ਪੜਚੋਲ ਕਰੋ

ABP Sanjha Top 10, 19 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Evening Headlines, 19 April 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 19 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 19 April 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 19 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 19 April 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Kedarnath Yatra 2023: ਕੇਦਾਰਨਾਥ ਧਾਮ 'ਚ ਬਰਫਬਾਰੀ ਨੇ ਵਧਾਈ ਯਾਤਰੀਆਂ ਦੀ ਚਿੰਤਾ, ਮੀਂਹ ਪੈਣ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

    Kedarnath Yatra: ਕੇਦਾਰਨਾਥ ਧਾਮ ਦੇ ਕਪਾਟ 25 ਅਪ੍ਰੈਲ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਜਾਣਗੇ ਪਰ ਧਾਮ 'ਚ ਬਰਫਬਾਰੀ ਮੁੜ ਸ਼ੁਰੂ ਹੋਣ ਕਾਰਨ ਯਾਤਰਾ ਦੀਆਂ ਤਿਆਰੀਆਂ 'ਚ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। Read More

  4. Pakistani Journalist: ਆਪਣੇ ਪੱਤਰਕਾਰ ਸਾਥੀ 'ਤੇ ਭੜਕੀ ਪਾਕਿਸਤਾਨੀ ਪੱਤਰਕਾਰ, ਕਿਹਾ ਭਾਰਤ ਦਾ ਬਾਰਡਰ ਬੰਦ ਕਰ ਦਿੱਤਾ, ਈਦੀ ਤੱਕ ਨਹੀਂ...

    Arzoo Kazmi: ਪਾਕਿਸਤਾਨ ਵਿੱਚ ਆਰਥਿਕ ਸੰਕਟ ਦੀ ਸਥਿਤੀ ਇਹ ਹੈ ਕਿ ਦੇਸ਼ ਦੀਆਂ ਕਈ ਵੱਡੀਆਂ NGO ਵਿੱਚ ਜਿੱਥੇ ਲੋਕ ਪੈਸੇ ਦਿੰਦੇ ਸਨ, ਅੱਜ ਉਹ ਉਲਟਾ ਪੈਸਾ ਮੰਗ ਰਹੇ ਹਨ। Read More

  5. Shah Rukh Khan: ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਦਾ ਮਜ਼ਾਕ ਉਡਾ ਕੇ ਟਰੋਲ ਹੋਇਆ ਭਾਜਪਾ ਆਗੂ, R ਮਾਧਵਨ ਦੇ ਪੁੱਤਰ ਨਾਲ ਕੀਤੀ ਸੀ ਤੁਲਨਾ

    Arun Yadav Made Fun Of Aryan Khan: ਭਾਜਪਾ ਆਗੂ ਅਰੁਣ ਯਾਦਵ ਨੇ ਆਰੀਅਨ ਖਾਨ ਦਾ ਮਜ਼ਾਕ ਉਡਾਇਆ ਹੈ। ਉਸ ਨੇ ਆਰੀਅਨ ਖਾਨ ਦੀ ਤੁਲਨਾ ਆਰ ਮਾਧਵਨ ਦੇ ਪੁੱਤਰ ਵੇਦਾਂਤ ਮਾਧਵਨ ਨਾਲ ਕੀਤੀ ਸੀ। Read More

  6. Sharry Mann: ਕਰਨ ਔਜਲਾ ਤੋਂ ਬਾਅਦ ਸ਼ੈਰੀ ਮਾਨ ਦਾ ਵਾਇਰਲ ਵੀਡੀਓ 'ਤੇ ਰਿਐਕਸ਼ਨ, ਕਿਹਾ- 'ਕਿਰਪਾ ਕਰਕੇ ਨਫਰਤ ਨਾ ਫੈਲਾਓ'

    Sharry Maan On Viral Video: ਸ਼ੈਰੀ ਮਾਨ ਨੇ ਵੀ ਆਪਣੀ ਸਫਾਈ ਦੇ ਦਿੱਤੀ ਹੈ। ਸ਼ੈਰੀ ਮਾਨ ਨੇ ਲੰਬੀ ਚੌੜੀ ਪੋਸਟ ਸ਼ੇਅਰ ਕਰ ਲਿਿਖਿਆ, 'ਕਿਰਪਾ ਕਰਕੇ ਨਫਰਤ ਨਾ ਫੈਲਾਓ। Read More

