ਪੜਚੋਲ ਕਰੋ

ABP Sanjha Top 10, 27 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Evening Headlines, 27 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. Punjab MLA Marriage : ਆਪ ਵਿਧਾਇਕ ਦੇ ਵਿਆਹ 'ਤੇ ਪਈਆਂ ਸੁਖਬੀਰ ਬਾਦਲ ਦੇ ਨਾਂਅ ਦੀਆਂ ਬੋਲੀਆਂ, ਕਿਹਾ ਬਾਰੀ ਬਰਸੀ ਖੱਟਣ ਗਿਆ...

    ਪੰਜਾਬ 'ਚ ਕੁਝ ਦਿਨਾਂ ਤੋਂ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਾਣਾ ਦੇ ਵਿਆਹ ਦੇ ਜਸ਼ਨ ਚੱਲ ਰਹੇ ਹਨ। ਇਸ ਦੌਰਾਨ ਇੱਕ ਵੀਡੀਓ ਬੇਹੱਦ ਵਾਇਰਲ ਹੋਇਆ ਹੈ.... Read More

  2. ABP Sanjha Top 10, 27 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 27 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Weather Update : ਫਿਰ ਵਧੀ ਠੰਡ! 29 ਨੂੰ ਦਿੱਲੀ-NCR 'ਚ ਹੋਵੇਗੀ ਬਾਰਿਸ਼, ਪੜ੍ਹੋ ਪੂਰੇ ਉੱਤਰ ਭਾਰਤ ਦੇ ਮੌਸਮ ਦੀ ਨਵੀਂ ਅਪਡੇਟ

    IMD Weather Forecast: ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਸੂਬੇ 'ਚ ਇਕ ਵਾਰ ਫਿਰ ਤੋਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਫਿਰ ਤੋਂ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। Read More

  4. ਅਮਰੀਕਾ ਦੀ ਸਪੈਸ਼ਲ ਫੋਰਸ ਦਾ ਐਕਸ਼ਨ ! ISIS ਨੇਤਾ ਬਿਲਾਲ ਅਲ-ਸੁਦਾਨੀ ਸਮੇਤ 10 ਅੱਤਵਾਦੀ ਢੇਰ

    Bilal al-Sudani Killed: ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਉੱਤਰੀ ਸੋਮਾਲੀਆ ਵਿੱਚ ਇੱਕ ਵਿਸ਼ੇਸ਼ ਆਪਰੇਸ਼ਨ ਵਿੱਚ ਇਸਲਾਮਿਕ ਸਟੇਟ ਦੇ ਨੇਤਾ ਬਿਲਾਲ ਅਲ-ਸੁਦਾਨੀ ਸਮੇਤ 10 ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। Read More

  5. Bohemia: ਗੰਨ ਕਲਚਰ 'ਤੇ ਲੱਗੀ ਪਾਬੰਦੀ ਤਾਂ ਡਰੱਗ ਕਲਚਰ ਪ੍ਰਮੋਟ ਕਰਨ ਲੱਗ ਪਏ ਪੰਜਾਬੀ ਕਲਾਕਾਰ, ਹੁੱਕਾ ਪੀਂਦੇ ਨਜ਼ਰ ਆਏ ਬੋਹੇਮੀਆ

    Bohemia Video: ਤਾਜ਼ਾ ਵੀਡੀਓ ਵਿੱਚ ਵਿੱਚ ਬੋਹੇਮੀਆ ਸ਼ਰੇਆਮ ਆਪਣੇ ਕਿਸੇ ਦੋਸਤ ਦੇ ਨਾਲ ਹੁੱਕਾ ਪੀਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇਜ਼ੀ ਨਾਲ ਵਾਇਰਲ ਹੁੰਦਾ ਜਾ ਰਿਹਾ ਹੈ Read More

