(Source: ECI/ABP News/ABP Majha)
Red Chilli : ਬਹੁਤ ਕੰਮ ਦੀ ਹੁੰਦਾ ਐ ਲਾਲ ਮਿਰਚ, ਇਸ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ ਨਾਲ ਮਿਲਦੇ ਹਨ ਕਈ ਫਾਇਦੇ, ਜਾਣੋ
ਅਕਸਰ ਲੋਕਾਂ ਨੂੰ ਲਾਲ ਮਿਰਚ ਦਾ ਨਾਮ ਸੁਣਦੇ ਹੀ ਇਸ ਨਾਲ ਹੋਣ ਵਾਲੇ ਨੁਕਸਾਨ ਯਾਦ ਆ ਜਾਂਦੇ ਹਨ। ਪਰ ਕੀ ਤੁਸੀਂ ਲਾਲ ਮਿਰਚ ਦੇ ਸਿਹਤ ਲਾਭਾਂ ਬਾਰੇ ਜਾਣਦੇ ਹੋ? ਜੀ ਹਾਂ, ਲਾਲ ਮਿਰਚਾਂ ਦੇ ਫਾਇਦੇ ਵੀ ਹਨ।
Red Chilli Benefits : ਅਕਸਰ ਲੋਕਾਂ ਨੂੰ ਲਾਲ ਮਿਰਚ ਦਾ ਨਾਮ ਸੁਣਦੇ ਹੀ ਇਸ ਨਾਲ ਹੋਣ ਵਾਲੇ ਨੁਕਸਾਨ ਯਾਦ ਆ ਜਾਂਦੇ ਹਨ। ਪਰ ਕੀ ਤੁਸੀਂ ਲਾਲ ਮਿਰਚ ਦੇ ਸਿਹਤ ਲਾਭਾਂ ਬਾਰੇ ਜਾਣਦੇ ਹੋ? ਜੀ ਹਾਂ, ਲਾਲ ਮਿਰਚਾਂ ਨਾ ਸਿਰਫ਼ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਪਰ ਜੇਕਰ ਤੁਸੀਂ ਇਸ ਦਾ ਸੇਵਨ ਸਹੀ ਤਰੀਕੇ ਨਾਲ ਕਰਦੇ ਹੋ ਤਾਂ ਇਸ ਦੇ ਕਈ ਫਾਇਦੇ ਵੀ ਹੋ ਸਕਦੇ ਹਨ। ਅੱਜ ਇਸ ਆਰਟੀਕਲ ਵਿੱਚ ਅਸੀਂ ਜਾਣਾਂਗੇ ਕਿ ਲਾਲ ਮਿਰਚਾਂ ਦੇ ਸਰੀਰ ਲਈ ਫਾਇਦਿਆਂ ਬਾਰੇ।
ਲਾਲ ਮਿਰਚ ਦੇ ਫਾਇਦੇ
ਸਾਹ ਦੀ ਸਮੱਸਿਆ ਨੂੰ ਦੂਰ
ਜੇਕਰ ਤੁਸੀਂ ਕਿਸੇ ਕਾਰਨ ਸਾਹ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਲਾਲ ਮਿਰਚ ਤੁਹਾਡੇ ਲਈ ਬਹੁਤ ਫਾਇਦੇਮੰਦ (Beneficial) ਹੋ ਸਕਦੀ ਹੈ। ਲਾਲ ਮਿਰਚ ਸਾਹ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਕਾਰਗਰ ਹੈ।
ਪੇਟ ਦਰਦ ਨੂੰ ਘਟਾਉਣ 'ਚ ਮਦਦ
ਅਕਸਰ ਮਸਾਲੇਦਾਰ ਭੋਜਨ ਖਾਣ ਨਾਲ ਪੇਟ ਵਿੱਚ ਗੈਸ ਅਤੇ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਲਾਲ ਮਿਰਚ ਤੁਹਾਡੇ ਲਈ ਦਵਾਈ ਦਾ ਕੰਮ ਕਰ ਸਕਦੀ ਹੈ। ਇਸ ਦਾ ਸੇਵਨ ਕਰਨ ਲਈ 100 ਗ੍ਰਾਮ ਗੁੜ 'ਚ 1 ਗ੍ਰਾਮ ਲਾਲ ਮਿਰਚ ਪਾਊਡਰ ਮਿਲਾ ਲਓ। ਹੁਣ ਇਸ ਦੀ 1-2 ਗ੍ਰਾਮ ਦੀ ਗੋਲੀ ਬਣਾ ਲਓ। ਇਸ ਦਾ ਨੇਮੀ ਸੇਵਨ ਕਰਨ ਨਾਲ ਪੇਟ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਖਾਣ ਦੀ ਇੱਛਾ ਵਧਾਏ
ਖਾਣਾ ਖਾਣ ਦੀ ਇੱਛਾ ਵਧਾਉਣ ਲਈ ਲਾਲ ਮਿਰਚ ਤੁਹਾਡੇ ਲਈ ਕਾਰਗਰ ਸਾਬਤ ਹੋ ਸਕਦੀ ਹੈ। ਇਸ ਦਾ ਸੇਵਨ ਕਰਨ ਲਈ ਲਾਲ ਮਿਰਚ ਨੂੰ ਪਤਾਸੇ ਜਾਂ ਖੰਡ ਦੇ ਨਾਲ ਖਾਓ। ਇਸ ਨਾਲ ਭੁੱਖ ਵਧੇਗੀ।
ਹੈਜ਼ੇ ਤੋਂ ਰਾਹਤ
ਲਾਲ ਮਿਰਚ ਹੈਜ਼ੇ ਦੀ ਸਮੱਸਿਆ ਤੋਂ ਰਾਹਤ ਦਿਵਾ ਸਕਦੀ ਹੈ। ਇਸ ਦਾ ਸੇਵਨ ਕਰਨ ਲਈ ਲਾਲ ਮਿਰਚ ਦੇ ਬੀਜਾਂ ਨੂੰ ਵੱਖ-ਵੱਖ ਰੱਖੋ। ਹੁਣ ਇਸ ਦੀ ਛਿੱਲ ਨੂੰ ਬਾਰੀਕ ਪੀਸ ਕੇ ਕੱਪੜੇ ਨਾਲ ਛਾਣ ਲਓ। ਹੁਣ ਇਸ 'ਚ ਥੋੜ੍ਹਾ ਜਿਹਾ ਕਪੂਰ ਅਤੇ ਹੀਂਗ ਮਿਲਾਓ, ਇਸ ਮਿਸ਼ਰਣ ਨੂੰ ਨਿਯਮਿਤ ਰੂਪ ਨਾਲ ਖਾਓ। ਇਸ ਨਾਲ ਹੈਜ਼ਾ ਠੀਕ ਹੋ ਸਕਦਾ ਹੈ।
Cancer : ਇਹ ਫੂਡ ਖਾਣ ਨਾਲ ਘੱਟ ਹੁੰਦਾ ਐ ਕੈਂਸਰ ਦਾ ਖ਼ਤਰਾ, ਆਪਣੀ ਡੇਲੀ ਡਾਈਟ 'ਚ ਕਰੋ ਸ਼ਾਮਲ, ਹੋਵੇਗਾ ਫਾਇਦਾ