ਪੜਚੋਲ ਕਰੋ

ABP Sanjha Top 10, 8 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Evening Headlines, 8 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 8 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 8 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 8 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 8 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Bharat Jodo Yatra: ਆਖ਼ਰ ਕੀ ਲੋੜ ਪੈ ਗਈ ਇਹ ਕਹਿਣ ਦੀ ਕੀ, ਮੈਂ ਰਾਹੁਲ ਗਾਂਧੀ ਨੂੰ ਮਾਰ ਦਿੱਤਾ ਹੈ ?

    Bharat Jodo Yatra: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਆਯੋਜਿਤ ਭਾਰਤ ਜੋੜੋ ਯਾਤਰਾ ਹਰਿਆਣਾ ਦੇ ਕੁਰੂਕਸ਼ੇਤਰ ਪਹੁੰਚ ਗਈ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕੀਤੀ। Read More

  4. Special Helmets For Sikh Children: ਕੈਨੇਡਾ ਦੀ ਮਹਿਲਾ ਨੇ ਬਣਾਇਆ ਸਿੱਖ ਬੱਚਿਆਂ ਲਈ ਵਿਸ਼ੇਸ਼ ਹੈਲਮਟ

    ਕੈਨੇਡਾ ਦੇ ਓਂਟਾਰੀਓ ਸੂਬੇ ਦੀ ਸਿੱਖ ਔਰਤ ਨੇ ਭਾਈਚਾਰੇ ਦੇ ਜੂੜਾ ਸਜਾਉਣ ਵਾਲੇ ਬੱਚਿਆਂ ਲਈ ਇਕ ਵਿਸ਼ੇਸ਼ ਤਰ੍ਹਾਂ ਦਾ ਹੈਲਮੇਟ ਤਿਆਰ ਕੀਤਾ ਹੈ ਜਿਸ ਨੂੰ ਪਹਿਨ ਕੇ ਉਹ ਸਾਈਕਲਿੰਗ ਕਰ ਸਕਣਗੇ। Read More

  5. ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਟੁੱਟ ਗਈ ਸੀ Shraddha Arya ਦੀ ਮੰਗਣੀ, ਜਾਣੋ ਕੀ ਸੀ ਕਾਰਨ

    ਮਸ਼ਹੂਰ ਟੀਵੀ ਅਦਾਕਾਰਾ ਸ਼ਰਧਾ ਆਰੀਆ ਦੀ ਜ਼ਿੰਦਗੀ ਵਿੱਚ ਕਈ ਵਾਰ ਪਿਆਰ ਨੇ ਦਸਤਕ ਦਿੱਤੀ ਪਰ ਇੱਕ ਸਮੇਂ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ। ਸ਼ਰਧਾ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ। Read More

  6. Shah Rukh Khan: ਅੰਜਲੀ ਸਿੰਘ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ ਸ਼ਾਹਰੁਖ ਖਾਨ, ਕਿੰਗ ਖਾਨ ਦੀ NGO ਨੇ ਦਿੱਤੀ ਮਾਲੀ ਸਹਾਇਤਾ

    Shah Rukh Khan NGO Donates to Anjali Singh Family: ਸ਼ਾਹਰੁਖ ਖਾਨ ਦੀ NGO ਮੀਰ ਫਾਊਂਡੇਸ਼ਨ ਨੇ ਅੰਜਲੀ ਸਿੰਘ ਦੇ ਪਰਿਵਾਰ ਦੀ ਮਦਦ ਲਈ ਦਾਨ ਦਿੱਤਾ ਹੈ। Read More

  7. ਭਾਰਤੀ ਟੈਨਿਸ ਸਟਾਰ Sania Mirza ਜਲਦ ਹੀ ਲੈ ਲਵੇਗੀ ਸੰਨਿਆਸ, ਦੁਬਈ ਚੈਂਪੀਅਨਸ਼ਿਪ 'ਚ ਖੇਡ ਸਕਦੀ ਹੈ ਆਖਰੀ ਮੈਚ

    Sania Mirza India: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਜਲਦ ਹੀ ਸੰਨਿਆਸ ਲੈ ਲਵੇਗੀ। ਉਹ ਦੁਬਈ ਟੈਨਿਸ ਚੈਂਪੀਅਨਸ਼ਿਪ 'ਚ ਆਪਣੇ ਕਰੀਅਰ ਦਾ ਆਖਰੀ ਮੈਚ ਖੇਡ ਸਕਦੀ ਹੈ। Read More

