ABP Sanjha Top 10, 25 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 25 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 25 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 25 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Sonali Phogat Death: ਸੋਨਾਲੀ ਫੋਗਾਟ ਮਾਮਲੇ 'ਚ ਕਤਲ ਕੇਸ ਦਰਜ
ਗੋਆ ਪੁਲਿਸ ਨੇ ਸੋਨਾਲੀ ਫੋਗਟ ਮੌਤ ਮਾਮਲੇ 'ਚ ਕਤਲ ਕੇਸ ਦਰਜ ਕੀਤਾ ਹੈ। Read More
Russia-Ukraine War: ਯੂਕਰੇਨ ਦੇ ਸੁਤੰਤਰਤਾ ਦਿਵਸ 'ਤੇ ਰੇਲਵੇ ਸਟੇਸ਼ਨ 'ਤੇ ਰੂਸ ਦਾ ਵੱਡਾ ਹਮਲਾ, 22 ਲੋਕਾਂ ਦੀ ਮੌਤ ਦਾ ਦਾਅਵਾ
Russia-Ukraine War: ਰੂਸ ਦੇ ਹਮਲੇ ਨੂੰ ਲੈ ਕੇ ਯੂਕਰੇਨ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਯੂਕਰੇਨ ਦੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰੂਸ ਨੇ ਇੱਥੇ ਇਕ ਰੇਲਵੇ ਸਟੇਸ਼ਨ 'ਤੇ ਰਾਕੇਟ ਹਮਲਾ ਕੀਤਾ Read More
ਮਨਕੀਰਤ ਔਲਖ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਸੋਸ਼ਲ ਮੀਡੀਆ `ਤੇ ਪਾਈ ਪੋਸਟ, ਮੂਸੇਵਾਲਾ ਦੇ ਫ਼ੈਨਜ਼ ਨੇ ਇੰਜ ਕੀਤਾ ਰਿਐਕਟ
Mankirt Aulakh: ਮਨਕੀਰਤ ਔਲਖ ਨੇ ਸਿੱਧੂ ਮੂਸੇਵਾਲਾ ਲਈ ਕੈਂਡਲ ਮਾਰਚ ਕੱਢੇ ਜਾਣ ਵਾਲੀ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ `ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਪੋਸਟ `ਚ ਕੈਪਸ਼ਨ ਲਿਖੀ, "ਸਿੱਧੂ ਮੂਸੇਵਾਲਾ। ਵਾਹਿਗੁਰੂ ਜੀ।" Read More
ਗੁਰਦਾਸ ਮਾਨ ਵੱਲੋਂ ਹਿੰਦੀ ਨੂੰ ਮਾਂ ਬੋਲੀ ਕਹਿਣ ਤੇ ਭੜਕੇ ਸੀ ਪੰਜਾਬੀ, ਹੁਣ ਮਾਨ ਗੀਤ ਨਾਲ ਦੇਣਗੇ ਮੂੰਹਤੋੜ ਜਵਾਬ, 7 ਸਤੰਬਰ ਨੂੰ ਰਿਲੀਜ਼ ਹੋਵੇਗਾ `ਗੱਲ ਸੁਣੋ ਪੰਜਾਬੀ ਦੋਸਤੋ`
Gurdas Maan: ਗੁਰਦਾਸ ਮਾਨ ਜਲਦ ਹੀ ਆਪਣਾ ਨਵਾਂ ਗੀਤ ਲੈਕੇ ਆ ਰਹੇ ਹਨ। ਜੀ ਹਾਂ, ਇਹ ਗੀਤ ਹੈ `ਗੱਲ ਸੁਣੋ ਪੰਜਾਬੀ ਦੋਸਤੋ`। ਇਸ ਗੀਤ ਰਾਹੀਂ ਗੁਰਦਾਸ ਮਾਨ ਖੁਦ ਤੇ ਲੱਗੇ ਇਲਜ਼ਾਮਾਂ ਦਾ ਜਵਾਬ ਦੇਣ ਜਾ ਰਹੇ ਹਨ। Read More
