ABP Sanjha Top 10, 25 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 25 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 24 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 24 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਝਾਰਖੰਡ 'ਚ 'ਖੇਲਾ', ਗਈ CM ਸੋਰੇਨ ਦੀ ਕੁਰਸੀ! ਆਫਿਸ ਆਫ ਪ੍ਰੋਫਿਟ ਕੇਸ 'ਚ ਵਿਧਾਇਕੀ ਰੱਦ
ਮੁੱਖ ਮੰਤਰੀ ਹੇਮੰਤ ਸੋਰੇਨ 'ਤੇ ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਕਿਹਾ ਕਿ ਅਸੀਂ ਅਜੇ ਤੱਕ ਅਧਿਕਾਰਤ ਫੈਸਲਾ ਨਹੀਂ ਦੇਖਿਆ ਹੈ, ਇਸ ਲਈ ਉਦੋਂ ਤੱਕ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ। Read More
US Shootings: ਅਮਰੀਕਾ 'ਚ ਫਿਰ ਤਾਬੜਤੋੜ ਗੋਲੀਬਾਰੀ, ਵੱਖ-ਵੱਖ ਘਟਨਾਵਾਂ 'ਚ 3 ਦੀ ਮੌਤ, 9 ਜ਼ਖਮੀ
US Shootings: ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਵਾਸ਼ਿੰਗਟਨ ਡੀਸੀ ਅਤੇ ਬਾਲਟੀਮੋਰ ਵਿੱਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ਵਾਪਰੀਆਂ ਹਨ। Read More
ਮਨਕੀਰਤ ਔਲਖ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਸੋਸ਼ਲ ਮੀਡੀਆ `ਤੇ ਪਾਈ ਪੋਸਟ, ਮੂਸੇਵਾਲਾ ਦੇ ਫ਼ੈਨਜ਼ ਨੇ ਇੰਜ ਕੀਤਾ ਰਿਐਕਟ
Mankirt Aulakh: ਮਨਕੀਰਤ ਔਲਖ ਨੇ ਸਿੱਧੂ ਮੂਸੇਵਾਲਾ ਲਈ ਕੈਂਡਲ ਮਾਰਚ ਕੱਢੇ ਜਾਣ ਵਾਲੀ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ `ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਪੋਸਟ `ਚ ਕੈਪਸ਼ਨ ਲਿਖੀ, "ਸਿੱਧੂ ਮੂਸੇਵਾਲਾ। ਵਾਹਿਗੁਰੂ ਜੀ।" Read More
ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਖਾਨ ਦਾ ਗੀਤ 'ਜਾਂਦੀ ਵਾਰ' ਹੋਵੇਗਾ ਰਿਲੀਜ਼, ਬਾਲੀਵੁੱਡ ਸੰਗੀਤਕਾਰ ਸਲੀਮ ਮਰਚੈਂਟ ਨੇ ਕੀਤਾ ਐਲਾਨ
ਜਾਂਦੀ ਵਾਰ ਗੀਤ 2 ਸਤੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਸਲੀਮ ਮਰਚੈਂਟ ਨੇ ਸੋਸ਼ਲ ਮੀਡੀਆ ਅਕਾਊਂਟ `ਤੇ ਵੀਡੀਓ ਸਾਂਝੀ ਕਰ ਜਾਣਕਾਰੀ ਦਿੱਤੀ ਹੈ। ਮਰਚੈਂਟ ਨੇ ਦੱਸਿਆ ਕਿ ਉਨ੍ਹਾਂ ਨੇ ਜੁਲਾਈ 2021 `ਚ ਮੂਸੇਵਾਲਾ ਨਾਲ ਇਹ ਗੀਤ `ਤੇ ਕੰਮ ਕੀਤਾ ਸੀ Read More
