ABP Sanjha Top 10, 18 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 18 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 18 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 18 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 18 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 18 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਰੋਹਤਕ ਦੇ ਬੰਗਲਾ ਸਾਹਿਬ ਗੁਰਦੁਆਰੇ 'ਚ ਖੂਨੀ ਝੜਪ, ਚੱਲੀਆਂ ਗੋਲੀਆਂ, ਦੋ ਨੌਜਵਾਨ ਜ਼ਖਮੀ
ਮਾਤਾ ਦਰਵਾਜ਼ੇ ਨੇੜੇ ਸਥਿਤ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਬੀਤੀ ਦੇਰ ਰਾਤ ਦੋ ਧਿਰਾਂ ਦਰਮਿਆਨ ਮਾਮੂਲੀ ਤਕਰਾਰ ਨੇ ਖੂਨੀ ਝੜਪ ਦਾ ਰੂਪ ਧਾਰਨ ਕਰ ਲਿਆ।ਦੋਵਾਂ ਪਾਸਿਆਂ ਤੋਂ ਤਲਵਾਰਾਂ ਚੱਲੀਆਂ ਅਤੇ ਇਸ ਦੌਰਾਨ ਫਾਈਰਿੰਗ ਵੀ ਹੋਈ। Read More
ਪਾਕਿਸਤਾਨੀ ਕੁੜੀ ਨੇ ਦੋਸਤ ਦੇ ਪਿਤਾ ਨਾਲ ਵਿਆਹ ਕਰਨ ਤੋਂ ਕੀਤਾ ਇਨਕਾਰ, ਛੇੜਛਾੜ, ਜਿਨਸੀ ਸ਼ੋਸ਼ਣ ਦੀ ਹੋਈ ਸ਼ਿਕਾਰ
Pakistan News: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਕਾਲਜ ਵਿਦਿਆਰਥਣ ਨੂੰ ਇੱਕ ਦੋਸਤ ਦੇ ਪਿਤਾ ਨਾਲ ਵਿਆਹ ਕਰਨ ਤੋਂ ਇਨਕਾਰ ਕਰਨ 'ਤੇ ਛੇੜਖਾਨੀ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ। ਉਸ ਦੇ ਦੋਸਤ ਦੇ ਪਿਤਾ ਨੇ ਹੋਰਨਾਂ ਨਾਲ ਮਿਲ ਕੇ ਵਿਦਿਆਰਥਣ ਦੇ ਵਾਲ ਅਤੇ ਭਰਵੱਟੇ ਵੱਢ ਦਿੱਤੇ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੂੰ 10 ਲੱਖ ਰੁਪਏ ਨਾ ਦਿੱਤੇ ਤਾਂ ਉਸ ਨਾਲ ਛੇੜਛਾੜ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਜਾਵੇਗੀ। Read More
ਵੱਡੀ ਖਬਰ ! ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਬੇਹੱਦ ਨਾਜ਼ੁਕ, ਏਮਜ਼ ਦੇ ਡਾਕਟਰਾਂ ਨੇ ਕਿਹਾ - ਹਾਲਤ ਗੰਭੀਰ
ਰਾਜੂ ਸ੍ਰੀਵਾਸਤਵ ਦੀ ਹਾਲਤ ਬੇਹੱਦ ਨਾਜ਼ੁਕ, ਏਮਜ਼ ਦੇ ਡਾਕਟਰਾਂ ਨੇ ਪਰਿਵਾਰ ਨੂੰ ਦਿੱਤਾ ਜਵਾਬ Read More
