ਵਿਦੇਸ਼ ਭੇਜੇ ਜਾ ਰਹੇ ਵਿਆਹ ਦੇ ਕਾਰਡਾਂ ਵਿੱਚੋਂ ਨਸ਼ਾ ਬਰਾਮਦ , ਜੁਗਾੜ ਵੇਖ ਪੁਲਿਸ ਵਾਲਿਆਂ ਦੇ ਵੀ ਉੱਡੇ ਹੋਸ਼
ਏਅਰਪੋਰਟ ਤੇ ਜਦੋਂ ਇੱਕ ਮਹਿਲਾ ਦੀ ਤਲਾਸ਼ੀ ਲਈ ਗਈ ਤਾਂ ਇਸ ਕੋਲ ਵਿਆਹ ਦੇ ਕਾਰਡ ਸੀ ਪਰ ਜਦੋਂ ਸ਼ੱਕ ਦੇ ਆਧਾਰ ਤੇ ਕਾਰਡਾਂ ਦੀ ਘੋਖ ਕੀਤੀ ਗਈ ਤਾਂ ਉੱਥੇ ਖੜ੍ਹੇ ਜਾਂਚ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ। Read More
Gujarat Election: ਆ ਰਹੀ ਹੈ ਆਮ ਆਦਮੀ ਪਾਰਟੀ...
ਕੇਜਰੀਵਾਲ ਨੇ ਕਿਹਾ "ਜੋ ਪੈਸਾ ਤੁਸੀਂ ਟੈਕਸ ਦਿੰਦੇ ਹੋ, ਉਹ ਸਾਰੇ ਲੋਕਾਂ ਨੂੰ ਹੀ ਦਿੱਤਾ ਜਾਵੇਗਾ। ਹੁਣ ਗੁਜਰਾਤ ਦਾ ਪੈਸਾ ਗੁਜਰਾਤ ਦੇ ਲੋਕਾਂ 'ਤੇ ਖ਼ਰਚ ਹੋਵੇਗਾ। Read More
ਵੱਡਾ ਹਾਦਸਾ: ਚਾਰਜਿੰਗ ਦੌਰਾਨ ਇਲੈਕਟ੍ਰਿਕ ਬਾਈਕ ਦੀ ਬੈਟਰੀ ਫਟੀ, ਬਿਲਡਿੰਗ 'ਚ ਲੱਗੀ ਭਿਆਨਕ ਅੱਗ, 6 ਲੋਕਾਂ ਦੀ ਮੌਤ, ਕਈ ਜ਼ਖਮੀ
ਹੈਦਰਾਬਾਦ ਦੇ ਸਿਕੰਦਰਾਬਾਦ ਇਲਾਕੇ 'ਚ ਸੋਮਵਾਰ ਰਾਤ ਨੂੰ ਇਕ ਇਮਾਰਤ 'ਚ ਭਿਆਨਕ ਅੱਗ ਲੱਗ ਗਈ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ। ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਇਲੈਕਟ੍ਰਿਕ ਸਕੂਟਰਾਂ ਦਾ ਸ਼ੋਅਰੂਮ ਸੀ। Read More
Asteroid: ਤਾਜ ਮਹਿਲ ਦੇ ਆਕਾਰ ਤੋਂ ਦੁੱਗਣਾ ਐਸਟਰਾਇਡ ਧਰਤੀ ਵੱਲ ਆ ਰਿਹਾ! ਜੇ ਧਰਤੀ ਨਾਲ ਟਕਰਾਇਆ ਤਾਂ ਹੋ ਸਕਦਾ ਭਾਰੀ ਨੁਕਸਾਨ
ਜੇਕਰ ਤੁਸੀਂ ਪੁਲਾੜ ਨਾਲ ਜੁੜੀਆਂ ਚੀਜ਼ਾਂ 'ਤੇ ਵਿਸ਼ਵਾਸ ਕਰਦੇ ਹੋ, ਤਾਂ ਤੁਹਾਡੇ ਲਈ ਅਹਿਮ ਖਬਰ ਹੈ। ਤਾਜ ਮਹਿਲ ਦੇ ਆਕਾਰ ਤੋਂ ਦੁੱਗਣਾ ਇੱਕ ਵਿਸ਼ਾਲ ਗ੍ਰਹਿ ਧਰਤੀ ਵੱਲ ਆ ਰਿਹਾ ਹੈ। Read More
ਐਮੀ ਵਿਰਕ ਨੇ ਦੇਖੀ ਫ਼ਿਲਮ `ਮੋਹ`, ਕਿਹਾ- ਇਹ ਪੰਜਾਬੀ ਸਿਨੇਮਾ ਦੀ ਬੈਸਟ ਫ਼ਿਲਮ, ਸਰਗੁਣ ਦੇ ਕੰਮ ਦੀ ਕੀਤੀ ਤਾਰੀਫ਼
Ammy Virk On Moh: ਐਮੀ ਵਿਰਕ ਨੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਫ਼ਿਲਮ ਦੀ ਟੀਮ ਦੀਆਂ ਰੱਜ ਕੇ ਤਾਰੀਫ਼ਾਂ ਕੀਤੀਆਂ। ਸਰਗੁਣ ਮਹਿਤਾ, ਗੀਤਾਜ਼ ਬਿੰਦਰੱਖੀਆ ਤੇ ਜਗਦੀਪ ਸਿੱਧੂ ਦੀ ਤਸਵੀਰ ਸ਼ੇਅਰ ਕਰਦਿਆਂ ਐਮੀ ਨੇ ਲੰਬੀ ਚੌੜੀ ਪੋਸਟ ਲਿਖੀ Read More
Satwinder Bitti: ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਤਸਵੀਰਾਂ, ਫ਼ੈਨਜ਼ ਨੇ ਇੰਜ ਕੀਤਾ ਰਿਐਕਟ
Punjabi Singer Satwinder Bitti: ਸਤਵਿੰਦਰ ਬਿੱਟੀ ਨੇ ਸੋਸ਼ਲ ਮੀਡੀਆ ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਉੱਪਰ ਇੱਕ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਹਨ Read More