  7. Virat Kohli: ਵਿਰਾਟ ਕੋਹਲੀ ਨੂੰ ਨੰਨ੍ਹੇ ਪ੍ਰਸ਼ੰਸਕ ਨੇ ਪੁੱਛਿਆ 'ਕੀ ਮੈਂ ਵਾਮਿਕਾ ਨੂੰ ਡੇਟ 'ਤੇ ਲਿਜਾ ਸਕਦਾ ਹਾਂ', ਤਸਵੀਰ ਹੋ ਰਹੀ ਵਾਇਰਲ

    IPL 2023: ਬੈਂਗਲੁਰੂ ਅਤੇ ਚੇਨਈ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ, ਸਟੈਂਡ ਵਿੱਚ ਇੱਕ ਬੱਚੇ ਨੇ ਆਪਣੇ ਹੱਥ ਵਿੱਚ ਇੱਕ ਪੋਸਟਰ ਫੜਿਆ ਹੋਇਆ ਸੀ, ਜਿਸ ਵਿੱਚ ਉਸਨੇ ਵਾਮਿਕਾ ਨੂੰ ਡੇਟ 'ਤੇ ਲੈ ਜਾਣ ਬਾਰੇ ਲਿਖਿਆ ਸੀ। Read More

  8. Nicholas Pooran: ਕਾਰ ਐਕਸੀਡੈਂਟ 'ਚ ਟੁੱਟਿਆ ਕ੍ਰਿਕੇਟਰ ਦਾ ਪੈਰ, 18 ਮਹੀਨੇ ਰਿਹਾ ਮੈਦਾਨ ਤੋਂ ਦੂਰ, ਮੁਸ਼ਕਲ ਸਮੇਂ 'ਚ ਪ੍ਰੇਮਿਕਾ ਨੇ ਦਿੱਤਾ ਸਾਥ

    ਨਿਕੋਲਸ ਪੂਰਨ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਸ ਨੇ ਹਾਲ ਹੀ ਚ RCB ਖ਼ਿਲਾਫ਼ 15 ਗੇਂਦਾਂ ਚ ਅਰਧ ਸੈਂਕੜਾ ਜੜਿਆ ਸੀ। ਨਿਕੋਲਸ ਪੂਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਵਿੱਚ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। Read More

  9. ਬਿਨਾਂ AC ਤੋਂ ਆਪਣੇ ਘਰ ਨੂੰ ਰੱਖਣਾ ਚਾਹੁੰਦੇ ਹੋ ਠੰਡਾ, ਤਾਂ ਅਪਣਾਓ ਇਹ ਟਿਪਸ...

    ਜੇਕਰ ਤੁਹਾਡਾ ਕਮਰਾ ਪੂਰੀ ਤਰ੍ਹਾਂ ਬੰਦ ਹੈ ਅਤੇ ਉਸ ਵਿੱਚ ਹਵਾ ਲੰਘਣ ਦੀ ਕੋਈ ਜਗ੍ਹਾ ਨਹੀਂ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਵੈਂਟੀਲੇਸ਼ਨ ਲਈ ਜਗ੍ਹਾ ਬਣਾਉਣੀ ਹੋਵੇਗੀ। Read More

