ABP Sanjha Top 10, 12 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 12 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ਆਮਿਰ ਦੀ `ਲਾਲ ਸਿੰਘ ਚੱਢਾ` ਤੇ ਅਕਸ਼ੇ ਦੀ `ਰਕਸ਼ਾ ਬੰਧਨ` ਆਨਲਾਈਨ ਹੋਈ ਲੀਕ, ਫ਼ਿਲਮਾਂ ਦੀ ਕਮਾਈ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ
Aamir & Akshay Film Leaked Online: ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਅਤੇ ਅਕਸ਼ੇ ਕੁਮਾਰ ਦੀ ਰਕਸ਼ਾਬੰਧਨ ਦੇ ਦਿਨ ਇੱਕੋ ਦਿਨ ਰਿਲੀਜ਼ ਹੋ ਗਈ ਹੈ। ਬਾਕਸ ਆਫਿਸ ਕਲੈਸ਼ ਤੋਂ ਬਾਅਦ ਹੁਣ ਖਬਰ ਹੈ ਕਿ ਦੋਵੇਂ ਫਿਲਮਾਂ ਆਨਲਾਈਨ ਲੀਕ ਹੋ ਗਈਆਂ Read More
ABP Sanjha Top 10, 12 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 12 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16 ਹਜ਼ਾਰ ਤੋਂ ਵੱਧ ਮਾਮਲੇ ਦਰਜ, ਐਕਟਿਵ ਮਰੀਜ਼ 1.23 ਲੱਖ ਤੋਂ ਪਾਰ
Coronavirus update : ਪਿਛਲੇ 24 ਘੰਟਿਆਂ ਵਿੱਚ 18,053 ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ ਅਤੇ 1,23,535 ਸਰਗਰਮ ਮਾਮਲੇ ਦਰਜ ਕੀਤੇ ਗਏ ਹਨ। Read More
Pakistan : ਪਾਕਿਸਤਾਨ 'ਚ ਮੰਦਰ 'ਚੋਂ 8 ਮੂਰਤੀਆਂ ਤੇ ਗਦਾ ਚੋਰੀ, ਕਬਾੜ 'ਚ ਵੇਚਿਆ, 4 ਗ੍ਰਿਫਤਾਰ
ਪੁਲਿਸ ਨੇ ਦੱਸਿਆ ਕਿ ਲਗਭਗ ਅੱਠ ਮੂਰਤੀਆਂ, ਭਗਵਾਨ ਹਨੂੰਮਾਨ ਦੀ ਗਦਾ ਅਤੇ ਪੂਜਾ ਦੀਆਂ ਹੋਰ ਚੀਜ਼ਾਂ ਚੋਰੀ ਹੋ ਗਈਆਂ ਹਨ। ਪੁਲਿਸ ਨੇ ਚੋਰੀ ਹੋਏ ਸਮਾਨ ਦੇ ਦੋ ਖਰੀਦਦਾਰ ਸੈਫੂਦੀਨ ਅਤੇ ਜ਼ਕਰੀਆ ਅਨਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ Read More
ਪੰਜਾਬੀ ਗਾਇਕ ਬੱਬੂ ਮਾਨ ਨੇ ਮੰਗੀ ਬੰਦੀ ਸਿੰਘਾਂ ਦੀ ਰਿਹਾਈ, ਸੋਸ਼ਲ ਮੀਡੀਆ `ਤੇ ਪਾਈ ਪੋਸਟ
ਬੱਬੂ ਮਾਨ (Babbu Maan) ਨੇ ਤਾਜ਼ਾ ਪੋਸਟ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਮਾਨ ਨੇ ਖੁੱਲ੍ਹ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। Read More