SL vs PAK: ਸ਼੍ਰੀਲੰਕਾ ਨੇ ਏਸ਼ੀਆ ਕੱਪ 'ਤੇ ਕੀਤਾ ਕਬਜ਼ਾ, ਜਾਣੋ ਫਾਈਨਲ 'ਚ ਪਾਕਿਸਤਾਨ ਦੀ ਹਾਰ ਦੇ ਵੱਡੇ ਕਾਰਨ
ਏਸ਼ੀਆ ਕੱਪ 2022 'ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਛੇਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। Read More
Asia Cup Final: ਅੱਠ ਸਾਲ ਬਾਅਦ ਸ਼੍ਰੀਲੰਕਾ ਨੇ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ
ਦੁਬਈ 'ਚ ਖੇਡੇ ਗਏ ਏਸ਼ੀਆ ਕੱਪ 2022 ਦੇ ਫਾਈਨਲ 'ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਫਾਈਨਲ ਮੈਚ ਵਿੱਚ ਸ੍ਰੀਲੰਕਾ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 170 ਦੌੜਾਂ ਬਣਾਈਆਂ।ਜਵਾਬ 'ਚ ਪਾਕਿਸਤਾਨ ਦੀ ਟੀਮ 147 ਦੌੜਾਂ ਹੀ ਬਣਾ ਸਕੀ। Read More
Homemade Desi Ghee : ਹੁਣ ਬਾਜ਼ਾਰ ਜਾਣ ਦੀ ਲੋੜ ਨਹੀਂ, ਘਰ 'ਚ ਹੀ ਬਣਾਓ ਸ਼ੁੱਧ ਦੇਸੀ ਘਿਓ ; ਇਹਨਾਂ ਟਿਪਸ ਦਾ ਕਰੋ ਪਾਲਣ
ਬਾਜ਼ਾਰ ਤੋਂ ਲਿਆਂਦੇ ਘਿਓ ਵਿੱਚ ਕਈ ਤਰ੍ਹਾਂ ਦੀ ਮਿਲਾਵਟ ਹੋ ਸਕਦੀ ਹੈ। ਇਸੇ ਲਈ ਬਹੁਤ ਸਾਰੇ ਲੋਕ ਆਪਣੇ ਘਰ ਵਿੱਚ ਘਿਓ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਸਹੀ ਢੰਗ ਦੀ ਜਾਣਕਾਰੀ ਨਾ ਹੋਣ ਕਾਰਨ ਘਿਓ ਦਾ ਰੰਗ ਅਤੇ ਸਵਾਦ ਖਰਾਬ ਹੋ ਜਾਂਦਾ ਹੈ। Read More
Stock Market Opening: ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ, ਨਿਫਟੀ 18,000 ਦੇ ਪਾਰ, ਸੈਂਸੈਕਸ 60400 ਦੇ ਉੱਪਰ ਖੁੱਲ੍ਹਿਆ
ਘਰੇਲੂ ਸ਼ੇਅਰ ਬਾਜ਼ਾਰ 'ਚ ਅੱਜ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤ ਗਤੀ ਨਾਲ ਹੋਈ ਅਤੇ ਬੈਂਕਿੰਗ ਸਟਾਕਾਂ ਦੇ ਮਜ਼ਬੂਤ ਪ੍ਰਦਰਸ਼ਨ ਨਾਲ ਸ਼ੇਅਰ ਬਾਜ਼ਾਰ ਨੂੰ ਸਮਰਥਨ ਮਿਲਿਆ। ਅੱਜ ਨਿਫਟੀ ਪ੍ਰੀ-ਓਪਨਿੰਗ ਵਿੱਚ ਹੀ 18,000 ਨੂੰ ਪਾਰ ਕਰ ਗਿਆ ਸੀ Read More
ABP Sanjha Top 10, 13 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
13 Sep 2022 03:09 PM (IST)
Check Top 10 ABP Sanjha Afternoon Headlines, 13 September 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 13 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
13 Sep 2022 03:09 PM (IST)
- - - - - - - - - Advertisement - - - - - - - - -