ABP Sanjha Top 10, 27 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 27 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 27 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 27 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 27 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 27 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
KBC 15: ਹਰਿਆਣਾ ਦੇ 8 ਸਾਲ ਦੇ ਮਯੰਕ ਨੇ KBC 'ਚ ਜਿੱਤਿਆ ਇੱਕ ਕਰੋੜ, CM ਖੱਟਰ ਨੇ ਫੋਨ ਕਰਕੇ ਦਿੱਤੀ ਵਧਾਈ
Kaun Banega Crorepati 15: ਹਰਿਆਣਾ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਮਯੰਕ ਨੇ ਕੌਨ ਬਣੇਗਾ ਕਰੋੜਪਤੀ ਜੂਨੀਅਰ ਵਿੱਚ 1 ਕਰੋੜ ਰੁਪਏ ਦੀ ਰਕਮ ਜਿੱਤੀ ਹੈ। ਇਸ 'ਤੇ ਸੀਐਮ ਮਨੋਹਰ ਲਾਲ ਖੱਟਰ ਨੇ ਮਯੰਕ ਦੇ ਪਰਿਵਾਰ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ। Read More
Visa-free Travel to Indian Visitors: ਥਾਈਲੈਂਡ, ਸ਼੍ਰੀਲੰਕਾ ਤੋਂ ਬਾਅਦ ਹੁਣ ਇਸ ਦੇਸ਼ ਨੇ ਭਾਰਤੀਆਂ ਲਈ ਕੀਤਾ ਵੀਜ਼ਾ-ਫ੍ਰੀ ਐਂਟਰੀ, 30 ਦਿਨਾਂ ਲਈ ਮੁਫਤ ਵਿੱਚ ਘੁੰਮਣ ਦਾ ਮੌਕਾ
Visa-free Travel to Indian Visitors : ਸ਼੍ਰੀਲੰਕਾ ਤੇ ਥਾਈਲੈਂਡ ਤੋਂ ਬਾਅਦ, ਮਲੇਸ਼ੀਆ ਭਾਰਤੀ ਨਾਗਰਿਕਾਂ ਲਈ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ ਦੇਣ ਵਾਲਾ ਤੀਜਾ ਏਸ਼ੀਆਈ ਦੇਸ਼ ਹੈ। ਵਰਤਮਾਨ ਵਿੱਚ, ਸਾਊਦੀ ਅਰਬ, ਬਹਿਰੀਨ, ਕੁਵੈਤ, ਸੰਯੁਕਤ ਅਰਬ ਅਮੀਰਾਤ... Read More
Mukesh Ambani: ਮੁਕੇਸ਼ ਅੰਬਾਨੀ ਤੇ ਪਤਨੀ ਨੀਤਾ ਪਬਲਿਕ 'ਚ ਇੱਕ ਦੂਜੇ ਨੂੰ ਇਗਨੋਰ ਕਰਦੇ ਆਏ ਨਜ਼ਰ, ਵੀਡੀਓ ਅੱਗ ਵਾਂਗ ਹੋ ਰਿਹਾ ਵਾਇਰਲ
Mukesh Ambani Neeta Ambani: ਮੁਕੇਸ਼ ਤੇ ਨੀਤਾ ਨੇ ਕੁੱਝ ਅਜਿਹੀ ਹਰਕਤ ਕਰ ਦਿੱਤਾ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਗਿਆ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਦੋਵਾਂ ਵਿਚਾਲੇ ਸਭ ਠੀਕ ਨਹੀਂ ਚੱਲ ਰਿਹਾ। Read More