Rahat Fateh Ali Khan: ਨਸ਼ੇ ਦੀ ਹਾਲਤ `ਚ ਦਿਖੇ ਸੂਫ਼ੀ ਗਾਇਕ ਰਾਹਤ ਫ਼ਤਿਹ ਅਲੀ ਖਾਨ, ਵੀਡੀਓ ਵਾਇਰਲ
ਰਾਹਤ ਫ਼ਤਿਹ ਅਲੀ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ `ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਸ਼ਰਾਬ ਦੇ ਨਸ਼ੇ `ਚ ਟੱਲੀ ਹਨ। ਵੀਡੀਓ `ਚ ਦੇਖਿਆ ਜਾ ਸਕਦਾ ਹੈ ਕਿ ਸ਼ਰਾਬ ਦੇ ਨਸ਼ੇ `ਚ ਉਹ ਕੀ ਕੁੱਝ ਬੋਲ ਰਹੇ ਹਨ, ਉਨ੍ਹਾਂ ਨੂੰ ਖੁਦ ਪਤਾ ਹੈ Read More
ਭਾਰਤ ਤੇ ਜਿੰਬਾਬਵੇ ਦਾ ਪਹਿਲਾ ਵਨਡੇਅ ਮੈਚ ਅੱਜ, ਲੰਬੇ ਸਮੇਂ ਬਾਅਦ ਮੈਦਾਨ 'ਤੇ ਵਾਪਸੀ ਕਰ ਰਹੇ ਕੇਐੱਲ ਰਾਹੁਲ
IND vs ZIM: ਜ਼ਿੰਬਾਬਵੇ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸੀਰੀਜ਼ ਦੇ ਜ਼ਰੀਏ ਕੇਐੱਲ ਰਾਹੁਲ ਲੰਬੇ ਸਮੇਂ ਬਾਅਦ ਕ੍ਰਿਕਟ ਦੇ ਮੈਦਾਨ 'ਚ ਵਾਪਸੀ ਕਰ ਰਹੇ ਹਨ। Read More
KKR New Coach: ਚੰਦਰਕਾਂਤ ਪੰਡਿਤ ਹੋਣਗੇ ਕੋਲਕਾਤਾ ਨਾਈਟ ਰਾਈਡਰਜ਼ ਦੇ ਨਵੇਂ ਕੋਚ, ਬਰੈਂਡਨ ਮੈਕੁਲਮ ਦੀ ਲੈਣਗੇ ਜਗ੍ਹਾ
IPL Team Kolkata Knight Riders: ਆਈਪੀਐਲ ਟੀਮ ਕੇਕੇਆਰ ਨੇ ਆਪਣੇ ਨਵੇਂ ਮੁੱਖ ਕੋਚ ਦਾ ਐਲਾਨ ਕਰ ਦਿੱਤਾ ਹੈ। ਕੇਕੇਆਰ ਨੇ ਚੰਦਰਕਾਂਤ ਪੰਡਿਤ ਨੂੰ ਨਵੇਂ ਮੁੱਖ ਕੋਚ ਦੀ ਜ਼ਿੰਮੇਵਾਰੀ ਦਿੱਤੀ ਹੈ। Read More
Tea Break Recipes : ਚਾਹ ਦਾ ਮਜ਼ਾ ਹੋ ਜਾਵੇਗਾ ਦੁੱਗਣਾ...ਜੇਕਰ ਨਾਸ਼ਤੇ ਵਿਚ ਬਣਾਓਗੇ ਚੀਜ਼ ਚਿੱਲੀ ਵਡਾ ਪਾਵ, ਆਓ ਜਾਣੀਏ ਬਣਾਉਣ ਦਾ ਆਸਾਨ ਤਰੀਕਾ
ਅੱਜ ਅਸੀਂ ਤੁਹਾਨੂੰ ਮਸ਼ਹੂਰ ਸਟ੍ਰੀਟ ਫੂਡ Vada Pav ਦਾ ਨਵਾਂ ਵਰਜ਼ਨ ਖੁਆਉਣ ਜਾ ਰਹੇ ਹਾਂ। ਜੀ ਹਾਂ, ਅੱਜ ਅਸੀਂ ਤੁਹਾਨੂੰ ਚਾਹ ਦਾ ਮਜ਼ਾ ਦੁੱਗਣਾ ਕਰਨ ਲਈ ਪਨੀਰ ਵਡਾ ਪਾਵ ਦੀ ਰੈਸਿਪੀ ਦੱਸਣ ਜਾ ਰਹੇ ਹਾਂ। Read More
ਪੰਜਾਬ ਨੂੰ ਮਹਿੰਗਾਈ ਦਾ ਵੱਡਾ ਝਟਕਾ! ਵੇਰਕਾ ਨੇ ਦੁੱਧ ਦੀਆਂ ਕੀਮਤਾਂ 'ਚ ਕੀਤਾ ਵਾਧਾ
ਪੰਜਾਬੀ ਨੂੰ ਇੱਕ ਵਾਰ ਫਿਰ ਤੋਂ ਮਹਿੰਗਾਈ ਦਾ ਵੱਡਾ ਝਟਕਾ ਲਗਾ ਹੈ।ਵੇਰਕਾ ਨੇ ਦੁੱਧ ਦੀਆਂ ਕੀਮਤਾਂ 'ਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਹੈ। Read More