Raju Srivastav Health Update: ਰਾਜੂ ਸ਼੍ਰੀਵਾਸਤਵ ਦੇ ਦਿਮਾਗ਼ ਨੇ ਕੰਮ ਕਰਨਾ ਕੀਤਾ ਬੰਦ, ਦਿਲ `ਚ ਪਾਇਆ ਗਿਆ ਨਵਾਂ ਸਟੈਂਟ
Raju Srivastav: ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਉਨ੍ਹਾਂ ਦਾ ਦਿਮਾਗ ਜਵਾਬ ਨਹੀਂ ਦੇ ਰਿਹਾ। Read More
ਲੈਜੇਂਡ ਕ੍ਰਿਕੇਟ ਲੀਗ `ਚ ਪਾਕਿ ਖਿਡਾਰੀਆਂ ਦੇ ਖੇਡਣ `ਤੇ ਸਵਾਲੀਆ ਨਿਸ਼ਾਨ, ਵੀਜ਼ਾ `ਤੇ ਅੜ ਗਈ ਗਰਾਰੀ
ਪਾਕਿਸਤਾਨੀ ਕ੍ਰਿਕਟਰਾਂ ਲਈ ਲੀਜੈਂਡਜ਼ ਲੀਗ ਕ੍ਰਿਕਟ ਵਿੱਚ ਹਿੱਸਾ ਲੈਣਾ ਬਹੁਤ ਮੁਸ਼ਕਲ ਹੈ। ਇਨ੍ਹਾਂ ਖਿਡਾਰੀਆਂ ਦੇ ਵੀਜ਼ਿਆਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। Read More
Asia Cup 2022 : UAE ਰਵਾਨਾ ਹੋਣ ਤੋਂ ਪਹਿਲਾਂ ਟੀਮ ਇੰਡੀਆ ਨੂੰ ਦੇਣਾ ਪਵੇਗਾ ਫਿਟਨੈੱਸ ਟੈਸਟ ,ਇਨ੍ਹਾਂ ਖਿਡਾਰੀਆਂ ਨੂੰ ਮਿਲੇਗੀ ਛੋਟ
ਇੰਗਲੈਂਡ ਅਤੇ ਵੈਸਟਇੰਡੀਜ਼ ਨੂੰ ਹਰਾਉਣ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ 2022 ਦਾ ਏਸ਼ੀਆ ਕੱਪ ਜਿੱਤਣਾ ਚਾਹੇਗੀ। ਇਹ ਟੂਰਨਾਮੈਂਟ 27 ਅਗਸਤ ਤੋਂ 11 ਸਤੰਬਰ ਤੱਕ ਸੰਯੁਕਤ ਅਰਬ ਅਮੀਰਾਤ ਵਿੱਚ ਖੇਡਿਆ ਜਾਵੇਗਾ। Read More
Weekend Plan : ਦੋਸਤਾਂ ਨਾਲ ਦਿੱਲੀ ਦੀਆਂ ਇਨ੍ਹਾਂ ਥਾਵਾਂ 'ਤੇ ਕਰੋ ਸੈਰ, ਵੀਕੈਂਡ ਰਹੇਗਾ ਖਾਸ ਅਤੇ ਮਜ਼ੇਦਾਰ
ਰੱਖੜੀ ਤੋਂ ਬਾਅਦ ਆਉਣ ਵਾਲੇ ਵੀਕੈਂਡ ਬਾਰੇ ਸੋਚਣਾ ਲਗਭਗ ਹਰ ਕਿਸੇ ਦੇ ਚਿਹਰੇ 'ਤੇ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ। ਇਕੱਠੇ 3 ਛੁੱਟੀਆਂ ਦਾ ਮੌਕਾ ਬਹੁਤ ਘੱਟ ਹੁੰਦਾ ਹੈ। Read More
Petrol Diesel Rate: ਅੱਜ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਨਹੀਂ ਮਿਲੀ ਰਾਹਤ, ਜਾਣੋ ਤੇਲ ਦੀਆਂ ਤਾਜ਼ਾ ਕੀਮਤਾਂ
Petrol Diesel Rate Today 12 August: ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹੈ। Read More