ABP Sanjha Top 10, 11 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 11 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
Parmish Verma: ਪਰਮੀਸ਼ ਵਰਮਾ ਨੇ ਜਿੰਮ `ਚ ਸ਼ਰਟਲੈੱਸ ਹੋ ਕੇ ਦਿਖਾਈ ਬੌਡੀ, ਫਿੱਟਨੈਸ ਦੇ ਮਾਮਲੇ `ਚ ਸਲਮਾਨ ਖਾਨ ਨੂੰ ਵੀ ਦਿੰਦੇ ਹਨ ਮਾਤ
ਪਰਮੀਸ਼ ਵਰਮਾ ਨੇ ਇੱਕ ਵੀਡੀਓ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਖੂਬ ਪਿਆਰ ਦੇ ਰਹੇ ਹਨ। ਵੀਡੀਓ `ਚ ਪਰਮੀਸ਼ ਜਿੰਮ `ਚ ਵਰਕਆਊਟ ਦੌਰਾਨ ਸ਼ਰਟਲੈੱਸ ਹੋ ਕੇ ਆਪਣੀ ਬੌਡੀ ਦਿਖਾਉਂਦੇ ਨਜ਼ਰ ਆ ਰਹੇ ਹਨ। Read More
ABP Sanjha Top 10, 11 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 11 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਵੱਡੀ ਖਬਰ: ਮਾਸਕ ਨਾ ਪਾਉਣ 'ਤੇ ਹੁਣ ਫਿਰ ਲੱਗੇਗਾ 500 ਰੁਪਏ ਦਾ ਜ਼ੁਰਮਾਨਾ, ਸਰਕਾਰ ਨੇ ਲਾਈਆਂ ਪਾਬੰਦੀਆਂ
ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ 'ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। Read More
ਚੀਨ 'ਚ ਮਿਲਿਆ Zoonotic Langya ਨਾਂ ਦਾ ਨਵਾਂ ਵਾਇਰਸ , ਹੁਣ ਤੱਕ 35 ਲੋਕ ਹੋਏ ਸੰਕਰਮਿਤ , ਜਾਣੋ ਪੂਰੀ ਜਾਣਕਾਰੀ
Zoonotic Langya Virus : ਤਾਈਵਾਨ ਦੇ ਰੋਗ ਨਿਯੰਤਰਣ ਕੇਂਦਰ (ਸੀਡੀਸੀ) ਨੇ ਕਿਹਾ ਹੈ ਕਿ ਚੀਨ ਵਿੱਚ ਹੁਣ ਤੱਕ 35 ਲੋਕ ਜ਼ੂਨੋਟਿਕ ਲੰਗਿਆ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। Read More
Kapil Sharma: ਕਪਿਲ ਸ਼ਰਮਾ ਪਰਿਵਾਰ ਨਾਲ ਵਿਦੇਸ਼ ਮਨਾ ਰਹੇ ਛੁੱਟੀਆਂ, ਵੀਡੀਓ ਕੀਤਾ ਸ਼ੇਅਰ
ਕਪਿਲ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ ਉੇਹ ਆਪਣੀ ਪਤਨੀ ਗਿੰਨੀ ਚਤਰਥ ਨਾਲ ਸਕੂਟਰ ਰਾਈਡਿੰਗ ਦਾ ਆਨੰਦ ਉਠਾ ਰਹੇ ਹਨ। ਵੀਡੀਓ `ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਦੋਵੇਂ ਸਕੂਟਰ `ਤੇ ਰੇਸ ਲਗਾ ਰਹੇ ਹਨ Read More
ਰੱਖੜੀ ਦੇ ਮੌਕੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਅਫ਼ਸਾਨਾ ਖਾਨ, ਕਿਹਾ- ਰੱਬਾ ਕਿਸੇ ਭੈਣ ਤੋਂ ਭਰਾ ਨਾ ਖੋਵੇ