  8. Sania Mirza Retirement: ਅਗਲੇ ਮਹੀਨੇ ਟੈਨਿਸ ਨੂੰ ਅਲਵਿਦਾ ਕਹੇਗੀ ਸਾਨੀਆ ਮਿਰਜ਼ਾ, ਇਸ ਤਰ੍ਹਾਂ ਦਾ ਰਿਹੈ ਭਾਰਤੀ ਸਟਾਰ ਦਾ ਕਰੀਅਰ

    ਸਾਨੀਆ ਮਿਰਜ਼ਾ ਨੇ ਆਪਣੇ ਕਰੀਅਰ 'ਚ 3 ਵਾਰ ਡਬਲਜ਼ ਤੇ 3 ਵਾਰ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ ਹੈ ਪਰ ਇਸ ਭਾਰਤੀ ਖਿਡਾਰਨ ਨੇ ਅਗਲੇ ਮਹੀਨੇ ਹੋਣ ਵਾਲੀ ਦੁਬਈ ਡਿਊਟੀ ਫਰੀ ਟੈਨਿਸ ਚੈਂਪੀਅਨਸ਼ਿਪ ਤੋਂ ਬਾਅਦ ਖੇਡ ਨੂੰ ਅਲਵਿਦਾ ਕਹਿਣ ਦਾ ਫੈਸਲਾ... Read More

  9. Relationship Tips: ਪਾਰਟਨਰ ਨਾਲ ਰਿਸ਼ਤਾ ਰੱਖਣ ਹੈ ਠੀਕ ਤਾਂ ਜ਼ਰੂਰ ਪੜ੍ਹੋ ਇਹ ਨੁਕਤੇ, ਕਦੇ ਨਹੀਂ ਜਾਵੇਗਾ ਦੂਰ

    ਗੁੱਸੇ ਵਿਚ ਕਈ ਵਾਰ ਅਸੀਂ ਸੋਚਣ-ਸਮਝਣ ਦੀ ਸਮਰੱਥਾ ਗੁਆ ਬੈਠਦੇ ਹਾਂ ਅਤੇ ਅਣਉਚਿਤ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਜਿਸ ਨਾਲ ਲੜਾਈ ਹੋਰ ਵਧ ਜਾਂਦੀ ਹੈ। Read More

  10. Himachal Pradesh Diesel Price: ਹਿਮਾਚਲ ਪ੍ਰਦੇਸ਼ 'ਚ 3 ਰੁਪਏ ਮਹਿੰਗਾ ਹੋਇਆ ਡੀਜ਼ਲ, ਸੁੱਖੂ ਸਰਕਾਰ ਨੇ ਵੈਟ ਵਧਾਇਆ, ਜਾਣੋ ਹੁਣ ਕੀ ਹਨ ਨਵੇਂ ਰੇਟ

    Himachal Pradesh Diesel Petrol Price: ਹਿਮਾਚਲ 'ਚ ਸੁੱਖੂ ਸਰਕਾਰ ਨੇ ਡੀਜ਼ਲ 'ਤੇ 3 ਰੁਪਏ ਦਾ ਵੈਟ ਵਧਾ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਇਸ ਦੀ ਕੀਮਤ 83.02 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 86.05 ਰੁਪਏ ਪ੍ਰਤੀ ਲੀਟਰ ਹੋ ਗਈ ਹੈ। Read More