  6. Salman Khan: ਸਲਮਾਨ ਖਾਨ ਦੀ 'ਟਾਈਗਰ 3' 'ਚ ਦਮਦਾਰ ਲੁੱਕ 'ਚ ਨਜ਼ਰ ਆਉਣਗੇ ਸ਼ਾਹਰੁਖ ਖਾਨ, ਜਾਣੋ ਕਦੋਂ ਸ਼ੁਰੂ ਹੋਵੇਗੀ ਸ਼ੂਟਿੰਗ

    Shah Rukh Khan Will Shoot For Tiger 3: ਸ਼ਾਹਰੁਖ ਖਾਨ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪਠਾਨ' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਹੁਣ ਸ਼ਾਹਰੁਖ ਜਲਦ ਹੀ ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ। Read More

  7. Hockey World Cup 2023: ਟੀਮ ਇੰਡੀਆ ਨੇ ਜਾਪਾਨ ਨੂੰ ਬੁਰੀ ਤਰ੍ਹਾਂ ਹਰਾਇਆ, 8-0 ਨਾਲ ਜਿੱਤ ਕੀਤੀ ਦਰਜ

    Hockey World Cup, IND vs JAP ਹਾਕੀ ਵਿਸ਼ਵ ਕੱਪ 2023 ਵਿੱਚ ਭਾਰਤ ਨੇ ਜਾਪਾਨ ਨੂੰ 8-0 ਨਾਲ ਹਰਾਇਆ। ਭਾਰਤੀ ਟੀਮ ਲਈ ਪਹਿਲਾ ਗੋਲ ਮਨਦੀਪ ਸਿੰਘ ਨੇ ਕੀਤਾ। Read More

  8. Ruturaj Gaikwad Ruled Out: ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਲੱਗਾ ਵੱਡਾ ਝਟਕਾ, ਸੱਟ ਕਾਰਨ ਬਾਹਰ ਹੋਏ ਰਿਤੂਰਾਜ!

    India vs New Zealand Ruturaj Gaikwad: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁੱਕਰਵਾਰ ਤੋਂ ਟੀ-20 ਸੀਰੀਜ਼ ਸ਼ੁਰੂ ਹੋਵੇਗੀ। ਇਸ ਦਾ ਪਹਿਲਾ ਮੈਚ ਰਾਂਚੀ ਵਿੱਚ ਖੇਡਿਆ ਜਾਵੇਗਾ। Read More

  9. ਤੁਸੀਂ ਵੀ ਕਰਦੇ ਹੋ WFH, ਤਾਂ ਤੁਹਾਨੂੰ ਕੰਮ ਕਰਨ ਦੀ ਸਹੀ ਦਿਸ਼ਾ ਦਾ ਪਤਾ ਹੋਣਾ ਜ਼ਰੂਰੀ, ਨਹੀਂ ਤਾਂ ਸਫਲਤਾਂ ਤੋਂ ਰਹੋਗੇ ਦੂਰ

    Vastu Tips: ਘਰ ਹੋਵੇ ਜਾਂ ਦਫ਼ਤਰ ਕੰਪਿਊਟਰ ਅਤੇ ਲੈਪਟਾਪ 'ਚ ਕੰਮ ਕਰਦੇ ਸਮੇਂ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਵਾਸਤੂ ਨੁਕਸ ਹੋ ਸਕਦਾ ਹੈ ਅਤੇ ਇਸ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਘਰ ਤੋਂ ਕੰਮ ਕਰਨ ਦੇ ਵਾਸਤੂ ਨਿਯਮਾਂ ਨੂੰ ਜਾਣੋ। Read More

  10. Unemployment Allowance: ਬਜਟ ਤੋਂ ਪਹਿਲਾਂ ਨੌਜਵਾਨਾਂ ਲਈ ਖੁਸ਼ਖਬਰੀ, 1 ਅਪ੍ਰੈਲ ਤੋਂ ਸਰਕਾਰ ਦੇਵੇਗੀ ਬੇਰੁਜ਼ਗਾਰੀ ਭੱਤਾ; ਮਿਲਣਗੇ ਇੰਨੇ ਪੈਸੇ

    ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਮਹੀਨੇ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਇਸ ਸਮੇਂ ਸਕੀਮ ਲਈ ਮਾਪਦੰਡ, ਰਕਮ ਅਤੇ ਬਜਟ ਦੀ ਵੰਡ 'ਤੇ ਕੰਮ ਕਰ ਰਹੀ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਬੈਂਜਾਮਿਨ ਨੇਤਨਯਾਹੂ ਦੇ ਘਰ 'ਤੇ ਹੋਇਆ ਦੂਜੀ ਵਾਰ ਵੱਡਾ ਹਮਲਾ, ਦਾਗੇ ਗਏ ਅੱਗ ਦੇ ਗੋਲੇ, ਜਾਣੋ ਕਿਵੇਂ ਦਾ ਹਾਲਾਤ
ਬੈਂਜਾਮਿਨ ਨੇਤਨਯਾਹੂ ਦੇ ਘਰ 'ਤੇ ਹੋਇਆ ਦੂਜੀ ਵਾਰ ਵੱਡਾ ਹਮਲਾ, ਦਾਗੇ ਗਏ ਅੱਗ ਦੇ ਗੋਲੇ, ਜਾਣੋ ਕਿਵੇਂ ਦਾ ਹਾਲਾਤ
Garry Sandhu: ਗੈਰੀ ਸੰਧੂ 'ਤੇ ਸ਼ੋਅ ਦੌਰਾਨ ਹੋਇਆ ਹਮਲਾ, ਜ਼ੁਬਾਨੀ ਬਹਿਸ ਤੋਂ ਬਾਅਦ ਸ਼ਖਸ਼ ਨੇ ਪੰਜਾਬੀ ਗਾਇਕ ਨੂੰ ਗਲੇ ਤੋਂ ਫੜ੍ਹ...
ਗੈਰੀ ਸੰਧੂ 'ਤੇ ਸ਼ੋਅ ਦੌਰਾਨ ਹੋਇਆ ਹਮਲਾ, ਜ਼ੁਬਾਨੀ ਬਹਿਸ ਤੋਂ ਬਾਅਦ ਸ਼ਖਸ਼ ਨੇ ਪੰਜਾਬੀ ਗਾਇਕ ਨੂੰ ਗਲੇ ਤੋਂ ਫੜ੍ਹ...
Tata ਦੀ ਇਸ ਗੱਡੀ 'ਤੇ ਮਿਲ ਰਿਹਾ 2.5 ਲੱਖ ਤੋਂ ਵੀ ਜ਼ਿਆਦਾ ਡਿਸਕਾਊਂਟ? ਇੱਥੇ ਜਾਣੋ ਕੀਮਤ
Tata ਦੀ ਇਸ ਗੱਡੀ 'ਤੇ ਮਿਲ ਰਿਹਾ 2.5 ਲੱਖ ਤੋਂ ਵੀ ਜ਼ਿਆਦਾ ਡਿਸਕਾਊਂਟ? ਇੱਥੇ ਜਾਣੋ ਕੀਮਤ
Air Pollution: ਪ੍ਰਦੂਸ਼ਣ ਨੇ ਲਿਆ ਘਾਤਕ ਰੂਪ, GRAP-4 ਕੀਤਾ ਗਿਆ ਲਾਗੂ, ਇਨ੍ਹਾਂ ਕਲਾਸਾਂ ਨੂੰ ਛੱਡ ਬਾਕੀ ਸਾਰੇ ਕਰਨਗੇ ਆਨਲਾਈਨ ਪੜ੍ਹਾਈ
ਪ੍ਰਦੂਸ਼ਣ ਨੇ ਲਿਆ ਘਾਤਕ ਰੂਪ, GRAP-4 ਕੀਤਾ ਗਿਆ ਲਾਗੂ, ਇਨ੍ਹਾਂ ਕਲਾਸਾਂ ਨੂੰ ਛੱਡ ਬਾਕੀ ਸਾਰੇ ਕਰਨਗੇ ਆਨਲਾਈਨ ਪੜ੍ਹਾਈ
Advertisement
ABP Premium