Kantara Chapter 1: 'ਕਾਂਤਾਰਾ ਚੈਪਟਰ 1' ਦਾ ਟੀਜ਼ਰ ਹੋਇਆ ਰਿਲੀਜ਼, ਰਿਸ਼ਭ ਸ਼ੈੱਟੀ ਦਾ ਖੂੰਖਾਰ ਅਵਤਾਰ ਦੇਖ ਕੇ ਉੱਡ ਜਾਣਗੇ ਤੁਹਾਡੇ ਹੋਸ਼
Kantara Chapter 1 Teaser out: ਕਾਂਤਾਰਾ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਨਿਰਮਾਤਾ ਹੁਣ ਫਿਲਮ ਕਾਂਤਾਰਾ ਚੈਪਟਰ 1 ਦਾ ਅਗਲਾ ਭਾਗ ਲਿਆ ਰਹੇ ਹਨ। ਅੱਜ ਫਿਲਮ ਦਾ ਪਹਿਲਾ ਲੁੱਕ ਅਤੇ ਟੀਜ਼ਰ ਰਿਲੀਜ਼ ਹੋ ਗਿਆ ਹੈ। Read More
IPL 2024 'ਚ ਗੁਜਰਾਤ ਟਾਈਟਨਜ਼ ਦੀ ਕਪਤਾਨੀ ਕਰਨਗੇ ਸ਼ੁਭਮਨ ਗਿੱਲ, ਹਾਰਦਿਕ ਦੀ ਮੁੰਬਈ ਇੰਡੀਅਨਜ਼ 'ਚ ਵਾਪਸੀ ਤੋਂ ਬਾਅਦ ਫੈਸਲਾ: ਰਿਪੋਰਟਾਂ
Hardik Pandya: ਗੁਜਰਾਤ ਟਾਈਟਨਸ ਦੇ ਨਾਲ 72 ਘੰਟਿਆਂ ਦੇ ਡੂੰਘੇ ਡਰਾਮੇ ਤੋਂ ਬਾਅਦ ਰਸਮੀ ਤੌਰ 'ਤੇ ਪੂਰਾ ਹੋਣ ਤੋਂ ਬਾਅਦ ਪੰਡਯਾ ਐਤਵਾਰ ਨੂੰ ਆਪਣੇ "ਘਰ" ਮੁੰਬਈ ਇੰਡੀਅਨਜ਼ ਵਿੱਚ ਵਾਪਸ ਪਰਤਿਆ। Read More
IPL 2024: ਸਨਰਾਈਜ਼ਰਸ ਹੈਦਰਾਬਾਦ ਨੇ 6 ਤੇ ਪੰਜਾਬ ਕਿੰਗਜ਼ ਨੇ 5 ਖਿਡਾਰੀਆਂ ਨੂੰ ਕੀਤਾ ਰਿਲੀਜ਼, ਇੱਥੇ ਦੇਖੋ ਫੁੱਲ ਲਿਸਟ
IPL Retention: ਸਨਰਾਈਜ਼ਰਜ਼ ਹੈਦਰਾਬਾਦ ਨੇ ਹੈਰੀ ਬਰੂਕ ਨੂੰ ਰਿਲੀਜ਼ ਕੀਤਾ ਹੈ। ਇਸ ਦੇ ਨਾਲ ਹੀ ਹੁਣ ਭਾਨੁਕਾ ਰਾਜਪਕਸ਼ੇ ਅਤੇ ਸ਼ਾਹਰੁਖ ਖਾਨ ਪੰਜਾਬ ਕਿੰਗਜ਼ ਦਾ ਹਿੱਸਾ ਨਹੀਂ ਹੋਣਗੇ। SRH ਨੇ 6 ਖਿਡਾਰੀ ਅਤੇ PBKS ਨੇ 5 ਖਿਡਾਰੀ ਜਾਰੀ ਕੀਤੇ। Read More
Honey: ਸ਼ਹਿਦ ਖਾਂਦੇ ਹੋਏ ਕਰ ਤਾਂ ਨਹੀਂ ਰਹੇ ਇਹ ਗਲਤੀ, ਤੁਰੰਤ ਕਰ ਦਿਓ ਬੰਦ..ਨਹੀਂ ਤਾਂ ਸਿਹਤ ਨੂੰ ਹੋਣਗੇ ਇਹ ਨੁਕਸਾਨ
Honey: ਸ਼ਹਿਦ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ। ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਯੁਰਵੈਦਿਕ ਰਿਸ਼ੀ ਚਰਕ ਨੇ ਸ਼ਹਿਦ ਦੇ ਗੁਣਾਂ ਬਾਰੇ 5 ਹਜ਼ਾਰ ਸਾਲ ਪਹਿਲਾਂ ਦੱਸਿਆ ਸੀ। Read More
Petrol Diesel Prices: ਕਿਤੇ ਮਹਿੰਗਾ ਤੇ ਕਿਤੇ ਸਸਤਾ ਹੋਇਆ ਪੈਟਰੋਲ-ਡੀਜ਼ਲ, ਇੰਝ ਚੈੱਕ ਕਰੋ ਨਵੇਂ ਭਾਅ
Petrol Diesel Prices:ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਭਾਰਤ ਵਿੱਚ, ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ। ਜੂਨ 2017 ਤੋਂ ਪਹਿਲਾਂ... Read More