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

AAP ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ; ਪਾਰਟੀ ਨਿਸ਼ਾਨ 'ਤੇ ਲੜੇਗੀ ਕਮੇਟੀ-ਜ਼ਿਲ੍ਹਾ ਪਾਰਿਸ਼ਦ ਚੋਣ, ਇੱਥੇ ਦੇਖੋ ਪੂਰੀ ਲਿਸਟ
AAP ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ; ਪਾਰਟੀ ਨਿਸ਼ਾਨ 'ਤੇ ਲੜੇਗੀ ਕਮੇਟੀ-ਜ਼ਿਲ੍ਹਾ ਪਾਰਿਸ਼ਦ ਚੋਣ, ਇੱਥੇ ਦੇਖੋ ਪੂਰੀ ਲਿਸਟ
Punjab News: ਪੰਜਾਬ ਦੇ ਪੈਨਸ਼ਨਰ ਲਈ ਅਹਿਮ ਖਬਰ! 6 ਦਸੰਬਰ ਤੱਕ ਕਰ ਲੈਣ ਇਹ ਕੰਮ ਮਿਲੇਗਾ ਲਾਭ
Punjab News: ਪੰਜਾਬ ਦੇ ਪੈਨਸ਼ਨਰ ਲਈ ਅਹਿਮ ਖਬਰ! 6 ਦਸੰਬਰ ਤੱਕ ਕਰ ਲੈਣ ਇਹ ਕੰਮ ਮਿਲੇਗਾ ਲਾਭ
Baba Vanga Predictions: 2026 ਵਿੱਚ ਕੀ-ਕੀ ਹੋਣ ਵਾਲਾ? ਬਾਬਾ ਵਾਂਗਾ ਦੀ ਭਵਿੱਖਬਾਣੀ ਦੇ ਰਹੀ ਵੱਡੀ ਚੇਤਾਵਨੀ
Baba Vanga Predictions: 2026 ਵਿੱਚ ਕੀ-ਕੀ ਹੋਣ ਵਾਲਾ? ਬਾਬਾ ਵਾਂਗਾ ਦੀ ਭਵਿੱਖਬਾਣੀ ਦੇ ਰਹੀ ਵੱਡੀ ਚੇਤਾਵਨੀ
ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ...5 ਤੋਂ ਵੱਧ ਲੋਕਾਂ ਦੇ ਇਕੱਠੇ ਸਣੇ ਕਈ ਹੋਰ ਕੰਮਾਂ 'ਤੇ ਵੀ ਲੱਗੀ ਰੋਕ, ਪ੍ਰਸ਼ਾਸਨ ਹੋਇਆ ਸਖਤ, CCTV ਲਗਾਉਣ ਦੇ ਹੁਕਮ
ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ...5 ਤੋਂ ਵੱਧ ਲੋਕਾਂ ਦੇ ਇਕੱਠੇ ਸਣੇ ਕਈ ਹੋਰ ਕੰਮਾਂ 'ਤੇ ਵੀ ਲੱਗੀ ਰੋਕ, ਪ੍ਰਸ਼ਾਸਨ ਹੋਇਆ ਸਖਤ, CCTV ਲਗਾਉਣ ਦੇ ਹੁਕਮ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ; ਪਾਰਟੀ ਨਿਸ਼ਾਨ 'ਤੇ ਲੜੇਗੀ ਕਮੇਟੀ-ਜ਼ਿਲ੍ਹਾ ਪਾਰਿਸ਼ਦ ਚੋਣ, ਇੱਥੇ ਦੇਖੋ ਪੂਰੀ ਲਿਸਟ
AAP ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ; ਪਾਰਟੀ ਨਿਸ਼ਾਨ 'ਤੇ ਲੜੇਗੀ ਕਮੇਟੀ-ਜ਼ਿਲ੍ਹਾ ਪਾਰਿਸ਼ਦ ਚੋਣ, ਇੱਥੇ ਦੇਖੋ ਪੂਰੀ ਲਿਸਟ
Punjab News: ਪੰਜਾਬ ਦੇ ਪੈਨਸ਼ਨਰ ਲਈ ਅਹਿਮ ਖਬਰ! 6 ਦਸੰਬਰ ਤੱਕ ਕਰ ਲੈਣ ਇਹ ਕੰਮ ਮਿਲੇਗਾ ਲਾਭ
Punjab News: ਪੰਜਾਬ ਦੇ ਪੈਨਸ਼ਨਰ ਲਈ ਅਹਿਮ ਖਬਰ! 6 ਦਸੰਬਰ ਤੱਕ ਕਰ ਲੈਣ ਇਹ ਕੰਮ ਮਿਲੇਗਾ ਲਾਭ
Baba Vanga Predictions: 2026 ਵਿੱਚ ਕੀ-ਕੀ ਹੋਣ ਵਾਲਾ? ਬਾਬਾ ਵਾਂਗਾ ਦੀ ਭਵਿੱਖਬਾਣੀ ਦੇ ਰਹੀ ਵੱਡੀ ਚੇਤਾਵਨੀ