ਇਰਫਾਨ ਪਠਾਨ ਨਾਲ ਏਅਰਪੋਰਟ 'ਤੇ ਹੋਈ ਬਦਸਲੂਕੀ ! ਵਿਸਤਾਰਾ ਦੇ ਚੈੱਕ-ਇਨ ਕਾਊਂਟਰ 'ਤੇ ਡੇਢ ਘੰਟਾ ਤੱਕ ਪਤਨੀ ਤੇ ਬੱਚਿਆਂ ਨਾਲ ਖੜ੍ਹੇ ਰਹੇ
ਏਸ਼ੀਆ ਕੱਪ 2022 ਲਈ ਕ੍ਰਿਕਟ ਕੁਮੈਂਟਰੀ ਪੈਨਲ 'ਚ ਸ਼ਾਮਲ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੂੰ ਮੁੰਬਈ ਹਵਾਈ ਅੱਡੇ 'ਤੇ ਉਸ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਮੁੰਬਈ ਤੋਂ ਦੁਬਈ ਲਈ ਰਵਾਨਾ ਹੋ ਰਿਹਾ ਸੀ। Read More
`ਕੋਚ ਨੂੰ ਲੱਗਿਆ ਮੈਂ 10 ਪੈੱਗ ਲਾਉਣ ਮਗਰੋਂ ਉੱਠਣਾ ਨਹੀਂ, ਪਰ ਮੈਂ ਸੈਂਕੜਾ ਲਾਇਆ`, ਸਾਬਕਾ ਕ੍ਰਿਕੇਟਰ ਦਾ ਵੱਡਾ ਖੁਲਾਸਾ
Vinod Kambli: ਵਿੱਤੀ ਸੰਕਟ ਨਾਲ ਜੂਝ ਰਹੇ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਨੇ ਕਿਹਾ ਕਿ ਜੇਕਰ ਮੈਨੂੰ ਕੋਚਿੰਗ ਦੀ ਨੌਕਰੀ ਮਿਲੀ ਤਾਂ ਮੈਂ ਸ਼ਰਾਬ ਛੱਡ ਦੇਵਾਂਗਾ। Read More
Kitchen Tips: ਸ਼ਾਮ ਦੇ ਸਨੈਕਸ ਵਿੱਚ ਬੱਚਿਆਂ ਲਈ ਸਵਾਦਿਸ਼ਟ ਨੂਡਲ ਸਮੋਸੇ ਬਣਾਓ ! ਜਾਣੋ ਬਣਾਉਣ ਦਾ ਤਰੀਕਾ
ਸਮੋਸੇ ਕਈ ਕਿਸਮਾਂ ਦੇ ਬਣਾਏ ਜਾ ਸਕਦੇ ਹਨ ਜਿਵੇਂ ਕਿ ਪੀਜ਼ਾ ਸਮੋਸਾ, ਆਲੂ ਸਮੋਸਾ, ਪਾਸਤਾ ਸਮੋਸਾ ਆਦਿ। Read More
SCDRC Penalty : Zomato ਨੂੰ ਪੀਜ਼ਾ ਰੱਦ ਕਰਨਾ ਪਿਆ ਭਾਰੀ ! 300 ਰੁਪਏ ਦੇ ਪੀਜ਼ਾ ਲਈ 10,000 ਰੁਪਏ ਭਰਨਾ ਪਵੇਗਾ ਜੁਰਮਾਨਾ
ਚੰਡੀਗੜ੍ਹ ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਚੰਡੀਗੜ੍ਹ ਨੇ ਇਸ ਫੂਡ ਡਿਲੀਵਰੀ ਐਪ 'ਤੇ ਕਾਰਵਾਈ ਕਰਦੇ ਹੋਏ ਕੁੱਲ 10,000 ਰੁਪਏ ਦਾ ਜੁਰਮਾਨਾ ਲਗਾਇਆ ਹੈ। Read More
ABP Sanjha Top 10, 25 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
25 Aug 2022 03:09 PM (IST)
Check Top 10 ABP Sanjha Afternoon Headlines, 25 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 25 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
25 Aug 2022 03:09 PM (IST)
- - - - - - - - - Advertisement - - - - - - - - -