ਵੀਡੀਓਜ਼

Encounter News|Crime|ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਨਹੀਂ ਖ਼ੈਰ!Mohali ਪੁਲਿਸ ਤੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂChandigradh Haryana Vidhan Sbah|ਚੰਡੀਗੜ੍ਹ 'ਚ ਹਰਿਆਣਾ ਨੂੰ ਨਹੀਂ ਮਿਲੇਗੀ ਥਾਂ?Punjab ਗਵਰਨਰ ਨੇ ਖ਼ੁਲਾਸਾ!Canada ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਝੱਟਕਾ ! ਪੰਜਾਬੀ ਨਹੀਂ ਕਰ ਪਾਉਣਗੇ ਕੈਨੇਡਾ 'ਚ ਇਹ ਕੰਮ.. | Justin TrudeauAAP ਨੂੰ ਲੱਗਿਆ ਵੱਡਾ ਝਟਕਾ! ਵੋਟਾਂ ਤੋਂ ਪਹਿਲਾਂ ਮੰਤਰੀ ਨੇ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ | BJP

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬੈਂਜਾਮਿਨ ਨੇਤਨਯਾਹੂ ਦੇ ਘਰ 'ਤੇ ਹੋਇਆ ਦੂਜੀ ਵਾਰ ਵੱਡਾ ਹਮਲਾ, ਦਾਗੇ ਗਏ ਅੱਗ ਦੇ ਗੋਲੇ, ਜਾਣੋ ਕਿਵੇਂ ਦਾ ਹਾਲਾਤ
ਬੈਂਜਾਮਿਨ ਨੇਤਨਯਾਹੂ ਦੇ ਘਰ 'ਤੇ ਹੋਇਆ ਦੂਜੀ ਵਾਰ ਵੱਡਾ ਹਮਲਾ, ਦਾਗੇ ਗਏ ਅੱਗ ਦੇ ਗੋਲੇ, ਜਾਣੋ ਕਿਵੇਂ ਦਾ ਹਾਲਾਤ
Garry Sandhu: ਗੈਰੀ ਸੰਧੂ 'ਤੇ ਸ਼ੋਅ ਦੌਰਾਨ ਹੋਇਆ ਹਮਲਾ, ਜ਼ੁਬਾਨੀ ਬਹਿਸ ਤੋਂ ਬਾਅਦ ਸ਼ਖਸ਼ ਨੇ ਪੰਜਾਬੀ ਗਾਇਕ ਨੂੰ ਗਲੇ ਤੋਂ ਫੜ੍ਹ...
ਗੈਰੀ ਸੰਧੂ 'ਤੇ ਸ਼ੋਅ ਦੌਰਾਨ ਹੋਇਆ ਹਮਲਾ, ਜ਼ੁਬਾਨੀ ਬਹਿਸ ਤੋਂ ਬਾਅਦ ਸ਼ਖਸ਼ ਨੇ ਪੰਜਾਬੀ ਗਾਇਕ ਨੂੰ ਗਲੇ ਤੋਂ ਫੜ੍ਹ...
Tata ਦੀ ਇਸ ਗੱਡੀ 'ਤੇ ਮਿਲ ਰਿਹਾ 2.5 ਲੱਖ ਤੋਂ ਵੀ ਜ਼ਿਆਦਾ ਡਿਸਕਾਊਂਟ? ਇੱਥੇ ਜਾਣੋ ਕੀਮਤ
Tata ਦੀ ਇਸ ਗੱਡੀ 'ਤੇ ਮਿਲ ਰਿਹਾ 2.5 ਲੱਖ ਤੋਂ ਵੀ ਜ਼ਿਆਦਾ ਡਿਸਕਾਊਂਟ? ਇੱਥੇ ਜਾਣੋ ਕੀਮਤ
