ABP Sanjha Top 10, 12 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 12 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 11 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 11 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 11 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 11 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Banda Boat Accident : ਯੂਪੀ ਦੇ ਬਾਂਦਾ 'ਚ ਯਮੁਨਾ ਨਦੀ ਵਿੱਚ ਪਲਟੀ ਕਿਸ਼ਤੀ , 2 ਦੀ ਮੌਤ, 20 ਤੋਂ ਵੱਧ ਲੋਕ ਡੁੱਬੇ
ਉੱਤਰ ਪ੍ਰਦੇਸ਼ ਦੇ ਬਾਂਦਾ 'ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਮਾਰਕਾ ਘਾਟ ਤੋਂ ਫਤਿਹਪੁਰ ਜਾ ਰਹੀ ਕਿਸ਼ਤੀ ਯਮੁਨਾ ਨਦੀ ਵਿੱਚ ਸੰਤੁਲਨ ਵਿਗੜਨ ਕਾਰਨ ਡੁੱਬ ਗਈ ਹੈ। ਕਿਸ਼ਤੀ ਵਿਚ ਸਵਾਰ 30 ਤੋਂ 40 ਲੋਕ ਲਾਪਤਾ ਹਨ। Read More
ਚੀਨ 'ਚ ਮਿਲਿਆ Zoonotic Langya ਨਾਂ ਦਾ ਨਵਾਂ ਵਾਇਰਸ , ਹੁਣ ਤੱਕ 35 ਲੋਕ ਹੋਏ ਸੰਕਰਮਿਤ , ਜਾਣੋ ਪੂਰੀ ਜਾਣਕਾਰੀ
Zoonotic Langya Virus : ਤਾਈਵਾਨ ਦੇ ਰੋਗ ਨਿਯੰਤਰਣ ਕੇਂਦਰ (ਸੀਡੀਸੀ) ਨੇ ਕਿਹਾ ਹੈ ਕਿ ਚੀਨ ਵਿੱਚ ਹੁਣ ਤੱਕ 35 ਲੋਕ ਜ਼ੂਨੋਟਿਕ ਲੰਗਿਆ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। Read More
Priyanka Chopra Daughter Photo: ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਦਿਖਾਇਆ ਬੇਟੀ ਮਾਲਤੀ ਦਾ ਚਿਹਰਾ, ਸਾਹਮਣੇ ਆਈ ਪਹਿਲੀ ਤਸਵੀਰ
Priyanka Chopra Daughter Malti:ਜਦੋਂ ਤੋਂ ਪ੍ਰਿਯੰਕਾ ਮਾਂ ਬਣੀ ਹੈ, ਉਨ੍ਹਾਂ ਦੇ ਪ੍ਰਸ਼ੰਸਕ ਬੇਟੀ ਦਾ ਚਿਹਰਾ ਦੇਖਣ ਲਈ ਕਾਫੀ ਉਤਸੁਕ ਹਨ। ਹਾਲਾਂਕਿ ਹੁਣ ਅਦਾਕਾਰਾ ਨੇ ਆਪਣੀ ਬੇਟੀ ਦਾ ਚਿਹਰਾ ਸਾਹਮਣੇ ਲਿਆ ਦਿੱਤਾ ਹੈ। Read More
Raksha Bandhan 2022: ਸੋਨਮ ਕਪੂਰ ਤੋਂ ਪਰਨਿਤੀ ਚੋਪੜਾ ਤੱਕ, ਬਾਲੀਵੁੱਡ ਸਿਤਾਰਿਆਂ ਨੇ ਇੰਜ ਮਨਾਈ ਰੱਖੜੀ