Afsana Khan Remembers Sidhu Moosewala: ਪੰਜਾਬੀ ਗਾਇਕਾ ਅਫ਼ਸਾਨਾ ਖਾਨ ਵੀ ਅੱਜ ਦੇ ਦਿਨ ਭਾਵੁਕ ਹੋ ਰਹੀ ਹੈ। ਅਫ਼ਸਾਨਾ ਤੇ ਮੂਸੇਵਾਲਾ ਦਾ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੈ। ਸਭ ਜਾਣਦੇ ਹਨ ਕਿ ਅਫ਼ਸਾਨਾ ਖਾਨ ਸਿੱਧੂ ਮੂਸੇਵਾਲਾ ਦੀ ਭੈਣ ਸੀ। Read More
ਸਾਬਕਾ ਕ੍ਰਿਕੇਟਰ ਆਸ਼ੀਸ਼ ਨਹਿਰਾ ਕਰ ਰਹੇ ਹਨ ਇੰਗਲੈਂਡ ਦੀਆਂ PM ਚੋਣਾਂ ਦੀਆਂ ਤਿਆਰੀਆਂ, ਪਾਕਿਸਤਾਨ ਪੱਤਰਕਾਰ ਦੀ ਗ਼ਲਤੀ ਤੇ ਸਹਿਵਾਗ ਨੇ ਕੀਤਾ ਟ੍ਰੋਲ
ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਆਪਣੇ ਗਲਤ ਟਵੀਟ ਲਈ ਪਾਕਿਸਤਾਨੀ ਪੱਤਰਕਾਰ ਨੂੰ ਜ਼ਬਰਦਸਤ ਟ੍ਰੋਲ ਕੀਤਾ ਹੈ। Read More
Virat Kohli: ਸਾਹਮਣੇ ਹੋਵੇ ਪਾਕਿਸਤਾਨ ਤਾਂ ਵਿਰਾਟ ਕੋਹਲੀ ਬਣ ਜਾਂਦੇ ਹਨ ਤੂਫ਼ਾਨ, ਸਦੀ `ਚ ਇੱਕ ਵਾਰ ਪੈਦਾ ਹੁੰਦਾ ਹੈ ਇਸ ਤਰ੍ਹਾਂ ਦਾ ਬੱਲੇਬਾਜ਼
Virat Kohli Performance Against Pakistan: ਵਿਰਾਟ ਕੋਹਲੀ ਏਸ਼ੀਆ ਕੱਪ ਤੋਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਕਰਨਗੇ। ਏਸ਼ੀਆ ਕੱਪ 27 ਅਗਸਤ ਤੋਂ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਪਹਿਲਾ ਮੁਕਾਬਲਾ ਕੱਟੜ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ। Read More
Red Chilli : ਬਹੁਤ ਕੰਮ ਦੀ ਹੁੰਦਾ ਐ ਲਾਲ ਮਿਰਚ, ਇਸ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ ਨਾਲ ਮਿਲਦੇ ਹਨ ਕਈ ਫਾਇਦੇ, ਜਾਣੋ
ਅਕਸਰ ਲੋਕਾਂ ਨੂੰ ਲਾਲ ਮਿਰਚ ਦਾ ਨਾਮ ਸੁਣਦੇ ਹੀ ਇਸ ਨਾਲ ਹੋਣ ਵਾਲੇ ਨੁਕਸਾਨ ਯਾਦ ਆ ਜਾਂਦੇ ਹਨ। ਪਰ ਕੀ ਤੁਸੀਂ ਲਾਲ ਮਿਰਚ ਦੇ ਸਿਹਤ ਲਾਭਾਂ ਬਾਰੇ ਜਾਣਦੇ ਹੋ? ਜੀ ਹਾਂ, ਲਾਲ ਮਿਰਚਾਂ ਦੇ ਫਾਇਦੇ ਵੀ ਹਨ। Read More
Stock Market Opening : ਬਾਜ਼ਾਰ 'ਚ ਸ਼ਾਨਦਾਰ ਉਛਾਲ, ਸੈਂਸੈਕਸ 500 ਅੰਕ ਚੜ੍ਹ ਕੇ 59,320 'ਤੇ ਖੁੱਲ੍ਹਿਆ, ਨਿਫਟੀ 17,700 ਦੇ ਪਾਰ
Stock Market Opening: ਭਾਰਤੀ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਦੀ ਸ਼ੁਰੂਆਤ ਜ਼ਬਰਦਸਤ ਉਛਾਲ ਨਾਲ ਹੋਈ ਹੈ। ਆਈਟੀ ਸਟਾਕ 'ਚ ਕਰੀਬ 2 ਫੀਸਦੀ ਦੇ ਵਾਧੇ ਨੇ ਘਰੇਲੂ ਸ਼ੇਅਰ ਬਾਜ਼ਾਰ ਨੂੰ ਆਪਣੇ ਵੱਲ ਖਿੱਚਿਆ ਹੈ। Read More