  10. LinkedIn List: TCS ਨੂੰ ਮਿਲਿਆ ਪਹਿਲਾ ਸਥਾਨ, ਲਿੰਕਡਇਨ ਨੇ ਜਾਰੀ ਕੀਤੀ ਚੋਟੀ ਦੀਆਂ 25 ਕੰਪਨੀਆਂ ਦੀ ਸੂਚੀ

    LinkedIn List: ਲਿੰਕਡਇਨ ਦੀ ਸੂਚੀ 'ਚ ਸ਼ਾਮਲ ਹੋਈਆਂ 25 'ਚੋਂ 17 ਨਵੀਂਆਂ ਸਟਾਰਟ-ਅੱਪ ਕੰਪਨੀਆਂ, ਈ-ਸਪੋਰਟਸ ਕੰਪਨੀਆਂ ਨੂੰ ਵੀ ਮਿਲਿਆ ਉਤਸ਼ਾਹ... Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kisan Andolan: ਸ਼ੰਭੂ ਸਰਹੱਦ ਖੋਲ੍ਹਣ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਕਰੇਗੀ ਨਿਬੇੜਾ, ਪੰਜਾਬ ਤੇ ਹਰਿਆਣਾ ਸਰਕਾਰਾਂ ਜੋ ਨਹੀਂ ਕਰ ਸਕੀਆਂ ਉਹ ਕਰੇਗੀ ਅਦਾਲਤ
Kisan Andolan: ਸ਼ੰਭੂ ਸਰਹੱਦ ਖੋਲ੍ਹਣ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਕਰੇਗੀ ਨਿਬੇੜਾ, ਪੰਜਾਬ ਤੇ ਹਰਿਆਣਾ ਸਰਕਾਰਾਂ ਜੋ ਨਹੀਂ ਕਰ ਸਕੀਆਂ ਉਹ ਕਰੇਗੀ ਅਦਾਲਤ
Horoscope Today: ਮਕਰ ਵਾਲੇ ਆਪਣੀ ਸਿਹਤ ਦਾ ਰੱਖਣ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Horoscope Today: ਮਕਰ ਵਾਲੇ ਆਪਣੀ ਸਿਹਤ ਦਾ ਰੱਖਣ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Vidhan Sabha Session: ਸੁਖਬੀਰ ਬਾਦਲ ਨੇ ਹਫ਼ਤਾ ਜਾਂ 10 ਦਿਨ ਨਹੀਂ ਪੂਰਾ ਇੱਕ ਮਹੀਨਾ ਸੈਸ਼ਨ ਵਧਾਉਣ ਦੀ ਕੀਤੀ ਮੰਗ
Vidhan Sabha Session: ਸੁਖਬੀਰ ਬਾਦਲ ਨੇ ਹਫ਼ਤਾ ਜਾਂ 10 ਦਿਨ ਨਹੀਂ ਪੂਰਾ ਇੱਕ ਮਹੀਨਾ ਸੈਸ਼ਨ ਵਧਾਉਣ ਦੀ ਕੀਤੀ ਮੰਗ
Indian Passport: ਭਾਰਤੀਆਂ ਲਈ ਸੌਖੀ ਹੋਈ ਇਸ ਗੁਆਂਢੀ ਦੇਸ਼ ਦੀ ਯਾਤਰਾ, ਹੁਣ ਨਹੀਂ ਪਵੇਗੀ Visa ਦੀ ਲੋੜ
Indian Passport: ਭਾਰਤੀਆਂ ਲਈ ਸੌਖੀ ਹੋਈ ਇਸ ਗੁਆਂਢੀ ਦੇਸ਼ ਦੀ ਯਾਤਰਾ, ਹੁਣ ਨਹੀਂ ਪਵੇਗੀ Visa ਦੀ ਲੋੜ
Advertisement
ABP Premium