Baba Vanga Predictions: 2026 ਵਿੱਚ ਕੀ-ਕੀ ਹੋਣ ਵਾਲਾ? ਬਾਬਾ ਵਾਂਗਾ ਦੀ ਭਵਿੱਖਬਾਣੀ ਦੇ ਰਹੀ ਵੱਡੀ ਚੇਤਾਵਨੀ
ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ...5 ਤੋਂ ਵੱਧ ਲੋਕਾਂ ਦੇ ਇਕੱਠੇ ਸਣੇ ਕਈ ਹੋਰ ਕੰਮਾਂ 'ਤੇ ਵੀ ਲੱਗੀ ਰੋਕ, ਪ੍ਰਸ਼ਾਸਨ ਹੋਇਆ ਸਖਤ, CCTV ਲਗਾਉਣ ਦੇ ਹੁਕਮ
ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ...5 ਤੋਂ ਵੱਧ ਲੋਕਾਂ ਦੇ ਇਕੱਠੇ ਸਣੇ ਕਈ ਹੋਰ ਕੰਮਾਂ 'ਤੇ ਵੀ ਲੱਗੀ ਰੋਕ, ਪ੍ਰਸ਼ਾਸਨ ਹੋਇਆ ਸਖਤ, CCTV ਲਗਾਉਣ ਦੇ ਹੁਕਮ
LPG Gas Cylinder: 300 ਰੁਪਏ 'ਚ ਮਿਲੇਗਾ ਸਿਲੰਡਰ, ਕਿਸ ਰਾਜ ਨੇ ਕੀਤਾ ਵੱਡਾ ਐਲਾਨ, ਲੋਕਾਂ ਦੇ ਖਿੜੇ ਚਿਹਰੇ
LPG Gas Cylinder: 300 ਰੁਪਏ 'ਚ ਮਿਲੇਗਾ ਸਿਲੰਡਰ, ਕਿਸ ਰਾਜ ਨੇ ਕੀਤਾ ਵੱਡਾ ਐਲਾਨ, ਲੋਕਾਂ ਦੇ ਖਿੜੇ ਚਿਹਰੇ
Punjab Weather Today: ਪੰਜਾਬ ਦੇ 8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ; ਠੁਰ-ਠੁਰ ਕਰ ਰਹੇ ਪੰਜਾਬੀ, ਫਰੀਦਕੋਟ ਸਭ ਤੋਂ ਠੰਢਾ, ਆਉਣ ਵਾਲੇ ਦਿਨਾਂ 'ਚ ਹੋਰ ਡਿੱਗੇਗਾ ਪਾਰਾ
Punjab Weather Today: ਪੰਜਾਬ ਦੇ 8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ; ਠੁਰ-ਠੁਰ ਕਰ ਰਹੇ ਪੰਜਾਬੀ, ਫਰੀਦਕੋਟ ਸਭ ਤੋਂ ਠੰਢਾ, ਆਉਣ ਵਾਲੇ ਦਿਨਾਂ 'ਚ ਹੋਰ ਡਿੱਗੇਗਾ ਪਾਰਾ
ਲੋਕਾਂ ਲਈ ਰਾਹਤ ਦੀ ਖਬਰ! 5 ਦਿਨਾਂ ਬਾਅਦ ਕਰਮਚਾਰੀਆਂ ਨੇ ਹੜਤਾਲ ਕੀਤੀ ਖਤਮ, ਸਾਰੇ ਰੂਟ ਬਹਾਲ; ਇੱਕ ਹਜ਼ਾਰ ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ
ਲੋਕਾਂ ਲਈ ਰਾਹਤ ਦੀ ਖਬਰ! 5 ਦਿਨਾਂ ਬਾਅਦ ਕਰਮਚਾਰੀਆਂ ਨੇ ਹੜਤਾਲ ਕੀਤੀ ਖਤਮ, ਸਾਰੇ ਰੂਟ ਬਹਾਲ; ਇੱਕ ਹਜ਼ਾਰ ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ
ਹਿਮਾਚਲ 'ਚ ਬਰਫ਼ਬਾਰੀ ਦਾ ਅਲਰਟ, ਪੰਜਾਬ 'ਚ ਵੀ ਕੜਾਕੇ ਦੀ ਠੰਡ ਲਈ ਤਿਆਰ ਰਹੋ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
ਹਿਮਾਚਲ 'ਚ ਬਰਫ਼ਬਾਰੀ ਦਾ ਅਲਰਟ, ਪੰਜਾਬ 'ਚ ਵੀ ਕੜਾਕੇ ਦੀ ਠੰਡ ਲਈ ਤਿਆਰ ਰਹੋ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
Embed widget