Bollywood Celebs Rakhi Post: ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਨੂੰ ਆਪਣੇ ਭੈਣ-ਭਰਾ ਨਾਲ ਖਾਸ ਤਰੀਕੇ ਨਾਲ ਮਨਾ ਰਹੇ ਹਨ। ਦੇਖੋ ਕੁਝ ਖੂਬਸੂਰਤ ਝਲਕੀਆਂ.. Read More
Sri Lanka Crisis : ਆਸਟ੍ਰੇਲੀਆਈ ਕ੍ਰਿਕਟਰਾਂ ਨੇ ਦਿਖਾਇਆ ਵੱਡਾ ਦਿਲ, ਇਨਾਮੀ ਰਾਸ਼ੀ ਸ਼੍ਰੀਲੰਕਾ ਦੇ ਬੱਚਿਆਂ ਨੂੰ ਕੀਤੀ ਦਾਨ
ਆਸਟ੍ਰੇਲੀਆਈ ਟੀਮ ਨੇ ਹਾਲ ਹੀ 'ਚ ਸ਼੍ਰੀਲੰਕਾ ਦੇ ਆਪਣੇ ਦੌਰੇ 'ਤੇ ਜਿੱਤੀ ਇਨਾਮੀ ਰਾਸ਼ੀ ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ ਦੇ ਬੱਚਿਆਂ ਅਤੇ ਪਰਿਵਾਰਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। Read More
Asia Cup 2022 : UAE ਰਵਾਨਾ ਹੋਣ ਤੋਂ ਪਹਿਲਾਂ ਟੀਮ ਇੰਡੀਆ ਨੂੰ ਦੇਣਾ ਪਵੇਗਾ ਫਿਟਨੈੱਸ ਟੈਸਟ ,ਇਨ੍ਹਾਂ ਖਿਡਾਰੀਆਂ ਨੂੰ ਮਿਲੇਗੀ ਛੋਟ
ਇੰਗਲੈਂਡ ਅਤੇ ਵੈਸਟਇੰਡੀਜ਼ ਨੂੰ ਹਰਾਉਣ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ 2022 ਦਾ ਏਸ਼ੀਆ ਕੱਪ ਜਿੱਤਣਾ ਚਾਹੇਗੀ। ਇਹ ਟੂਰਨਾਮੈਂਟ 27 ਅਗਸਤ ਤੋਂ 11 ਸਤੰਬਰ ਤੱਕ ਸੰਯੁਕਤ ਅਰਬ ਅਮੀਰਾਤ ਵਿੱਚ ਖੇਡਿਆ ਜਾਵੇਗਾ। Read More
Hair Care : ਸਿਰ 'ਚ ਰਹਿੰਦੀ ਹੈ ਖੁਜਲੀ, ਹੋ ਸਕਦੀ ਹੈ ਡਰਾਈ ਸਕੈਲਪ ਦੀ ਸਮੱਸਿਆ, ਆਓ ਜਾਣੀਏ ਇਸਦੀ ਰੋਕਥਾਮ ਦੇ ਘਰੇਲੂ ਨੁਸਖੇ
ਸਿਰ ਦੇ ਉੱਪਰ ਦੀ ਚਮੜੀ ਨੂੰ ਖੋਪੜੀ ਕਿਹਾ ਜਾਂਦਾ ਹੈ। ਕਈ ਵਾਰ ਖੋਪੜੀ ਬਹੁਤ ਖੁਸ਼ਕ ਹੋ ਜਾਂਦੀ ਹੈ, ਜਿਸ ਕਾਰਨ ਸਿਰ ਵਿੱਚ ਖੁਜਲੀ ਸ਼ੁਰੂ ਹੋ ਜਾਂਦੀ ਹੈ। ਖੁਸ਼ਕੀ ਦੇ ਕਾਰਨ ਚਮੜੀ ਖੁਸ਼ਕ ਹੋ ਜਾਂਦੀ ਹੈ, ਜਿਸ ਨੂੰ ਲੋਕ ਇਸ ਨੂੰ ਡੈਂਡਰਫ ਸਮਝਦੇ ਹਨ। Read More
Airfare War Likely: ਸਸਤਾ ਹੋ ਸਕਦੈ ਹਵਾਈ ਸਫਰ, ਯਾਤਰੀਆਂ ਨੂੰ ਲੁਭਾਉਣ ਲਈ ਏਅਰਲਾਈਨਜ਼ ਵਿਚਾਲੇ ਸ਼ੁਰੂ ਹੋਵੇਗੀ ਏਅਰਫੇਅਰ ਜੰਗ!
Indian Aviation Sector : ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਹਵਾਈ ਕਿਰਾਏ ਦੀ ਸੀਮਾ ਤੈਅ ਨਹੀਂ ਕਰੇਗੀ, ਬਲਕਿ 31 ਅਗਸਤ, 2022 ਤੋਂ ਏਅਰਲਾਈਨਜ਼ ਖੁਦ ਹਵਾਈ ਕਿਰਾਇਆ ਤੈਅ ਕਰਨਗੀਆਂ। Read More