ਵੀਡੀਓਜ਼

ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆਵੱਡੀ ਖ਼ਬਰ: ਰਾਜਪੁਰਾ 'ਚ ਹਥਿਆਰਾਂ ਦੀ ਖੇਪ ਬਰਾਮਦਪੰਜਾਬ ਦੇ ਤਹਿਸੀਲਦਾਰਾਂ ਦੀ ਹੜਤਾਲ ਖ਼ਤਮ, ਹੁਣ ਸੋਮਵਾਰ ਤੋਂ ਰਜਿਸਟਰੀਆਂ ਦਾ ਕੰਮ ਹੋਵੇਗਾ ਸ਼ੁਰੂPatiala Rajindera Hospital : ਹੜਤਾਲ ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kisan Andolan: ਸ਼ੰਭੂ ਸਰਹੱਦ ਖੋਲ੍ਹਣ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਕਰੇਗੀ ਨਿਬੇੜਾ, ਪੰਜਾਬ ਤੇ ਹਰਿਆਣਾ ਸਰਕਾਰਾਂ ਜੋ ਨਹੀਂ ਕਰ ਸਕੀਆਂ ਉਹ ਕਰੇਗੀ ਅਦਾਲਤ
Kisan Andolan: ਸ਼ੰਭੂ ਸਰਹੱਦ ਖੋਲ੍ਹਣ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਕਰੇਗੀ ਨਿਬੇੜਾ, ਪੰਜਾਬ ਤੇ ਹਰਿਆਣਾ ਸਰਕਾਰਾਂ ਜੋ ਨਹੀਂ ਕਰ ਸਕੀਆਂ ਉਹ ਕਰੇਗੀ ਅਦਾਲਤ
Horoscope Today: ਮਕਰ ਵਾਲੇ ਆਪਣੀ ਸਿਹਤ ਦਾ ਰੱਖਣ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Horoscope Today: ਮਕਰ ਵਾਲੇ ਆਪਣੀ ਸਿਹਤ ਦਾ ਰੱਖਣ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Vidhan Sabha Session: ਸੁਖਬੀਰ ਬਾਦਲ ਨੇ ਹਫ਼ਤਾ ਜਾਂ 10 ਦਿਨ ਨਹੀਂ ਪੂਰਾ ਇੱਕ ਮਹੀਨਾ ਸੈਸ਼ਨ ਵਧਾਉਣ ਦੀ ਕੀਤੀ ਮੰਗ
Vidhan Sabha Session: ਸੁਖਬੀਰ ਬਾਦਲ ਨੇ ਹਫ਼ਤਾ ਜਾਂ 10 ਦਿਨ ਨਹੀਂ ਪੂਰਾ ਇੱਕ ਮਹੀਨਾ ਸੈਸ਼ਨ ਵਧਾਉਣ ਦੀ ਕੀਤੀ ਮੰਗ
Indian Passport: ਭਾਰਤੀਆਂ ਲਈ ਸੌਖੀ ਹੋਈ ਇਸ ਗੁਆਂਢੀ ਦੇਸ਼ ਦੀ ਯਾਤਰਾ, ਹੁਣ ਨਹੀਂ ਪਵੇਗੀ Visa ਦੀ ਲੋੜ
Indian Passport: ਭਾਰਤੀਆਂ ਲਈ ਸੌਖੀ ਹੋਈ ਇਸ ਗੁਆਂਢੀ ਦੇਸ਼ ਦੀ ਯਾਤਰਾ, ਹੁਣ ਨਹੀਂ ਪਵੇਗੀ Visa ਦੀ ਲੋੜ
Crime: ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨਿਕਲਿਆ ਪੰਜਾਬ ਪੁਲਿਸ ਦਾ ਹੀ ਮੁਲਾਜ਼ਮ, ਗ੍ਰਿਫ਼ਤਾਰੀ ਤੋਂ ਬਾਅਦ ਵੱਡਾ ਖੁਲਾਸਾ 
Crime: ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨਿਕਲਿਆ ਪੰਜਾਬ ਪੁਲਿਸ ਦਾ ਹੀ ਮੁਲਾਜ਼ਮ, ਗ੍ਰਿਫ਼ਤਾਰੀ ਤੋਂ ਬਾਅਦ ਵੱਡਾ ਖੁਲਾਸਾ 
Emergency Movie: 'ਕੰਗਨਾ ਰਣੌਤ ਨੇ ਆਪਣੇ ਫਿਲਮ 'ਚ ਸੰਤ ਭਿੰਡਰਾਵਾਲਿਆਂ ਨੂੰ ਅੱਤਵਾਦੀ ਦਿਖਾਇਆ', ਧਾਰਾ 295 ਤਹਿਤ ਦਰਜ ਹੋਵੇਗਾ ਕੇਸ !
Emergency Movie: 'ਕੰਗਨਾ ਰਣੌਤ ਨੇ ਆਪਣੇ ਫਿਲਮ 'ਚ ਸੰਤ ਭਿੰਡਰਾਵਾਲਿਆਂ ਨੂੰ ਅੱਤਵਾਦੀ ਦਿਖਾਇਆ', ਧਾਰਾ 295 ਤਹਿਤ ਦਰਜ ਹੋਵੇਗਾ ਕੇਸ !
Anakapalle Factory Blast: ਫਾਰਮਾ ਕੰਪਨੀ 'ਚ ਹੋਏ ਧਮਾਕੇ ਦੌਰਾਨ ਮੌਤਾਂ ਦਾ ਅੰਕੜਾ ਵਧਿਆ, ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ 
Anakapalle Factory Blast: ਫਾਰਮਾ ਕੰਪਨੀ 'ਚ ਹੋਏ ਧਮਾਕੇ ਦੌਰਾਨ ਮੌਤਾਂ ਦਾ ਅੰਕੜਾ ਵਧਿਆ, ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ 
Petrol and Diesel Price: ਵੀਰਵਾਰ ਨੂੰ ਅਪਡੇਟ ਹੋਈਆਂ ਕੀਮਤਾਂ, ਫਟਾਫਟ Check ਕਰੋ ਆਪਣੇ ਸ਼ਹਿਰ 'ਚ ਰੇਟ
Petrol and Diesel Price: ਵੀਰਵਾਰ ਨੂੰ ਅਪਡੇਟ ਹੋਈਆਂ ਕੀਮਤਾਂ, ਫਟਾਫਟ Check ਕਰੋ ਆਪਣੇ ਸ਼ਹਿਰ 'ਚ ਰੇਟ
Embed widget