Air Pollution: ਪ੍ਰਦੂਸ਼ਣ ਨੇ ਲਿਆ ਘਾਤਕ ਰੂਪ, GRAP-4 ਕੀਤਾ ਗਿਆ ਲਾਗੂ, ਇਨ੍ਹਾਂ ਕਲਾਸਾਂ ਨੂੰ ਛੱਡ ਬਾਕੀ ਸਾਰੇ ਕਰਨਗੇ ਆਨਲਾਈਨ ਪੜ੍ਹਾਈ
ਪ੍ਰਦੂਸ਼ਣ ਨੇ ਲਿਆ ਘਾਤਕ ਰੂਪ, GRAP-4 ਕੀਤਾ ਗਿਆ ਲਾਗੂ, ਇਨ੍ਹਾਂ ਕਲਾਸਾਂ ਨੂੰ ਛੱਡ ਬਾਕੀ ਸਾਰੇ ਕਰਨਗੇ ਆਨਲਾਈਨ ਪੜ੍ਹਾਈ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, 50 ਮੀਟਰ ਤੋਂ ਵੀ ਘੱਟ ਰਹੇਗੀ ਵਿਜ਼ੀਬਲਿਟੀ, ਚੰਡੀਗੜ੍ਹ ਦੇ ਹਾਲਾਤ ਬਹੁਤ ਖਰਾਬ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, 50 ਮੀਟਰ ਤੋਂ ਵੀ ਘੱਟ ਰਹੇਗੀ ਵਿਜ਼ੀਬਲਿਟੀ, ਚੰਡੀਗੜ੍ਹ ਦੇ ਹਾਲਾਤ ਬਹੁਤ ਖਰਾਬ
G20 ਸਮਿਟ 'ਚ ਭਾਗ ਲੈਣ ਲਈ ਬ੍ਰਾਜ਼ੀਲ ਪਹੁੰਚੇ ਪੀਐਮ ਮੋਦੀ, ਹੋਇਆ ਜ਼ੋਰਦਾਰ ਸਵਾਗਤ
G20 ਸਮਿਟ 'ਚ ਭਾਗ ਲੈਣ ਲਈ ਬ੍ਰਾਜ਼ੀਲ ਪਹੁੰਚੇ ਪੀਐਮ ਮੋਦੀ, ਹੋਇਆ ਜ਼ੋਰਦਾਰ ਸਵਾਗਤ
Delhi Capitals New Captain: ਦਿੱਲੀ ਕੈਪੀਟਲਸ ਦੇ ਨਵੇਂ ਕਪਤਾਨ ਦਾ ਨਾਂ ਉੱਡਾ ਦਏਗਾ ਹੋਸ਼, ਜਾਣੋ ਰਿਸ਼ਭ ਪੰਤ ਦੀ ਜਗ੍ਹਾ ਕੌਣ ਸੰਭਾਲ ਰਿਹਾ ਕਮਾਨ ?
ਦਿੱਲੀ ਕੈਪੀਟਲਸ ਦੇ ਨਵੇਂ ਕਪਤਾਨ ਦਾ ਨਾਂ ਉੱਡਾ ਦਏਗਾ ਹੋਸ਼, ਜਾਣੋ ਰਿਸ਼ਭ ਪੰਤ ਦੀ ਜਗ੍ਹਾ ਕੌਣ ਸੰਭਾਲ ਰਿਹਾ ਕਮਾਨ ?
ਜਾਣ ਲਓ Instagram Reels ਸ਼ੇਅਰ ਕਰਨ ਦਾ ਸਹੀ ਸਮਾਂ, ਮਿੰਟਾਂ 'ਚ ਹੋਵੇਗੀ ਵਾਇਰਲ, ਵੱਡੀ ਗਿਣਤੀ 'ਚ ਆਉਣਗੇ ਲਾਈਕ ਅਤੇ ਵਿਊਜ਼
ਜਾਣ ਲਓ Instagram Reels ਸ਼ੇਅਰ ਕਰਨ ਦਾ ਸਹੀ ਸਮਾਂ, ਮਿੰਟਾਂ 'ਚ ਹੋਵੇਗੀ ਵਾਇਰਲ, ਵੱਡੀ ਗਿਣਤੀ 'ਚ ਆਉਣਗੇ ਲਾਈਕ ਅਤੇ ਵਿਊਜ਼
Embed widget