ ਨੇ ਨੌਕਰ ਨੂੰ ਕੀਤਾ ਗ੍ਰਿਫਤਾਰ
Salman Khan Sister Arpita Khan: ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਦੇ ਹੀਰਿਆਂ ਦੇ ਝੁਮਕੇ ਉਨ੍ਹਾਂ ਦੇ ਹੀ ਘਰੋਂ ਚੋਰੀ ਹੋ ਗਏ ਹਨ। ਇਸ ਮਾਮਲੇ ਦੀ ਜਾਂਚ ਕਰਦੇ ਹੋਏ ਹੁਣ ਪੁਲਿਸ ਨੇ ਅਰਪਿਤਾ ਦੇ ਇੱਕ ਨੌਕਰ ਨੂੰ ਗ੍ਰਿਫਤਾਰ ਕਰ ਲਿਆ ਹੈ। Read More
Aishwarya Rai: ਆਰਾਧਿਆ ਨਾਲ ਕਾਨਸ ਜਾਂਦੇ ਹੋਏ ਐਸ਼ਵਰਿਆ ਹੋਈ ਟਰੋਲ, ਯੂਜ਼ਰਸ ਨੇ ਰੱਜ ਕੇ ਉਡਾਇਆ ਐਸ਼ ਦੀ ਧੀ ਦਾ ਮਜ਼ਾਕ
Aishwarya Rai Airport Video: ਐਸ਼ਵਰਿਆ ਰਾਏ ਬੱਚਨ ਕਾਨਸ ਵਿਚ ਸ਼ਿਰਕਤ ਕਰਨ ਲਈ ਫਰਾਂਸ ਰਵਾਨਾ ਹੋ ਗਈ ਹੈ। ਉਨ੍ਹਾਂ ਦੀਆਂ ਏਅਰਪੋਰਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। Read More
IPL 'ਚ ਪਹਿਲਾ ਸੈਂਕੜਾ ਲਗਾ ਕੇ ਸ਼ੁਭਮਨ ਗਿੱਲ ਨੇ ਕਾਇਮ ਕੀਤੀ ਬਾਦਸ਼ਾਹਤ, ਕ੍ਰਿਕੇਟ ਇਤਿਹਾਸ 'ਚ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼
IPL 2023: ਗੁਜਰਾਤ ਟਾਈਟਨਸ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਖੇਡੇ ਗਏ ਮੈਚ ਵਿੱਚ ਸੈਂਕੜਾ ਲਗਾ ਕੇ ਇੱਕ ਬਹੁਤ ਹੀ ਖਾਸ ਰਿਕਾਰਡ ਆਪਣੇ ਨਾਮ ਦਰਜ ਕਰ ਲਿਆ ਹੈ। Read More
Sourav Ganguly: ਸੌਰਵ ਗਾਂਗੁਲੀ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ, ਪੱਛਮੀ ਬੰਗਾਲ ਸਰਕਾਰ ਦਾ ਵੱਡਾ ਫੈਸਲਾ
Sourav Ganguly Security: ਪੱਛਮੀ ਬੰਗਾਲ ਸਰਕਾਰ ਨੇ ਸੌਰਵ ਗਾਂਗੁਲੀ ਦੀ ਸੁਰੱਖਿਆ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਸੌਰਵ ਗਾਂਗੁਲੀ ਦੀ ਸੁਰੱਖਿਆ ਨੂੰ ਅੱਪਗ੍ਰੇਡ ਕਰ ਦਿੱਤਾ ਗਿਆ ਹੈ। Read More
ਸ਼ਰਾਬ 'ਚ ਕੋਲਡ ਡਰਿੰਕ ਮਿਲਾ ਕੇ ਪੀਣ ਵਾਲਿਆਂ ਲਈ ਖਾਸ ਖਬਰ...ਧਿਆਨ ਦਿਓ, ਨਹੀਂ ਤਾਂ ਹੋ ਸਕਦੀਆਂ ਹਨ ਇਹ ਬਿਮਾਰੀਆਂ!
ਕੋਲਡ ਡਰਿੰਕਸ ਦੇ ਨਾਲ ਅਲਕੋਹਲ ਮਿਲਾ ਕੇ ਪੀਣ ਨਾਲ ਤੁਹਾਨੂੰ ਤੁਰੰਤ ਨਸ਼ਾ ਮਹਿਸੂਸ ਹੋ ਸਕਦਾ ਹੈ, ਪਰ ਇਹ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੈ। ਇਸ ਕਾਰਨ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। Read More
HDFC Bank Update: RBI ਨੇ HDFC ਬੈਂਕ ਵਿੱਚ 9.99% ਹਿੱਸੇਦਾਰੀ ਖਰੀਦਣ ਲਈ SBI ਫੰਡਸ ਮੈਨੇਜਮੈਂਟ ਨੂੰ ਦਿੱਤੀ ਮਨਜ਼ੂਰੀ
RBI News Update: SBI ਫੰਡ ਮੈਨੇਜਮੈਂਟ ਨੇ HDFC ਬੈਂਕ ਵਿੱਚ ਹਿੱਸੇਦਾਰੀ ਖਰੀਦਣ ਲਈ ਭਾਰਤੀ ਰਿਜ਼ਰਵ ਬੈਂਕ ਤੋਂ ਮਨਜ਼ੂਰੀ ਮੰਗੀ ਸੀ। Read More