ਏਸ਼ੀਆ ਕੱਪ 'ਚ ਨਵੀਂ ਜਰਸੀ 'ਚ ਨਜ਼ਰ ਆਵੇਗੀ ਟੀਮ ਇੰਡੀਆ
ਭਾਰਤੀ ਟੀਮ ਏਸ਼ੀਆ ਕੱਪ 'ਚ ਨਵੀਂ ਜਰਸੀ 'ਚ ਨਜ਼ਰ ਆਵੇਗੀ। ਦਰਅਸਲ ਆਈਸੀਸੀ ਅਤੇ ਏਸੀਸੀ ਦੇ ਹਰ ਟੂਰਨਾਮੈਂਟ ਵਿੱਚ ਟੀਮਾਂ ਨਵੀਂ ਜਰਸੀ ਵਿੱਚ ਨਜ਼ਰ ਆਉਂਦੀਆਂ ਹਨ। ਇਨ੍ਹਾਂ ਜਰਸੀ 'ਤੇ ਟੂਰਨਾਮੈਂਟ ਦਾ ਨਾਂ ਵੀ ਲਿਖਿਆ ਹੋਇਆ ਹੈ। Read More
ਇਰਫਾਨ ਪਠਾਨ ਨਾਲ ਏਅਰਪੋਰਟ 'ਤੇ ਹੋਈ ਬਦਸਲੂਕੀ ! ਵਿਸਤਾਰਾ ਦੇ ਚੈੱਕ-ਇਨ ਕਾਊਂਟਰ 'ਤੇ ਡੇਢ ਘੰਟਾ ਤੱਕ ਪਤਨੀ ਤੇ ਬੱਚਿਆਂ ਨਾਲ ਖੜ੍ਹੇ ਰਹੇ
ਏਸ਼ੀਆ ਕੱਪ 2022 ਲਈ ਕ੍ਰਿਕਟ ਕੁਮੈਂਟਰੀ ਪੈਨਲ 'ਚ ਸ਼ਾਮਲ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੂੰ ਮੁੰਬਈ ਹਵਾਈ ਅੱਡੇ 'ਤੇ ਉਸ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਮੁੰਬਈ ਤੋਂ ਦੁਬਈ ਲਈ ਰਵਾਨਾ ਹੋ ਰਿਹਾ ਸੀ। Read More
Kitchen Tips: ਸ਼ਾਮ ਦੇ ਸਨੈਕਸ ਵਿੱਚ ਬੱਚਿਆਂ ਲਈ ਸਵਾਦਿਸ਼ਟ ਨੂਡਲ ਸਮੋਸੇ ਬਣਾਓ ! ਜਾਣੋ ਬਣਾਉਣ ਦਾ ਤਰੀਕਾ
ਸਮੋਸੇ ਕਈ ਕਿਸਮਾਂ ਦੇ ਬਣਾਏ ਜਾ ਸਕਦੇ ਹਨ ਜਿਵੇਂ ਕਿ ਪੀਜ਼ਾ ਸਮੋਸਾ, ਆਲੂ ਸਮੋਸਾ, ਪਾਸਤਾ ਸਮੋਸਾ ਆਦਿ। Read More
Wheat Flour Export Ban: ਮਹਿੰਗਾਈ ਘਟਾਉਣ ਲਈ ਸਰਕਾਰ ਦਾ ਵੱਡਾ ਫੈਸਲਾ, ਕਣਕ ਦੇ ਆਟੇ ਦੀ ਬਰਾਮਦ 'ਤੇ ਲੱਗੇਗੀ ਪਾਬੰਦੀ!
CCE Decision on Wheat Flour Export: ਮੋਦੀ ਕੈਬਨਿਟ ਦੀ ਇਸ ਮਨਜ਼ੂਰੀ ਨਾਲ ਹੁਣ ਕਣਕ ਦੇ ਆਟੇ ਦੀ ਬਰਾਮਦ 'ਤੇ ਪਾਬੰਦੀ ਲੱਗ ਜਾਵੇਗੀ, ਜਿਸ ਨਾਲ ਕਣਕ ਦੇ ਆਟੇ ਦੀਆਂ ਵਧਦੀਆਂ ਕੀਮਤਾਂ 'ਤੇ ਲਗਾਮ ਲੱਗੇਗੀ। Read More
ABP Sanjha Top 10, 25 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
25 Aug 2022 09:09 PM (IST)
Check Top 10 ABP Sanjha Evening Headlines, 25 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 25 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
25 Aug 2022 09:09 PM (IST)
- - - - - - - - - Advertisement - - - - - - - - -